Video není dostupné.
Omlouváme se.

ਭੈਣ ਵਕੀਲ ਪ੍ਰਹੌਣਾ ਜੱਜ ep 130 | new punjabi movie 2023 | Punjabi Natak | Mansa

Sdílet
Vložit
  • čas přidán 3. 12. 2023
  • ਭੈਣ ਵਕੀਲ ਪ੍ਰਹੌਣਾ ਜੱਜ ep130 | new punjabi movie 2023 | Punjabi Natak | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 1K

  • @user-op8wb3gf1p
    @user-op8wb3gf1p Před 8 měsíci +43

    ਸੋਡੀਆ ਵੀਡੀਓ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਬਾਈ ਜੀ । ਸਮਾਜ ਨੂੰ ਚੰਗੀ ਸੇਧ ਦੇ ਰਹੇ ਹੋ ਤੁਸੀਂ

    • @PenduVirsaMansa
      @PenduVirsaMansa  Před 8 měsíci +7

      ਧੰਨਵਾਦ ਜੀ 🙏

    • @Jarnail-qr7TVp4qb5b
      @Jarnail-qr7TVp4qb5b Před 3 měsíci +2

      ਕਿਉਂ ਗਿਦੜਾਂ ਦਾ ਗੂੰਹ ਸਮਾਂਨ ਨੂੰ ਚਾੜ੍ਹ। ਦੇ ਹੈ

    • @user-op8wb3gf1p
      @user-op8wb3gf1p Před 3 měsíci

      @@Jarnail-qr7TVp4qb5b ਤੇਰੀ ਕੀ ਭੈਣ ਕੱਢਲੀ ਇਨਾ ਨੇ ਕਿਉ ਮੱਚਦੇਉ । ਜੇ ਆਪ ਤੋਂ ਕੁਛ ਹੁੰਦਾ ਕੀ ਗਲਤ ਆ ਇਨਾ ਦੀਆਂ ਵੀਡੀਉ ਚ

    • @JaswinderKaur-wq1ib
      @JaswinderKaur-wq1ib Před 3 měsíci

      ਨਮੋ ਦਾ ਦੀ ਦੀ
      ਤਾਂ❤
      ਔ ਇਸ​@@PenduVirsaMansaਅਜ

    • @ManyMilkbar
      @ManyMilkbar Před 2 měsíci +1

      Qq1r CR nh Bluetooth wireless headphones Bluetooth Yes Yes onn​@@PenduVirsaMansahi nahi hai

  • @harkewalsandhu1815
    @harkewalsandhu1815 Před 8 měsíci +15

    ਬਹੁਤ ਬਹੁਤ ਵਧੀਆ ਢੰਗ ਨਾਲ ਇਨਸਾਫ ਕੀਤਾ , ਹਰਕੇਵਲ ਸਿੰਘ ਕਨੈਡਾ

  • @KuldipSingh-gr1fj
    @KuldipSingh-gr1fj Před 7 měsíci +8

    जस्सी भाई ने बहुत अच्छा फैसला किया इसीलिए लोग कहते हैं परिवार के अंदर एक तो अच्छा आदमी समझदार आदमी होना चाहिए वेरी नाइस मूवी❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surjitsinghmand655
    @surjitsinghmand655 Před 8 měsíci +7

    ਵਾਹ ਵੀਰ ਰੰਗ ਬੰਨ੍ਹ ਦਿੱਤੇ ਬਾਬਿਆਂ ਪਰਮ ਵੀਰ ਬਹੁਤ ਵਧੀਆ ਅਪਰਾਲਾ ਆਪਣੇ ਵਿਰਸੇ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰੂਹ ਖੁਸ਼ ਹੋ ਜਾਂਦੀਆਂ ਪ੍ਰਦੇਸ਼ਾਂ ਵਿੱਚ ਬੈਠੇ ਆਪਣੇ ਪੰਜਾਬ ਦੇ ਦਰਸ਼ਨ ਹੋ ਜਾਂਦੇ ਆ ਵੀਰ ਜਿਹਦੇ ਨਾਲ ਵੀ ਗੱਲ ਕਰਦੇ ਆ ਉੱਹਨਾਂ ਦੀ ਉਮਰ ਜ਼ਰੂਰ ਪੁੱਛਿਆ ਕਰੋ ਪਤਾ ਲੱਗ ਜਾਂਦਾ ਬਜੁਰਗਾਂ ਦੀ ਚੰਗੀ ਸਿਹਤ ਦਾ ਕੀ ਰਾਜ਼ ਆ ਏਨੀਆਂ ਉਮਰਾਂ ਵਿੱਚ ਹੱਸਦੇ ਆ ਮਜ਼ਾਕ ਕਰਦੇ ਆ ਬਹੁਤ ਵਧੀਆ ਲੱਗਦਾ ਵੀਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਬਾਦ 🙏🙏

  • @parmindersingh3839
    @parmindersingh3839 Před 8 měsíci +4

    ਬਹੁਤ ਖੂਬ ਜੱਸੇ ਬਾਈ ਬਹੁਤ ਵਧੀਆ ਤੁਸੀਂ ਉਹ ਜੋਹਰੀ ਹੋ ਜਿਹੜਾ ਰਾਹ ਵਿੱਚ ਪਏ ਕਿਸੇ ਵੀ ਪੱਥਰ ਨੂੰ ਤਰਾਸ਼ ਕੇ ਹੀਰੇ ਦੀ ਸ਼ਕਲ ਦੇ ਸਕਦਾ ਸਾਰੇ ਹੀ ਬਹੁਤ ਵਧੀਆ ਕਿਰਦਾਰ ਨਿਭਾਉਂਦੇ ਹਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿਸੇ ਫ਼ਿਲਮਾਂ ਵਾਲੇ ਦੀ ਨਜ਼ਰ ਤੁਹਾਡੇ ਤੇ ਕਿਉਂ ਨੀ ਪੈ ਰਹੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਭਲੀ ਕਰੇ
    ਪਰਮਿੰਦਰ ਸਿੰਘ ਸੰਦੀਪ ਕੌਰ ਪਿੰਡ ਰੰਘੇੜਾ ਖੁਰਦ ❤

  • @Parmjeet-kaur
    @Parmjeet-kaur Před 8 měsíci +10

    Very nice work. My family loved it❤❤❤❤❤. Parmjeet kaur from kalanwali

  • @manjindersingh2830
    @manjindersingh2830 Před 8 měsíci +5

    ਵਧੀਆਂ ਵੀਡੀੳ, ਪਿੰਡਾਂ ਦੇ ਰੋਜ ਮੱਰਹਾ ਦੇ ਮੱਸਲੇ ਨੂ ਬਾਖੂਬੀ ਪੇਸ ਕੀਤਾ ਗਿਆ,
    ਚੰਗੀ ਕੱਲਾਕਾਰੀ . ਸੋਨੇ ਤਤੇ ਸੁਹਾਗੇ ਵਾਲੀ ਗੱਲ ਹੋਈ ,
    ਮਨਜਿਦਰ ਸਿੰਘ ਬੋਪਾਰਾਏ ਛਪਾਰ

    • @PenduVirsaMansa
      @PenduVirsaMansa  Před 8 měsíci

      ਧੰਨਵਾਦ ਜੀ 🙏

    • @manjindersingh2830
      @manjindersingh2830 Před 5 měsíci

      ਬਹੁਤ ਬਹੁਤ ਧੰਨਵਾਦ ਜੀ , ਤੁਸੀ ਮੇਰਾ ਕੁਮਿਟ ਪੜਿਆ ਤੇ ਉਸ ਨੂ ਪਸੰਦ ਕੀਤਾ, 🙏

  • @manjeetsinghsukhanand2473
    @manjeetsinghsukhanand2473 Před 8 měsíci +25

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @daljeetjeeti383
    @daljeetjeeti383 Před 8 měsíci +12

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਪੇਂਡੂ ਵਿਰਸਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਵਿੱਚ ਪ੍ਰਮਾਤਮਾ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 12

  • @user-ig3go7oo5b
    @user-ig3go7oo5b Před 8 měsíci +8

    ਬਹੁਤ ਵਧੀਆ ਜੀ। ਸਾਰਿਆ ਦੀ ਐਕਟਿੰਗ ਸੋਹਣੀ ਹੈ । ਜਸਵੀਰ ਕੌਰ ਕੋਟਕਪੂਰਾ

  • @RajanRomi
    @RajanRomi Před 8 měsíci +7

    And how should we take authority of elders and love photos, every topic of yours is very good, I pray to God that your movie, your serial, your channel grow double day and quadruple.

  • @premmittal7111
    @premmittal7111 Před 8 měsíci +8

    (ਭੈਣ ਵਕੀਲ ਪਰਉਣਾ ਜੱਜ) ਐਪੀਸੋਡ ਨੰਬਰ 130 ਵਧੀਆ ਨਾਨਕ ਦੂਰੀਆਂ ਮਿਟਾਊ, ਨਿੱਕੀ ਨਿੱਕੀ ਗੱਲ ਨੂੰ ਬਰਦਾਸ਼ਤ ਕਰੋ,ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉🎉🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ ❤❤❤❤❤

    • @hardeepaulakh763
      @hardeepaulakh763 Před 8 měsíci +1

      ਮੇਰੀ ਭੈਣ ਵੀ ਡੀ ਸੀ ਦਫਤਰ ਚ ਲੱਗੀ ਹੋਈ ਆ ਬਾਈ ਜੀ
      ਅੰਮਿ੍ਰਤਪਾਲ ਕੌਰ

  • @jyotijyoti2106
    @jyotijyoti2106 Před 8 měsíci +6

    Nice video 👍👍 veerji tusi dova ne bahut vadia fasala kita

  • @parmjeetkaur6247
    @parmjeetkaur6247 Před 8 měsíci +7

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @virpalkaur980
    @virpalkaur980 Před 8 měsíci +10

    ਬਹੁਤ ਵਧੀਆ ਵੀਡੀਓ ਜੀ 🙏👍🏻ਵੀਰਪਾਲ,ਪੈਰੀ ਮਾਨਸਾ

  • @BeantSingh-ih1sn
    @BeantSingh-ih1sn Před 8 měsíci +14

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਸੁਖਵੀਰ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
    ਪੱਤੀ ਭਾਈ।

  • @user-xb5xn8qi6g
    @user-xb5xn8qi6g Před 8 měsíci +6

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @avtardeol7895
    @avtardeol7895 Před 8 měsíci +6

    ਬਹੁਤ ਵਧੀਆ ਦਿਲਚਸਪ ਕਹਾਣੀਆਂ ਹਨ

  • @SukhwinderSingh-wq5ip
    @SukhwinderSingh-wq5ip Před 8 měsíci +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਏਕੇ ਵਿਚ ਬਰਕਤ ਆ ਜੀ

  • @Pankaj-rf5ve
    @Pankaj-rf5ve Před 8 měsíci +4

    Super case 👌👌 super waqalat 👨‍⚖️👩‍⚖️ motivational story ji 👌👌🙏🙏

  • @user-qc3cx4ek9i
    @user-qc3cx4ek9i Před 8 měsíci +6

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @RajanRomi
    @RajanRomi Před 8 měsíci +3

    Thank you ji and very nice movie God bless you all entries team special jassa bhaji and sukhpal didi and all entries team good job every one

  • @sairasyed2122
    @sairasyed2122 Před 8 měsíci +5

    Sab di MashAllah acting bohat vaadia je❤
    Paami behan ji da suit tee Sukhpall behan ji di Sweeter bohat sooni je
    Watch From Switzerland

  • @rachhpalsingh78466
    @rachhpalsingh78466 Před 8 měsíci +2

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @PushpjotSingh-ch8qx
    @PushpjotSingh-ch8qx Před 8 měsíci +3

    Vakeel is so nice and Desi judge is very great from patiala lovely

  • @SimranSingh-zx4wj
    @SimranSingh-zx4wj Před 8 měsíci +9

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @M___10____KING514
    @M___10____KING514 Před 8 měsíci +2

    ਬਹੁਤ ਵਧੀਆ ਵੀਡੀਓ ਬਣਾਈ ਹੈ। ਜਿਵੀ ਅਸਲੀ ਵਕੀਲ ਹੋਵੇ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ। ਪਿੰਡ ਸਦੋਹਾ ਰਮਨਦੀਪ ਕੌਰ

  • @SurjitSingh-em4dj
    @SurjitSingh-em4dj Před 3 měsíci +1

    ਬਹੁਤ ਵਧੀਆ ਵੀਡੀਓ ਸੀ ਪਰਮਾਤਮਾ ਤੁਹਾਨੂੰ ਤੰਦਰੁਸਤੀਆ ਦੇਵੇ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @sukhdeepsinghdeepsikh1904
    @sukhdeepsinghdeepsikh1904 Před 8 měsíci +12

    Waheguru ji mehar karn Bhane Bhane sukhpal ta jasse veerji ❤❤❤🎉🎉🎉🙏🙏🙏

  • @ajaibsingh6069
    @ajaibsingh6069 Před 8 měsíci +3

    VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧਰੀ

  • @GurcharanSingh-fw5pt
    @GurcharanSingh-fw5pt Před 2 měsíci +1

    ਬਹੁਤ ਵਧੀਆ ਵੀਡੀਓ ਲੱਗੀ‌। ਗੁਰਚਰਨ ਸਿੰਘ ਸਮਰਾਲਾ।

  • @kamalveer_sandhu
    @kamalveer_sandhu Před 8 měsíci +11

    Bhut vadia ji very nice love from moga sukhvir singh

  • @sukhmindersingh444
    @sukhmindersingh444 Před 8 měsíci +3

    Best wishes , very good message May God Bless . Sukhminder Singh . Kharar

  • @karamjeetkaur997
    @karamjeetkaur997 Před 8 měsíci +4

    Nice family sukhpal sister rabb sonu khush rakhe karmjeet shubhneet dharampura 🙏🏻🙏🏻👌👍🏻👍🏻👌❤❤❤❤❤❤

  • @balveersidhu6569
    @balveersidhu6569 Před 8 měsíci +9

    Amazing work all team ❤️❤️❤️❤️

  • @rachhpalsingh78466
    @rachhpalsingh78466 Před 8 měsíci +24

    ਬਹੁਤ ਹੀ ਵਧੀਆ ਹੋਇਆ ਹੈ । ਦੋਵਾਂ ਧਿਰਾਂ ਨੇ ਇਸ ਫੈਸਲੇ ਨੂੰ ਮਨਜ਼ੂਰ ਕਰਕੇ ਸੱਚਾ ਅਤੇ ਬਿਲਕੁਲ ਸਹੀ ਇਨਸਾਫ਼ ਹੋਣ ਦੀ ਮੋਹਰ ਲਾ ਦਿੱਤੀ ਹੈ । ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ।

    • @PenduVirsaMansa
      @PenduVirsaMansa  Před 8 měsíci

      ਧੰਨਵਾਦ ਜੀ 🙏

    • @benipalkiran2173
      @benipalkiran2173 Před 8 měsíci

      @@PenduVirsaMansa veer ji family intro krao
      T Manpreet dsyo v kaun ne

    • @avneetkaur1884
      @avneetkaur1884 Před 8 měsíci

      ​@@PenduVirsaMansathe Next Furious and Tdfytdde4distort the Next Furious and Tdfytdde4distort the Next Furious and Tdfytdde4distort9 13:13 13:13

    • @yuvkaransingh6257
      @yuvkaransingh6257 Před 8 měsíci

      ​@@PenduVirsaMansa❤❤❤❤❤❤❤❤❤❤❤❤❤❤❤❤❤❤❤❤❤❤ll😅ql.

    • @PargatSingh-hb7cd
      @PargatSingh-hb7cd Před 8 měsíci

      ​@@benipalkiran2173ਔ

  • @GURJEETSINGH-ky1je
    @GURJEETSINGH-ky1je Před 8 měsíci +5

    ਬਹੁਤ ਵਧੀਆ

  • @inderjitkaur4820
    @inderjitkaur4820 Před 8 měsíci +4

    Very nice video 👌👌👌👌 inderjit kaur bathinda

  • @charanjitsingh8846
    @charanjitsingh8846 Před 8 měsíci +2

    ਬਹੁਤ ਵਧੀਆ
    ਚਰਨਜੀਤ ਸਿੰਘ ਗੁਰਦਿੱਤ ਪੁਰਾ(ਨਾਭਾ)

  • @balveersidhu6569
    @balveersidhu6569 Před 8 měsíci +5

    Good job 👍👍👍👍

  • @user-oc2sz1ze4p
    @user-oc2sz1ze4p Před 8 měsíci +4

    God bless u All team is good

  • @nirmalsingh6961
    @nirmalsingh6961 Před 8 měsíci +3

    Bhout vdia God bless you parmatma thonu hmesha khush rkha 🙏🏻🙏🏻

  • @AvinashSharma-ll8hr
    @AvinashSharma-ll8hr Před 8 měsíci +3

    Very nice. Bahut der mein different dekhne ko mila. Thank u all.

  • @gichimehra796
    @gichimehra796 Před 8 měsíci +8

    Dekh k Rooh kush hogi😊 GICHI (LUDHIANA)

  • @karansidhu5911.
    @karansidhu5911. Před 8 měsíci +4

    ਵਹੁਤ ਵਧੀਆ ਸੁਖਪਾਲ ਭੈਣ ਅਤੇ ਜੱਸੇ ਵੀਰ

  • @jagdevsingh8335
    @jagdevsingh8335 Před 8 měsíci +21

    ਨਾ ਬਾਈ ਜੀ ਏਕੇ ਵਿੱਚ ਬਰਕਤ ਹੁੰਦੀ ਹੈ ਐਵੇਂ ਜ਼ਨਾਨੀਆਂ ਪਿੱਛੇ ਲੱਗ ਕੇ ਅਲੱਗ ਨਾ ਹੋਵੋ ਜ਼ਨਾਨੀਆਂ ਫਿਰ ਇੱਕ ਮਿੱਕ ਹੋ ਜਾਂਦੀਆਂ ਪਰ ਭਰਾਵਾਂ ਵਿੱਚ ਫਰਕ ਪਾ ਦਿੰਦੀਆਂ ਦੋਹਾਂ ਦੇ ਛਿੱਤਰ ਪਰੇਡ ਕਰ ਦਿਓ ਫਿਰ ਅਕਲ ਟਿਕਾਣੇ ਆ ਜਾਵੇਗੀ ਫਿਰ ਇਹਨਾਂ ਦੀਆਂ ਅੱਖਾਂ ਖੁੱਲਣਗੀਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਵਾਹਿਗੁਰੂ ਜੀ ਦਰਾਣੀ ਜਠਾਣੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @Noory_507
    @Noory_507 Před 8 měsíci +2

    ਜਸਵੰਤ ਕੌਰ ਫੌਜਨ ਪਿੰਡ ਸੰਗਤਪੂਰਾ ਤੁਸੀਂ ਹੱਸਦੇ ਵੱਸਦੇ ਰਹੋ ਤੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਕਸ਼ੇ ਪਰਮਾਤਮਾ ਤੁਹਾਡੇ ਤੇ ਐਸੇ ਤਰਾਂ ਹੀ ਮੇਹਰ ਭਰਿਆ ਹੱਥ ਰੱਖੇ ਤੇ ਤੁਸੀਂ ਸਾਡੇ ਲਈ ਨਵੀਂ ਤੋਂ ਨਵੀਂ ਪੇਸ਼ਕਸ਼ ਲੈ ਕਿ ਆਂਦੇ ਰਹੋ ਧੰਨਵਾਦ ❤❤❤

  • @user-vu7ru2bu6p
    @user-vu7ru2bu6p Před 8 měsíci +2

    ❤❤❤ nice video ji kindu badsha ❤❤❤❤❤❤❤❤❤❤

  • @k.swallworkpainting9259
    @k.swallworkpainting9259 Před 8 měsíci +3

    ਬਹੁਤ ਸੌਹਣੀ ਵੀਡੀਓ ਤਹੁਡੀ 🙏🙏🙏👌👌👌👌👍👍👍

  • @RajanRomi
    @RajanRomi Před 8 měsíci +4

    God bless you all pendu virsa team 🙏🙏🙏🙏👌👌

  • @RajpalSingh-lg2fv
    @RajpalSingh-lg2fv Před 8 měsíci +2

    Very nice 👌👌❤️❤️

  • @baldevsingh1307
    @baldevsingh1307 Před 8 měsíci +1

    Very nice

  • @hardevsingh8913
    @hardevsingh8913 Před 8 měsíci +3

    Very nice video Hardev singh Doda ❤❤❤❤❤

  • @user-it3ik5ve1g
    @user-it3ik5ve1g Před 8 měsíci +5

    ਬਹੁਤ ਵਧੀਆ ਵੀਡਿਓ ਸਾਰੀ ਟੀਮ ਨੇ ਵਧੀਆ ਕੰਮ ਕੀਤਾ ❤❤❤❤

  • @user-tp3bq4so7k
    @user-tp3bq4so7k Před 8 měsíci +4

    Very nice video Gurmeet Kaur Dhillon from Canada love this team God bless all of u

  • @karmitakaur3390
    @karmitakaur3390 Před 8 měsíci +7

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @sachdhamtv575
    @sachdhamtv575 Před 8 měsíci +4

    Nice video good job ❤🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

  • @harpreetsharma4125
    @harpreetsharma4125 Před 8 měsíci +3

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤

  • @tarsemmannp5499
    @tarsemmannp5499 Před 8 měsíci +2

    ਬਾਈ ਜੀ ਞੀਡੀਉ ਬਹੁਤ ਵਧੀਆ ਹੈ ਇਕ ਕਮੀ ਆ ਭੈਣ ਹੌਣੀ ਸਿਰ ਨੀ ਡਕ ਦੀਆ ਜੇ ਇਹ ਕੰਮ ਞੀ ਹੌਜੇ ਬਹੁਤ ਵਧੀਆ ਹੈ ਤੂਸੀ ਪਾਕਿਸਤਾਨ ਦੀਆ ਞੀਡੀਉ ਞੇਖਿਉ ਕਿਸੇ ਦਾ ਸਿਰ ਨਗਾ ਨਈ ਹੂੰਦਾ ❤❤❤❤❤❤❤❤waheguru ji 🙏 mehar krn ji 🙏 ❤❤❤❤watching from Edmonton alta Canada 🇨🇦 ਪਿੰਡ kishanpura kalan dist ਮੋਗਾ ❤❤❤❤❤❤❤❤❤❤❤❤❤❤❤

  • @sukhbirsinghattepur
    @sukhbirsinghattepur Před 7 měsíci +4

    ਬਹੁਤ ਵਧੀਆ ਲੱਗਾ ਵੀਡਿਓ ਵੇਖ ਕੇ, ਸੱਚਮੁੱਚ ਕਿਸੇ ਦੇ ਘਰ ਚੋਂ ਝਗੜਾ ਮੁਕਾਉਣਾ ਹੋਵੇ ਤਾਂ ਇਸ ਤਰ੍ਹਾਂ ਹੀ ਮੁਕਾਉਣਾ ਚਾਹੀਦਾ । ਬਹੁਤੇ ਰਿਸ਼ਤੇਦਾਰ ਲੜਾਈ ਵਾਦਆ ਕੇ ਜਾਂਦੇ ਆ।

  • @sukhbirsingh6571
    @sukhbirsingh6571 Před 8 měsíci +3

    Yes lt is a very good topic we are very happy to know that bring such a good topic and people get good because if we have a joint family they then we should live together and never stay apart from it . I thanks you .l wish to congratulate the entries team and the entries cast of pandu virsa .l pray that day and night may you progrees this movie God bless you all to from rajan romi hosiarpur ❤❤❤

  • @jasmeetkaur4051
    @jasmeetkaur4051 Před 8 měsíci +4

    Bahut vadia story ❤❤

  • @user-ns7rm7sv2h
    @user-ns7rm7sv2h Před 3 měsíci

    ਬਹੁਤ ਵਧੀਆ ਵੀਡਿਓ ਜੀ ਲੋਕਾਂ ਨੂੰ ਕੋਈ ਨਾਂ ਕੋਈ ਚੰਗਾ ਨਵਾਂ ਸੁਨੇਹਾ ਮਿਲਦਾ ਰਹਿੰਦਾ,,,,,, ਸੁਖਵੀਰ ਕੌਰ ਲੋਹਾਰਾ ਮੋਗਾ

  • @rachhpalsingh78466
    @rachhpalsingh78466 Před 8 měsíci +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @palwinderkaur7270
    @palwinderkaur7270 Před 8 měsíci +4

    Verygood ❤❤

  • @RajanRomi
    @RajanRomi Před 8 měsíci +4

    It is true that only humans make mistakes, but a person should be forgiven if he commits a mistake once, if he keeps doing it again and again, then it is very wrong for him because he should learn the lesson at once.

  • @ramandeepsingh6007
    @ramandeepsingh6007 Před 8 měsíci +4

    You all are great … your acting is superb

  • @RajanRomi
    @RajanRomi Před 8 měsíci +3

    God bless you all

  • @sukhdevsingh2088
    @sukhdevsingh2088 Před 8 měsíci +7

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sarabjeetkaur-rd8kd
    @sarabjeetkaur-rd8kd Před 8 měsíci +7

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਚੋਰੀਂ ਦਾ ਕੰਮ ਤਾਂ ਬਹੁਤ ਮਾੜਾ। ਹੈ ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ❤❤❤❤❤

  • @boharsingh7725
    @boharsingh7725 Před 8 měsíci +2

    ਬਹੁਤ ਵਧੀਆ ਬਾਈ 👌👌👌👌👌

  • @kirankingra7510
    @kirankingra7510 Před 8 měsíci +4

    Very nice video ji ❤❤

  • @rajvirkaur6674
    @rajvirkaur6674 Před 8 měsíci +4

    Very nice story 👌👌👌👌👌

  • @user-cz3ib4bq9m
    @user-cz3ib4bq9m Před 8 měsíci +3

    ਸੁਖਪਾਲ ਬੇਟੇ ਅਜ ਤਾਂ ਕਮਾਲ ਹੀ ਕਰ ਦਿੱਤੀ ਜਸੇੱ ਬੇਟੇ ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਜਜ ਬਣ ਕੇ ਫੈਸਲਾ ਕੀਤਾ ਹੈ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @user-paramjit_1977._Bassi.
    @user-paramjit_1977._Bassi. Před 8 měsíci +2

    Very nice waheguru ji Edda tuhde te mehr Krn

  • @Narutogenin
    @Narutogenin Před 8 měsíci +1

    ਬਹੁਤ ਸੋਹਣੀ ਵੀਡੀਓ ਭੈਣ ਜੀ ਅਮਨ ਬਠਿੰਡਾ

  • @vickyrai5413
    @vickyrai5413 Před 8 měsíci +4

    Very nice video veere rab hamesha khush rakhe tanu 😊 Pooja rai pholriwal

  • @RajanRomi
    @RajanRomi Před 8 měsíci +14

    Yes, it is a very good topic, we are very happy to know that you bring such a good topic and people get good education because if we have a joint family then we should live together and never stay apart from it. I thank you. I wish to congratulate the entire team and the entire cast of Pendu Virsa. I pray that day and night may you progress.this movie God bless you all to from Rajan Romi Hoshiarpur

  • @sarojbala7376
    @sarojbala7376 Před 8 měsíci +2

    Today badhiya movie bhan advocate parohna judg your are right judgment jassa veer ji so congratulations pendu virsa team bappian saroj Bala mittal mansa 🎉🎉😊😊

  • @bharatbushan9757
    @bharatbushan9757 Před 2 měsíci

    ਤੁਹਾਡੀ ਹਰੇਕ ਵੀਡਿਓ ਬਹੁਤ ਵਧੀਆ ਹੁੰਦੀ ਹੈ। ਛੋਟੀ ਜਿਹੀ ਵੀਡਿਓ ਦੀ ਕਹਾਣੀ ਦਾ ਅੰਤ ਵੀ ਬੜਾ ਖੁਸ਼ਗਵਾਰ ਕਰਕੇ ਸਾਰੇ ਕਲਾਕਾਰਾਂ ਨੂੰ ਖੁਸ਼ ਕਰ ਦਿੰਦੇ ਹੋ।
    ਜੈਤੋ ਮੰਡੀ ਤੋਂ ਭਾਰਤ ਭੂਸਨ

  • @gurjeetkaurdhaliwal3559
    @gurjeetkaurdhaliwal3559 Před 8 měsíci +5

    ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @saganjitlsingh471
    @saganjitlsingh471 Před 8 měsíci +3

    Very nice episode ☺️☺️

  • @BansalTv-ce3lt
    @BansalTv-ce3lt Před 8 měsíci

    Nice video nice 👍👍

  • @TarnveerSingh-qh4xy
    @TarnveerSingh-qh4xy Před 8 měsíci +2

    ❤❤❤ MOGA

  • @soniawalia2806
    @soniawalia2806 Před 8 měsíci +4

    Good job 👍🏼👏🏼❤❤❤

  • @RajanRomi
    @RajanRomi Před 8 měsíci +3

    Thank you so much all entries team of pendu virsa

  • @devsoni6830
    @devsoni6830 Před 8 měsíci +1

    Najara aa gya bai ji alag hi topik bnata 😂
    Binder jewellers Ratia

  • @balwandersingh7595
    @balwandersingh7595 Před 8 měsíci +2

    ਵੀਰ ਜੀ ਵੀਡੀਉਂ_ਬਹੁਤ ਵਧੀਆ ਏ ਵਾਹਿਗੁਰੂ ਚੜਦੀ ਕਲਾ ਰਖੇ ਪਿੰਡ mander moga balwinder singh ❤

  • @Ramandeep_kaurrandhawa
    @Ramandeep_kaurrandhawa Před 8 měsíci +3

    Very nice vlog all family members very nice work bro and sis God bless you ❤❤❤❤

  • @msf5937
    @msf5937 Před 8 měsíci +5

    ਜੱਜ ਸਾਬ ਫੀਸ ਅੰਦਰ ਖਾਤੇ ਲੈਲੀ ਬਾਈ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gurwinderbrar189
    @gurwinderbrar189 Před 8 měsíci +2

    Good msg for all society 👍 good work 👍

  • @naseebsingh4143
    @naseebsingh4143 Před 8 měsíci +1

    ਚਾਹ ਘੱਟ ਥਣਾਇਆ ਕਰੋ ਫਿਲਮ ਚ

  • @kulbirkulbir2057
    @kulbirkulbir2057 Před 8 měsíci +4

    Very nice video ❤

  • @user-ir1gn5op5z
    @user-ir1gn5op5z Před 8 měsíci +7

    Waheguru sonu khus rakhe 🙏

  • @amarjitsingh1946
    @amarjitsingh1946 Před 8 měsíci +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💗💗

  • @yadvinderbinder
    @yadvinderbinder Před 8 měsíci +2

    ਬਹੁਤ ਵਧੀਆ ਸਟੋਰੀ

  • @RajanRomi
    @RajanRomi Před 8 měsíci +6

    After watching your movie, I feel that our future generation, the youth, should watch your serial and watch your movie and they too get a lesson and can understand how we should live at home.

  • @harpreet_aulakh9
    @harpreet_aulakh9 Před 8 měsíci +3

    Nice video stay blessings both of u 🙏🏻🙏🏻

  • @jassbersandhu2368
    @jassbersandhu2368 Před 8 měsíci +1

    kulwinder kaur pind mallu wala FZR waheguru ji tuhanu tarakia bakshan 🙏🏻🙏🏻🙏🏻💞💞

  • @balwinderkaursembhi803
    @balwinderkaursembhi803 Před 8 měsíci

    ਪੁੱਤ ਜ਼ਨਾਨੀਆਂ ਜਦੋ ਆਪਦੇ ਰਿਸ਼ਤੇ ਦਾਰ ਅੋਦੇਆ ਉਸ ਟੈਮ ਤਾਂ ਭੱਜੀਆਂ ਫਰਦੀਆ ਕੱਠ ਵਰਗੀ ਤਾਂ ਰੀਸ ਨਹੀ ਪਰ ਇਹ ਟਲਦੀਆਂ ਨਹੀਂ ਵੀਡੀਓ ਬਹੁਤ ਸੋਹਣੀ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ 👌👍⭐️❤️🙏🙏