gurudwar🙏 ਇਹ ਗੁਰਦੁਆਰਾ ਜੰਗਲਾਂ ਵਿੱਚ ਬਣਿਆ ਹੈ#gurudwara dhaki sahib#dhakki sahib maksudhran village doraha darshan jaroor karna g bunty punjabi vlogs and travel channel subscribe Karo g 🙏🙏🙏
Vvvv good presentation,,,it seems old punjab at the time of 10 sikh Guru time and old village culture and atmosphere,,,,,,the life at that times was very hard,,,no light ,no machinery even cycle was,,,no water moter,no bus,car,,,,,but parampita permesher ,s banegi was so more ,,,,,dhan gur ji
Eh ta Ek private personal Dera hai . Es nu eh Gurdwara Kahan lag pai han.holi holi Eh bande es nu Ithasik rang den lag jan ge .70/80% Gurdware Nakli Ithas nal jore hoi han Dharam de Dhande ch koi Yogta di Lor hi nahi .No investment No risk profit day & night .Banda Shaitan balatkari type kise Agency da Dalal ban jawe.every thing OK
ਬਹੁਤ ਵਧੀਆ ਜਾਨਵਰਾਂ ਵਾਸਤੇ ਪ੍ਰਬੰਧ ਕੀਤਾ , ਧੰਨਵਾਦ ਦੇ ਪਾਤਰ ਹਨ ਜਿੰਨ੍ਹਾਂ ਜਿੰਨ੍ਹਾਂ ਨੇ ਸੇਵਾ ਕੀਤੀ , ਬਾਕੀ ਨੈਚਰਲ ਫੋਟੋ ਲਾਉਣੀਆਂ ਚਾਹੀਦੀਆਂ , ਮੇਰਾ ਵਿਚਾਰ ਆ ਪਾਠ ਪੂਜਾ ਕਰਨ ਵਾਲੇ ਤਾਂ ਚੁੱਪ ਹੀ ਹੋ ਜਾਂਦੇ ਜਦੋਂ ਰੱਬ ਨਾਲ ਮੇਲ ਹੁੰਦਾਂ , ਕੋਈ ਵਿਖਾਵਾ ਕਰਨ ਦੀ ਲੋੜ ਨਹੀਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਮੂਰਤੀ ਮਨ੍ਹਾ ਕੀਤੀ ਸੀ ।
ਬਾਕੀ ਸਾਰੀ ਸੰਗਤ ਸਿਆਂਣੀ ਹੈ ਜੀ ॥
ਧੰਨ ਧੰਨ ਬਾਬਾ ਦਰਸਨ ਸਿੰਘ ਢੱਕੀ ਸਾਹਿਬ ਵਾਲੇ ਤਪੋਬਨ ਢੱਕੀ ਵਿਖੇ ਬਹੁਤ ਵਧੀਆ ਵਾਤਾਵਰਨ ਜੰਗਲ ਹਰਾ ਭਰਾ ਅਤੇ ਪੰਛੀ ਹਨ ਪਰਮਾਤਮਾ ਇਸ ਥਾ ਨੂੰ ਹੋਰ ਤਰੱਕੀ ਬਖਸੇ
ਟਿਕੂ ਇਸ ਦਾਨਾਮਹੈ
🙏🙏 ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ❤🎉❤🎉❤🎉❤🎉❤🎉
Waheguru ji
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
ਵਾਹਿਗੁਰੂ ਜੀ 🙏 🙏
E hai ji chatrmurg
ਈਮੂ
🙏🙏🙏❤
Satnam Shri waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
ਤਪੋਬਨ ਢੱਕੀ ਸਾਹਿਬ ਗੁਰਦੁਆਰਾ
ਸ਼ਤਰਮੁਰਗ
ਇਹ ਹੈ ਜੀ ਸ਼ਤਰਮੁਰਗ
Waheguru jiii 🙏🏻 ♥️ ❤️
❤ਧਨ
Wehaguru ji 🙏🙏
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
Waheguru ji waheguru ji waheguru ji waheguru ji waheguru ji
shatermurag a......asi v gye aa eh vale guru ghr ch
Vvvv good presentation,,,it seems old punjab at the time of 10 sikh Guru time and old village culture and atmosphere,,,,,,the life at that times was very hard,,,no light ,no machinery even cycle was,,,no water moter,no bus,car,,,,,but parampita permesher ,s banegi was so more ,,,,,dhan gur ji
ਸ਼ੁਤਰਮੁਰਗ ਹੈ ਜੀ
ਧੰਨ=ਧੰਨ,ਸੀ,,ਵਾਹਿਗੁਰੂ,ਜੀ
Satarmurk ha ji 🙏🙏
Eh shatrmurg hai ji.
Dhan baba darshan singh ji khalsa
ਗੁਰੂ ਸਾਹਿਬਾਨਾਂ ਤੇ ਸਹੀਦ ਸਿੰਘ 84 ਦਾ ਘੱਲੂਘਾਰ ਬੰਦੀ ਸਿੰਘਾ ਦੀਆਂ ਦੀ ਤਸਵੀਰਾਂ ਤੋ ਇਲਾਵਾ ਕਿਸੇ ਬਾਬੇ ਦੀ ਤਸਵੀਰ ਨਹੀ ਹੋਣੀ ਚਾਹੀਦੀ ਪੰਦਰਾਂ ਭਗਤ ਗਿਆਰਾਂ ਭੱਟ ਚਾਰ ਗੁਰਸਿੱਖ ਪੰਜ ਤਖਤ ਹੋਣੇ ਚਾਹੀਦੇ ਨੇ ਮੋਹਾਲੀ ਧਰਨਾ ਲੱਗਿਆ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਇਨਸਾਫ ਲਈ ਬਾਬੇ ਸਾਮਲ ਹੋਣ ਉਥੇ ਫਿਰ ਕੁੱਝ ਸਰਧਾ ਮੰਨਣਯੋਗ ਹੈ
Waghaguruji waghaguruji
Emo panchi
ਕਚਿਹਰੀ ਹੇ ਵਾਈ ਜੀ
Waheguru g🙏🙏🙏
Hega ji Sadar murgh
ਬਾਈ ਝੰਡਾ ਨਈ ਨਿਸ਼ਾਨ ਸਾਹਿਬ ਹੁੰਦਾ ਏ ਬਾਈ ਤੇਨੂੰ ਏਨਾ ਵੀ ਨਈ ਪਤਾ ਕਿ
Good video this word is Emo
ਇਹ ਜਾਨਵਰ ਈਮੂ ਹੈ
Bus bhi aati hai 😮
Very nice ❤
Bahut badia video
Wahe gure (Emmo) Janer hi veer ji
ਇਹ ਪੰਸ਼ੀ ਹੈ ਸ਼ਤੁਰ ਮੁਰਗ
Australian bird Emu
Zanda nehi kehna ,Nissan sahib kehna chaida hai
ਇਸ ਦਾ ਨਾਮ ਈੰਮੂ(EMU) ਹੈ ਜੀ।
ਭਾਈ ਸਾਹਿਬ ਜੀ ਬੇਨਤੀ ਹੈ ਕਿ ਝੰਡਾ ਪਾਰਟੀ ਦਾ ਹੁੰਦਾ ਹੈ ਜਦਕਿ। ਗੁ ਸਾਹਿਬ ਜੀ ਵਿੱਚ ਜੋ ਝੂਲਦਾ ਹੈ। ਉਹ ਮੇਰੇ ਪਾਤਿਸ਼ਾਹ ਜੀ ਦੇ ਨਿਸ਼ਾਨ ਸਾਹਿਬ ਜੀ ਹੁੰਦੇ ਹਨ ਜੀ। ਗੁਸਤਾਖੀ ਖਿਮਾ ਕਰਨਾ ਜੀ।
Nice👍
Eemu hai ji
😔😔😔
ਸ਼ਾਇਦ ਆਸਟਰੇਲੀਅਨ ਪੰਛੀ ਈਨੂ ਹੈ।
ਈਮੂ
Thanks 22ji lion v haga v 😮
Baba Ji da name bi deso Ji .Baki move y good hee
Emu
❤❤❤❤❤
Ostrich
Bohat hi sher,chite,
Hathi,nazar aaye ji.
Ostrich Bird
💔💔💔💔💔🙏🙏🙏🙏❤️❤️❤️❤️❤️❤️🙀
shutur murg pnchhi h
Ye panchi titer hai ji
Shuturmurg
Satormag
Imu hai is panchhi da naam
Wehaguru jio shatarmurg bird name
ਇਮੂ ਹੈ
Emu kehnde es panchi nu
Mon
😢Shatar murag is da na hai.
Chkror
SHUTURMURG
Chiria ked karke rakhia Han
ਝੰਡਾ।ਨਹੀ।ਹੁੰਦ।ਨਿਸਾਨ।।ਸਾਹਿਬ।ਹੁੰਦਾ।ਜੀ
ਵਾਹਿਗੁਰੂ ਜੀ
Es number Emu kahnde han. Eh Shaturmurg di parjati h
Bhaji ji jyada ji ji na lao ji
ਇੰਦੂ ਪੰਛੀ ਹੈ ਇਹ
Eh ta Ek private personal Dera hai . Es nu eh Gurdwara Kahan lag pai han.holi holi Eh bande es nu Ithasik rang den lag jan ge .70/80% Gurdware Nakli Ithas nal jore hoi han
Dharam de Dhande ch koi Yogta di Lor hi nahi .No investment No risk profit day & night .Banda Shaitan balatkari type kise Agency da Dalal ban jawe.every thing OK
Veer ji sat sri akal veer ji tusi darbar sahib de darshan nahi karvaye ple darshan karvaho ji moradabad up satnam singh
Wahit kuj waseaa but Jo koi pehli war aeaa hai ohnu guide karo
Shutar murg janvar he
o bhai aah t das de kon sa rut rod kehra he jalandhar to kehra rut he fer kitho kon se rod par jana he
ਜਲੰਧਰ ਤੋਂ ਦੋਰਾਹਾ ਸ਼ਹਿਰ ਦੋਰਾਹਾ ਤੋਂ ਪਾਇਲ ਰੋਡ 7km ਹੈ ਦੋਰਾਹਾ ਤੋਂ ਤੁਸੀ location vi Laga sakde ho maksudhra village
This is emo in Punjabi this is shaturmurag
ਕੁੱਝ ਸਿਆਣੇ ਬਣੋ। ਗੁਰਬਾਣੀ ਨੂੰ ਪੜ੍ਹੋ ਅਤੇ ਵਾਚੌ ਕੀ ਕਦੇ ਦਸ ਗੁਰੂਆਂ ਨੇ ਸਿੱਖ ਬਣਾਏ ਜਾਂ ਸੰਤ।ਸੰਤਾ ਨੂੰ ਗੁਰਬਾਣੀ ਉਪਦੇਸ਼ ਕਰਦੀ ਹੈ। ਸਿੱਖ ਨੇ ਦਰਸ਼ਨ ਗੁਰੂ ਦੇ ਕਰਨੇ ਹਨ ਉਹ ਵੀ ਪਰਸਣੇ ਹਨ ਕਿਉਂਕਿ ਉਹ ਅੱਖਾਂ ਨਾਲ ਨਹੀਂ ਦਿਸਦਾ ਬਲਕਿ ਬੁੱਧੀ ਨਾਲ ਦਰਸ਼ਨ ਹੁੰਦੇ ਹਨ ਇਹ ਗੁਰਮਤਿ ਦੀ ਜਗ੍ਹਾ ਜੋਗਮੱਤ ਦਾ ਪ੍ਰਚਾਰ ਕਰਦੇ ਹਨ।
Chatermurg aa
Address
Be sahara manukha vaste ki kita hai
Iss janvar da nam Turky hae
Jhanda nahi hunda Nishan sahib hunde ne
You have not shown Gurdwara Szhib
. Na hi Matha Takia wskhaia ae. Very poor video
ਇਸ ਥਾਂ ਦਾ ਪੂਰਾ ਪਤਾਂ ਦਸਿਆ ਜਾਵੇ ਜੀ
Dhakki Sahib di location check kr. K dekho
Sutermurg
Emu vee kaid karke rakhia Hai
Koi kad nahi eh jungle hai 🙏🌹🙏🌹🙏🙏
ਨਾ ਦਿਖਾਉ।। ਸਾਜਿਸ਼ ਘਾੜਿਆ ਨੇ ਇਹ ਜਗ੍ਹਾ ਵੀ।।ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਦੇ ਜੋਰ ਨਾਲ ਖੋ ਲੈਣੀ ਹੈ।।😢😢😢😢 ਲਾਲਚੀਆਂ ਗਦਾਰਾਂ ਨੂੰ ਨਾਲ ਲੈਕੇ।ਬਾਬਾ ਜੀ ਆਏ ਸੀ ਬਾਬੇ ਨੇ ਔਏ ਕੀਤਾ 😢😢😢ਆ ਦੋਰ ਝੂਠ ਕਪਟ ਬੇਈਮਾਨ ਬਿਰਤੀ ਲਾਲਚ ਸਬ ਤੋਂ ਊਤੇ ਹੈ।।😢😢😢😢
jal jungle bachao
ਝੂਡੂਆ ਰਸਤਾ ਦੱਸਨ ਦੀ ਅਕਲ ਸਿਖ ਨਾਲੇ ਝੰਡਾ ਨਹੀਂ ਨਿਸ਼ਾਨ ਸਾਹਿਬ ਕਹੀਦਾ
Satnam shri waheguru 🙏🙏🙏
ਝੂਡੂਓ ਝੰਡਾ ਨਹੀਂ ਨਿਸ਼ਾਨ ਸਾਹਿਬ ਹੁੰਦਾ
Satnam shri waheguru 🙏🙏🙏
ਵੀਡੀਓ ਲਬਾਂ ।ਨਾ ਕਰੋ,।
ਈਮੂ
Waheguru ji sub ka Bala Karo ❤❤❤❤❤🎉🎉🎉🎉 sukhrana sukhrana meri Papa waheguru ji ❤❤❤❤❤🎉🎉🎉🎉🎉
Waheguru ji
🙏🙏🙏❤
Waheguru ji
Amials