ਡਾ: ਦਰਸ਼ਨ ਸਿੰਘ ਤਾਤਲਾ ਨੇ ਤੀਜੇ ਘੱਲੂਘਾਰੇ ਉਪਰੰਤ ਸਿੱਖਾਂ ਦੀ ਰਾਜਸੀ ਸੋਚ ਵਿੱਚ ਆਈ ਤਬਦੀਲੀ ਨੂੰ ਕਿਵੇਂ ਵੇਖਿਆ !

Sdílet
Vložit
  • čas přidán 20. 07. 2021
  • How Dr. Darshan Singh Tatla saw the change in political thinking of the Sikhs after June 1984.
    ਡਾ. ਦਰਸ਼ਨ ਸਿੰਘ ਤਾਤਲਾ ਸਿੱਖ ਜਗਤ ਦੇ ਜਾਣੇ ਪਛਾਣੇ ਚਿਹਰੇ ਸਨ ਜਿਨ੍ਹਾਂ ਨੇ ਸਿੱਖ ਡਾਇਸਪੋਰਾ ਬਾਰੇ ਭਰਪੂਰ ਖੋਜ ਕੀਤੀ ਅਤੇ ਅਨੇਕਾਂ ਤੱਥ ਨਾਲ ਸਿੱਖ ਡਾਇਸਪੋਰੇ ਦੀ ਗੱਲ ਕੀਤੀ। ਉਨ੍ਹਾਂ ਨੇ ਸਿੱਖ ਡਾਇਸਪੋਰੇ ਨੂੰ ਅਜਾਦ ਸਿੱਖ ਰਾਜ ਦੀ ਤਲਾਸ਼ ਵਿਚ ਰੁਝਿਆ ਵੇਖਿਆ। ਡਾ. ਤਾਤਲਾ ਦੀ ਸ਼ਖਸੀਅਤ ਦੇ ਅਨੇਕਾਂ ਪੱਖ ਹਨ ਜਿਨ੍ਹਾਂ ਬਾਰੇ ਚਰਚਾ ਲਈ ਇਹ ਯਾਦਗਾਰੀ ਸੈਮੀਨਾਰ "ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ" ਫਤਹਿਗੜ੍ਹ ਸਾਹਿਬ ਵਿਖੇ ਉਲੀਕਿਆ ਗਿਆ ਸੀ।

Komentáře • 29

  • @amansanghera8100
    @amansanghera8100 Před 3 lety +24

    ਬਹੁਤ ਬਹੁਤ ਧੰਨਵਾਦ ਅੰਕਲ ਜੀ ਚਾਚਾ ਜੀ ਦੇ ਜੀਵਨ ਬਾਰੇ ਇੰਨਾ ਵਿਸਥਾਰ ਨਾਲਦੱਸਣ ਲਈ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਉਨ੍ਹਾ ਦੀ ਭਤੀਜੀ ਆ

  • @prabhdyalsingh4722
    @prabhdyalsingh4722 Před 2 lety +1

    ਚੰਗੀਆਂ ਇਤਿਹਾਸਿਕ ਕਿਤਾਬਾਂ ਜਰੂਰ ਪੜੋ। ਸਾਰੇ ਜਾਣਦੇ ਹਨ ਕਿ ਆਪਣੇ ਇਤਿਹਾਸ ਦਾ ਪਤਾ ਹੋਣਾ ਜਰੂਰੀ ਹੁੰਦਾ ਹੈ ਪਰ ਇਸ ਲਈ ਆਪਣੇ ਆਪ ਚ ਪੜਨ ਕਲਚਰ ਪੈਦਾ ਕਰਨਾ ਵੀ ਜਰੂਰੀ ਹੈ। ਘਰ ਚ ਲਾਇਬ੍ਰੇਰੀ ਬਣਾਓ, ਵਿਹਲੇ ਸਮੇਂ ਕਿਤਾਬਾਂ ਪੜੋ।

  • @harwinderkaursidhu3401
    @harwinderkaursidhu3401 Před 3 lety +13

    ਡਾਕਟਰ ਦਰਸਣ ਸਿੰਘ ਤੱਤਲਾ ਸਾਹਿਬ ਮੇਰੇ ਚਾਚਾ ਜੀ ਸਨਸਾਡੇ ਵਿਹੜੇ ਦੇ ਅਨਮੋਲ ਹੀਰੇ ਅਸੀ ਅੱਜ ਕੱਖੋ ਹੋਲੇ ਹੋ ਗਏ ਸਾਡੀ ਦੁਨੀਆ ਸੁੰਨੀ ਹੋ ਗਈ❤😭❤😭❤😭❤😭❤😭🙏🏼🙏🏼🙏🏼🙏🏼🙏🏼🙏🏼

    • @harjisingh8032
      @harjisingh8032 Před 3 lety +2

      ਕਿਹੜੇ ਇਲਾਕੇ ਦੇ ਸਨ ਦਰਸ਼ਨ ਸਿੰਘ ਤਾਤਲਾ ਜੀ

  • @harjisingh8032
    @harjisingh8032 Před 3 lety +5

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਦਰਸ਼ਨ ਸਿੰਘ ਤਾਤਲਾ ਜੀ ਬਾਰੇ ਜਾਣਕਾਰੀ ਦਿੱਤੀ
    ਅਜਮੇਰ ਸਿੰਘ ਜੀ ਦਾ ਧਨਵਾਦ ਤੇ sikh point ਵਾਲਿਆ ਦਾ

  • @ajaniqbalsinghdhaliwal5960

    ਸਰਦਾਰ ਦਰਸ਼ਨ ਸਿੰਘ ਤਾਤਲਾ ਜੀ ਦੀਆਂ ਪੰਜਾਬੀ ਚ ਰਚਨਾਵਾਂ ਬਾਰੇ ਵੀ ਚਰਚਾ ਹੋਵੇ.

  • @bittasidhu1169
    @bittasidhu1169 Před 3 lety +14

    ਸਰਦਾਰ ਸਾਹਿਬ ਜੀਉ ,,ਵੱਧ ਤੋਂ ਵੱਧ ਵੀਡਿਉ ਜਾਂ ਸੋਸਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦੇ ਰਹੋ ,,, ਸੱਚੇ ਪਾਤਸਾਹ ਤੁਹਾਨੂੰ ਚੜਦੀ ਕਲਾ ਚ ਰੱਖਣ

  • @user-ny5tk6cd9r
    @user-ny5tk6cd9r Před 3 lety +3

    ਵਾਹਿਗੁਰੂ ਜੀ

  • @leviparrish4109
    @leviparrish4109 Před 2 lety +1

    WAHEGURU G.

  • @GurpreetSingh-vk5vv
    @GurpreetSingh-vk5vv Před 2 lety +1

    Waheguru ggg

  • @dilapnapunjabi703
    @dilapnapunjabi703 Před 2 lety +3

    If this channel is followed by every punjabi sikh, god knows what revolution will take place... It will be the purest, prosper and proud form of life.

  • @jaswantgill8350
    @jaswantgill8350 Před 3 lety +3

    Waheguru ji

  • @NOAHCRAZYMAGIC
    @NOAHCRAZYMAGIC Před 3 lety +4

    Whats is going to happen to punjab and sikhs ਵਾਰਿਗੁਰੂ ਕਿਰਪਾ ਕਰੋ ਸਾਡੇ ਦੇਸ਼ ਪੰਜਾਬ ਤੇ

  • @HardeepSingh-vy9sy
    @HardeepSingh-vy9sy Před 3 lety +4

    Waheguru g ka khalsa waheguru g ke fatey...

  • @satvindersingh2907
    @satvindersingh2907 Před 3 lety +3

    Ajmer singh g wahaguru g aap g nu tandurusti bakshan

  • @jagsirgill1285
    @jagsirgill1285 Před 3 lety +2

    Bahut vadiya ji

  • @realtorsingh
    @realtorsingh Před 3 lety +3

    Great Talk about a Great Personality.

  • @tarsemsinghwaraich7642
    @tarsemsinghwaraich7642 Před 3 lety +7

    Sardar ajmer singh ji good person 🙏

  • @chamelsingh8304
    @chamelsingh8304 Před 3 lety +3

    Dhanyvad Sardar Ajmer Singh Ji WaheGuru Ji ka Khalsa WaheGuru Ji ki Fateh

  • @chamelsingh8304
    @chamelsingh8304 Před 3 lety +3

    Raj Karega Khalsa WaheGuru Ji ka Khalsa WaheGuru Ji ki Fateh

  • @chamelsingh8304
    @chamelsingh8304 Před 3 lety +4

    Bole So Nihal Sat Sri Akal

  • @lakhbirsingh4351
    @lakhbirsingh4351 Před 3 lety +7

    ਸਿੱਖ ੲਿਤਿਹਾਸ ਤੇ ਗੁਰਬਾਣੀ ਨੂੰ ਸਕੂਲਾਂ ਦੇ ਸਿਲੇਬਸ ਵਿੱਚੋਂ ਵੀ ਖੱਬੇ ਪੱਖੀ ਵਿਦਵਾਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਰਾਹੀਂ ਮਨਫੀ ਕੀਤਾ ਹੈ।

  • @jaswindersingh8114
    @jaswindersingh8114 Před 3 lety +2

    GREAT TALK FOR KNOWLEDGE SIKH MANSIKTA VASTEY

  • @BalwantSingh-vj6ee
    @BalwantSingh-vj6ee Před 3 lety +4

    ਤੁਸੀਂ ਨੈਸ਼ਨਲਇੰਸਮ ਬਾਰੇ ਜੌ ਸੈਮੀਨਾਰ ਕਰਦੇ ਸੀ ਓਹ ਵੀ ਜਾਰੀ ਰੱਖੋ ਜੀ, ਜੋ ੨੦੧੫ ਚ ਸ਼ੁਰੂ ਕੀਤੇ ਸਨ

  • @BalwantSingh-vj6ee
    @BalwantSingh-vj6ee Před 3 lety +1

    🙏🙏

  • @amansanghera8100
    @amansanghera8100 Před 3 lety +15

    ਪਰ ਬਹੁਤ ਅਫਸੋਸ ਦੀ ਗੱਲ ਇਹ ਆ ਕਿ ਸਾਨੂੰ ਉਨ੍ਹਾ ਦੇ ਜੀਵਨ ਬਾਰੇ ਬਹੁਤ ਕੁਝ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ

  • @manjitsinghdhanoa4711
    @manjitsinghdhanoa4711 Před 3 lety +2

    Aam sikh ne guru Gobind Singh te bharosa rakhia
    Asin bhi tuhade time ch hi college ch pade han but never came under the influence of communism
    We wept for step northerly treatment at that time also and even now also
    Future of punjab lies in independent punjab.
    We can not be slaves and never leave our principles