ਜਾਣੋ! ਮਦਨ ਲਾਲ ਢੀਂਗਰਾ ਤੇ ਭਗਤ ਸਿੰਘ ਵਰਗਿਆਂ ਬਾਰੇ ਮਹਾਤਮਾ ਗਾਂਧੀ ਤੇ ਉਸ ਦੇ ਹਮਜੋਲੀਆਂ ਨੇ ਕੀ ਜ਼ਹਿਰ ਉਗਲੀ ਸੀ

Sdílet
Vložit
  • čas přidán 18. 08. 2021
  • 1947 ਤੋਂ ਪਹਿਲਾ ਭਾਰਤ ਦੀ ਆਜ਼ਾਦੀ ਲਈ ਬਲੀਦਾਨ ਦੇਣ ਵਾਲੇ ਮਦਨ ਲਾਲ ਢੀਂਗਰਾ ਤੇ ਭਗਤ ਸਿੰਘ ਵਰਗਿਆਂ ਬਾਰੇ ਮਹਾਤਮਾ ਗਾਂਧੀ ਤੇ ਸਮਕਾਲੀ ਲੀਡਰਾਂ ਦੇ ਕੀ ਵਿਚਾਰ ਸਨ।
    Views of Mahatma Gandhi and other contemporary leaders about Madan Lal Dhingra and Bhagat Singh who sacrificed for the independence of India before 1947.

Komentáře • 52

  • @SukhpreetSingh-ty1ed
    @SukhpreetSingh-ty1ed Před 2 lety +19

    ਬਾਪੂ ਜੀ, ਵੱਧ ਤੋਂ ਵੱਧ ਰਿਕਾਰਡ ਜਰੂਰ ਕਰੋ ਸਭ ਕੁਝ।
    ਸਿੱਖ ਨੌਜਵਾਨਾਂ ਦੇ ਦਿਲਾਂ ਚ ਘਰ ਕਰਨ ਵਾਲਾ ਬੁਲਾਰਾ, ਬਾਪੂ ਅਜਮੇਰ ਸਿੰਘ ਜੀ....👌👌👌

  • @ManjitSingh-vq4ee
    @ManjitSingh-vq4ee Před rokem

    ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਿੱਖ ਸੰਗਤ ਵਲੋਂ ਅਸੀ ਧੰਨਵਾਦੀ ਹਾਂ ਸਿੱਖ ਸੰਗਤ ਨੂੰ ਇਹ ਵਿਚਾਰ ਸੁਣਨੇ ਬਹੁਤ ਜਰੂਰੀ ਹਨ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ

  • @bharpursinghbanbhauribsban7614

    ਸਿੱਖ ਚਿੰਤਕ ਸ:ਅਜਮੇਰ ਸਿੰਘ ਵਲੋਂ ਬਹੁਤ ਹੀ ਵਧੀਆ ਅਤੇ ਪਾਏਦਾਰ ਜਾਣਕਾਰੀ ਦਿੱਤੀ ਗਈ ਹੈ।

  • @SherGill214
    @SherGill214 Před 2 lety +2

    ਮੈਂ ਬਹੁਤ ਸਮੇ ਤੋਂ ਨੈੱਟ ਤੇ ਲਭ ਰਿਹਾ ਸੀ ਕੇ ਕੋਈ ਸਿੱਖ ਇਤਿਹਾਸਕਾਰ ਹੀ ਹੋਵੇ ਜੋ ਸਾਡੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਕਿੱਸੇ ਬਹੁਤ ਹੀ ਬਾਰੀਕੀ ਤੇ ਬੜੇ ਆਸਾਨ ਸ਼ਬਦਾਂ ਚ ,ਨਿਰਪੱਖਤਾ, ਨਿਡਰਤਾ ਤੇ ਸਚਾਈ ਦੇ ਅਧਾਰ ਤੇ ਸਾਡੇ ਨਾਲ ਸਾਂਝੇ ਕਰਨ , ਮੇਰੇ ਖਿਆਲ ਨਾਲ ਅੱਜ ਦੇ ਸਮੇਂ ਚ ਬਾਬਾ ਅਜਮੇਰ ਸਿੰਘ ਜੀ ਤੋਂ ਜਾਂਦਾ ਚੰਗੇ ਤਰੀਕੇ ਨਾਲ ਹੋਰ ਕੋਈ ਨਹੀਂ ਸਮਝਾ ਸਕਦਾ , ਸੋ ਦਿਲੋਂ ਧੰਨਵਾਦ ਬਾਬਾ ਜੀ 🙏

  • @jaskiratsingh7556
    @jaskiratsingh7556 Před 2 lety +3

    ਸ਼ਹੀਦ ਮਦਨ ਲਾਲ ਜੀ ਢੀਂਗਰਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ |

  • @surinderaulakh8817
    @surinderaulakh8817 Před 2 lety +2

    ਜਿਉਂਦੇ ਰਹੋ ਬਾਬਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਏਸੇ ਤਰ੍ਹਾਂ ਨਾਲ ਤੁਸੀਂ ਸੇਵਾ ਨਿਭਾਉਂਦੇ ਰਹੋ।

  • @khushdhillon3511
    @khushdhillon3511 Před 2 lety +5

    ਬਾਪੂ ਜੀ ਯੂ ਟਿਊਬ ਚੈਨਲ ਖੋਲ੍ਹਣ ਲਈ ਬਹੁਤ ਲੇਟ ਹੋ ਗੲੇ ਚਲੋ ਕੋਈ ਗੱਲ ਨਹੀਂ ਲੇਟ ਆਏ ਦਰੁਸਤ ਆਏ

  • @bachittarsingh6714
    @bachittarsingh6714 Před 10 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Athwal_x
    @Athwal_x Před 2 lety +3

    ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ
    ਮਹਾਰਾਜਜੀ।

  • @gurjeetsingh5079
    @gurjeetsingh5079 Před 2 lety +3

    ਬਾਬਾ ਜੀ ਜਿਉਦੇ ਰਹੋ

  • @baljindersingh7028
    @baljindersingh7028 Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ !! 🙏 ਜੀ !!

  • @user-dp3hx1po8m
    @user-dp3hx1po8m Před 2 lety +1

    ਬਹੁਤ ਸੋਹਣੀ ਜਾਣਕਾਰੀ ਬਾਪੂ ਜੀ

  • @blackiaagaming7675
    @blackiaagaming7675 Před 2 lety +3

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @nurmitke9324
    @nurmitke9324 Před 2 lety +4

    ਅੱਜ ਦੇ ਰਾਜਨੀਤਕ ਪਾਰਟੀਆਂ ਦੇ ਆਗੂ ਅੰਗਰੇਜ਼ਾਂ ਤੋਂ ਚੰਗੇ ਮੈਨੂੰ ਤਾਂ ਨਹੀਂ ਲੱਗਦੇ ਅੰਗਰੇਜ਼ ਜਿਥੇ ਜਿਥੇ ਸ਼ਭ ਤੋਂ ਵੱਧ ਸਮਾਂ ਰਹੇ ਉਥੋਂ ਦੇ ਲੋਕ ਸਭ ਤੋਂ ਵੱਧ ਇੰਗਲਿਸ਼ ਭਾਸ਼ਾ ਬੋਲਦੇ ਤੇ ਪੜਦੇ ਹਨ ਜਿਵੇਂ ਕਲਕੱਤਾ, ਬੰਗਲੋਰ, ਕੇਰਲਾ ਆਦਿ

  • @jindercheema33984
    @jindercheema33984 Před 2 lety

    👏ਕੋਟ ਕੋਟ ਪ੍ਣਾਮ ਮਦਨ ਲਾਲ ਸੂਰਮੇ👑ਨੂੰ 💣🦁

  • @royaljot8062
    @royaljot8062 Před 2 lety +4

    Waheguru ji ka khalsa
    Waheguru ji ke fateh.....
    ...... Kal mein tuhade ehh video dekhe..... Actually mein almost har vedio dekhda tuhade.... Ajj mera exam se govt job leye jammu kashmir ch..... Aur madan lal ji da question same to same aaya....aur mein attempt keta..... Exam hall ch tuhade yaad a gye....

  • @knowledgepunjabi5044
    @knowledgepunjabi5044 Před 2 lety +4

    ਬਾਬਾ ਜੀ ਪੰਜਾਬ ਦੇ ਕਮਿਊਨਿਸਟਾਂ ਬਾਰੇ ਵੀ ਵਿਚਾਰ ਚਰਚਾ ਕਰੋ।

  • @jaskiratsingh7556
    @jaskiratsingh7556 Před 2 lety +3

    ਜਿੰਦਾ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਵਿੱਚ ਵੀ ਸ਼ਹੀਦ ਮਦਨ ਲਾਲ ਜੀ ਢੀਂਗਰਾ , ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਜ਼ਿਕਰ ਹੈ |

  • @shahdevsingh7951
    @shahdevsingh7951 Před 2 lety

    Waheguru ji ka khalsa
    Waheguru ji ki Fateh

  • @bikkarsingh9714
    @bikkarsingh9714 Před 2 lety +2

    ਅਸਲ ਵਿੱਚ ਸਾਡੇ ਭਾਰਤ ਦੇ ਹਾਕਮਾਂ ਨੇ ਹੀ ਅੰਗਰੇਜ਼ਾਂ ਦਾ ਪੂਰਾ ਪੂਰਾ ਸਾਥ ਦਿੱਤਾ ਸੀ

  • @mandeepthind6527
    @mandeepthind6527 Před 2 lety +1

    Bilkul right bapu ji appji jo eteahaas dasdea o mea appji da thanks karda.

  • @shantydhalio523
    @shantydhalio523 Před 2 lety +1

    Thanks bapu ji

  • @manjotsinghbuzrak
    @manjotsinghbuzrak Před 2 lety +4

    Good knowledge... mai tuhadiaa books read krda rehnda ha

  • @sohanramgharia5377
    @sohanramgharia5377 Před 2 lety

    Thanks sir

  • @GurmeetSingh-cl9bb
    @GurmeetSingh-cl9bb Před 2 lety +3

    ਬੁਹਤ ਬਦੀਅ

  • @chetpalsingh6554
    @chetpalsingh6554 Před 2 lety +1

    Thanks

  • @jagsirgill1285
    @jagsirgill1285 Před 2 lety +1

    Bahut vadiya ji

  • @bhupindersingh5311
    @bhupindersingh5311 Před 2 lety +1

    Waheyguru chardikala rakhey ji🙏🙏

  • @jagdeeshbrar1689
    @jagdeeshbrar1689 Před 2 lety +1

    Waheguru ji 🙏

  • @jasssimmak4820
    @jasssimmak4820 Před 2 lety +1

    🙏🙏

  • @MandeepSingh-hc1hz
    @MandeepSingh-hc1hz Před 2 lety

    Waheguru ji

  • @simratpalsingh21
    @simratpalsingh21 Před 2 lety +2

    ਵੀਡੀਓ ਚ’ ਕੀਤੀ ਗਲਬਾਤ ਦਾ ਨਿਚੋੜ ਸਮਝ ਲੱਗ ਗਿਆ ਜੀ ਪਰ ਇੱਕ ਤੱਥ ਹੈ ਜਿਸ ਬਾਰੇ ਆਪ ਜੀ ਨੂੰ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ ਚਿੱਠੀਆਂ ਪੜਨੀਆਂ ਪੈਣਗੀਆਂ, ਉਹ ਇਹ ਹੈ:
    ਭਾਈ ਰਣਧੀਰ ਸਿੰਘ ਜੀ ਦੀ ਜੇਲ ਚਿੱਠੀਆਂ ਚ’ ਤਾਂ ਇਹ ਹੈ ਕਿ ਭਗਤ ਸਿੰਘ ਨੇ ਉਹਨਾਂ ਮੂਹਰੇ ਆਪ ਮਨਿਐ ਕਿ ਸਾਂਡਰਸ ਨੂੰ ਉਹਨੇ ਮਾਰਿਆ ਹੀ ਨਹੀਂ ਬਲਕਿ ਸਿਰਫ ਆਪਣੀ ਚੜਤ ਵਾਸਤੇ ਉਹਦੇ ਕਤਲ ਦਾ ਜੁਮਾ ਲਿਆ। ਇਸ ਬਾਰੇ ਕੀ ਵਿਚਾਰ ਹੈ ਜੀ?

  • @punjabicurryhouse5993
    @punjabicurryhouse5993 Před 2 lety +1

    🙏🙏👍

  • @MahaSingh1984
    @MahaSingh1984 Před 2 lety +2

    Baba Ji Afghanistan Ch Jo Chal Reha Ohde Barre Tusi Video bnayo udeeek ae ji

  • @MandeepSingh-hc1hz
    @MandeepSingh-hc1hz Před 2 lety +1

    A San asli kaum de rakhe

  • @harshmann4539
    @harshmann4539 Před 2 lety +1

    🙏🙏🙏

  • @harpreetsandhu7774
    @harpreetsandhu7774 Před 2 lety +1

    ਤੇ ਫਿਰ only punjab ch Gandhi kuri ਜਾਵੇ di jgah te madan lal ਢੀਂਗਰਾ di shuti kity ਜਾਵੇ ਦਲੇ ਤੇ ਆਪਣੇ punjab wale ne jina nu kus pta ni ਬਾਪੂ ਚੰਗੀ ਤਰਾਂ akahn khol ehna dean

  • @tarnvirsingh654
    @tarnvirsingh654 Před 2 lety +2

    Sat Shri akal bapu ji🙏🙏….. tuhade vichaar es channel te ate sikh siyasat channel te sunde rehnde haa…. Boht deep knowledge hai tuhanu and tusi boht roshan dimaag ho… har ik narrative nu ena khol ke byan karna ik roshan dimaag bande da hi kamm hai…. Tuhade jinne soojhwaan vidvaan sikh kom kol boht thode han…. Meri soch tuhadi soch naal ik sur c par mai kal Akal channel te interview suni Shaheed Harminder Singh Sandhu hona de bare…. Tusi ona bare apne vichaar khul k dasso je dass sako🙏🙏…. Mai bhai daljit singh bittu and panjwar hona nu galt nahi kehnda par Sandhu Saab v galt nahi c…. Je soch nahi raldi ta dooje nu eliminate kar dena kinna k sahi hai

  • @Gurbani_status2
    @Gurbani_status2 Před 2 lety

    nice bappu ji tuhdia galla bhut knowledge dindia ne plZ kapoor singh ware dasso ohna dia likhta ware

  • @jaswindersinghjaswindersin5127

    Punjab da heera

  • @msshergill1112
    @msshergill1112 Před 2 lety

    ਬਹੁਤ ਡੂੰਗੀ ਜਾਣਕਾਰੀ ਰੱਖਦੇ ਨੇ ਬਾਪੂ ਜੀ

  • @Gulam.Singh13
    @Gulam.Singh13 Před 2 lety +1

    baba ji baldeev singh bare tusi jankari deyo , baldeev singh nu sant v doshi kende c 🙏

  • @amarjitsingh9638
    @amarjitsingh9638 Před 2 lety

    Log power dake chal de ne

  • @satvirsingh7553
    @satvirsingh7553 Před 2 lety +3

    ਗਾਂਧੀ + ਬੱਕਰੀ
    ਕ੍ਰਾਂਤੀਕਾਰੀ + ਹਥਿਆਰ

  • @rajwantraj8666
    @rajwantraj8666 Před 2 lety

    Raaj.kareygaa.khalsaa

  • @khushdhillon3511
    @khushdhillon3511 Před 2 lety +5

    ਬਾਪੂ ਜੀ ਛੋਟਾਂ ਮੂੰਹ ਬੜੀ ਬਾਤ ਮਾਫ਼ ਕਰਿਉ ਮੈਨੂੰ ਕੀ ਤਹਾਨੂੰ ਨਹੀਂ ਪਤਾ ਪਹਿਲਾਂ ਗੋਰਿਆਂ ਆਪਣੀ ਚਮਚਾਗਿਰੀ ਲਈ ਕਾਂਗਰਸ ਪਾਰਟੀ ਦਾ ਗਠਨ ਕੀਤਾ ਤੇ ਫੇਰ ਉਸਦੇ ਵਿਰੁੱਧ ਮੁਸਲਿਮ ਲੀਗ ਖੜੀ ਕੀਤੀ ਤੇ ਫੇਰ ਗੁਰਦੁਆਰਾ ਸੁਧਾਰ ਲਹਿਰ ਦੇ ਵਿਰੋਧ ਨੂੰ ਵੇਖਦਿਆਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਗਠਨ ਦਾ ਅਧਿਕਾਰ ਦਿੱਤਾ ਇਹਨਾਂ ਸਾਰੀਆਂ ਪਾਰਟੀਆਂ ਪਿੱਛੇ ਇੱਕੋ ਹੀ ਦਿਮਾਗ਼ ਤਾਂ ਕੰਮ ਕਰ ਰਿਹਾ ਸੀ ਅੰਗ੍ਰੇਜ਼

  • @Heroheralal0001
    @Heroheralal0001 Před 2 lety +1

    Thanks

  • @jagdeeshbrar1689
    @jagdeeshbrar1689 Před 2 lety +1

    Waheguru ji 🙏

  • @sharrysingh6349
    @sharrysingh6349 Před 2 lety +1

    🙏🙏🙏

  • @mandeepsingh-jh6rb
    @mandeepsingh-jh6rb Před 2 lety

    🙏🙏🙏