Some Words about TEEYAN, Pal Singh Samaon & Sidhu Moose Wala by Balkaur Singh, Samaon | Mansa | 2023

Sdílet
Vložit
  • čas přidán 12. 08. 2023
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Zábava

Komentáře • 193

  • @GurdeepSingh-su5ev
    @GurdeepSingh-su5ev Před 11 měsíci +16

    ਬਹੁਤ ਭਾਵੁਕ ਕਰਨ ਵਾਲੇ ਪੱਲ ਸੀ ਇਹ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਰੱਖਣ ਕਿਸੇ ਤੇ ਵੀ ਐਹੋ ਜਿਹੀ ਬਿਪਤਾ ਨਾ ਪਵੇ

  • @Khanowall
    @Khanowall Před 11 měsíci +21

    ਬਹੁੱਤ ਚੰਗੀ ਗੱਲ ਡਿੱਗੇ ਨੂੰ ਸੱਹਾਰਾ ਦੇਣਾ ਬੰਦੇ ਦਾ ਮੰਨ ਤੱਕੜਾ ਹੁੰਦਾ ਸੋਚ ਬੱਦਲ ਜਾਦੀ

  • @Ps_Gamer_34
    @Ps_Gamer_34 Před 11 měsíci +19

    ਬਹੁਤ ਸੋਹਣਾ ਪ੍ਰਗੋਰਾਮ 👍👍👍👍

  • @kanwalpreets1181
    @kanwalpreets1181 Před 11 měsíci +16

    Security ਵਾਲੇ ਵੀਰ ਬਹੁਤ ਵਧੀਆ ਕੰਮ ਕਰਦੇ ਹਨ ਬਹੁਤ ਧਿਆਨ ਰੱਖਦੇ
    Good job

  • @rupinderkaurgrewel7980
    @rupinderkaurgrewel7980 Před 11 měsíci +29

    ਜੇਕਰ ਤੁਸੀਂ ਸਾਰੇ ਰਲ ਸਿੱਧੂ ਦੇ ਮਾਂ ਪਿਓ ਦਾ ਇਸ ਤਰ੍ਹਾਂ ਮਾਣ ਸਨਮਾਨ ਕਰਦੇ ਰਹੋਗੇ ਤਾਂ ਇਨ੍ਹਾਂ ਨੂੰ ਥੋਡੇ ਸਾਰਿਆਂ ਵਿੱਚ ਸਿੱਧੂ ਹੀ ਦਿਸੇਗਾ। ਵਾਹਿਗੁਰੂ ਜੀ ਸਿੱਧੂ ਦਾ ਵੀ ਜੇਕਰ ਇੱਕ ਵੀਰ ਹੋਰ ਹੁੰਦਾ ਤਾਂ ਸ਼ਾਇਦ ਅੱਜ ਸਿੱਧੂ ਵੀ ਇਸ ਦੁਨੀਆਂ ਤੋਂ ਕਦੇ ਨਾ ਜਾਂਦਾ

  • @gurdevkaur1209
    @gurdevkaur1209 Před 11 měsíci +14

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਮੇਰੇ ਵੀਰ ਬਲਕੌਰ ਸਿੰਘ ਜੀ ਤੇ ਭੈਣ ਚਰਨ ਕੌਰ ਜੀ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @harpritsinghheera778
    @harpritsinghheera778 Před 11 měsíci +16

    ਵਾਹਿਗੁਰੂ ਜੀ ਬਾਪੂ ਜੀ ਤੇ ਬੇਬੇ ਜੀ ਨੂੰ ਚੜਦੀਕਲਾ ਚ ਰੱਖਣ ਜੀ

  • @kamaljeetkaur7530
    @kamaljeetkaur7530 Před 11 měsíci +37

    ਹੇ ਬਾਬਾ ਨਾਨਕ ਦੇਵ ਜੀ ਮਹਾਰਾਜ ਮੇਰੇ ਵੀਰ ਜੀ ਸਿੱਧੂ ਮੂਸੇ ਵਾਲੇ ਨੂੰ ਵਾਪਸ ਭੇਜ ਦਿੱਤਾ ਜਾਵੇ ❤❤❤❤❤❤❤

    • @davinderjeetsohal3582
      @davinderjeetsohal3582 Před 4 měsíci

      Rabb ne sunn lai sabb di,,chota Sidhu putt aa gya,,sare Sidhu fans nu mubarka 🙏🙏❤️

    • @agampalsingh2763
      @agampalsingh2763 Před 4 měsíci

      ❤a​@@davinderjeetsohal3582

  • @THEGAGUTV
    @THEGAGUTV Před 11 měsíci +7

    ਵਾਹਿਗੁਰੂ ਜੀ ਸਿੱਧੂ ਬਾਈ ਜੀ ਨੂੰ ਵਾਪਸ ਭੇਜ ਦਿਉ

  • @paramnigah564
    @paramnigah564 Před 11 měsíci +25

    ਬਹੁਤ ਵਧੀਆ ਉਪਰਾਲਾ ਕਰਦੇ ਸਾਰੇ ਵੀਰ ਭਰਾ ਮਿਲ ਕੇ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਸਦਾ ਚੜਦੀ ਕਲਾ ਲਈ ਰੱਖੇ । ਕਿੰਨੀਆਂ ਮੇਰੇ ਵਰਗੀਆਂ ਭੈਣੇ ਨੇ ਜਿਨ੍ਹਾਂ ਦੇ ਪਿੱਛੇ ਪੇਕੇ ਪਰਿਵਾਰ ਵਿੱਚ ਕੋਈ ਵੀ ਨਹੀਂ ਉਹਨਾਂ ਦਾ ਮਾਣ ਕਰਦੇ ਨੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਐ

  • @hansaliwalapreet812
    @hansaliwalapreet812 Před 11 měsíci +8

    Veero bhout dhanbaad aap ji da jo sade jano pyare yi de,Father Saab nu ena pyar stkar dita ji ❤❤❤❤WAHEGURU ji 🙏 aap sab te mehar krn ji

  • @gulbagsinghsidhu4759
    @gulbagsinghsidhu4759 Před 11 měsíci +10

    ਵਾਹਿਗੁਰੂ ਜੀ 🙏

  • @Sukhjohal8126
    @Sukhjohal8126 Před 11 měsíci +7

    Love you sidhu veere ❤❤❤❤

  • @davinderjeetsohal3582
    @davinderjeetsohal3582 Před 4 měsíci +2

    ❤️meri bhenji charan kaur g eh baag ly k aapne chote sidhu de shgan krn gy❤❤❤🙏🙏

  • @prabhsaggu897
    @prabhsaggu897 Před 11 měsíci +5

    ❤❤baba ji mere putt sidhu nu vaps.bej
    Devo😢😢

  • @parwindersingh8057
    @parwindersingh8057 Před 11 měsíci +4

    ਬਹੁਤ ਵੱਧੀਆ ਬਾਈ ਜੀ 💪💪💪💪👍👍👍👍👍🙏🙏🙏🙏🙏

  • @GHARAM-SANDHU-007
    @GHARAM-SANDHU-007 Před 10 měsíci +2

    💕💕💕💕💕

  • @followmeitsme6674
    @followmeitsme6674 Před 11 měsíci +45

    ਸਾਲਿਓ ਕੀ ਲੈ ਲਿਆ ਸਿੱਧੂ ਨੂੰ ਮਾਰ ਕੇ 😢😢. ਅੱਣਖੀ ਐ ਗੀਤ ਜੱਟ ਦੇ ਸਿਰਾ ਤੋ ਨੀ ਲਾਉਂਦੇ ਚੁੰਨੀਆਂ ❤❤

    • @ranasingh3808
      @ranasingh3808 Před 4 měsíci

      ❤❤❤😂❤❤❤❤waheguru ❤❤❤😂❤❤

  • @rickythakur3400
    @rickythakur3400 Před 9 měsíci +2

    Waheguru ji mere kero 🙏🙏

  • @user-ks6di3qd1b
    @user-ks6di3qd1b Před 11 měsíci +2

    Huge huge love to ❤SIDHU❤ from 🇵🇰 PAKISTAN 🇵🇰

  • @GurdeepSingh-su5ev
    @GurdeepSingh-su5ev Před 11 měsíci +36

    ਪੰਜਾਬੀਓ ਘੱਟ ਤੋ ਘੱਟ ਦੋ ਬੱਚੇ ਤਾ ਜਰੂਰ ਪੈਦਾ ਕਰੋ ਧੀਆ ਪੁੱਤਾ ਵਿੱਚ ਫਰਕ ਨਾ ਕਰੋ ਜੇ ਤਾ ਪਹਿਲਾ ਬੱਚਾ ਲੜਕੀ ਹੋਵੇ ਤਾ ਜੋੜਾ ਦੁਵਾਰਾ ਚਾਣਸ ਲੈਂਦੇ ਨੇ ਨਹੀ ਤਾ ਸਟਾਪ ਲਗਾ ਦਿੰਦੇ ਨੇ ਜੋ ਕਿ ਬਿਲਕੁਲ ਗਲਤ ਏ ਧੰਨਵਾਦ

  • @ManjitSingh-hq5wn
    @ManjitSingh-hq5wn Před 11 měsíci +13

    ਧੀਆਂ ਭੈਣਾਂ ਬੱਚੇ ਬਚੀਆਂ ਆਪਣੇ ਮਾਂ ਪਿਓ ਦੀ ਇਜਤ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ

    • @Vir850
      @Vir850 Před 11 měsíci +1

      Tu kato comment Kari jana tu vi chad de vadda a mahanpurkh

  • @rajdosanjh-gl9vd
    @rajdosanjh-gl9vd Před 4 měsíci +1

    ਵਾਹਿਗੁਰੂ ਜੀ ਬੇਬੇ ਜੀ ਤੇ ਬਾਪੂ ਜੀ ਬਹੁਤ ਬਹੁਤ ਖੁਸ਼ੀਆਂ ਬਖਸ਼ਿਸ਼ ਕਰਿਓ ਜੀ, ਵੀਰੋ ਵੀਰ ਪਾਲ ਸਿੰਘ ਸਮਾਓ ਤੇ ਭੈਣੋ ਤੁਹਾਡਾ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਧੰਨਵਾਦ ਸੱਭ ਦਾ ਵਾਹਿਗੁਰੂ ਜੀ ਮਿਹਰ ਰੱਖੀ ਸੱਭ ਤੇ 🙏

  • @palvinderholdsggusingh2201
    @palvinderholdsggusingh2201 Před 11 měsíci +7

    justice for sidhu moose wala 🙏🙏🙏🙏🙏

  • @followmeitsme6674
    @followmeitsme6674 Před 11 měsíci +14

    ਬੇਬੇ ਬਾਪੂ ਤਾਂ ਹੁਣ ਸਾਰਿਆਂ ਦੇ ਨੇ ਸਿੱਧੂ ਜਿੰਮੇਦਾਰੀ ਦੇ ਗਿਆ ਸਾਨੂੰ 😢😢

  • @guradittasidhu5115
    @guradittasidhu5115 Před 11 měsíci +4

    Parmatma nu benti karde ha k sadi Mata pita nu Sidhu nj baps bheje

  • @sunny_am3737
    @sunny_am3737 Před 11 měsíci +3

    Great family Sidhu moose wala👍👍🙏🙏❤❤💥💥

  • @jaswantsingh-kv8ep
    @jaswantsingh-kv8ep Před 11 měsíci +3

    ਆਜਾ ਓਏ ਸੇਰਾ ਮੁੜਕੇ

  • @palvinderholdsggusingh2201
    @palvinderholdsggusingh2201 Před 11 měsíci +6

    waheguru g🌹🌹🌹🌹🌹

  • @followmeitsme6674
    @followmeitsme6674 Před 11 měsíci +6

    ਜੁਗ ਜੁਗ ਜੀਉ ਭੈਣੋ ❤❤

  • @parminderkaur2846
    @parminderkaur2846 Před 11 měsíci +5

    Waheguru ji

  • @karamjitkaur9707
    @karamjitkaur9707 Před 11 měsíci +2

    ਵਾਹਿਗੁਰੂ ਜੀ

  • @AmanDeep-kf4jd
    @AmanDeep-kf4jd Před 11 měsíci +5

    Waheguru ji 🙏🙏

  • @BalvinderKour-dr2fc
    @BalvinderKour-dr2fc Před 11 měsíci +2

    Waheguru ji justice for sidhu mòosewalamiss you ❤❤❤

  • @ramanboparai9483
    @ramanboparai9483 Před 11 měsíci +4

    Waheguru ji kirpa kreo ji🙏🙏🙏🙏🙏

  • @GHARAM-SANDHU-007
    @GHARAM-SANDHU-007 Před 10 měsíci +2

    😎SIDHU MOOSA✊🏿🔥

  • @RupinderKaur-jv2pz
    @RupinderKaur-jv2pz Před 11 měsíci +4

    Bahut vadhia program

  • @manjotkaur6955
    @manjotkaur6955 Před 11 měsíci +5

    ਨਹੀ ਭੁਲਦਾ ਕਦੇ ਪੁਤ ਸਿਧੂ

  • @jagdevsinghjagdev5605
    @jagdevsinghjagdev5605 Před 10 měsíci

    ਸਲੂਟ ਆ ਵੀਰ ਨੂੰ ਜੋ ਪਰਛਾਵਾਂ ਬਣਕੇ ਬਹੁਤ ਹੀ ਮੁਸਤੈਦੀ ਨਾਲ ਰੱਖੇਆ ਕਰ ਰਿਹਾ ❤ ਵਾਹਿਗੁਰੂ 🙏 ਚੜ੍ਹਦੀ ਕਲਾਂ ਰੱਖੇ ❤️

  • @ManjitSingh-hq5wn
    @ManjitSingh-hq5wn Před 11 měsíci +7

    ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਨੋਟ ਇਹ ਕਥਾ ਤੁਸੀਂ ਕੰਪਿਊਟਰ ਤੋਂ ਉਤਾਰ ਸਕਦੇ ਹੋ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @hansaliwalapreet812
    @hansaliwalapreet812 Před 11 měsíci +8

    Miss you always to my dearest, legend bro ❤❤❤❤Sidhu moosewala ❤❤❤❤

  • @nirmalkaur5331
    @nirmalkaur5331 Před 11 měsíci +3

    Waheguru g waheguru g 🙏🙏🙏🙏🙏🙏🙏🙏🙏🙏🙏🙏

  • @kaurjatti2002
    @kaurjatti2002 Před 11 měsíci +2

    Justice For Sidhu Legend Put 🙏🙏

  • @jaswinderkaurbrar8421
    @jaswinderkaurbrar8421 Před 11 měsíci +2

    ਵਾਹਿਗੁਰੂ ਜੀ।

  • @jinderrai6354
    @jinderrai6354 Před 3 měsíci

    Pal veere weheguru ji tanu bhut khus rukhan te tanu apne nal te duva sohnea nal jodi rukhan te tanu tedrusti dan te weheguru ji apna aserbad bnai rukhan tere nal veere

  • @sukhwinderkaur438
    @sukhwinderkaur438 Před 11 měsíci +2

    Miss u sidhu veer

  • @ManjitKaur-zj2gr
    @ManjitKaur-zj2gr Před 11 měsíci +3

    Waheguru meharkrioji❤🙏🏻

  • @ashokkalia4151
    @ashokkalia4151 Před 11 měsíci +4

    This was an amazing program! The young man with the yellow turban and blue shirt is a great example of what a real hero should be. Amazing selfless effort! And so is the role of the bibi with the melodious voice who sang a few lines touching every heart. These are the real heroes of Punjab who should be role models for others. Koi professional singers wala naklipan nahin si ethe. And finally the very touching and true words of bapu Balkaur Singh. God bless all those who participated.

  • @manjinderkaur8671
    @manjinderkaur8671 Před 11 měsíci +4

    ਸਾਨੂੰ ਤੀਆਂ ਦਾ ਪਤਾ ਹੀ ਨਹੀਂ

  • @gurjitkaurgill4914
    @gurjitkaurgill4914 Před 11 měsíci +2

    Waheguru ji 🙏Bless you brother! Very emotional moments, I always wish if I have a brother , I always get emotional for these days specially for sandhara and rakhari . For these days I always cry , very emotional snd sad. Thanks brother to celebrate these days for all those sisters who can come there and can say yes we have a brother and they laugh e

    • @gurjitkaurgill4914
      @gurjitkaurgill4914 Před 11 měsíci

      Also they can laugh and gets love and blessings from you brother. 🙏🙏🙏🙏🙏

  • @simarjitsingh8787
    @simarjitsingh8787 Před 11 měsíci +3

    Mare papa, MP sidhu ver Ji, jidabad🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagmailsidhu7534
    @jagmailsidhu7534 Před 11 měsíci +3

    SIdhu jatt 5911 amer rahe

  • @kamaljeetkaur7530
    @kamaljeetkaur7530 Před 11 měsíci +9

    Waheguru mehar krio ji ❤❤

  • @MohanKumar-cg7ws
    @MohanKumar-cg7ws Před 11 měsíci +3

    Wahagaur g

  • @HarinderTiwana-bc4rf
    @HarinderTiwana-bc4rf Před 11 měsíci +2

    Love you❤❤❤❤❤❤❤❤

  • @davinderjeetsohal3582
    @davinderjeetsohal3582 Před 4 měsíci

    ❤️❤️akhir vich Bhaji Balkaur singh g de bola ne rova dita😭sachi sidhu putt babbr sher c🙏🙏🙏❤️

  • @Aman65650
    @Aman65650 Před 11 měsíci

    Bahut sohna uprala veer da

  • @BalvinderKour-dr2fc
    @BalvinderKour-dr2fc Před 11 měsíci

    Waheguru ji waheguru ji ❤❤❤❤❤❤

  • @jagdevsinghjagdev5605
    @jagdevsinghjagdev5605 Před 10 měsíci

    Waheguru waheguru 🙏💕

  • @reginawersten9192
    @reginawersten9192 Před 11 měsíci

    Love you Miss you shubdeep putar ji ❤ from germany

  • @kauhrianchc8377
    @kauhrianchc8377 Před 11 měsíci

    Wehaguru ji putter Sidhu vapis appni sarne mata ji. de. Gode. Vich khallau. ji

  • @user-rb4em2fh4s
    @user-rb4em2fh4s Před 11 měsíci

    Waheguru g

  • @FaridaKhan-tb1li
    @FaridaKhan-tb1li Před 11 měsíci

    Very nice program Justice For Sidhu Moose Wala ⭐⭐⭐

  • @ramandeepkour1931
    @ramandeepkour1931 Před 5 měsíci

    Waheguru ji waheguru ji waheguru ji 🙏🙏🙏🙏🙏

  • @balwinderkaur-xz5ys
    @balwinderkaur-xz5ys Před 11 měsíci

    Very nice g

  • @anmolaulakh8746
    @anmolaulakh8746 Před 7 měsíci

    Waheguru ji ❤❤

  • @satkartarsingh3901
    @satkartarsingh3901 Před 11 měsíci

    Very good veer g

  • @Shabad-kirtan1313
    @Shabad-kirtan1313 Před 11 měsíci

    Waheguru ji sub kirpa kro

  • @sethali9774
    @sethali9774 Před 11 měsíci

    Wow

  • @sahibjaan35
    @sahibjaan35 Před 4 měsíci +2

    🧸🧸

  • @dolig3769
    @dolig3769 Před 11 měsíci

    🎉🎉🎉💝💝💝

  • @rasoicocina
    @rasoicocina Před 4 měsíci

    Very nice ❤❤❤🎉🎉

  • @madhughai7715
    @madhughai7715 Před 4 měsíci

    Lambi Umar dena rabba bapu ji nu❤

  • @ushapaul6629
    @ushapaul6629 Před 11 měsíci

    Sidhu amar ho gaya

  • @cashcash9847
    @cashcash9847 Před 10 měsíci

    Waheguru ji mehar karo ki🙏🙏🙏🙏🙏

  • @HarjinderSingh-ve1bg
    @HarjinderSingh-ve1bg Před 5 měsíci

    Aaja Sidhu bhai bapis I miss you bhai ❤🙏🙏🙏🙏

  • @shoukathhussain8457
    @shoukathhussain8457 Před 4 měsíci

    Good❤❤❤

  • @PARDEEPSingh-zs9zj
    @PARDEEPSingh-zs9zj Před 4 měsíci

    🙏🙏♥️💕💖

  • @user-bk1pm6sw2t
    @user-bk1pm6sw2t Před 11 měsíci

    ❤️🙏🙏

  • @RabbiRoohan
    @RabbiRoohan Před 11 měsíci

    ਦੋਵੇ ਪਰਿਵਾਰ ਦੁੱਖੀ ਨੇ ਬਾਪੂ ਨੂੰ ਇਹੋ ਜੇ ਪ੍ਰੋਗਰਾਮਾਂ ਤੇ ਨਹੀ ਸੱਦਣਾ ਚਾਹੀਦਾ ਕਾਹਦੀਆ ਤੀਆਂ ਤੇ ਕਾਹਦੇ ਸੰਧਾਰੇ ਜਿਹਦੇ ਸਬ ਕੁੱਝ ਲੁੱਟ ਗਿਆ💔💔💔💔💔ਜਖਮਾ ਤੇ ਲੂਣ ਪਾਉਣ ਆ ਢੋਲ ਵਜਾ ਵਜਾਕੇ

  • @SachchidaNandPandey-qk2jp
    @SachchidaNandPandey-qk2jp Před 4 měsíci

    Congratulations

  • @musicstudioz3738
    @musicstudioz3738 Před 11 měsíci

    ❤❤❤❤❤❤❤❤❤

  • @salinderkaur8471
    @salinderkaur8471 Před 11 měsíci

    ❤❤🙏🙏

  • @user-xi1fj6jr8z
    @user-xi1fj6jr8z Před 11 měsíci

    Miss Sidhu put

  • @ramandeepkour1931
    @ramandeepkour1931 Před 5 měsíci

    Miss you aa 😭😭😭😭 legend never die ❤❤❤❤❤❤5911 🚜🚜

  • @kuldeepdhaliwal888
    @kuldeepdhaliwal888 Před 11 měsíci

    raje b nai rees kr sakde sidhu de mother father di...sidhu apne parents nu maharaje bna k giya a......aina satikar mainu nai lgda kise singer de parents nu mileya howega.....bs sirf ghata k sidhu sade vich nai sarerak tor te bt unj sade dila vich vasda rahega hamesha.... miss u bro sidhu 😢😢

  • @Palamachhike
    @Palamachhike Před 11 měsíci

    🙏🙏

  • @PalaNahar
    @PalaNahar Před 11 měsíci +1

    🙏🙏❤❤😭😭

  • @musicstudioz3738
    @musicstudioz3738 Před 11 měsíci

    ❤❤❤❤❤❤

  • @satnamsingh-pe6fb
    @satnamsingh-pe6fb Před 3 měsíci

    sri guru nanak ji sarbat bla ho ji

  • @nasreenakhter8513
    @nasreenakhter8513 Před 3 měsíci

    Love you sidu veere ❤❤❤❤❤❤❤❤❤❤❤❤❤❤❤❤

  • @nevasingh9657
    @nevasingh9657 Před 11 měsíci +3

    Waheguru Ji

  • @sheraaulakh8677
    @sheraaulakh8677 Před 9 měsíci

    Love you sidhu Bro g ❤💯🤝💪

  • @rajnibala1983
    @rajnibala1983 Před 4 měsíci

    Bahut acchi Shabd kahe Bapuji ny

  • @HappyHappy-xk8hb
    @HappyHappy-xk8hb Před 3 měsíci

    ❤❤❤❤❤🎉

  • @GauravJaide-wu9sf
    @GauravJaide-wu9sf Před 11 měsíci

    Waheguru ji mere veer nu Wapas de do🙏🌹🌹🙏

  • @sarpreetbhari-mh1xb
    @sarpreetbhari-mh1xb Před 11 měsíci

    ❤😢😢🙏🙏🙏

  • @Kesudevi-xi8wc
    @Kesudevi-xi8wc Před 4 měsíci

    👍👍👍👍

  • @user-th5gm1qh9x
    @user-th5gm1qh9x Před 3 měsíci

    👍

  • @inderdhillon2912
    @inderdhillon2912 Před 11 měsíci

    🙏🏻🙏🏻🙏🏻🙏🏻❤🤲