ਖਾੜਕੂ ਦਾ ਪੁੱਤ ep 131 | new punjabi movie 2023 | Punjabi Natak | Mansa

Sdílet
Vložit
  • čas přidán 6. 12. 2023
  • ਖਾੜਕੂ ਦਾ ਪੁੱਤ ep130 | new punjabi movie 2023 | Punjabi Natak | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #sukhpal
    #newpunjabimovie2023
    #jassasukhpal
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • Zábava

Komentáře • 943

  • @SimranSingh-zx4wj
    @SimranSingh-zx4wj Před 7 měsíci +68

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @amarjeetkaur3775
    @amarjeetkaur3775 Před 7 měsíci +14

    ਬਹੁਤ ਬਦੀਆ ਹੈ ਜੀ ਮਾਨਸਾ ਤੋਂ ਵੇਖ ਰਹੇ ਹਾ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖਣ 😅

  • @jagdevsingh8335
    @jagdevsingh8335 Před 7 měsíci +29

    ਜੱਸੇ ਵੀਰ ਜੀ ਇਹ ਜ਼ਮੀਨਾਂ ਤਾਂ ਇਥੇ ਪਈਆਂ ਰਹਿਣਗੀਆਂ ਪਰ ਇਹ ਜਨਮ ਦੁਬਾਰਾ ਨਹੀਂ ਮਿਲਦਾ ਰਲਮਿਲ ਕੇ ਰਹਿਣਾ ਚਾਹੀਦਾ ਹੈ ਭਰਾ ਹੀ ਭਰਾ ਹੁੰਦਾ ਹੈ ਸਭ ਨੇ ਬਾਖੂਬੀ ਰੋਲ ਨਿਭਾਇਆ ਹੈ ਪੇਂਡੂ ਵਿਰਸਾ ਚੈਨਲ ਸਦਾ ਤਰੱਕੀਆਂ ਕਰੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬਿੰਦਰ ਐਵੇਂ ਜ਼ਨਾਨੀਆਂ ਪਿੱਛੇ ਨਹੀਂ ਲੱਗੀਦਾ ਰਲ ਮਿਲ ਕੇ ਰਹੋ ਏਕੇ ਵਿੱਚ ਬਰਕਤ ਹੁੰਦੀ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @PenduVirsaMansa
      @PenduVirsaMansa  Před 7 měsíci +2

      Thank you 🙏 Jagdev ji

    • @dalbarasingh2397
      @dalbarasingh2397 Před měsícem +2

      Bai jabardast muvi jase Bai ਭੈਣ ਜੀ ਦਾ ਰੌਲ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ

    • @BantaSingh-m4z
      @BantaSingh-m4z Před 7 dny

      ੫ਃ​@@PenduVirsaMansa

  • @parmirtsingh1788
    @parmirtsingh1788 Před 7 měsíci +13

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਵੀਡੀਓ ਜਸੇ ਬਾਈ ਕਮਾਲ ਕਰਤੀ ਇਹੋ ਜਿਹਾ ਨਾ ਇਦਾਂ ਹੀ ਹੋਣੀ ਚਾਹੀਦੀ ਆ ਬਾਈ

    • @PenduVirsaMansa
      @PenduVirsaMansa  Před 7 měsíci +1

      Thank you 🙏

    • @ramanmaan5317
      @ramanmaan5317 Před 3 měsíci

      ਅੱਕੇ। ਬੰਦੇ ਨੂੰ ਕੁੱਝ ਕਰਨਾ ਪੈਂਦਾ ਹੈ ❤❤❤❤❤

    • @dcpremium1119
      @dcpremium1119 Před 3 měsíci +2

      😊😊😊😊😊😊😊😊😊😊😊😊😊😊😊

    • @GurcharanSingh-fw5pt
      @GurcharanSingh-fw5pt Před 2 měsíci

      ਵੀਡੀਓ ਬਹੁਤ ਹੀ ਚੰਗੀ ਲੱਗੀ ਹੈ। ਗੁਰਚਰਨ ਸਿੰਘ ਸਮਰਾਲਾ ​@@PenduVirsaMansa

  • @sidhusaab6632
    @sidhusaab6632 Před 2 měsíci +4

    ਬਹੁਤ ਵਧੀਆ ਵੀਡੀਉ ਜੀ

  • @Singh13-tf3lr
    @Singh13-tf3lr Před 7 měsíci +7

    ਬਹੁਤ ਵਧੀਆ ਕਹਾਣੀ 🎉 ਬਹੁਤ ਵਧੀਆ ਅਦਾਕਾਰੀ 🎉

  • @sukhvindersingh3606
    @sukhvindersingh3606 Před měsícem +2

    ਬਹੁਤ ਵਧੀਆ ਵਿਚਾਰ ਜਸੇ ਭਾਈ ਦੇ ਸੁਖਪਾਲ ਭੈਣ ਦਾ

  • @user-qc3cx4ek9i
    @user-qc3cx4ek9i Před 7 měsíci +5

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @sukhmanbatth6251
    @sukhmanbatth6251 Před 7 měsíci +6

    ਸਿਰਾ ਵਿਡੀਓ ਬਾਈ ਜੀ ਅੱਤ ਬਾਕੀ ਲੁੰਗ ਲਾਣਾ ਰੋਲ ਕੇ ਰੱਖ ਦਿਤਾ । ਮਨਜੀਤ ਸਿੰਘ ਬਾਠ ਪਿੰਡ ਬਾਠਾਂ ਖੁਰਦ ਜਿਲਾਂ ਫਤਿਹਗੜ੍ਹ ਸਾਹਿਬ ।

    • @PenduVirsaMansa
      @PenduVirsaMansa  Před 7 měsíci

      Thank you 🙏

    • @dalbarasingh2397
      @dalbarasingh2397 Před měsícem

      ਦਲਬਾਰਾ ਸਿੰਘ ਸਿਆਣ ਪਿੰਡ ਰੁੜਕੀ ਪੁਖਤਾ ਜ਼ਿਲ੍ਹਾ ਮੋਹਾਲੀ

  • @amarjitsingh1946
    @amarjitsingh1946 Před 7 měsíci +5

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ। ਕਰਮਗੜ ਜਿਲਾ ਬਰਨਾਲਾ ਜੀ 👍👌💗💗💗

  • @husanpreetKaur-jo9iy
    @husanpreetKaur-jo9iy Před 7 měsíci +3

    ਧੰਨਵਾਦ ਮੇਰਾ ਨਾਮ ਲੈਣ ਲੀ ਅਤੇ ਬਹੁਤ ਸਾਰਾ ਪਿਆਰ

  • @kuljitkaur1375
    @kuljitkaur1375 Před 7 měsíci +14

    ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ 😢😢 ਮੇਰੀਆਂ ਅੱਖਾਂ ਵਿੱਚੋਂ ਸੱਚੀ ਪਾਣੀ ਆ ਗਿਆ। ਰੱਬ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ 🙏

  • @harpreet_aulakh9
    @harpreet_aulakh9 Před 7 měsíci +7

    Nice video stay blessings both of u 🙏🏻🙏🏻

  • @amolakcheema5652
    @amolakcheema5652 Před 7 měsíci +5

    ਬਹੁਤ ਵਧੀਆ ਵੀਡੀਓ ਹੈ ਜੀ ਮੈ ਬਹੁਤ ਪਿਆਰ ਕਰਦਾ ਤੁਹਾਡੀਆ ਵੀਡੀਓ ਨੂੰ 🎉❤❤❤ ਮੇਰਾ ਨਾਮ‌ ਜ਼ਰੂਰ ਲਓ ਜੀ ਹਰਨਾਮ ਸਿੰਘ ਚੀਮਾ ਪੀਆਰਟੀਸੀ ਸੰਗਰੂਰ ਵੱਲੋਂ ❤️❤️😘😘

  • @AvtarSingh-sz1hl
    @AvtarSingh-sz1hl Před 7 měsíci +2

    ਬਹੁਤ ਵਧੀਆ ਵੀਡੀਓ ਹੈ ਜੀ

  • @Kuldeepsingh-xg1zy
    @Kuldeepsingh-xg1zy Před 7 měsíci +4

    ਪੇਂਡੂ ਵਿਰਸਾ ਦੀ ਟੀਮ ਨੂੰ ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ❤❤❤❤❤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ❤❤❤❤❤ ਜੱਸੇ ਵੀਰ Love you ਟਰੱਕ ਭਰ ਕੇ 🙏🙏🙏🙏🙏🙏🙏🙏K.S. ਆਟੇ ਸਰਵਿਸ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🙏🙏🙏🌹🙏🌹🙏🌹🙏🌹

  • @DhandeepSingh-en2vl
    @DhandeepSingh-en2vl Před 7 měsíci +6

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਵੀਡੀਓ ਬਹੁਤ ਹੀ ਵਧੀਆ ਲੱਗੀ ਪ੍ਰਮਾਤਮਾ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @paramjeetkor
    @paramjeetkor Před 7 měsíci +5

    Dil nu shuhan wali story c veer ji sare bhut vadiya acting krde oo tusi bhut pyari team aa tuadi veer ji ❤❤❤❤❤❤❤❤

  • @user-oe2us1mq2x
    @user-oe2us1mq2x Před 3 měsíci +3

    Tahudi video bahut vadia hundiyan asi tahudi her ik video dekhda a ji❤

  • @sarojbala7376
    @sarojbala7376 Před 7 měsíci +5

    Khadku da put very nice story 🎉🎉 congratulations pendu virsa team bappian saroj Bala mittal mansa

  • @bhurasingh6494
    @bhurasingh6494 Před 7 měsíci +4

    ਬਹੁਤ ਵਧੀਆ ਕਹਾਣੀ

  • @user-ig3go7oo5b
    @user-ig3go7oo5b Před 7 měsíci +5

    ਸਾਰੀ ਟੀਮ ਦੀ ਮਿਹਨਤ ਬਹੁਤ ਹੁੰਦੀ ਹੈ । ਪਰਮਾਤਮਾ ਇਸੇ ਤਰ੍ਹਾਂ ਹੀ ਸੱਚਾਈ ਨਾਲ ਚੱਲਣ ਦਾ ਬਲ ਬਖਸ਼ੇ ਜੀ। ਜਸਵੀਰ ਕੌਰ ਕੋਟਕਪੂਰਾ

  • @JagtarSingh-ho9fj
    @JagtarSingh-ho9fj Před 7 měsíci +2

    ਬਹੁਤ ਹੀ ਸੋਹਣੀ ਕਹਾਣੀ ਹੈ ਸਾਰਿਆਂ ਨੂੰ ਸਤਿਅਕਾਲ ਜੀ ਸਾਰੀਆਂ ਹੀ ਕਹਾਣੀਆਂ ਬਹੁਤ ਹੀ ਵਧੀਆ ਹੁੰਦੀਆਂ ਹਨ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ❤❤❤❤

  • @ekamdhaliwal6235
    @ekamdhaliwal6235 Před 7 měsíci +2

    Very nice video JASDEEP Singh and pavandeep wander Moga 🎉

  • @rachhpalsingh78466
    @rachhpalsingh78466 Před 7 měsíci +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @GurdeepSingh-db1ng
    @GurdeepSingh-db1ng Před 7 měsíci +7

    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ

  • @user-xb5xn8qi6g
    @user-xb5xn8qi6g Před 7 měsíci +2

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @SukhwinderSingh-wq5ip
    @SukhwinderSingh-wq5ip Před 7 měsíci +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @virpalkaur980
    @virpalkaur980 Před 7 měsíci +3

    Bht vdia vedio g🙏👍🏻virpal,perry mansa

  • @Amrikmanderne
    @Amrikmanderne Před 7 měsíci +4

    ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰਖਣ ਜੀ

  • @sarbjitsinghkahlon2484
    @sarbjitsinghkahlon2484 Před 7 měsíci +3

    ਭੋਲੀ ਭੈਣ ਦਾ ਰੋਲ ਬਹੁਤ ਵਧੀਆ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @ajaibsingh6069
    @ajaibsingh6069 Před 7 měsíci +1

    VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ

  • @HardeepKaur-ew6oj
    @HardeepKaur-ew6oj Před 7 měsíci +9

    ਬਹੁਤ ਹੀ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤ਹਰਦੀਪ ਕੌਰ ਬਸਰਾਉ

  • @kaursukhidhillon9272
    @kaursukhidhillon9272 Před 7 měsíci +5

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @NCPE_g
    @NCPE_g Před 7 měsíci +2

    Tuhadi dova di jodi bahut vdia lgdi. Sukhpal didi te jasse vire Di. Rab tuhanu lambi umar deve.❤❤❤❤ meena sharma bathinda

  • @lakhasidhu5223
    @lakhasidhu5223 Před 7 měsíci +1

    Very nice 👍 video 📸❤️ rabb thonu hmesha khush rakhe❤️😊🎥

  • @palwinderkaur7270
    @palwinderkaur7270 Před 7 měsíci +3

    ਬਹਤੁਸੁਹਨੀਵਿਡਾਉ❤ਵੀਰਜੀ

  • @gurtejsinghclass6brollno626
    @gurtejsinghclass6brollno626 Před 7 měsíci +3

    ਬਹੁਤ ਵਧੀਆ ਵੀਡੀਓ ਹੈ✅👍👍

  • @SukhdevSingh-to9xh
    @SukhdevSingh-to9xh Před 7 měsíci +1

    ਵਧੀਆ ਵੀਡੀਓ ਹੈ ਜ਼ੀ ਗਲਤਫਹਮੀ ਵਿੱਚ ਘਰ ਬਰਬਾਦ ਹੋ ਜਾਂਦੇ ਨੇ ਜ਼ਰਾ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ..
    Dr Sukhdev Singh Bham Canada

  • @mr.-rihan_28
    @mr.-rihan_28 Před 7 měsíci +2

    BHUT BHUT VDIA KAHANI
    MAJOR SINGH HARYANA JIND TOH ❤

  • @BeantSingh-ih1sn
    @BeantSingh-ih1sn Před 7 měsíci +5

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਸੁਖਵੀਰ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
    ਅਗਵਾੜ ਭਾਈ ਕਾ।

  • @manjindersingh2830
    @manjindersingh2830 Před 7 měsíci +3

    ਖਾੜਕੂ ਵੀਡੀੳ , ਇਕ ਸਚਾਈ ਨੂ ਪੇਸ ਕੱਰਣ ਵਾਲੀ ਕਹਾਣੀ ਸੱਚ ਵਿੱਚ ਰੋਗਟੇ ਜਿਹੇ ਖੜੇ ਕੱਰਦੀ ਹੈ,
    ਜੱਸੇ ਦੀ ਸਾਨਦਾਰ ਐਕਟਿਕ ਨੇ ਹੋਰ ਵੀ ਚਾਰ ਚੰਨ ਲਾ ਦਿੱਤੇ,
    ਸਾਰੀ ਟੀਮ ਵਧਾਈ ਦੀ ਪਾਤਰ ਹੈ,
    ਮਨਜਿਦਰ ਸਿੰਘ ਛਪਾਰ

  • @balkarsinghbalkarsinfh4778
    @balkarsinghbalkarsinfh4778 Před 7 měsíci +2

    ਬਲਕਾਰ ਸਿੰਘ ਸਿੱਧੂ ਫ਼ਿਰੋਜ਼ਪੁਰ ਸ਼ਹਿਰ ਕੰਬੋਜ ਨਗਰ

  • @sukhnoor271
    @sukhnoor271 Před 7 měsíci +1

    Bhut vadia story jasse beer ❤sukhpal di nice acting god bless you ❤👍👍🌷🌷🌷🌷🌷🌷🌷

  • @harshjashan6665
    @harshjashan6665 Před 7 měsíci +3

    Bhot vdia ji

  • @karamjeetkaur997
    @karamjeetkaur997 Před 7 měsíci +7

    Sat sri akal sari team nu waheguru ji mehar kara karmjeet shubhneet dharampura 🙏🏻👌👍🏻👌👌❤❤❤❤❤❤❤❤❤❤❤

  • @user-yu9ql5wc5m
    @user-yu9ql5wc5m Před 7 měsíci +2

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @chinderkuar1294
    @chinderkuar1294 Před 7 měsíci +1

    Machhiwara chinder ਬਹੁਤ ਵਧੀਆਂ ਵੀਰ

  • @manjitkaur5642
    @manjitkaur5642 Před 7 měsíci +3

    Wahe guru ji

  • @TarnveerSingh-qh4xy
    @TarnveerSingh-qh4xy Před 7 měsíci +3

    ❤❤❤👌👌👌 MOGA

  • @cleverhairsalon670
    @cleverhairsalon670 Před 3 měsíci +1

    ਬਹੁਤ vadia video gud bless u bro and sister

  • @gujjar7516
    @gujjar7516 Před 7 měsíci +1

    Bohat wadia g love you all from Saudi Arabia.Asif gujjar

  • @ParminderKaur-yu5kq
    @ParminderKaur-yu5kq Před 7 měsíci +3

    Very nice g

  • @jagdevsingh8335
    @jagdevsingh8335 Před 7 měsíci +8

    ਹਾਂ ਬਈ ਬਿੰਦਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਖਬਰੀ ਕਰਨ ਵਾਲੇ ਦਾ ਕੀ ਹਾਲ ਹੁੰਦਾ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @akwinderkaurkaur4228
    @akwinderkaurkaur4228 Před 7 měsíci +2

    Very.good.acting.

  • @krishansharma9336
    @krishansharma9336 Před 7 měsíci +1

    Bahut badhiya love from Rajasthan

  • @premmittal7111
    @premmittal7111 Před 7 měsíci +12

    (ਖਾੜਕੂ ਦਾ ਪੁੱਤ) ਵਧੀਆ ਕਹਾਣੀ ਸਾਰੇ ਪਾਤਰਾਂ ਨੇ ਆਪਣੇ ਰੋਲ ਵਧੀਆ ਨਿਭਾਇਆ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉🎉

  • @amolakcheema5652
    @amolakcheema5652 Před 7 měsíci +3

    Boht nyc video ji harnam singh cheema prtc snagrur ❤ rabb trakiyam bakshan waheguru g mehar krn toahde sare pativvar tr ❤🎉

  • @LabhsSingh-p7z
    @LabhsSingh-p7z Před 8 dny +1

    ਲਾਭ ਤੋਲਾਵਾਲ ਠੀਕ ਜੀ

  • @GurdeepSingh-db1ng
    @GurdeepSingh-db1ng Před 7 měsíci +2

    ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ

  • @jyotijyoti2106
    @jyotijyoti2106 Před 7 měsíci +3

    Bhahut hi vadia video veerji Raab tuhadi puri team nu hamesa taraki dave 👍👍👍👍

  • @rajsingh2776
    @rajsingh2776 Před 7 měsíci +9

    ਬਹੁਤ ਵਧੀਆ ਸਟੋਰੀ ਬਣਾਈ ਹੈ ਜਿਸ ਵਿਚ ਜੱਟ ਦਾ ਹੱਕ ਜਤਾਇਆ ਗਿਆ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @PardeepSingh-sp8hy
    @PardeepSingh-sp8hy Před 7 měsíci +1

    Bai ji buhat buhat vadiya video good massage ❤

  • @ManpreetNokwal-pb2ni
    @ManpreetNokwal-pb2ni Před 5 měsíci +1

    ❤❤🎉🎉very very nice movie

  • @chanderkant4605
    @chanderkant4605 Před 7 měsíci +3

    I love my punjabi culture 🙏

  • @user-hy9pz5rf2m
    @user-hy9pz5rf2m Před 7 měsíci +6

    ਸੂਖਾ।ਬੈਂਸ। ਲੌਂਗੋਵਾਲ।❤❤

  • @gorasingh2239
    @gorasingh2239 Před 7 měsíci +1

    ਘੈਂਟ ਵੀਡੀਉ ਬਹੁਤ ਵਧੀਆ GSB 🎉

  • @Jaspalsingh-so3xr
    @Jaspalsingh-so3xr Před 14 hodinami

    Very gooy

  • @corrinaridewood
    @corrinaridewood Před 7 měsíci +3

    iska second part bhi hai? bada accha laga yeh wala episode bhi..Jassa veer..oomda acting! 👌👌👌👌❤

  • @kuljeetkainth9726
    @kuljeetkainth9726 Před 7 měsíci +3

    Waheguru mehar rkhe veer ji

  • @gurmukhsingh2720
    @gurmukhsingh2720 Před 7 měsíci +2

    ਪਿੰਡਾਂ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਮਜਦੂਰਾਂ ਦੇ ਹਾਲਾਤ ਦਰਸਾਉਂਦੇ ਪੇਂਡ ਵਿਰਸਾ ਨਾਟਕ

  • @Ashmeet4706
    @Ashmeet4706 Před 7 měsíci +1

    Bhut vadia story se heart touching

  • @user-uw6ug2gm7f
    @user-uw6ug2gm7f Před 3 měsíci +3

    ਬਹੁਤ ਬਹੁਤ ਬਹੁਤ ਵਧੀਆ ਵੀਡੀਉ ਪੂਰਾ ਸਿਰਾ ਕਰਾ ਦਿੱਤਾ ਪੂਰੀ ਟੀਮ ਦਾ ਬਹੁਤ ਬਹੁਤ ਸੁਕਰੀਆ

  • @parmjeetkaur6247
    @parmjeetkaur6247 Před 7 měsíci +3

    ਬਹੁਤ ਵਧੀਆ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @sandeepgodara2107
    @sandeepgodara2107 Před 5 měsíci +1

    very nice Sandeep Godara Bishnoi pilibanga Rajasthan

  • @haroonrashid6601
    @haroonrashid6601 Před 7 měsíci +1

    Super superb good video wah outclass performance ❤❤❤❤

  • @daljeetjeeti383
    @daljeetjeeti383 Před 7 měsíci +3

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 8 / 12

  • @mangat18
    @mangat18 Před 7 měsíci +3

    ਸੱਚ ਮੁੱਚ ਅੱਜ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਆ ਅੱਖਾਂ ਵਿਚ ਪਾਣੀ ਆ ਗਿਆ ਸੀ 🙏🏻🙏🏻❤

  • @BhagwanSingh-or1vd
    @BhagwanSingh-or1vd Před 7 měsíci +1

    ਬਹੁਤ ਵਧੀਆ ਵੀਡਿਓ ਹੈ ਸੁਖਵਿੰਦਰ ਕੌਰ ਭਗਵਾਨ ਸਿੰਘ ਬੁਲਾਡੇ ਵਾਲਾ ਜ਼ਿਲ੍ਹਾ ਬਠਿੰਡਾ

  • @M___10____KING514
    @M___10____KING514 Před 7 měsíci +1

    ਹੁਣ ਵੀ ਬਹੁਤ ਪਿਆਰ ਹੈ ਥੋਡੇ ਵਿਚ। ਯਕੀਨ ਰੱਖਿਆ ਕਰੋ ਇੱਕ ਦੂਜੇ ਤੇ। ਆਪਾਂ ਨੂੰ ਇਹ ਏਹੀ ਸਮਝਾਉਂਦੇ ਹਨ। ਕਿ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਾਂ ਖਰਾਬ ਕਰੋ। ਪਿੰਡ ਸਦੋਹਾ ਰਮਨਦੀਪ ਕੌਰ

  • @SukhwinderSingh-nk4wn
    @SukhwinderSingh-nk4wn Před 7 měsíci +4

    ਬਹੁਤ ਵਧੀਆ ਵੀਡੀਓ ਹੁੰਦੀਆਂ ਵੀਰ

  • @manjeetsinghsukhanand2473
    @manjeetsinghsukhanand2473 Před 7 měsíci +48

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਔਰਤ ਈ ਘਰ ਨੂੰ ਬਗਾੜ ਸਕਦੀ ਤੇ ਔਰਤ ਈ ਘਰ ਨੂੰ ਸਵਾਰ ਸਕਦੀ ਬੰਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿਸੇ ਦੀ ਸੁਣੀ ਸੁਣਾਈ ਗੱਲ ਦਾ ਵਿਸ਼ਵਾਸ ਨਾ ਕਰੋ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ

    • @harwinderkaur6468
      @harwinderkaur6468 Před 7 měsíci +5

      ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

    • @dayapreetsingh8558
      @dayapreetsingh8558 Před 7 měsíci

      ​@@harwinderkaur6468p

    • @premchand461
      @premchand461 Před 7 měsíci

      ))₩₩+1?₩ĺ ?xq😊h

    • @PenduVirsaMansa
      @PenduVirsaMansa  Před 7 měsíci +1

      Thank you 🙏 manjeet ji

    • @navjottoor1728
      @navjottoor1728 Před 7 měsíci

      Llllll

  • @deepmansa9819
    @deepmansa9819 Před 7 měsíci +1

    ਬਹੁਤ ਵਧੀਆ ਵੀਡਿਓ

  • @gorasingh2239
    @gorasingh2239 Před 7 měsíci +1

    ਘੈਂਟ ਵੀਡੀਉ ਬਹੁਤ ਵਧੀਆ

  • @usmanhaidar5864
    @usmanhaidar5864 Před 3 měsíci

    Very morality movie, good Lesson. Usman Sandhu Pakistan.

  • @GurjeetSingh-fv1ec
    @GurjeetSingh-fv1ec Před měsícem

    ਅਸੀਂ ਸੁਨਾਮ ਤੋ ਦੇਖ ਰਿਹਾ

  • @official_sarbjeet5327
    @official_sarbjeet5327 Před 7 měsíci +1

    Bhut vadia video a bhen sukhpal ne Apne ghar bacha leya a god bless you from (sunam)

  • @sukhwindersinghsandhu4321
    @sukhwindersinghsandhu4321 Před 2 měsíci

    ਬਹੁਤ ਵਧੀਆ ਲੱਗਿਆ

  • @AshmeetSingh-rj4ll
    @AshmeetSingh-rj4ll Před 7 měsíci +1

    Bholi diyan gllan sun Mera ta rona nikl gya bhain nu pekya da bht moh huda

  • @user-dm4ed5hv5u
    @user-dm4ed5hv5u Před 2 měsíci

    Dhee da kirdar very good ji.raji raho.

  • @rachhpalsingh78466
    @rachhpalsingh78466 Před 7 měsíci +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harkewalsandhu1815
    @harkewalsandhu1815 Před 7 měsíci +1

    ਬਹੁਤ ਵਧੀਆ ਵੀਡਿਓ, ਉਸ ਵਕਤ ਦੀ ਯਾਦ ਆ ਗਈ, ਹਰਕੇਵਲ ਸਿੰਘ ਕਨੇਡਾ

  • @RajdeepSingh7438
    @RajdeepSingh7438 Před 7 měsíci +1

    Nice

  • @user-zv3oj5jd4z
    @user-zv3oj5jd4z Před 7 měsíci +2

    Very nice 👍

  • @manjindersingh5679
    @manjindersingh5679 Před 7 měsíci +2

    Very nice video 🎉🎉🎉

  • @boharsingh7725
    @boharsingh7725 Před 7 měsíci +1

    ਬਹੁਤ ਵਧੀਆ ਬਾਈ 👍👍👍👍👍

  • @simrndeepkaur9374
    @simrndeepkaur9374 Před 7 měsíci +1

    Nice keep it up guys
    From Mrs. Sukhdershan Kaur 😊

  • @baghelsingh9735
    @baghelsingh9735 Před 7 měsíci +1

    Veryverynicestory🎉🎉🎉🎉

  • @user-bj2fl3hl6m
    @user-bj2fl3hl6m Před 7 měsíci +1

    very good story , love from Rawalpindi Pakistan

  • @user-yv7nd9zh3q
    @user-yv7nd9zh3q Před 7 měsíci +1

    Nice video Jassa😊😊