Teja Khadku | Khadkuwaad 3 | New Punjabi Full Movie 2024

Sdílet
Vložit
  • čas přidán 3. 01. 2024
  • Teja Khadku Khaduwaad3 New Punjabi Full Movie 2024
    A Film By
    Resham Singh Madhak 6283410165
    Satwant Bhullar
    Story Writer
    Taini Kotkapura
    99881- 05100
    Producer
    Resham Singh Madhak
    Gurwinder Kaur Madhak
    D. O. P / Editor
    Satwant Bhullar
    Song Writer
    Taini Kotkapura
    Singer
    Gobind Smalsar
    Staring
    Resham Singh Madhak,Deep Kotkapura, Mintu Malwai, Taini Kotkapura, Satwant Singh Bhullar, Varinder Goldy , Balwinder Maan, Palwinder Sharma,Harpreet Dhaliwal,Priya Grewal, Gurvinder brar, Lalli brar, Tarsema Singh,
    Surjeet Singh Madhak
    Kour Singh Sran, Kohinoor Kaur,
    Movi Brar
    Kohinoor Kaur
    Special Thanks
    Bhai Daan Singh Academy
    gll
    Location
    Madhak
    Transport
    Kour Singh Sran
    Surjeet Singh
    Company
    Kohinoor khalsa
    sikh
  • Zábava

Komentáře • 201

  • @khundcharchatv
    @khundcharchatv Před 5 měsíci +25

    ਚੜ੍ਹਦੀ ਕਲਾ ਚੋਂ, ਰੱਖੇਂ ਰੱਬ ਤੁਹਾਨੂੰ ਸਾਰੀ ਟੀਮ ਨੂੰ, ਕੌਮ ਦੀ ਸੇਵਾ ਕਰਨ ਲਈ ਜੀ, ਧਨਵਾਦ ਜੀ

  • @singhpreet8647
    @singhpreet8647 Před 5 měsíci +31

    ਬਹੁਤ ਵਦੀਆ ਤਰੀਕੇ ਨਾਲ ਸਮਜਾਇਆ ਗਿਆ ਕੀ ਕੀ ਸਰਕਾਰਾਂ ਨੇ ਪੁਲਿਸ ਨੇ ਕਿੰਨਾ ਧੱਕਾ ਕੀਤਾ

  • @LovepreetSingh-vn4ui
    @LovepreetSingh-vn4ui Před 5 měsíci +15

    ਬਹੁਤ ਸੋਹਣੀ ਫਿਲਮ ਬਹੁਤ ਸੋਹਣੀ ਐਕਟਿੰਗ ਪ੍ਰਮਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 💯💯💯💯❤️❤️❤️❤️🙏🙏🙏

  • @gursewaksingh953
    @gursewaksingh953 Před 5 měsíci +5

    ਬਹੁਤ ਸੋਹਣੀ ਸੇਵਾ ਕੀਤੀ ਜੀ 🎉🎉🎉

  • @Kailey007
    @Kailey007 Před 5 měsíci +3

    ਬਹੁਤ ਵਧੀਆ ਮੂਵੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤❤❤

  • @user-ef8vm4io9j
    @user-ef8vm4io9j Před 5 měsíci +4

    NICE move WAHEGURU ji siare tem nu chardekall bakshan sevia Parvian karn ❤❤❤❤❤❤

  • @tirthajohal9784
    @tirthajohal9784 Před 5 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @user-fs8th3dp3h
    @user-fs8th3dp3h Před 5 měsíci +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🏻🙏🏻🙏🤲🏻🤲🏻🤲🏻

  • @amarjitsingh1946
    @amarjitsingh1946 Před 5 měsíci +15

    ਬਹੁਤ ਵਧੀਆ ਵੀਡਿਓ ਆ ਬਾਈ ਜੀ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙

  • @Kailey007
    @Kailey007 Před 5 měsíci +3

    ਠਾਣੇਦਾਰ ( Taini Kotakpura ) ਦਾ ਕਰੈਕਟਰ ਬਹੁਤ ਸਿਰਾ ਲੱਗਿਆ 👌👌👌 Keep it up……….

  • @khehrakhehra2744
    @khehrakhehra2744 Před 5 měsíci +5

    ਗਾਣਿਆਂ ਦੀ ਅਵਾਜ਼ ਚ ਹੀ ਗਵਾਚ ਗਈ ਸਾਰੀ ਫਿਲਮ

  • @Kuljeet2001
    @Kuljeet2001 Před 3 měsíci +2

    ਬਹੁਤ ਹੀ ਵਧੀਆ ਸਿੱਖਿਆ ਹੈ. ਵੀਰ ਜੀ🎉🎉

  • @palisingh6663
    @palisingh6663 Před 5 měsíci +3

    ਬਹੁਤ ਵਧੀਆ ਵੀਰ ਜੀ

  • @JagjeetSingh-ey4qn
    @JagjeetSingh-ey4qn Před 5 měsíci +2

    ਬਹੁਤ ਵਧੀਆ ੨੨ ਜੀ

  • @sodamachinebabasodaindustr3966
    @sodamachinebabasodaindustr3966 Před 5 měsíci +4

    Nice movie ਟੈਣੀ ਬਾਈ ਦਾ ਰੋਲ ਸਿਰਾਂ

  • @Raju_matta
    @Raju_matta Před 5 měsíci +1

    ਬਹੁਤ ਵਧੀਆ ਕੰਮ ਕਰਿਆ ਜੀ

  • @Baljindersursingh
    @Baljindersursingh Před 4 měsíci +9

    ਵੀਰ ਜੀ ਬਿਲ ਕੁਲ ਸੰਚ 88 ਤੋ 90 ਦਾ ਅਖੀ ਵੇਖਿਆ ਹਾਲ

  • @JaniJani-ub3rb
    @JaniJani-ub3rb Před 9 dny

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @loktvofficial
    @loktvofficial Před 5 měsíci +13

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੈਸਜ ਭਰਪੂਰ ਫ਼ਿਲਮ ਬਨਾਉਣ ਲਈ ਰੇਸ਼ਮ ਸਿੰਘ ਮਡਹਾਕ ਨੂੰ ਵੀ ਮੁਬਾਰਕਾਂ

  • @Simranjot29
    @Simranjot29 Před 5 měsíci +3

    Prnam sahidan nu 🙏🏼🙏🏼

  • @SherSingh-pl5tz
    @SherSingh-pl5tz Před 5 měsíci +3

    ਬਹੁਤ ਵਧੀਆ

  • @laddikotra9714
    @laddikotra9714 Před 2 měsíci

    ਬਿਲਕੁੱਲ ਇਸ ਤਰਾ ਹੀ ਹੋਇਆ ਸੀ ਬਾਈ

  • @Daske.WaleSahi
    @Daske.WaleSahi Před 4 měsíci +2

    ਬਹੁਤ ਸੋਹਣੀ ਤੇ ਵਧੀਆ ਫਿਲਮ ਬਣਾਈ ਆ

  • @davindersingh6300
    @davindersingh6300 Před měsícem +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਪੁਲਿਸ ਕਿੰਨੇ ਬੇਕਸੂਰ ਮੁੰਡਿਆਂ ਨੂੰ ਮਾਰ ਦਿੰਦੀ ਸੀ ਬਹੁਤ ਮਾੜਾ ਟਾਈਮ ਵੇਖੀਆਂ ਪੰਜਾਬ ਨੇ ਵਾਹਿਗੁਰੂ ਮਿਹਰ ਕਰੇ
    ਵੀਡੀਓ ਬਹੁਤ ਵਧੀਆ ਬਣਾਈ ਏ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @user-zg2lh8lv8m
    @user-zg2lh8lv8m Před 5 měsíci +1

    Mubarka sr.Resham Singh ji.2024 ki Hit Film Ho gee ji.Sat Seri Akal

  • @user-mh5xm5pg8i
    @user-mh5xm5pg8i Před 5 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👍🙏🏻

  • @user-zg2lh8lv8m
    @user-zg2lh8lv8m Před 5 měsíci +3

    Best Film 2024

  • @manpreetsingh4330
    @manpreetsingh4330 Před 5 měsíci +9

    ਬਹੁਤ ਬਹੁਤ ਮੁਬਾਰਕਾਂ ਬਾਈ ਜੀ,, ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @user-iw4bb7fn1k
    @user-iw4bb7fn1k Před 5 měsíci +3

    Ra na.gakhal..very.nice.story❤❤

  • @gurcharandhillon964
    @gurcharandhillon964 Před 5 měsíci +2

    Nice move waheguru ji

  • @harbhajansingh6506
    @harbhajansingh6506 Před 4 měsíci +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ

  • @ranjeetsingh-jf4jf
    @ranjeetsingh-jf4jf Před 5 měsíci +1

    Bahot vdia movie❤❤

  • @jasvirmaan3014
    @jasvirmaan3014 Před 5 měsíci +3

    Very 👍 good job Bai ji. Bhut Ghent te sirra story aa Bai ji❤

  • @karamjeetkaur9650
    @karamjeetkaur9650 Před 5 měsíci +7

    Very nice video ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @Junaid-mw4hy
    @Junaid-mw4hy Před 19 dny

    Waheguru ji ka Khalsa
    Waheguru ji ki fateh. 🙏🏼

  • @ParamjitKaue
    @ParamjitKaue Před 5 měsíci +2

    Vvvvvv nice video veer ji❤

  • @user-pz9hw4du4x
    @user-pz9hw4du4x Před 4 měsíci +1

    God bless you and your team ji 🙏🙏🙏🙏🙏🙏🙏🙏🙏🙏🙏🙏🙏
    Weheguru Ji ka Khalsa waheguru ji 🙏 ki feteh

  • @lovepreetkaur1662
    @lovepreetkaur1662 Před 5 měsíci +3

    Nice🎉🎉🎉 congratulations Chacha ji

  • @PalSingh-jo2lf
    @PalSingh-jo2lf Před 4 měsíci

    Bahut vadhya

  • @user-eo1om1ed4z
    @user-eo1om1ed4z Před 5 měsíci +2

    Nice

  • @mehalsinghdhadrian9753
    @mehalsinghdhadrian9753 Před 4 měsíci +5

    ਬਹੁਤ ਹੀ ਵਧੀਆ ਪੇਸ਼ਕਾਰੀ ਉਸ ਸਮੇਂ ਦੇ ਹਲਾਤਾਂ ਨੂੰ ਹੂਬਹੂ ਬਹੁਤ ਸੋਹਣੇ ਢੰਗ ਪੇਸ਼ ਕੀਤਾ ਗਿਆ ਹੈ ਜੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਜੀ 🙏

  • @jdfilmsjassideol
    @jdfilmsjassideol Před 5 měsíci

    wah ji end concept 👌🏻

  • @user-wf6ve1tp1f
    @user-wf6ve1tp1f Před 5 měsíci +1

    Veery nice video

  • @user-md4lj4kl6e
    @user-md4lj4kl6e Před 3 měsíci +1

    Best 🎬Waheguru ji waheguru ji

  • @harpreetkaurdhaliwalhappy7001
    @harpreetkaurdhaliwalhappy7001 Před 5 měsíci +13

    ਮੈਨੂੰ ਇਸ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਦੇਣ ਲਈ ਬਹੁਤ ਬਹੁਤ ਧੰਨਵਾਦ ਰੇਸ਼ਮ ਸਿੰਘ ਵੀਰਜੀ🙏🙏

    • @GurpreetSingh-ui7vq
      @GurpreetSingh-ui7vq Před 5 měsíci +3

      ਹਰਪ੍ਰੀਤ ਜੀ ਭਾਈ ਮੈਂ ਵੀ ਖਾੜਕੂ ਸਘੰਰਸ਼ ਤੇ ਬਣੀਂ ਫ਼ਿਲਮ ਵਿੱਚ ਰੋਲ਼ ਕਰਨਾਂ ਚਾਹੁੰਦਾ ਸੀ ਕੋਈ ਹਿਲਪ ਕਰ ਦਿਓ ਜੀ ਮੇਰਾ ਮਨ ਬਹੁਤ ਚਾਹੁੰਦਾ ਪਲੀਜ਼ ਕੋਈ ਹਿਲਪ ਕਰੋ ਇਸ ਵੀਰ੍ਹ ਦਾਂ ਨੰਬਰ ਹੀ ਦੇ ਦਿਓ

    • @hifipunjabi
      @hifipunjabi Před 2 měsíci +1

      Vdea movie ❤

  • @Edits.by.Vexten5
    @Edits.by.Vexten5 Před 5 měsíci +17

    ਬਹੁਤ ਵਧੀਆ ਕੀਤੇ ਹੋਏ ਜ਼ੁਲਮ ਲੋਕਾਂ ਦੇ ਸਾਹਮਣੇ ਲਿਆਂਦੇ ਬਾਈ ਧੰਨਵਾਦ ਅਸੀਂ ਚੁਹਾਣੇ ਕਲਾਂ ਮਾਲੇਰਕੋਟਲਾ ਤੋਂ

    • @GurpreetSingh-ui7vq
      @GurpreetSingh-ui7vq Před 5 měsíci

      ਕਿਵੇਂ ਓ ਜੀ ਕੋਟਲੇ ਵਾਲਿਓ ਚੜਦੀਕਲਾ ਵਿੱਚ ਓ ਜੀ ਵਾਹਿਗੁਰੂ ਸਾਰੀ ਸਿੱਖ ਕੌਮ ਨੂੰ ਚੜਦੀਕਲਾ ਬਖਸ਼ਿਸ਼ ਕਰਨ

    • @TeajSingh-uw1xq
      @TeajSingh-uw1xq Před 5 měsíci

      @@GurpreetSingh-ui7vq sax ب

    • @NavdeepKaur-vg3xt
      @NavdeepKaur-vg3xt Před 5 měsíci

      ❤ ਕਿਦੇ ਥਾਣੇ ਚ ਮਠਾਰ ਲੱਗਾ ਹੁੰਦਾ ਸੀ ਉਹ ਵੀ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਤੁਸੀਂ ਹੇਠਾਂ ਅੰਦਰ ਨਹੀਂ ਕੀਤਾ ਜੀ
      ​@@GurpreetSingh-ui7vq

    • @GurpreetSingh-ui7vq
      @GurpreetSingh-ui7vq Před 5 měsíci

      @@NavdeepKaur-vg3xt ਸਮਝ ਨਹੀਂ ਆਈ ਜੀ ਨਵਦੀਪ ਜੀ

    • @sarabjeetsingh4010
      @sarabjeetsingh4010 Před měsícem

      Bahut Vadhia .Dhanwad .S.S.Walia

  • @user-jg2yw2qj5j
    @user-jg2yw2qj5j Před 4 měsíci +1

    ਧੰਨਵਾਦ, ਵੀਰ ਜੀ😮

  • @Jasveer-be2io
    @Jasveer-be2io Před 5 měsíci +2

    ਬਹੁਤ ਵਧੀਆ ਵਿਡੀਉ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏👏

  • @user-ik6ms4vv8n
    @user-ik6ms4vv8n Před 4 měsíci

    Bhut vadiya movie khalsa g

  • @SukhDev-sm2fy
    @SukhDev-sm2fy Před 3 měsíci +2

    ਣ😮

  • @jaswantsinghjhakharwala5244
    @jaswantsinghjhakharwala5244 Před 5 měsíci +2

    ਫਿਲਮ ਦਾ ਹਿੱਸਾ ਬਣਾਉਣ ਲਈ ਧੰਨਵਾਦ

  • @ngmks
    @ngmks Před 5 měsíci

    Filam bhut vadiya ji

  • @rsbchannel3289
    @rsbchannel3289 Před 5 měsíci +1

    Congratulations 🎉team.....

  • @abdulrazzaq5075
    @abdulrazzaq5075 Před 5 měsíci

    Zabardastt yar 👌👌👌

  • @SunnySingh-nn7pp
    @SunnySingh-nn7pp Před 3 měsíci +1

    Good job aj kal ahi sab ho reha a

  • @lakhvirbrar1301
    @lakhvirbrar1301 Před 4 měsíci

    Mubarka g nice movie 🎉

  • @GurpreetSingh-bh3xi
    @GurpreetSingh-bh3xi Před 4 měsíci +1

    Waheguru tuhanu hamesha chardikala bakhshan

  • @tejaamlicomedian7756
    @tejaamlicomedian7756 Před 5 měsíci +6

    Congratulations Sari Team Nu Teja Amli Comedian Walo

  • @AmarjeetSingh-gl9jf
    @AmarjeetSingh-gl9jf Před 5 měsíci +1

    ਭਾਈ ਜੀ ਜੋ ਤੁਸੀ ਫਿਲਮਾਂ ਚ ਦੇਖਿਆ ਜਾਂਦਾ ਪੂਰਾ ਸੱਚ ਨਹੀ ਹੁੰਦਾ ਸਰਕਾਰਾਂ ਬਾਰੇ ਪੂਰੀ ਸਹਾਈ ਨਹੀਂ ਸਾਡਾ ਖੂਨ ਨਾ sado.nh ਨਹੀ ਤਾਂ sadodo.sad.deangi

  • @NickitaNikita
    @NickitaNikita Před 5 měsíci +2

    Very nice movie ji 🙏🏽

  • @AarijKsana
    @AarijKsana Před 4 dny

    Bhot vdia film bnai veer tucc sare team ne.....❤❤Us temm de halat ki ki CCC
    Me veer Baddi toh...

  • @gurnamsingh9522
    @gurnamsingh9522 Před 5 měsíci +1

    waheguru,ji,

  • @raviwarring764
    @raviwarring764 Před 5 měsíci +1

    Very nice ji 👌 👍 🎉❤🎉

  • @JaswinderSingh-dc9uq
    @JaswinderSingh-dc9uq Před 24 dny +2

    ਵਧੀਆ ਪੇਸ਼ਕਸ਼ ਕੀਤੀ ਆ ਜੀ ਇਹ ਦੌਰ ਅਸੀਂ ਵੇਖਿਆ

  • @user-iz8bs8yv5s
    @user-iz8bs8yv5s Před 4 měsíci

    Good singh veero love you ❤

  • @Kailey007
    @Kailey007 Před 5 měsíci +6

    Best story line …. ❤❤

  • @baggasingh9234
    @baggasingh9234 Před 4 měsíci +1

    Good 👍👍🌹🌹 good ji 🌹🌹

  • @JayTV-gt5me
    @JayTV-gt5me Před měsícem

    🙏 waheguru waheguru ji

  • @manojjaggimeenu3401
    @manojjaggimeenu3401 Před 5 měsíci

    🎉 superb

  • @JagsirSingh-zq4ic
    @JagsirSingh-zq4ic Před 4 měsíci +2

    ਬਹੁਤ ਵਧੀਆ ਜੀ

  • @babbuwaring6762
    @babbuwaring6762 Před měsícem

    ਹੁਣ ਲੋੜ ਆ ਜੀ ਦਿਵਾਰੇ ਆਉਣ ਲਈ

  • @JasmineRajput-sl5er
    @JasmineRajput-sl5er Před 5 měsíci

    Very very nice Video Verr ji

  • @analysis8552
    @analysis8552 Před měsícem

    Sikhs are a very powerful nation, they have a distinct identity in their beauty, masculinity, courage and truthfulness
    In this nation there is an endearing simplicity that pleases every heart
    Especially his Punjabi language is very dear language
    Their principles are very masculine and true in them
    And the religious fragrance is noticeable
    I see only nominal difference between Muslims and Sikhs and I believe in the teachings of their Guru Nanak and myself who was a complete Sufi and whose teachings were to spread love and peace in the world.

  • @jawaharsingh6892
    @jawaharsingh6892 Před 5 měsíci

    VERYFINE VEER RESHM

  • @sarbjitsingh398
    @sarbjitsingh398 Před 5 měsíci

    Very nice video

  • @Punjabivirsatv1996
    @Punjabivirsatv1996 Před 5 měsíci

    Sirraa work 🎉🎉🎉🎉🎉🎉

  • @amrishsinghrajputofficial2602

    Super sir full sport

  • @gorasran9266
    @gorasran9266 Před 5 měsíci

    Very nice

  • @user-wz7ok7ly5m
    @user-wz7ok7ly5m Před 4 měsíci

    Wheguruji wheguruji wheguruji wheguruji

  • @sajidmanj9192
    @sajidmanj9192 Před 5 měsíci

    Good movie

  • @balwantsingh1942
    @balwantsingh1942 Před 5 měsíci

    Very nice video God work

  • @JassiJaan-rg2qv
    @JassiJaan-rg2qv Před 5 měsíci

    Best of the luck

  • @user-mi3ss4wf6f
    @user-mi3ss4wf6f Před 5 měsíci

    This film is very good

  • @kamalsidhu8611
    @kamalsidhu8611 Před měsícem

    ❤❤❤❤❤❤❤❤❤❤❤

  • @Lucky_300
    @Lucky_300 Před 5 měsíci

    ❤❤❤.... Veryyy Nice👏👏

  • @user-gf9gp6js2p
    @user-gf9gp6js2p Před 4 měsíci

    ❤❤❤❤❤

  • @NajarSinghRamana0325
    @NajarSinghRamana0325 Před 4 měsíci

    👌👌💘👌👌

  • @SmilingChefHat-ox1sf
    @SmilingChefHat-ox1sf Před 4 měsíci

    Very good

  • @binderrajput2237
    @binderrajput2237 Před 2 měsíci

    Never forget 1984 waheguru Ji 😢😢😢😢

  • @gurpreet_singh3535
    @gurpreet_singh3535 Před 5 měsíci

    👌👌👍👍

  • @sukhdevsingh5591
    @sukhdevsingh5591 Před měsícem

  • @user-ym2nu7xo4i
    @user-ym2nu7xo4i Před 4 měsíci

    Good video

  • @majarsingh6550
    @majarsingh6550 Před 5 měsíci

    Good

  • @user-ps8qf6yi4m
    @user-ps8qf6yi4m Před 4 měsíci +1

    Glo9

  • @user-dx9wx2cx4v
    @user-dx9wx2cx4v Před 4 měsíci

    Waheguru ji 🙏🙏🙏🙏🙏

  • @kavatsingh152
    @kavatsingh152 Před 5 měsíci

    Z immune 🎉

  • @santoshmahapatra2274
    @santoshmahapatra2274 Před 5 měsíci

    Nice movie

  • @JaswinderSingh-rp5iz
    @JaswinderSingh-rp5iz Před 2 měsíci

    Good 👍

  • @KewalbajwaDairyfarm
    @KewalbajwaDairyfarm Před měsícem

    ❤❤❤❤

  • @VinodKumar-nt7xc
    @VinodKumar-nt7xc Před 5 měsíci

    Very nice film