ਕਿਉਂ ਪਾਉਂਦਾ ਗਿੱਧਾ Pal Singh Smao || Bittu Chak Wala || Aaj Mere Naal

Sdílet
Vložit
  • čas přidán 28. 08. 2019
  • ਕਿਉਂ ਪਾਉਂਦਾ ਗਿੱਧਾ Pal Singh Smao || Bittu Chak Wala || Aaj Mere Naal
    #PalSinghSmao #Giddha #Punjab
    Follow us on Instagram:-
    -------------------------------------------
    / newsnumberflash
  • Zábava

Komentáře • 236

  • @dalwindersingh1028
    @dalwindersingh1028 Před 4 lety +6

    ਸਾਡੇ ਨਾਵਾਂ ਸ਼ਹਿਰ ਦੁਆਬੇ ਚ ਤੀਆਂ ਦਾ ਹੁਣ ਰਿਵਾਜ ਨਹੀ ਦੇਖ ਕੇ ਮਨੋਰੰਜਨ ਜਿਹਾ ਕਰਨ ਲੱਗ ਪੲੀਅਾਂ ਮੂਵੀ ਬਣਾਉਣ ਵਾਸਤੇ ਪਰ ਤੁਹਾਡੇ ਇਲਾਕੇ ਦਾ ਰਿਵਾਜ ਪੂਰਾ ਨਵਾਉਦੀਆਂ ਨੇ ਸਾਰੇ ਪਰਿਵਾਰ ਇਲਾਕੇ ਦੀ ਫੁੱਲ ਸਪੋਟ ਹੈ ਬਹੁਤ ਸੋਹਣਾ ਲਗਦਾ ਰੌਣਕ ਮੇਲਾ

  • @KuldipSingh-su8rj
    @KuldipSingh-su8rj Před 2 lety

    Good anchor ਬਿੱਟੁ ਚੱਕ ਵਲ clear ਪੰਜਾਬੀ ਬੋਲੀ thanks

  • @harbhajankinga6939
    @harbhajankinga6939 Před 2 lety +1

    ਬਹੁਤ ਹੀ ਵਧੀਆ ਲੱਗਦਾ ਪਰਮਾਤਮਾ ਇਸੇ ਤਰ੍ਹਾਂ ਖੁਸ਼ੀਆ ਵੰਡਦੇ ਰਹੋ

  • @dalbirvirk2524
    @dalbirvirk2524 Před 3 lety +2

    ਬਹੁਤ ਹੀ ਵਧੀਆ ਲਗਿਆ ਪੰਜਾਬੀ ਿਵਰਸਾ ਪਰੋਗਰਾਮ ਦੇਖ ਕੇ ਖੁਸ਼ੀ ਨਾਲ ਅੱਖਾਂ ਭਰ ਗਈਆਂ। ਧੰਨਵਾਦ ਕਰਦੇ ਹਾਂ ਤੁਹਾਡੀ ਸਾਰੀ ਟੀਮ ਦਾ

  • @karancheema7105
    @karancheema7105 Před 2 lety +1

    ਅਸਾਨੂੰ ਵੀ ਬਹੁਤ ਸ਼ੋਕ ਸੀ ਗਿੱਧਾ ਪਾਉਣ ਦਾ

  • @kulwindersinghkulwinder5981

    ਇਹ ਸਾਡਾ ਅਸਲ ਸਭਿਆਚਾਰ ਪੰਜਾਬ ਦਾ।ਬਹੁਤ ਧੰਨਵਾਦ ਬਿੱਟੂ ਜੀ ਅਤੇ ਡਾ ਸਾਬ ਅਤੇ ਪਾਲ ਜੀ ਤੁਸੀਂ ਜਿਉਂਦੇ ਰਹੋ

    • @parjitsingh6568
      @parjitsingh6568 Před 2 lety

      ਇਸ ਦੇ ਚੁੰਗਲ ਵਿੱਚੋਂ ਪੰਜਾਬ ਦੀਆਂ ਧੀਆਂ ਭੈਣਾਂ ਬਚਾਓ ਨਹੀਂ ਤਾਂ ਇਹ ਸਾਰੀਆਂ ਧੀਆਂ ਭੈਣਾਂ ਨੂੰ ਨਚਾਰ ਬਣਾ ਬਣਾ ਬਣਾ ਕੇ ਅਣਖੀ ਪੰਜਾਬ ਦੀ ਹੋਂਦ ਨੂੰ ਖ਼ਤਮ ਕਰੂ.ਇਸ ਕੰਜਰ ਵਾਸਤੇ ਕੁਝ ਸਵਾਲ ( 1=ਪੰਜਾਬੀ ਸੱਭਿਆਚਾਰ ਦਾ ਸਿਰਜਣਕਾਰ ਕੌਣ ਸੀ ?.2=ਇਹਦੇ ਵਾਲਾ ਸੱਭਿਆਚਾਰ ਕਿਸ ਸਦੀ ਵਿੱਚ ਬਣਿਆ ?.3=ਇਹਦੇ ਵਾਲਾ ਸੱਭਿਆਚਾਰ ਕਿਹੜੀ ਕਿਤਾਬ ਵਿੱਚ ਜਾਂ ਗਰੰਥ ਵਿਚ ਲਿਖਿਆ ?.4=ਦੋ ਸੌ ਸਾਲ ਅੰਗਰੇਜ਼ਾਂ ਨੇ ਅਤੇ ਅੱਠ ਸੌ ਸਾਲ ਮੁਗਲਾਂ ਦੀ ਗੁਲਾਮੀ ਦੌਰਾਨ ਸੱਭਿਆਚਾਰ ਕਿਹੜੇ ਖੱਲਖੂੰਜਿਆਂ ਵਿੱਚ ਤਿਆਰ ਹੋਇਆ ?.5=ਗਿੱਧੇ ਭੰਗੜੇ ਵਾਲੀ ਰਵਾਇਤੀ ਡ੍ਰੈੱਸ ਜਿਹੜਾ ਇਹ ਦੱਸਦਾ ਹੈ ਬਾਰੇ ਇਹ ਹੈ ਕਿ ਇਹ ਡਰੈੱਸ ਗੱਡੀਆਂ ਵਾਲਿਆ ਤੋਂ ਬਗੈਰ ਕਿਸੇ ਹੋਰ ਕੌਮ ਦੇ ਕਿਉਂ ਨਹੀਂ ਵੇਖੀ ਗਈ ?.6=ਹਰ ਪੰਜਾਹ ਸੌ ਸਾਲ ਬਾਅਦ ਰੀਤੀ ਰਿਵਾਜ ਬਦਲ ਜਾਂਦੇ ਹਨ ਤਕਰੀਬਨ ਤਾਂ ਫਿਰ ਗ਼ੁਲਾਮੀ ਵਾਲੇ ਹਜ਼ਾਰ ਸਾਲ ਛੱਡ ਕੇ ਉਸ ਤੋਂ ਪਹਿਲਾਂ ਵਾਲੀਆਂ ਬੋਲੀਆਂ ਭੰਗੜੇ ਗਿੱਧੇ ਅੱਜ ਤਕ ਕਿਵੇਂ ਜਿਊਂਦੇ ਰਹਿ ਗਏ ਉਨ੍ਹਾਂ ਵਿੱਚ ਫ਼ਰਕ ਕਿਉਂ ਨਹੀਂ ਆਇਆ ਜੇਕਰ ਤੁਸੀਂ ਉਸ ਨੂੰ ਪੁਰਾਣਾ ਕਹਿੰਦੇ ਹੋ ਤਾਂ ?. 7=ਮੁਜਰੇ ਵਾਲਾ ਰਿਵਾਜ਼ ਪੰਜਾਬ ਵਿੱਚ ਕਦੋਂ ਤੋਂ ਸੀ.?.8=ਮੁਗਲ ਸ਼ਾਸ਼ਕ ਲੋਕ ਸਾਡੀਆਂ ਧੀਆਂ ਭੈਣਾਂ ਨੂੰ ਧੱਕੇ ਨਾਲ ਨਚਾਉਂਦੇ ਰਹੇ ਹੋਰ ਵੀ ਕੁਰੀਤੀਆਂ ਤੇ ਇੱਜ਼ਤਾਂ ਲੁੱਟਦੇ ਆਏ ਜੇਕਰ ਇਹ ਸਭ ਕੁਝ ਠੀਕ ਸੀ ਤਾਂ ਸਾਡੇ ਗੁਰੂ ਸਾਹਿਬਾਂ ਨੂੰ ਇਨ੍ਹਾਂ ਮੁਗਲਾਂ ਨਾਲ ਪੰਗਾ ਲੈਣ ਦੀ ਕੀ ਲੋੜ ਪਈ ?.9=ਜਿਸ ਟਾਈਮ ਕੈਮਰੇ ਦੀ ਖੋਜ ਹੋਈ ਹੈ ਉਸ ਟੈਮ ਦੀਆਂ ਕੁਝ ਪੁਰਾਤਨ ਤਸਵੀਰਾਂ ਪੰਜਾਬ ਦੇ ਲੋਕਾਂ ਦੀਆਂ ਹਨ ਉਸ ਵਿੱਚ ਕਿਤੇ ਵੀ ਜਿਹੜੀਆਂ ਡਰੈਸਾਂ ਇਹ ਵਿਰਾਸਤੀ ਦੱਸਦੇ ਹਨ ਨਹੀਂ ਹਨ ਤਾਂ ਇਹ ਫਿਰ ਗੱਡੀਆਂ ਵਾਲੀਆਂ ਡਰੈਸਾਂ ਕਿੱਥੋਂ ਆਈਆਂ ?.10=ਜੇਕਰ ਇਹ ਤੁਹਾਡੀ ਵਿਰਾਸਤੀ ਤੇ ਸਭਿਆਚਾਰਕ ਚੀਜ ਹੈ ਗਿੱਧਾ ਭੰਗੜਾ ਤਾਂ ਤੁਸੀਂ ਮੱਸੇ ਰੰਗੜ ਨੂੰ ਚੰਗਾ ਕਿਉਂ ਨਹੀਂ ਸਮਝਦੇ ਕਿਉਂਕਿ ਉਸ ਨੇ ਵੀ ਫਿਰ ਤੁਹਾਡੇ ਇਸ ਵਿਰਾਸਤੀ ਪ੍ਰੋਗਰਾਮ ਨੂੰ ਹੀ ਚਲਾਇਆ ਸੀ ?.11=ਪੰਜਾਬ ਚ ਕੁਝ ਕੁ ਅਣਪੜ੍ਹ ਜਿਹੇ ਲੋਕ ਗਿੱਧੇ ਭੰਗੜੇ ਨੂੰ ਪੰਜਾਬ ਦਾ ਸੱਭਿਆਚਾਰ ਸਮਝਦੇ ਹਨ ਕੀ ਗ਼ੁਲਾਮੀ ਗ਼ਰੀਬੀ ਵਿੱਚੋਂ ਕਦੇ ਗਿੱਧੇ ਭੰਗੜੇ ਪੈ ਸਕਦੇ ਹਨ ਕਿ ਨਹੀਂ ਇਹ ਵੀ ਦੱਸਣ ?

  • @PunjabiFolkGeetSangeet
    @PunjabiFolkGeetSangeet Před 2 lety +1

    ਡਾਕਟਰ ਪ੍ਰਭ ਸ਼ਰਨ ਕੌਰ ਤੇ ਪਾਲ ਸਿੰਘ ਜੀ
    ਪੰਜਾਬੀ ਸੱਭਿਆਚਾਰ ਦੇ ਰੱਖਵਾਲੇ 🙏🙏🙏🙏🙏❤️❤️❤️❤️

  • @manmohansingh1956
    @manmohansingh1956 Před 4 lety +3

    ਬਿੱਟੂ ਦੀ ਆਵਾਜ਼ ਅਤੇ ਉਸਦਾ ਸੁਆਲ ਪੁੱਛਣ ਦਾ ਅੰਦਾਜ਼ ਬਹੁਤ ਵਧੀਆ ਜੀ। ਮੈਡਮ ਅਤੇ ਪਾਲ ਦੀ ਪ੍ਰਸੰਸਾ ਸਾਰਿਆਂ ਨੇ ਪਹਿਲਾਂ ਹੀ ਕਰਤੀ ਹੈ। ਅੱਜ ਕਲ ਦੇ ਅਖੌਤੀ ਲੋਕ ਗਾਇਕਾਂ ਨੂੰ, ਮੂਸੇ ਵਾਲਾ, ਮਨਕੀਰਤ ਔਲਖ ਵਰਗੇ ਗਾਇਕਾਂ ਨੂੰ ਵੀ ਇਹ ਵੀਡੀਓ ਵਿਖਾਉ ਜੀ।

  • @kawaljeetsingh9077
    @kawaljeetsingh9077 Před 3 lety +1

    ਬਹੁਤ ਵਧੀਆ ਪਲੇਟ ਫਾਰਮ

  • @darshanasandhu2570
    @darshanasandhu2570 Před 2 lety +1

    Bahut vadia

  • @karamjitkaur8267
    @karamjitkaur8267 Před rokem

    So good video. Thanks save for heritage. God bless you.

  • @ramnikkaur4792
    @ramnikkaur4792 Před 3 lety +6

    The anchor is very impressive....speaks very beautiful and clear punjabi....has done his home work....keep it up beta

  • @kantasingla9381
    @kantasingla9381 Před 4 lety

    ਡਾਕਟਰ ਪ੍ਰਭਸ਼ਰਨਦੀਪ ਕੌਰ ਜੀ ਡੂੰਘੇ ਦਿਲੋਂ ਸਵਾਗਤ ਇਹ ਪੰਜਾਬੀ ਵਿਰਸਾ ਮੈਨੂੰ ਵੀ ਬਹੁਤ ਜਿਆਦਾ ਪਸੰਦ ਹੈ ਤੁਹਾਡੀਆਂ ਗੱਲਾਂ ਦਿਲ ਨੂੰ tumbdiaan ਹਨ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ

  • @chanansingh2534
    @chanansingh2534 Před 2 lety +1

    ਧਨਵਾਦ ਮੈਡਮ ਪਰਭ ਸ਼ਰਨ ਜੀਤ ਕੌਰ ਇਸ ਉਮਰ ਵਿਚ ਵੀ ਵਧੀਆ ਪੇਰਫੋਰਮੇਨਸ ਹੈ।

  • @dalwindersingh1028
    @dalwindersingh1028 Před 4 lety +5

    ਪਾਲ ਸਿੰਘ ਦੀਆਂ ਗਲਾ ਜੋ ਸ਼ੁਰੂ ਸ਼ੁਰੂ ਕੀਤੀਆਂ ਕੁੜੀਆਂ ਦਾ ਆਦਰ ਸਨਮਾਨ ਕੀਤਾ ਮੇਨੂ ਬਹੁਤ ਬਹੁਤ ਸੋਹਣੀਆਂ ਲਗਦੀਆਂ ਤੇ ਗੁਰੂ ਮਾਂ ਦੀ ਵੀ ਬਹੁਤ ਇਜ਼ਤ ਕੀਤੀ ਹੋਰ ਇਸ ਦਾ ਗਿੱਧਾ ਵੀ ਬਹੁਤ ਕਮਾਲ ਹੈ ਬਾਕੀ ਕੁੜੀਆਂ ਨੂੰ ਵੀ ਕਹਿਣ ਹੈ ਅਵਾਜ ਮਿਲਾਕੇ ਸੁਰ ਨਾਲ ਬੋਲੀ ਚੁੱਕਿਆ ਕਰੋ ਜਿਸ ਤਰਾਂ ਤੁਹਾਡਾ ਮਾਸਟਰ ਹੈ

    • @parjitsingh6568
      @parjitsingh6568 Před 2 lety

      ਇਸ ਦੇ ਚੁੰਗਲ ਵਿੱਚੋਂ ਪੰਜਾਬ ਦੀਆਂ ਧੀਆਂ ਭੈਣਾਂ ਬਚਾਓ ਨਹੀਂ ਤਾਂ ਇਹ ਸਾਰੀਆਂ ਧੀਆਂ ਭੈਣਾਂ ਨੂੰ ਨਚਾਰ ਬਣਾ ਬਣਾ ਬਣਾ ਕੇ ਅਣਖੀ ਪੰਜਾਬ ਦੀ ਹੋਂਦ ਨੂੰ ਖ਼ਤਮ ਕਰੂ.ਇਸ ਕੰਜਰ ਵਾਸਤੇ ਕੁਝ ਸਵਾਲ ( 1=ਪੰਜਾਬੀ ਸੱਭਿਆਚਾਰ ਦਾ ਸਿਰਜਣਕਾਰ ਕੌਣ ਸੀ ?.2=ਇਹਦੇ ਵਾਲਾ ਸੱਭਿਆਚਾਰ ਕਿਸ ਸਦੀ ਵਿੱਚ ਬਣਿਆ ?.3=ਇਹਦੇ ਵਾਲਾ ਸੱਭਿਆਚਾਰ ਕਿਹੜੀ ਕਿਤਾਬ ਵਿੱਚ ਜਾਂ ਗਰੰਥ ਵਿਚ ਲਿਖਿਆ ?.4=ਦੋ ਸੌ ਸਾਲ ਅੰਗਰੇਜ਼ਾਂ ਨੇ ਅਤੇ ਅੱਠ ਸੌ ਸਾਲ ਮੁਗਲਾਂ ਦੀ ਗੁਲਾਮੀ ਦੌਰਾਨ ਸੱਭਿਆਚਾਰ ਕਿਹੜੇ ਖੱਲਖੂੰਜਿਆਂ ਵਿੱਚ ਤਿਆਰ ਹੋਇਆ ?.5=ਗਿੱਧੇ ਭੰਗੜੇ ਵਾਲੀ ਰਵਾਇਤੀ ਡ੍ਰੈੱਸ ਜਿਹੜਾ ਇਹ ਦੱਸਦਾ ਹੈ ਬਾਰੇ ਇਹ ਹੈ ਕਿ ਇਹ ਡਰੈੱਸ ਗੱਡੀਆਂ ਵਾਲਿਆ ਤੋਂ ਬਗੈਰ ਕਿਸੇ ਹੋਰ ਕੌਮ ਦੇ ਕਿਉਂ ਨਹੀਂ ਵੇਖੀ ਗਈ ?.6=ਹਰ ਪੰਜਾਹ ਸੌ ਸਾਲ ਬਾਅਦ ਰੀਤੀ ਰਿਵਾਜ ਬਦਲ ਜਾਂਦੇ ਹਨ ਤਕਰੀਬਨ ਤਾਂ ਫਿਰ ਗ਼ੁਲਾਮੀ ਵਾਲੇ ਹਜ਼ਾਰ ਸਾਲ ਛੱਡ ਕੇ ਉਸ ਤੋਂ ਪਹਿਲਾਂ ਵਾਲੀਆਂ ਬੋਲੀਆਂ ਭੰਗੜੇ ਗਿੱਧੇ ਅੱਜ ਤਕ ਕਿਵੇਂ ਜਿਊਂਦੇ ਰਹਿ ਗਏ ਉਨ੍ਹਾਂ ਵਿੱਚ ਫ਼ਰਕ ਕਿਉਂ ਨਹੀਂ ਆਇਆ ਜੇਕਰ ਤੁਸੀਂ ਉਸ ਨੂੰ ਪੁਰਾਣਾ ਕਹਿੰਦੇ ਹੋ ਤਾਂ ?. 7=ਮੁਜਰੇ ਵਾਲਾ ਰਿਵਾਜ਼ ਪੰਜਾਬ ਵਿੱਚ ਕਦੋਂ ਤੋਂ ਸੀ.?.8=ਮੁਗਲ ਸ਼ਾਸ਼ਕ ਲੋਕ ਸਾਡੀਆਂ ਧੀਆਂ ਭੈਣਾਂ ਨੂੰ ਧੱਕੇ ਨਾਲ ਨਚਾਉਂਦੇ ਰਹੇ ਹੋਰ ਵੀ ਕੁਰੀਤੀਆਂ ਤੇ ਇੱਜ਼ਤਾਂ ਲੁੱਟਦੇ ਆਏ ਜੇਕਰ ਇਹ ਸਭ ਕੁਝ ਠੀਕ ਸੀ ਤਾਂ ਸਾਡੇ ਗੁਰੂ ਸਾਹਿਬਾਂ ਨੂੰ ਇਨ੍ਹਾਂ ਮੁਗਲਾਂ ਨਾਲ ਪੰਗਾ ਲੈਣ ਦੀ ਕੀ ਲੋੜ ਪਈ ?.9=ਜਿਸ ਟਾਈਮ ਕੈਮਰੇ ਦੀ ਖੋਜ ਹੋਈ ਹੈ ਉਸ ਟੈਮ ਦੀਆਂ ਕੁਝ ਪੁਰਾਤਨ ਤਸਵੀਰਾਂ ਪੰਜਾਬ ਦੇ ਲੋਕਾਂ ਦੀਆਂ ਹਨ ਉਸ ਵਿੱਚ ਕਿਤੇ ਵੀ ਜਿਹੜੀਆਂ ਡਰੈਸਾਂ ਇਹ ਵਿਰਾਸਤੀ ਦੱਸਦੇ ਹਨ ਨਹੀਂ ਹਨ ਤਾਂ ਇਹ ਫਿਰ ਗੱਡੀਆਂ ਵਾਲੀਆਂ ਡਰੈਸਾਂ ਕਿੱਥੋਂ ਆਈਆਂ ?.10=ਜੇਕਰ ਇਹ ਤੁਹਾਡੀ ਵਿਰਾਸਤੀ ਤੇ ਸਭਿਆਚਾਰਕ ਚੀਜ ਹੈ ਗਿੱਧਾ ਭੰਗੜਾ ਤਾਂ ਤੁਸੀਂ ਮੱਸੇ ਰੰਗੜ ਨੂੰ ਚੰਗਾ ਕਿਉਂ ਨਹੀਂ ਸਮਝਦੇ ਕਿਉਂਕਿ ਉਸ ਨੇ ਵੀ ਫਿਰ ਤੁਹਾਡੇ ਇਸ ਵਿਰਾਸਤੀ ਪ੍ਰੋਗਰਾਮ ਨੂੰ ਹੀ ਚਲਾਇਆ ਸੀ ?.11=ਪੰਜਾਬ ਚ ਕੁਝ ਕੁ ਅਣਪੜ੍ਹ ਜਿਹੇ ਲੋਕ ਗਿੱਧੇ ਭੰਗੜੇ ਨੂੰ ਪੰਜਾਬ ਦਾ ਸੱਭਿਆਚਾਰ ਸਮਝਦੇ ਹਨ ਕੀ ਗ਼ੁਲਾਮੀ ਗ਼ਰੀਬੀ ਵਿੱਚੋਂ ਕਦੇ ਗਿੱਧੇ ਭੰਗੜੇ ਪੈ ਸਕਦੇ ਹਨ ਕਿ ਨਹੀਂ ਇਹ ਵੀ ਦੱਸਣ ?

  • @harjeetkaur4648
    @harjeetkaur4648 Před 2 lety

    Very great
    Mam te Pal veerji.

  • @davinderkaurkajla5435

    Mam so nice great knowledge mam I miss you physical college our inchargeship gidha we miss spend golden time physical collge

  • @upkarkaurjhooti7488
    @upkarkaurjhooti7488 Před 4 lety +6

    ਦੀਦੀ ਪਰਭਸ਼ਰਨ ਜੀ ਬਹੁਤ ਵਧੀਆ ਲੱਗਾ ਤੁਸੀ ਅੱਜ ਵੀ ਪੰਾਬ ਦੀਆਂ ਧੀਆ ਨੂੰ ਪੰਜਾਬੀਅਤ ਦੇ ਸਭਿਆਚਾਰ ਨਾਲ ਜੋੜ ਕੇ ਸਭਿਅਚਾਰ ਨੂੰ ਜਿੰਦਾ ਅਤੇ ਧੀਆਂ ਨੂੰ ਖੁਸ਼ ਤੇ ਬੁਰਾਈਆ ਤੋ ਬਚਾ ਕੇ ਰੱਖਿਆ ਹੈ। ਵਾਹਿਗੁਰੂ ਲੰਮੀ ਉਮਰ ਕਰੇ ਤਾ ਕੀ ਹੋਰ ਵੀ ਅਗਲੇ ਸਮੇ ਨੂੰ ਸੰਭਾਲ ਸਕੋ ਵਾਾਾਾਾਾਾਾਹ ਜੀ।LU❤️👏🏽👏🏽🙏🏽👍😀🌟🌟🌟

    • @nirajmehra263
      @nirajmehra263 Před 4 lety

      Nice g bhut vadia laga

    • @parjitsingh6568
      @parjitsingh6568 Před 2 lety

      ਇਸ ਦੇ ਚੁੰਗਲ ਵਿੱਚੋਂ ਪੰਜਾਬ ਦੀਆਂ ਧੀਆਂ ਭੈਣਾਂ ਬਚਾਓ ਨਹੀਂ ਤਾਂ ਇਹ ਸਾਰੀਆਂ ਧੀਆਂ ਭੈਣਾਂ ਨੂੰ ਨਚਾਰ ਬਣਾ ਬਣਾ ਬਣਾ ਕੇ ਅਣਖੀ ਪੰਜਾਬ ਦੀ ਹੋਂਦ ਨੂੰ ਖ਼ਤਮ ਕਰੂ.ਇਸ ਕੰਜਰ ਵਾਸਤੇ ਕੁਝ ਸਵਾਲ ( 1=ਪੰਜਾਬੀ ਸੱਭਿਆਚਾਰ ਦਾ ਸਿਰਜਣਕਾਰ ਕੌਣ ਸੀ ?.2=ਇਹਦੇ ਵਾਲਾ ਸੱਭਿਆਚਾਰ ਕਿਸ ਸਦੀ ਵਿੱਚ ਬਣਿਆ ?.3=ਇਹਦੇ ਵਾਲਾ ਸੱਭਿਆਚਾਰ ਕਿਹੜੀ ਕਿਤਾਬ ਵਿੱਚ ਜਾਂ ਗਰੰਥ ਵਿਚ ਲਿਖਿਆ ?.4=ਦੋ ਸੌ ਸਾਲ ਅੰਗਰੇਜ਼ਾਂ ਨੇ ਅਤੇ ਅੱਠ ਸੌ ਸਾਲ ਮੁਗਲਾਂ ਦੀ ਗੁਲਾਮੀ ਦੌਰਾਨ ਸੱਭਿਆਚਾਰ ਕਿਹੜੇ ਖੱਲਖੂੰਜਿਆਂ ਵਿੱਚ ਤਿਆਰ ਹੋਇਆ ?.5=ਗਿੱਧੇ ਭੰਗੜੇ ਵਾਲੀ ਰਵਾਇਤੀ ਡ੍ਰੈੱਸ ਜਿਹੜਾ ਇਹ ਦੱਸਦਾ ਹੈ ਬਾਰੇ ਇਹ ਹੈ ਕਿ ਇਹ ਡਰੈੱਸ ਗੱਡੀਆਂ ਵਾਲਿਆ ਤੋਂ ਬਗੈਰ ਕਿਸੇ ਹੋਰ ਕੌਮ ਦੇ ਕਿਉਂ ਨਹੀਂ ਵੇਖੀ ਗਈ ?.6=ਹਰ ਪੰਜਾਹ ਸੌ ਸਾਲ ਬਾਅਦ ਰੀਤੀ ਰਿਵਾਜ ਬਦਲ ਜਾਂਦੇ ਹਨ ਤਕਰੀਬਨ ਤਾਂ ਫਿਰ ਗ਼ੁਲਾਮੀ ਵਾਲੇ ਹਜ਼ਾਰ ਸਾਲ ਛੱਡ ਕੇ ਉਸ ਤੋਂ ਪਹਿਲਾਂ ਵਾਲੀਆਂ ਬੋਲੀਆਂ ਭੰਗੜੇ ਗਿੱਧੇ ਅੱਜ ਤਕ ਕਿਵੇਂ ਜਿਊਂਦੇ ਰਹਿ ਗਏ ਉਨ੍ਹਾਂ ਵਿੱਚ ਫ਼ਰਕ ਕਿਉਂ ਨਹੀਂ ਆਇਆ ਜੇਕਰ ਤੁਸੀਂ ਉਸ ਨੂੰ ਪੁਰਾਣਾ ਕਹਿੰਦੇ ਹੋ ਤਾਂ ?. 7=ਮੁਜਰੇ ਵਾਲਾ ਰਿਵਾਜ਼ ਪੰਜਾਬ ਵਿੱਚ ਕਦੋਂ ਤੋਂ ਸੀ.?.8=ਮੁਗਲ ਸ਼ਾਸ਼ਕ ਲੋਕ ਸਾਡੀਆਂ ਧੀਆਂ ਭੈਣਾਂ ਨੂੰ ਧੱਕੇ ਨਾਲ ਨਚਾਉਂਦੇ ਰਹੇ ਹੋਰ ਵੀ ਕੁਰੀਤੀਆਂ ਤੇ ਇੱਜ਼ਤਾਂ ਲੁੱਟਦੇ ਆਏ ਜੇਕਰ ਇਹ ਸਭ ਕੁਝ ਠੀਕ ਸੀ ਤਾਂ ਸਾਡੇ ਗੁਰੂ ਸਾਹਿਬਾਂ ਨੂੰ ਇਨ੍ਹਾਂ ਮੁਗਲਾਂ ਨਾਲ ਪੰਗਾ ਲੈਣ ਦੀ ਕੀ ਲੋੜ ਪਈ ?.9=ਜਿਸ ਟਾਈਮ ਕੈਮਰੇ ਦੀ ਖੋਜ ਹੋਈ ਹੈ ਉਸ ਟੈਮ ਦੀਆਂ ਕੁਝ ਪੁਰਾਤਨ ਤਸਵੀਰਾਂ ਪੰਜਾਬ ਦੇ ਲੋਕਾਂ ਦੀਆਂ ਹਨ ਉਸ ਵਿੱਚ ਕਿਤੇ ਵੀ ਜਿਹੜੀਆਂ ਡਰੈਸਾਂ ਇਹ ਵਿਰਾਸਤੀ ਦੱਸਦੇ ਹਨ ਨਹੀਂ ਹਨ ਤਾਂ ਇਹ ਫਿਰ ਗੱਡੀਆਂ ਵਾਲੀਆਂ ਡਰੈਸਾਂ ਕਿੱਥੋਂ ਆਈਆਂ ?.10=ਜੇਕਰ ਇਹ ਤੁਹਾਡੀ ਵਿਰਾਸਤੀ ਤੇ ਸਭਿਆਚਾਰਕ ਚੀਜ ਹੈ ਗਿੱਧਾ ਭੰਗੜਾ ਤਾਂ ਤੁਸੀਂ ਮੱਸੇ ਰੰਗੜ ਨੂੰ ਚੰਗਾ ਕਿਉਂ ਨਹੀਂ ਸਮਝਦੇ ਕਿਉਂਕਿ ਉਸ ਨੇ ਵੀ ਫਿਰ ਤੁਹਾਡੇ ਇਸ ਵਿਰਾਸਤੀ ਪ੍ਰੋਗਰਾਮ ਨੂੰ ਹੀ ਚਲਾਇਆ ਸੀ ?.11=ਪੰਜਾਬ ਚ ਕੁਝ ਕੁ ਅਣਪੜ੍ਹ ਜਿਹੇ ਲੋਕ ਗਿੱਧੇ ਭੰਗੜੇ ਨੂੰ ਪੰਜਾਬ ਦਾ ਸੱਭਿਆਚਾਰ ਸਮਝਦੇ ਹਨ ਕੀ ਗ਼ੁਲਾਮੀ ਗ਼ਰੀਬੀ ਵਿੱਚੋਂ ਕਦੇ ਗਿੱਧੇ ਭੰਗੜੇ ਪੈ ਸਕਦੇ ਹਨ ਕਿ ਨਹੀਂ ਇਹ ਵੀ ਦੱਸਣ ?

  • @singhsj5841
    @singhsj5841 Před 3 lety

    ਐ ਨਿੱਕੀਆਂ ਡੱਡਾ ਭੈਣਾਂ ਬਣਨਗੀਆਂ ਸਟਾਰ ਸਮਾਓ ਵੀਰ ਨੂੰ ਸਲਾਮ 🙏

  • @muktanath5124
    @muktanath5124 Před 2 lety

    You Lucky you have very sweet and lovely guru maa

  • @chanansingh2534
    @chanansingh2534 Před 2 lety +1

    ਮੈਡਮ ਜਿਨਾ ਚਿਰ ਸਰੀਰ ਚਲਦਾ ਹੈ ਇਹ ਸੇਵਾ ਜਾਰੀ ਰਖਿਓ।

  • @shecreates716
    @shecreates716 Před 4 lety +3

    Bahut bahut dhanwaad...dil baag baag hogya sab sun k...

  • @GurpreetSingh-xr6rv
    @GurpreetSingh-xr6rv Před 2 lety

    ਸਾਰੇ ਬਹੁਤ ਵਧੀਆ ਨੇ ਪਰ ਢੋਲਕੀ ਵਾਲੇ ਨੂੰ ਸਲੂਟ ਆ, ਬਹੁਤ ਵਧੀਆ ਵਜਾਉਂਦਾ।

  • @darshinsidhu6718
    @darshinsidhu6718 Před 8 měsíci

    Very good Bolyia 👍

  • @singhsj5841
    @singhsj5841 Před 3 lety +3

    ਪਾਲ ਸਮਾਉ ਬਹੁਤ ਵਧੀਆ ਲਗਦਾ ਹੈ 🙏

  • @LakhvirSingh-fq9cu
    @LakhvirSingh-fq9cu Před 4 lety +1

    Video ta mai dekhi nhi bittu Chak wale nu dekhan aya si ruh khus ho gyi

  • @monaharsing399
    @monaharsing399 Před 2 lety

    Boht vadia veer ji

  • @abbasbasharat7602
    @abbasbasharat7602 Před 4 lety +5

    Punjabies are so near to earth . Rare example on planet . Simply beautiful . All is natural . Wish we could have same in Pakistani Punjab .

  • @tanvirislam2473
    @tanvirislam2473 Před 4 lety +5

    Amazing people we need to preserve our Pujabi CULTURE, our culture disappearing so fast thanks to these group those working to servive Punjabi culture " GIDDHA" AND other cultural value it's so important to keep alive.

  • @harvindergrewal4406
    @harvindergrewal4406 Před 4 lety +9

    ਡ:ਪ੍ਰਭਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ।ਤੁਹਾਨੂੰ ਮੁਬਾਰਕਾਂ ਤੇ ਸੁਕਰੀਆ ਤੁਸੀ ਏਨਾ ਵਧੀਆ ਕੰਮ ਕਰ ਰਹੇ ਹੋ।ਪੰਜਾਬ ਦਾ ਵਿਰਸਾ ਸੰਭਾਲਣਾ ਤੇ ਓਸ ਨੂੰ ਅੱਗੇ ਲੈ ਕੇ ਜਾਣ ਦਾ।ਮੈਂ ਇਹਨਾ ਚੀਜਾਂ ਦਾ ਬਹੁਤ ਦਿਲੋਂ ਸੌਕ ਰਖਦੀ ਹਾਂ।ਜੇ ਤੁਹਾਡੀ ਮੁਹਿੰਮ ਨਾਲ ਕੋਈ ਜੁੜਨਾ ਚਾਹੇ ਤਾਂ ਕੀ ਤਰੀਕਾ ਹੈ।ਤੁਹਾਡਾ ਜਾਂ ਪਾਲ ਸਿੰਘ ਜੀ ਦਾ ਕੋਈ ਫੋਨ ਨੰ ਹੋਣਾ ਚਾਹੀਦਾ ਹੈ।ਪਾਲ ਸਿੰਘ ਜੀ ਦਾ ਵੀ ਬਹੁਤ ਧੰਨਵਾਦ।

  • @JaspreetKaur-dp2lq
    @JaspreetKaur-dp2lq Před 4 lety +6

    Dr.aunti ji tusi great o 👌👌

  • @harbanssinghful
    @harbanssinghful Před 2 lety

    Very very good madamji.

  • @anjusethi2875
    @anjusethi2875 Před 4 lety +1

    Dil nu sakun milda gidda sunke. Maa baap de kol bethe lagda thanks mam

  • @manoharsinghindian8677

    Boht vadia

  • @manoharsinghindian8677

    Vvvv nyc

  • @ravinderpourh564
    @ravinderpourh564 Před 3 měsíci

    Kya bat hai

  • @kuldeepkaur2465
    @kuldeepkaur2465 Před 2 lety +1

    ਸਾਰੀ ਟੀਮ ਜਿਉਂਦੀ ਵਸਦੀ ਰਹੋ

  • @shamshersingh6680
    @shamshersingh6680 Před 4 lety +2

    Very good nice

  • @GurmeetSingh-cz5yd
    @GurmeetSingh-cz5yd Před 4 lety +11

    ਉਹ ਦਿਨ ਵਾਪਸ ਆ ਜਾਣ

  • @lakhveerchahal23
    @lakhveerchahal23 Před 4 lety +13

    ਛੜੇ ਦੀ ਪਰਿਭਾਸ਼ਾ ਬਹੁਤ ਵਧੀਆ ਦਿੱਤੀ ਹੈ ਬਹੁਤ ਹੀ ਕਠਿਨ ਕੰਮਾ ਕਰਦਾ ਹੈ ਜੇਠ

  • @JaspreetKaur-ep3kv
    @JaspreetKaur-ep3kv Před 3 lety +2

    Osm🔥🔥🔥🔥🔥👍

  • @Baljindersingh-wh6ps
    @Baljindersingh-wh6ps Před 4 lety +3

    Very good Voice Pal bhaji jindabad

  • @sukhjinderkaur3618
    @sukhjinderkaur3618 Před 4 lety +1

    Madam ji ta pal singh na bhut vdhia program kita sada Punjab da gidha jinda rukhia thanks

  • @harinderkaur7218
    @harinderkaur7218 Před 4 lety +10

    A great teacher n a fearless disciple ! Hats off to them .Dr.Prabhsharan ' s contribution to inspire the youth to love their rich culture can't be described into words !!

  • @rajwinderhundal8271
    @rajwinderhundal8271 Před 2 lety

    ਬਹੁਤ ਵਧੀਆ ਪਰੋਗਰਾਮ

  • @nitinbharti2893
    @nitinbharti2893 Před 4 lety +2

    Very nice

  • @diljeetkaur1359
    @diljeetkaur1359 Před 4 lety +5

    Veeeeeery nice..gud video.. Gbu 😊👌👍👍👍👍👍

  • @manoharsinghindian8677

    Vvvv good

  • @shamsunderghai7945
    @shamsunderghai7945 Před 4 lety +1

    I enjoyed. Gidda at 70.Great history explained.Thanks

  • @naazpreetkaur9305
    @naazpreetkaur9305 Před 4 lety +3

    Bhut hi vadia gall baat.... Thanks for all team....

  • @nirmajitkaur4211
    @nirmajitkaur4211 Před 4 lety +1

    Bahut vadhia uprala a g thanks.

  • @punjabinusa194
    @punjabinusa194 Před 4 lety +2

    ਬਹੁਤ ਵਧੀਆਂ

  • @sahibsingh3698
    @sahibsingh3698 Před 4 lety +1

    Good giddha and your teem sir ji.thanks ji

  • @GagandeepSingh-vu5es
    @GagandeepSingh-vu5es Před 4 lety +3

    Love you paal veer

  • @manjitkang1641
    @manjitkang1641 Před 3 lety +1

    Good veer ji

  • @kewalkaur5434
    @kewalkaur5434 Před rokem

    Nice 🙏🙏🙏🙏🙏🧿

  • @jagtarsingh6090
    @jagtarsingh6090 Před 4 lety +1

    Wah ji wah bahut vadhia laga parograme

  • @muhammadmubeensadiq849

    Very love too this Amaa jaan and pal singh bhaii g laii from laindaa punjab Multan devision Burewalaa tahseel 💕💓❤

  • @zuesjap4312
    @zuesjap4312 Před 4 lety +7

    🙏🙏🙏🙏🙏🙏🙏
    Thank you sooooooo much mam Dr prabhsharn kaur ji
    Good efforts
    God bless u
    I m ur old student fr physical college patiala
    Baljit kaur sanaur
    Lect history

  • @navdeepgill6240
    @navdeepgill6240 Před 4 lety +4

    very nice

  • @kuulvisualtips9785
    @kuulvisualtips9785 Před 4 lety +3

    Wo...w that's real culture explanation 🙏

  • @karamjitsingh8522
    @karamjitsingh8522 Před 4 lety +2

    ਬਹੁਤ ਸੁਕਰੀਆ ਸਾਹਿਬ

  • @SatnamSingh-pn7ob
    @SatnamSingh-pn7ob Před 4 lety +9

    So spiritual, skipped meeting to watch it. Pal Singh, your contributions will be remembered by generations to come. Dr Sahib, you may want to document/record this all and give it to new generation. You guys are awesome!

  • @jaswinderkaur6155
    @jaswinderkaur6155 Před 4 lety +1

    Program nice bhut badia

  • @paramjeetsinghkaraudian1551

    ਜਿਉਂਦਾ ਰਹਿ ਵੀਰਾ।

  • @gurdeepsingh176
    @gurdeepsingh176 Před 4 lety +1

    Very good veer ji

  • @sangramaulakh7438
    @sangramaulakh7438 Před 4 lety +1

    ਹੁਣ ਤਾਂ ਜੇ ੳੁਹਨਾ ਨੇ ਮੌਕੇ िਦॅਤੇ ਤਾਂ canada ਗਈਅਾਂ

  • @naunihalsinghpunia5382
    @naunihalsinghpunia5382 Před 3 lety +1

    waheguru ji mehar karna

  • @satinderkumar1534
    @satinderkumar1534 Před 3 lety +1

    Nice thought for girls Smao sir ji

  • @harjitsekhon5528
    @harjitsekhon5528 Před 4 lety +1

    Bahut vadia ji

  • @sukhvirdimpy2577
    @sukhvirdimpy2577 Před 4 lety +1

    Wow aj menu mere pind dia tian yaad a gian sade time dian but aj uthe than nahi lgdian

  • @sultandeol3941
    @sultandeol3941 Před 4 lety +1

    Very good Pal Singh g. Good job

  • @paramjitkaur5673
    @paramjitkaur5673 Před 4 lety +3

    Very nice aunty ji jini v tarif kriye oni hi ght a tu c te sare hi grate ho god bless all team bhut hi vadia tuhada gidda te radi te kamaal di bajdi a tuhadi te bolian te bhut hi shonian ne

  • @paramjitkaur5673
    @paramjitkaur5673 Před 4 lety +10

    Hahaha chunni naal mooh dhatt k foo foo wow nice😁😁🤣

    • @manmohansingh1956
      @manmohansingh1956 Před 3 lety

      When we were kids, we mimicked the action while our sisters danced. No entertainment can surpass our that experience. ਰੂਹ ਦੀ ਖ਼ੁਰਾਕ। ਬਾਦਸ਼ਾਹੀ ਬਚਪਨ।

  • @NarinderSingh-ym9dy
    @NarinderSingh-ym9dy Před 4 lety +1

    Very nice 👍

  • @mohammadbutttariq5538
    @mohammadbutttariq5538 Před 4 lety +6

    It's so beautiful and wonderful and remind me my childhood when i watched such beautiful events,love this show.😊

  • @charnheran3943
    @charnheran3943 Před 4 lety +2

    Good

  • @kamalpreetkaur5864
    @kamalpreetkaur5864 Před 4 lety +9

    Rabb jane eh video vekh k ena ron kyun aaya😣sach aa eh k ਬਾਬਲਾ ਧੀਆਂ ਧਨ ਨੇ ਪਰਾਇਆ😭

  • @sukhvinderkaur8379
    @sukhvinderkaur8379 Před 3 lety

    Such a fabulous program

  • @royalking652
    @royalking652 Před 3 lety +1

    Boht Vadiya Ji Dhanwad Sari Information den lyi🙏🙏

  • @lcmtoor7669
    @lcmtoor7669 Před 2 lety

    Madam nu dekh ke bachpan yaad agia.mam di sister meri junior c.madam de brother mere bro.naal pdde c.Dukhniwaran sahib de saamne nehar Val ghr c.bahut vaar ghr jaana.

  • @pradipgill4606
    @pradipgill4606 Před 4 lety +1

    Nice job ji waheguru mehar kre

  • @sandipsamra7937
    @sandipsamra7937 Před 4 lety +2

    Amazing

  • @HardeepKaur-vd1gb
    @HardeepKaur-vd1gb Před 3 lety

    Bhut vdhia jamkari share krn lai bhut bhut dhnvaad ji

  • @b.sbansal3800
    @b.sbansal3800 Před 4 lety +2

    Pal Singh g mai Himachal se bol rhi hu Maine aap k program u tube per dekhe asi tuhanu tuhade fan ho gye ha

  • @ashmeetkaurgill5762
    @ashmeetkaurgill5762 Před 4 lety +3

    Very very nice

  • @parmeetkaur6487
    @parmeetkaur6487 Před 2 lety +1

    🙏🏽🙏🏽❤️❤️

  • @abdulraufqaiyyim418
    @abdulraufqaiyyim418 Před 3 lety

    Apni retan rwaitan noo zinda rakhan walaiy

  • @gurdarshankaur4185
    @gurdarshankaur4185 Před 2 lety

    Dr prabh sharn sandhu very nice smart educated lady

  • @KuldeepSingh-wv7yt
    @KuldeepSingh-wv7yt Před 3 lety

    Wah ji wah pal singh

  • @malaysianepal210
    @malaysianepal210 Před 4 lety +1

    Very. Very. Beautiful. G

  • @parmoodsingh702
    @parmoodsingh702 Před 4 lety +2

    Good ji

  • @saifullahsafdar2261
    @saifullahsafdar2261 Před 4 lety +2

    Teacher is amazing

  • @SurinderKaur-yt3ne
    @SurinderKaur-yt3ne Před 4 lety +3

    Awesome program nice dr sahib and pal paji

  • @harinderkaur7218
    @harinderkaur7218 Před 3 lety

    Beautiful !😍 😍

  • @jaspreetbrar-dhatt5425
    @jaspreetbrar-dhatt5425 Před 4 lety +20

    Amazing woman! Great man! Wonderful work, thank you so much! Rooh kush ho gayi! I would love to meet you personally one day :) thank you from Canada

  • @karamjitsingh5500
    @karamjitsingh5500 Před 2 lety

    Good bles you 👏🏽👏🏽👏🏽👏🏽👏🏽👍🏽

  • @harjotsingh2692
    @harjotsingh2692 Před 4 lety +1

    Very good efforts done by Pal Singh Samoun

  • @darshanpalkaur9020
    @darshanpalkaur9020 Před 4 lety +3

    Varynice

  • @paramjitkaur5673
    @paramjitkaur5673 Před 4 lety

    Bhut hi vadia lagga dr. Aunty te pal veer ji mai tuhadi eh sari video bhut hi diaan de naal suni v dekhi v bhut hi vadia lagga rab tuhadi lambi umr kre te pal veer nu rab pari vargi bhuti deve👍👍