ਬੋਲਾ ਪੁੱਤ ਭੁਲੱਕੜ ਨੂੰਹ ep 112| New punjabi movie 2023 | Punjabi Video | Sukhpal |

Sdílet
Vložit
  • čas přidán 26. 08. 2024
  • ਬੋਲਾ ਪੁੱਤ ਭੁਲੱਕੜ ਨੂੰਹ ep 112 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬਟਵਾਰਾ-
    • ਬਟਵਾਰਾ Ep 103 | New p...
    ਭੂਆ ਦੇ ਪੁਆੜੇ-
    • ਭੂਆ ਦੇ ਪੁਆੜੇ Ep 101 | ...
    ਚਮਤਕਾਰ-
    • ਚਮਤਕਾਰ Ep 100 | New pu...
    ਰੰਨ ਦਾ ਚਮਚਾ (ਭਾਗ 2)-
    • ਰੰਨ ਦਾ ਚਮਚਾ (ਭਾਗ 2) Ep...
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
    #suit
    #2023
    #comedy
    #canada

Komentáře • 691

  • @user-sq2kv5ws8v
    @user-sq2kv5ws8v Před 10 měsíci +3

    ਬਹੁਤ ਹੀ ਵਧੀਆ ਬੀਡੀਓ ਹੈ ਬਾਈ ਜੀ

  • @jagsirsingh3107
    @jagsirsingh3107 Před 10 měsíci +5

    ਬੁਹਤ ਵਧੀਆ video and funny

  • @M___10____KING514
    @M___10____KING514 Před 10 měsíci +39

    ਕਦੇ ਕਦੇ ਅਸੀਂ ਵੀ ਰਸੋਈ ਵਿੱਚ ਜਾ ਕੇ ਭੁੱਲ ਜਾਂਦੇ ਹਾਂ ਕਿ ਕੀ ਲੈਣ ਆਏ ਸੀ। ਜਾ ਕਿ ਵਾਪਸ ਮੁੜ ਆਉਂਦੇ ਹਾਂ ਫਿਰ ਯਾਦ ਆਉਂਦਾ ਹੈ। 😂😂 ਬਹੁਤ ਵਧੀਆ ਵੀਡੀਓ ਬਣਾਈ ਹੈ। ਬਹੁਤ ਹਾਸਾ ਆਇਆ ਜੀ। ਪਿੰਡ ਸਦੋਹਾ ਰਮਨਦੀਪ ਕੌਰ।

  • @rajdeep-gf4eo
    @rajdeep-gf4eo Před 10 měsíci +4

    Paaji ਮੇਰੇ ਬਾਪੂ ਬੇਬੇ ਦਾ ਨਾਂਮ ਜ਼ਰੂਰ ਲਿਓ... ਤੁਹਾਨੂੰ ਹਰ ਰੋਜ਼ ਦੇਖਦੇ ਆ ਤੇ ਤੁਹਾਡੀਆਂ ਗੱਲਾਂ ਕਰਦੇ ਰਹਿੰਦੇ ਆ.. ਪਰਮਜੀਤ ਅਕਾਲਗੜ੍ਹ ਤੋਂ ਅਤੇ ਸੁਖਵਿੰਦਰ ਕੌਰ

  • @jasschahal4151
    @jasschahal4151 Před 10 měsíci +10

    ਭੈਣੇ ਤੁਸੀ ਕੀ ਕਰੀ ਜਾਨੇ ਉ ਵਾਲੀ ਵਧੀਆ ਵੀਡੀਓ ਐ ਵਹਿਗੁਰੂ ਤੰਦਰੁਸਤੀ ਬਖਸੇ

  • @gabbarsingh7276
    @gabbarsingh7276 Před 10 měsíci +4

    ਹਾਏ ਅੱਜ ਤਾਂ ਚੱਕਰ ਆਉਣ ਲਾਤੇ 😂😂

  • @karamjitkaur2308
    @karamjitkaur2308 Před 10 měsíci +2

    ਬਹੁਤ ਵਧੀਆ video hai g very funny

  • @Balkaran925
    @Balkaran925 Před 10 měsíci +2

    Bohot vdia bai g

  • @ManjitSingh-ng6nq
    @ManjitSingh-ng6nq Před 10 měsíci +2

    ਨਾਈਸ-- ਵੀਡੀਉ

  • @HardeepKaur-ew6oj
    @HardeepKaur-ew6oj Před 10 měsíci +6

    ਬਹੁਤ ਵਧੀਆ ਵੀਡੀਓ ਲੱਗੀ ਵੀਡੀਓ ਵੇਖ ਕੇ ਹਾਸਾ ਬਹੁਤ ਆਇਆ ਜਿਉਂਦੇ ਵਸਦੇ ਰਹੋ ਤਰੱਕੀਆਂ ਵਿੱਚ ਰਹੋ ❤❤❤❤❤😂😂😂😂😂🎉🎉🎉🎉🎉ਹਰਦੀਪ ਕੌਰ ਬਸਰਾਉ

  • @sewaksidhu9191
    @sewaksidhu9191 Před 10 měsíci +1

    Verry nice vidio ❤️ ❤️❤️
    ਸੁਖਵੀਰ ਸਿੰਘ ਕੋਟ ਧਰਮੂ 👍

  • @piasharma5994
    @piasharma5994 Před 10 měsíci +2

    😂😂😂😂😂😂 best Mja aa gya Supb from Newzealand 😂😂😂😂😂😂😂😂😂😂😂😂😂😂😂😂

  • @UshaRani-vr8iw
    @UshaRani-vr8iw Před 10 měsíci +2

    Usha rani pacca shahidan Haryana pendu virsa. Love you❤❤

  • @Sarabjeetkaur26
    @Sarabjeetkaur26 Před 8 měsíci +2

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

  • @darshan5818
    @darshan5818 Před 10 měsíci +1

    ਦਰਸ਼ਨ ਲੇਲੇਵਾਲਾ ਸਾਰਾ ਪ੍ਰਵਾਰ

  • @parneetkaur8153
    @parneetkaur8153 Před 10 měsíci +8

    ਸੁਪਰ ਆ ਜੱਸੇ ਬਾਈ ਸੁਖਪਾਲ ਭੈਣ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਬੇਬੇ ਦੀ ਐਕਟਿੰਗ ਸੁਪਰ ਆ

  • @MUHAMMADSALEEM-le1iq
    @MUHAMMADSALEEM-le1iq Před 10 měsíci +1

    Saleem pakistan baby sukhpal jasa rani sub ko purmatma khush raky

  • @SanjeevKumar-md4mx
    @SanjeevKumar-md4mx Před 10 měsíci +1

    ਬਹੁਤ ਵਧੀਆ ਉਪਰਾਲਾ ਸੇਧ ਦੇਣ ਲਈ

  • @mashisharanjit
    @mashisharanjit Před 10 měsíci +3

    ਐਨਾ ਭੀ ਕੋਈ ਭੁਲੱਕੜ ਨਹੀਂ ਹੁੰਦਾ ਕਿ ਰਿਸ਼ਤੇ ਹੀ ਭੁੱਲ ਜਾਵੇ

  • @user-ig3go7oo5b
    @user-ig3go7oo5b Před 10 měsíci +1

    ਬਹੁਤ ਵਧੀਆ ਜੀ ਤੁਹਾਡੀ ਵੀਡਿਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਜੀ

  • @user-bi7vl1tt7g
    @user-bi7vl1tt7g Před 10 měsíci +2

    Bohat vadiya ❤❤❤

  • @porandhaliwal4330
    @porandhaliwal4330 Před 10 měsíci +17

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @kulwinderknagra3640
    @kulwinderknagra3640 Před 10 měsíci +1

    ਸੁਖਪਾਲ ਭੈਣ ਜੀ ਵੈਰੀ ਨਾਈਸ 😄😄😄

  • @jasschatha1933
    @jasschatha1933 Před 10 měsíci +2

    Both vadya vadio y good msg a Parmatma hesha chalkala c rekhe jass chatha nehera to ❤

  • @jagdishrai1036
    @jagdishrai1036 Před 10 měsíci +1

    Bahut hi vadia Video hai Jassa Bhai ji and Sukhpal Kaur tuhadi bda hasa aya sanu ta 👍👌

  • @fatehsingh6912
    @fatehsingh6912 Před 10 měsíci +1

    Gurdas Singh USA Billerica Asi tuhadi her videos dekhdean kamal da talant hai tuhada asi has has ke duhre ho jandean meri ladli Beti Sukhpal da roll te kamal da hi hunda oh tan bahut hsanudi hai tuhadi sari teem da hi roll fate chak hunda hai mere te Sadi sari family valon tuhanu bahut bahut vadhanyan Mubarak an

  • @sukhnoor271
    @sukhnoor271 Před 10 měsíci +3

    Very nice story sukhpal di jass beer ji god bless you ਰਬ❤ਚੜਦੀਕਲਾ ਚ ਰਖੇ❤👌🌼🙏🌼🙏🌼🙏🌼🙏

  • @user-yl3rf8sj3n
    @user-yl3rf8sj3n Před 10 měsíci +2

    ਬਹੁਤ ਸੋਹਣੀ ਬੀਡੀਓ ਸੁਖਪਾਲ ਭੈਣ ਜੱਸੇ ਵੀਰ ਬਹੁਤ ਹਾਸੀ ਆਈ ਇਸ ਤਰਾ ਦੀ ਬੀਡੀਓ

  • @rajsingh2776
    @rajsingh2776 Před 10 měsíci +1

    ਇਸ ਤਰ੍ਹਾਂ ਥੋੜਾ ਹੂੰਦਾ ਮਾਂ ਬਾਪ ਨੂੰ ਵੀ ਕੋਈ ਭੁਲਦ ਹੁੰਦਾ ਜੱਸੇ ਨੂੰ ਪਹਿਲਾਂ ਠੀਕ ਸੁਣਦਾ ਸੀ ਮਾਕੋਲ ਬਿਲਕੁਲ ਬੋਲਾ ਹੋ ਗਿਆ ਥੋੜੀ ਜਿਹੀ ਜ਼ਿਆਦਾ ਹੋ ਗਈ ਬਾਕੀ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ ਰਾਜ ਅਵਤਾਰ ਖੀਵਾ ਮਾਨਸਾ

  • @Harmander131
    @Harmander131 Před 10 měsíci +1

    ਬਹੁਤ ਸੋਹਣੀਆ ਵੀਡਿਓ ਬਣਾਉਂਦੇ ਓ ਬਾਈ ਜੀ ਮੈਂ ਹਰਮੰਦਰ ਕਿਸ਼ਨਗੜ੍ਹਫ਼ਰਵਾਹੀ

  • @labhsingh9855
    @labhsingh9855 Před měsícem

    ਪੇਂਡੂ ਵਿਰਸਾ ਦੇ ਸਾਰੇ ਹੀ ਸੀਰੀਅਲ ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਹੁੰਦੇ ਹਨ । ਸਮੁੱਚੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ।
    ਮਾਸਟਰ ਲਾਭ ਸਿੰਘ ਜਾਤੀ ਮਾਜਰਾ (ਧੂਰੀ)

  • @gagandeepkaurgagandeepkaur8005
    @gagandeepkaurgagandeepkaur8005 Před 10 měsíci +8

    ਬਹੁਤ ਵਧੀਆ ਵੀਡੀਓ ❤❤😅😅

  • @santdhaliwal6224
    @santdhaliwal6224 Před 10 měsíci +1

    ਪੇਂਡੂ ਵਿਰਸਾ ਟੀਮ ਹਮੇਸ਼ਾ ਸਮਾਜਿਕ ਅਤੇ ਪਰਿਵਾਰਕ ਵੀਡੀਓ ਪੇਸ਼ ਕਰਦੀ ਹੈ। ਪਰਮਾਤਮਾ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। *****ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ

  • @jaz1523
    @jaz1523 Před 10 měsíci +4

    Boht wadiya bache boht pasand kardia 🎊🎊🎉🎊🎉🎊🎉🎊🎉🎊👍🏻👍🏻👍🏻👍🏻👍🏻ਲੱਗੇ ਰਹੋ
    Jass
    Ekam
    Parneet
    Ajit
    Ludhiana ਤੋ

  • @sukhdhalimanderdhaliwal3179
    @sukhdhalimanderdhaliwal3179 Před 10 měsíci +18

    ਇਹ ਕਹਾਣੀ ਦੇਖ ਮੈਂ ਪਾਗਲ ਹੋਗਿਆ ਬੇਬੇ ਦਾ ਕੀ ਹਾਲ ਹੋਣਾ ਸੁਖਵਿੰਦਰ ਤਖਤੂੁਪੁਰਾ ਮੋਗਾ

  • @vajeersingh7244
    @vajeersingh7244 Před 10 měsíci +2

    Bahut vadia video sukhpal didi ji kiran sirsa

  • @poojagrewal632
    @poojagrewal632 Před 10 měsíci +19

    ਬਹੁਤ ਵਧੀਆ ਵੀਡਿਓ ਹੈ ਸੁਖਪਾਲ ਦੀਦੀ ਤੇ ਜੱਸੇ ਵੀਰ ਜੀ ਆਪ ਜੀ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ❤❤❤❤❤❤❤❤

  • @boharsingh7725
    @boharsingh7725 Před 10 měsíci +2

    ਬਹੁਤ ਹੀ ਵਧੀਆ ਬਾਈ
    👌👌👌👌👌

  • @gurkiratkaur-jk3pu
    @gurkiratkaur-jk3pu Před 10 měsíci +2

    Bhut bhut vaddia video banaade o didi ji,
    Mai sukhpaal didi dy suitaa di fain aa
    Bhut vaddia suit paande o laish lagaa ke

  • @Rich_editq
    @Rich_editq Před 10 měsíci +4

    ਬਹੁਤ ਵਧੀਆ ਵੀਡੀਓ ❤❤❤❤ ਖੁਸ਼ੀ ਬਠਿੰਡਾ

  • @sukhmanila3128
    @sukhmanila3128 Před 10 měsíci +1

    Bahut vadya video aa ji.....
    Sukh manila

  • @tajinderkaurgurudatta1632
    @tajinderkaurgurudatta1632 Před 9 měsíci +2

    Very nice waheguruji blees you all be happy with your family and friends 😀 ❤ 🎉🎉❤❤❤❤

  • @amarjitsingh1946
    @amarjitsingh1946 Před 10 měsíci +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💚💚❤❤💯

  • @KulwinderKaur-kj9rx
    @KulwinderKaur-kj9rx Před 10 měsíci +6

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਧੰਨਵਾਦ ਜਿਸਦੇ ਰਹੋ 🎈🎈🎃🎃🏀🏀🏀🥊🥊🥊🏓🏓🏓🏓🍎🍎🍅🍅😁😁😁😁

  • @GURJEETSINGH-ky1je
    @GURJEETSINGH-ky1je Před 10 měsíci +6

    ਬਹੁਤ ਵਧੀਆ

  • @jasschahal4151
    @jasschahal4151 Před 10 měsíci +5

    ਬਹੁਤ ਵਧੀਆ ਵੀਡੀਓ ਐ ਬਾਈ ਜੀ ਹਾਸੇ ਵਾਲੀ ਖੁਸ ਰਹੋ

  • @sukhdevsingh2088
    @sukhdevsingh2088 Před 10 měsíci +1

    ਬਹੁਤ ਵਧੀਆ ਸਟੋਰੀਆਂ ਬਨੋਦੇ ਹੈ ਬਾਈ ਜੀ ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ

  • @preetkaur4627
    @preetkaur4627 Před 6 měsíci +1

    😂😂😂😂😂😂😂😂😂 kmaal hogi jma eh episode vich ta video da ik v sec eho jeha nhi bitea jis ch comedy na hovy waheguru thode te meher kre eda rab thonu trakiya bakhshe🙏🏻

  • @harpreetsharma4125
    @harpreetsharma4125 Před 10 měsíci +7

    ਬਹੁਤ ਵਧੀਆ ਵੀਡੀਓ ਵੀਡੀਓ ਵੇਖ ਕੇ ਬਹੁਤ ਹਾਸਾ ਆਇਆ ਰੱਬ ਚੜ੍ਹਦੀ ਕਲਾ ਬਖਸ਼ੇ ❤❤❤❤❤ ਪਰਮਜੀਤ ਜਗਰਾਓਂ

  • @inderjitkaur4820
    @inderjitkaur4820 Před 10 měsíci +2

    Bahut vadhia video hai ji hassi bahut aoundi ci👌👌👌👌 inderjit kaur bathinda

  • @BalwantSingh-wf3rs
    @BalwantSingh-wf3rs Před 10 měsíci +1

    ਬਹੁਤ ਸੋਹਣੀ ਵੀਡਿਓ ਹੈੈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਸੁੱਖਪਾਲ ਭੈਣ ਜੀ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਹਨ ਸਤਵੀਰ ਕੌਰ ਬਲਵਿੰਦਰ ਸਿੰਘ ਸੀਗੋ ਮੰਡੀ

  • @rickyseerha5668
    @rickyseerha5668 Před 10 měsíci +1

    ਅੱਜ ਤਾ,, ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਹਾਸਾ ਆਇਆ

  • @sairasyed2122
    @sairasyed2122 Před 10 měsíci +1

    Bohat hi Maze di video ji
    Bohat khob
    Sab di acting bohat hi vaadia je
    Watch From Switzerland

  • @BROTHER_MASTI
    @BROTHER_MASTI Před 10 měsíci +4

    😂😂😂😂😂😂 ਬਹੁਤ ਹੀ ਵਧੀਆ ਵੀਡੀਓ ਜੋਤੀ ਸਮਿਤ ਜੈਸਿਕ ਰਣਵੀਰ ਫਗਵਾੜਾ 😂😂😂😂😂😂😂

  • @jagdevbrar9973
    @jagdevbrar9973 Před 10 měsíci +1

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @paramjitkaur1750
    @paramjitkaur1750 Před 10 měsíci +1

    Very nice ਵੀਡੀਓ ਹੈ ਬਹੁਤ ਖੁਸ ਕਰਤਾ ਪਰਮ ਜੀਤ ਨਾਭਾ

  • @jagatgrover6758
    @jagatgrover6758 Před 10 měsíci +4

    You people are making very entertaining shows.Showing real Punjab village culture.Keep it up

  • @waheguru_page7864
    @waheguru_page7864 Před 10 měsíci +1

    ਸਾਨੂੰ ਤੁਹਾਡੇ ਵੀਡੀਓ ਬਹੁਤ ਵਧੀਆ ਗੱਲ ਹੈ
    ਮੈਂ ਬਿਅੰਤ ਕੌਰ ਪਿੰਡ ਕੋਕਰੀ ਕਲਾਂ ਮੋਗਾ

  • @noba9082
    @noba9082 Před 8 měsíci

    Sukhpal ji tusi te baqi sab ne kmal da kam kita ay ❤❤❤

  • @kulwinderknagra3640
    @kulwinderknagra3640 Před 10 měsíci +1

    ਸੁਖਪਾਲ ਭੈਣੇ ਬੇਬੇ ਨੇ ਚਾਹ ਮੰਗੀ ਸੀ ਤੇਰੇ ਕੋਲੋ

  • @harjinderkaur4454
    @harjinderkaur4454 Před 10 měsíci +1

    ੳੁਹਤ ਵਧੀਅਾ ਵੀਡੀਓ

  • @kulwinderknagra3640
    @kulwinderknagra3640 Před 10 měsíci +1

    ਚਲੋ ਜੀ ਮਿਲ ਗੀ ਦਵਾਈ ਬੇਬੇ ਨੂੰ

  • @DharminderSingh-dj1dc
    @DharminderSingh-dj1dc Před měsícem

    ਬਹੁਤ ਵਧੀਆ ਫਿਲਮ ਏ ਵੀਰ ਜੀ 🎉😂😂😂😂😂 ਧਰਮਿੰਦਰ ਬਾਠ ਖੈਰ ਪੁਰੀਆ

  • @user-ru3ds4cp3i
    @user-ru3ds4cp3i Před 10 měsíci +1

    Nice video

  • @lakhwinderkaur5809
    @lakhwinderkaur5809 Před 10 měsíci

    😂😂😂 bhut sohni acting aa dona di bhut vdiaaa lgeaaa bhut hassa aya bebr vichari nal bhut buri bni😅

  • @rachhpalsingh78466
    @rachhpalsingh78466 Před 10 měsíci +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ‌। ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @bhajankaur8289
      @bhajankaur8289 Před 10 měsíci

      Bhut vdhia vdo bhajan Kaur jirkpur Chandigarh

  • @karmitakaur3390
    @karmitakaur3390 Před 10 měsíci +14

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @palwinderkaur7270
    @palwinderkaur7270 Před 10 měsíci +2

    ਬੁਹਤਸੁਹਨੀ🎉ਵਾਿਡਾਉਵੀਰਜੀ

  • @sukh9483
    @sukh9483 Před 10 měsíci +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @kulwinderknagra3640
    @kulwinderknagra3640 Před 10 měsíci +1

    ਵੈਰੀ ਨਾਈਸ ਵੀਡੀਓ 🙏❤🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ 🙏🙏❤❤

  • @jobanpreet4935
    @jobanpreet4935 Před 10 měsíci +2

    ਹਾਂ ਜੀ ਕੀ ਹਾਲ ਐ
    ਪੇਂਡੂ ਵਿਰਸੇ ਵਾਲਿਉ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @kaursukhidhillon9272
    @kaursukhidhillon9272 Před 10 měsíci +7

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @rachhpalsingh78466
    @rachhpalsingh78466 Před 10 měsíci +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

    • @rahulpb2034
      @rahulpb2034 Před 10 měsíci +1

      👍👍👍👍👍👌👌👌😁😁😁😁😁🌹🌹❤️

  • @jattlife7110
    @jattlife7110 Před 10 měsíci +1

    ❤niceverdothuksyousukhdeepkaurcahuke🎉😊

  • @pbx1punjab
    @pbx1punjab Před 10 měsíci +2

    Bhot ghaint video aa y g

  • @ekamdhaliwal6235
    @ekamdhaliwal6235 Před 10 měsíci +2

    Very nice video JASDEEP Singh wander Moga

  • @dilpreetsohal3764
    @dilpreetsohal3764 Před 10 měsíci +3

    ਬਹੁਤ ਵਧੀਆ ਵੀਡੀਓ ਵਹਿਗੂਰੂ ਚੜਦੀ ਕਲਾ ਚ ਰੱਖਣ 👌👌

  • @manjeetsinghsukhanand2473
    @manjeetsinghsukhanand2473 Před 10 měsíci +11

    ਬਹੁਤ ਬਹੁਤ ਧੰਨਵਾਦ ਬਾਈ ਜੀ ਸੁਖਪਾਲ ਭੈਣ ਜੀ 🙏 ਇਦਾ ਦੀਆਂ ਵੀਡੀਓ ਬਣਾਉਣ ਲਈ ਬਹੁਤ ਵਧੀਆ ਵੀਡੀਓ ਹਾਸੇ ਵਾਲੀ ਆ ਟੈਨਸਨ ਦੂਰ ਹੋ ਜਾਂਦੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @mandeepgrewal1451
    @mandeepgrewal1451 Před 10 měsíci +2

    ਬਹੁਤ ਵਧੀਆ ਵੀਡੀਓ
    ਹਾਸੇ ਵਾਲੀ ਵੀਡੀਓ ਬਣਾਈ ਆ ਤੁਸੀਂ
    ਧੰਨਵਾਦ ਜੀ ਸਾਰੀ ਟੀਮ ਦਾ

  • @AshaDevi-gm5hx
    @AshaDevi-gm5hx Před 10 měsíci +1

    ❤❤❤❤❤❤

  • @Jaskiratthandi
    @Jaskiratthandi Před 10 měsíci +1

    Bhot vadia g ❤ Nawanshahr ton aa

  • @HarpreetkaurPreet-op3bb
    @HarpreetkaurPreet-op3bb Před 10 měsíci +1

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @IamTheMAN99
    @IamTheMAN99 Před 10 měsíci +2

    Bhut vdiya

  • @inderjitkaur3654
    @inderjitkaur3654 Před 10 měsíci +4

    Sari team bahut vadia act krdi a 😊👏👏👍👍👍👍

  • @funnyvideo8107
    @funnyvideo8107 Před 10 měsíci

    Very. Nice. Rab. Sab. Da. Palla. Kra. Bhupinder. Kaur. Samana

  • @Jeevan0988
    @Jeevan0988 Před 10 měsíci

    So nice story rab rakha

  • @user-cv1ob4tp7l
    @user-cv1ob4tp7l Před 10 měsíci

    Bhut sohani story a sukhpal di bhut nice na dugal khurd

  • @JaswinderFoji-ki8bn
    @JaswinderFoji-ki8bn Před 21 dnem

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ

  • @lal_jodhpur
    @lal_jodhpur Před 10 měsíci

    ਬਹੁਤ ਵਧੀਆ ਜੀ
    Lal singh jodhpur pakhar bathinda

  • @SimranSingh-zx4wj
    @SimranSingh-zx4wj Před 10 měsíci +11

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ਅੱਜ ਤਾਂ ਮਜ਼ਾ ਆ ਗਿਆ ਵੀਡਿਉ ਦੇਖਕੇ ਮੇਰਾ ਤਾਂ ਮਨ ਖ਼ੁਸ਼ ਹੋ ਗਿਆ 😂😂😂😂

  • @jashmandeol175
    @jashmandeol175 Před 10 měsíci

    ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਦਿਓਲ ਪਿੰਡ ਛਾਪਾ

  • @sarabjeetkaur-rd8kd
    @sarabjeetkaur-rd8kd Před 10 měsíci +35

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਤਲਵੰਡੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਾਣੀਆਂ ਕਰੋ ਜੀ ਹਾਸੇ ਵਾਲੀਆਂ

  • @manjeetsidhu2880
    @manjeetsidhu2880 Před 10 měsíci +7

    Waheguru,ji

  • @GhulamNabi-jy3zg
    @GhulamNabi-jy3zg Před 10 měsíci +1

    Ghulam Nabi pakistan ❤

  • @GurpreetKhangura-wf4fc
    @GurpreetKhangura-wf4fc Před 10 měsíci +1

    Bhut vdiya video hai ji

  • @user-ig3go7oo5b
    @user-ig3go7oo5b Před 10 měsíci

    ਬਹੁਤ ਵਧੀਆ ਜੀ,👍👍

  • @kiransidhu731
    @kiransidhu731 Před 10 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
    ਬੰਪੀ ਆਣੇ ਵਾਲਿਓ ਤੁਹਾਡੀਆ ਸਾਰੀਆ ਵੀਡੀਓ ਵੇਖਦੇ ਹਾਂ
    ਮੈ ਕਿਰਨ ਕੌਰ, ਜਸਵਿੰਦਰ ਸਿੰਘ
    ਜਲੰਧਰ ਕੈਂਟ

  • @gurdeepshokar9665
    @gurdeepshokar9665 Před 10 měsíci

    ਬਹੁਤ ਬਹੁਤ ਵਧਾਈ ਵੀਡੀਓ

  • @kulwimdersingh1379
    @kulwimdersingh1379 Před 10 měsíci +1

    ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ

  • @gagandeepsaggu6030
    @gagandeepsaggu6030 Před 10 měsíci +4

    Bhuht sohni story aa 😂😂❤❤