ਬੈਲਜੀਅਮ ਵਿੱਚ ਖੇਤੀ ਕਰਦੇ ਪੰਜਾਬੀ ਪਰਿਵਾਰ Punjabi Farmer Belgium | Ripan Khushi | Punjabi Travel Couple

Sdílet
Vložit
  • čas přidán 8. 07. 2024

Komentáře • 347

  • @DilbagSingh-xh8sd
    @DilbagSingh-xh8sd Před 13 dny +50

    ਧੰਨਵਾਦ ਬਾਈ ਬਹੁਤ ਵਧੀਆ ਖੇਤੀ ਦੀ ਦੀ ਜਾਣਕਾਰੀ ਦਿੱਤੀ ਬਾਕੀ ਜੋ ਭਾਗ ਦਿਖਾਈ ਚੇਰੀ ਦੀ ਹੋਰ ਬਹੁਤ ਮਿਹਨਤ ਕਰੀ ਆਪਦਾ ਧੰਨਵਾਦ ਜੋ ਇੰਨੀ ਮਿਹਨਤ ਕਰਕੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਬਾਹਰਲੇ ਦੇਸ਼ਾਂ ਦੀ ਜਾਣਕਾਰੀ ਦਿੰਦੇ ਹੋ ਆਪ ਨੂੰ ਮਾਲਕ ਤੰਦਰੁਸਤੀਆਂ ਤੇ ਖੁਸ਼ੀਆਂ ਬਖਸ਼ੇ ਲੰਮੀਆਂ ਉਮਰ ਹੋਣ❤❤ ਧਾਲੀਵਾਲ ਭੈਣੀ ਜੱਸਾ❤❤🎉🎉🎉

  • @dharmindersingh1523
    @dharmindersingh1523 Před 13 dny +41

    Ripan ਵੀਰ ਇਹਨਾਂ ਪਰਦੇਸੀ ਪੰਜਾਬੀਆ ਕਰਕੇ ਹੀ ਅੱਜ ਪੰਜਾਬ ਨੂੰ ਪੂਰੀ ਦੁਨੀਆ ਜਾਣ ਦੀ ਹੈ

  • @HarpreetSingh-ux1ex
    @HarpreetSingh-ux1ex Před 13 dny +31

    ਦੁਨੀਆਂ ਭਰ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @nachhattarkaur3115
    @nachhattarkaur3115 Před 13 dny +12

    ਪੰਜਾਬੀਆਂ ਦੀਤਰੱਕੀ ਵੇਖ ਕੇ ਬਹੁਤ ਖੁਸ਼ੀ ਹੁੰਦੀ ਐ।

  • @ajaysarhali8156
    @ajaysarhali8156 Před 13 dny +13

    ਪੰਜਾਬੀਆਂ ਨੇ ਦੁਨੀਆਂ ਦੇ ਹਰ ਦੇਸ਼ ਵਿੱਚ ਮੱਲਾ ਮਾਰੀਆ ਨੇ, ਬਹੁਤ ਖੁਸ਼ੀ ਹੋਈ ਬਾਬਾ ਜੀ ਨੂੰ ਵੇਖ ਕੇ,ਪਰ ਇਕੱਲੀ ਜ਼ਮੀਨ ਨਹੀ ਇਸ ਕਾਰੋਬਾਰ ਪਿੱਛੇ ਬਾਬਾ ਜੀ ਨੇ ਕਿੰਨੀ ਮਿਹਨਤ ਕੀਤੀ ਆ ਓ ਤੇ ਬਾਬਾ ਜੀ ਹੀ ਜਾਣਦੇ ਆ,

  • @mandeepsekhon3582
    @mandeepsekhon3582 Před 13 dny +14

    ਸਾਨੂੰ ਮਾਣ ਹੈ ਸਾਡੇ ਵਿਦੇਸ਼ੀ ਵਿੱਚ ਵੱਸਦੇ ਸਿੱਖ ਪੰਜਾਬੀ ਭਰਾਵਾਂ ਤੇ ਜਿਹਨਾਂ ਨੇ ਵਿਦੇਸ਼ਾਂ ਵਿੱਚ ਮਿਹਨਤਾਂ ਕਰਕੇ ਤਰੱਕੀਆਂ ਕੀਤੀਆਂ ਅਤੇ ਝੰਡੇ ਗੱਡੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਤੁਹਾਡਾ ਵੀ ਧਨਵਾਦ ਰਿਪਨ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਹਰ ਇੱਕ ਕੰਟਰੀਆ ਵਿੱਚ ਵੱਸਦੇ ਸਿੱਖ ਪੰਜਾਬੀ ਭਰਾਵਾਂ ਨੂੰ ਮਿਲਾਉਣ ਅਤੇ ਹਰ ਕੰਟਰੀ ਦੇ ਰਹਿਣ ਸਹਿਣ ਭਾਸ਼ਾ ਰੀਤੀ ਰਿਵਾਜਾਂ ਵਾਰੇ ਦੱਸਿਆ

  • @gurpalsingh7037
    @gurpalsingh7037 Před 13 dny +13

    ਬਹੁਤ ਖੁਸ਼ੀ ਹੋਈ ਪੰਜਾਬੀਆਂ ਜਮੀਨਾਂ ਦੇਖ ਕੇ, ਅੰਗਰੇਜਾਂ ਤੋ ਮਜਦੂਰੀ ਕਰਵਾ ਰਹੇ ਹਨ
    ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @davinderpal987
    @davinderpal987 Před 13 dny +12

    Singh is king in the world
    ਸਿੰਘ ਸਾਹਿਬ ਜੀ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ

  • @MajorSingh-po6xd
    @MajorSingh-po6xd Před 13 dny +5

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਅਤੇ ਧੰਨਵਾਦ ਉਹਨਾਂ ਪੰਜਾਬੀਆਂ ਦਾ ਜਿਹਨਾ ਨੇ ਮਿਹਨਤ ਕਰਕੇ ਆਪਣਾ ਅਤੇ ਪੰਜਾਬੀਆ ਦਾ ਮਾਣ ਵਧਾਇਆ ਹੈ

  • @thind9204
    @thind9204 Před 11 dny +2

    ਪੰਜਾਬਿਆ ਨੇ ਕਿੰਨੀ ਤਰੱਕੀ ਕਰਨੀ ਤਕਰੀਬਨ ਹਰ ਇੱਕ ਦੇਸ਼ ਪਰ ਆਪਣੇ ਪਿੰਡੋ ਕਿਸੇ ਲੋੜਵੰਦ ਨੂੰ ਸੱਦ ਨੀ ਸਕਦੇ

  • @JagtarSingh-wg1wy
    @JagtarSingh-wg1wy Před 13 dny +8

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @Goldenpunjab2024
    @Goldenpunjab2024 Před 13 dny +9

    ਪੰਜਾਬ ਵਿੱਚ ਤਾਂ ਕਣਕ ਝੋਨੇ ਦੇ ਫਸਲੀ ਚੱਕਰ ਨੇ,ਸਾਰੀਆਂ ਫ਼ਸਲਾਂ ਲਗਾਉਣਾ ਹਟਾ ਦਿੱਤਾ ਪੰਜਾਬੀਆ ਨੂੰ ਤੇ ਪੰਜਾਬ ਦਾ ਪਾਣੀ ਖ਼ਤਰਨਾਕ ਪੱਧਰ ਤੇ ਡੂੰਘਾ ਹੋ ਗਿਆ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਏ

  • @bharatsidhu1879
    @bharatsidhu1879 Před 13 dny +2

    ਤੁਹਾਡਾ ਬਹੁਤ - ਬਹੁਤ ਧੰਨਵਾਦ ਵਿਦੇਸ਼ਾਂ ਚ ਰਹਿੰਦੀਆਂ ਪੰਜਾਬੀ ਸਿੱਖ ਸੰਗਤਾਂ ਦੀ ਖੇਤੀਬਾੜੀ ਦਿਖਾਓਣ ਲਈ । ਏਨਾਂ ਕੇਲੋਂ ਚੰਗੀਆਂ ਚੀਜ਼ਾਂ ਸਿੱਖਣ ਨੁੰ ਮਿਲੀਆਂ ਅੱਤੇ ਏਨਾਂ ਦੀ ਬਹੁਤ ਸੋਹਣੀ ਖੇਤੀਬਾੜੀ ਲੱਗੀ ।

  • @ajaypayal66
    @ajaypayal66 Před 13 dny +14

    ਵੀਰ ਜੀ ਇਹਨਾ ਨੂੰ ਪੰਜਾਬੀ ਲੇਬਰ ਦੀ ਜਰੂਰਤ ਹੈ

  • @aaradhyaverma2872
    @aaradhyaverma2872 Před 13 dny +14

    ऐसे काम हमारे पंजाबी ही कर सकते हैं

    • @showmanwaraich
      @showmanwaraich Před 13 dny +2

      Right ✅️ 😊💕💕💕

    • @NavkaranDhillon420
      @NavkaranDhillon420 Před 13 dny +8

      अपने देश में आतंकवादी कहा जाता है..

  • @ravisapkota6935
    @ravisapkota6935 Před 13 dny +4

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SukhwinderSingh-wq5ip
    @SukhwinderSingh-wq5ip Před 11 dny +1

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @kuldipkumar5322
    @kuldipkumar5322 Před 13 dny +6

    ਮਿਹਨਤ ਕਰਨ ਨਾਲ ਹੀ ਤਰ੍ਹਕੀ ਹੁੰਦੀ ਹੈ ,

  • @avtarcheema3253
    @avtarcheema3253 Před 13 dny +2

    ਪੰਜਾਬੀਆਂ ਦੀ ਬੱਲੇ ਬੱਲੇ
    ਬਹੁਤ ਸੋਹਣਾ ਵਲੌਗ 👌👌🙏🙏

  • @shooter_x0973
    @shooter_x0973 Před 13 dny +1

    ਬਾਬਾ ਜੀ ਨੂੰ ਦੇਖਕੇ ਨਾਨਾ ਜੀ ਦੀ ਯਾਦ ਆਉਂਦੀ ! same height same voice.🥺❤️ ਧੰਨਵਾਦ Ripan ਵੀਰ

  • @user-xo9no4rn1s
    @user-xo9no4rn1s Před 13 dny +9

    ਸਰਦਾਰ ਜੀ ਘੈਟ ਹੇ ਉਹਨਾਂ ਗੂਰੁ ਸਾਹਿਬ ਜੀ ਕਿਰਪਾ ਨਾਲ ਅਮਰੀਕਾ ਤੋ ਗੋਰੇ ਵੀ ਦਿਹਾੜੀ ਕਰਨ ਵਾਲੇ ਗੂਰੁ ਗ੍ਰੰਥ ਸਾਹਿਬ ਜੀ ਕਾਮਯਾਬੀ ਬਖਸ਼ੇ ਜੀ

  • @sandeepkaur331
    @sandeepkaur331 Před 13 dny +2

    ਵਾਹਿਗੁਰੂ ਰਿਪਨ ਖੁਸੀ ਦੇ ਮਿਹਰਾਂ ਭਰਿਆ ਹੱਥ ਰੱਖਿਉ ਸਭ ਦਾ ਦਾ ਭਲਾ ਹੋਵੇ

  • @Bhupindersingh-zt6mh
    @Bhupindersingh-zt6mh Před 4 dny

    ਪੰਜਾਬੀ ਆ ਦੀਆਂ ਤਰੱਕੀਆਂ ਦੇਖ ਕੇ ਮਨ ਬਹੁਤ ਖੁਸ਼ ਹੋਏ

  • @LakhwinderkaurDhillon-qh1fn

    Salute a uncle ji nu

  • @manjeetkaurwaraich1059
    @manjeetkaurwaraich1059 Před 13 dny +1

    ❤😢❤🎉🎉 ਜਿਉਂਦਾ ਰਹਿ ਵੀਰਿਆ ਲਿਪਟ ਤੇ ਪੰਜਾਬੀ ਕਿਸਾਨ ਦੀ ਮਿਹਨਤ ਬਾਰੇ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ ੍ਰਤੁਹਾਡਾ

  • @manjitsinghkandholavpobadh3753

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @mewasingh3980
    @mewasingh3980 Před 13 dny +7

    ਰਿੰਪਨ ਚਹਿਲ ਵੀਰ ਜੇਹੜਾ ਬੰਦਾ ਮੇਹਨਤ ਕਰਦਾ ਪ੍ਰਮਾਤਮਾ ਜਰੂਰ ਰੰਗ ਲਿਆਉਦਾ

  • @surindersinghsidhamerimathohri

    ਇੰਨਾ ਦੇਸ਼ਾ ਵਿੱਚ ਖੇਤੀ ਕੋਈ ਕਰਨਾ ਹੀ ਨ੍ਹੀ ਚਾਹੁਦਾ ਜਮੀਨ ਤੇ ਬਹੁਤ ਮਿਲ ਜਾਦੀ ਆ।
    ਖੇਤੀ ਘਾਟੇ ਵਾਲਾ ਸੌਦਾ ਆ ਬਹੁਤ ਘਟ ਲੋਕ ਖੇਤੀ ਕਰਨਾ ਚਹੁੰਦੇ ਆ।

    • @gurpindersingh5700
      @gurpindersingh5700 Před 12 dny

      ਖੇਤੀ ਘਾਟੇ ਦਾ ਸੌਦਾ ਕਿਵੇਂ ਇਸ ਬਾਰੇ ਦੱਸਿਓ

    • @IqbalSingh-ys8hb
      @IqbalSingh-ys8hb Před 12 dny

      ਖੇਤੀ ਲਈ ਲੇਬਰ ਮਹਿੰਗੀ ਆ ਤੇ ਕੀਟ ਨਾਸ਼ਕ ਦਵਾਈਆ ਬਹੁਤ ਘੱਟ ਵਰਤ ਸਕਦੇ ਹੋ ​@@gurpindersingh5700

    • @surindersinghsidhamerimathohri
      @surindersinghsidhamerimathohri Před 12 dny

      @@gurpindersingh5700
      ਤੁੱਸੀ ਕਿਸ ਦੇਸ਼ ਤੋ ਹੋ?
      ਬਾਹਰਲੇ ਦੇਸ਼ਾ ਵਿੱਚ ਬੱਚੇ ਖੇਤੀ ਨ੍ਹੀ ਕਰਨਾ ਚਹੁੰਦੇ ਤੇ ਜਿਆਦਾਤਰ? ਆਪਣੇ-ਆਪ ਦਿਆ ਮਾਪਿਆ ਨੂੰ ਛੱਡ ਸ਼ਹਿਰ ਵਿੱਚ ਰਹਿਣਾ ਚਹੁੰਦੇ ਆ ਤੇ ਪੜ੍ਹਾਈ ਕਰਨਾ ਚਹੁੰਦੇ ਤੇ ਇਥੇ ਪੜ੍ਹਾਈ ਜਿਹੜਾ ਕਰਨਾ ਚਾਹੁੰਦਾ ਹੇ ਉਸ ਲਈ ਅਸਾਨ ਮੌਕੇ ਹਨ, ਪੜ੍ਹ ਕੇ ਕੁਝ ਉਪਲੱਬਧ ਕਰਨ ਦੇ।
      ਹਾ ਖੇਤੀ ਵੀ ਠੀਕ ਹੇ ਜੇ ਕੋਈ ਪਰਿਵਾਰ ਮੇਹਨਤ ਕਰਨਾ ਚਾਹੁੰਦਾ ਹੇ ਤੇ ਉਸ ਦੀ ਖੇਤੀ ਹਜ਼ਾਰਾ ਕਿਲੇ ਜ਼ਮੀਨ ਦੀ ਹੇ ਤੇ ਸੰਦ ਵੀ ਲਏ ਸਕਣ ਦੀ ਸਮਰੱਥਾ ਰੱਖਦਾ ਹੇ।
      ਲੇਬਰ ਨ੍ਹੀ ਮਿਲਦੀ ਤੇ ਜੇ ਮਿਲਦੀ ਆ ਤੇ ਮਹਿੰਗੀ ਹੇ।
      ਹਾ ਜੇ ਤੁਹਾਡੇ ਕੋਲ ਬਹੁਤ ਪੈਸਾ ਹੇ ਤੇ ਬਾਹਰਲੇ ਦੇਸ਼ਾ ਚ ਜ਼ਮੀਨ ਬਹੁਤ ਘੱਟ ਕੀਮਤ ਤੇ ਮਿਲ ਜਾਦੀ ਹੇ ਪਰ ਜੇ 500+ ਕਿਲੇ ਵਾਲੇ ਫਾਰਮ ਖਰੀਦਣ ਦੀ ਸਮਰੱਥਾ ਹੇ ਤੇ? ਤੇ ਫਿਰ ਵੀ ਤੁਹਾਨੂੰ ਡੰਗਰਾ ਚ ਡੰਗਰ ਬਨਣਾ ਪੈਦਾ ਹੇ ਜਿਆਦਾਤਰ ਕੈਸਾ ਚ?
      ਇਥੇ ਦੇ ਲੋਕਾ ਜਾ ਕਹੋ ਕੇ ਬਾਹਰ ਦਿਆ ਕੋਲਾ ਕੋਲ ਬਹੁਤ ਪੈਸਾ ਹੇ ਤੇ ਉਹ ਜੇ ਖੇਤੀ ਕਰਨਾ ਚਾਹੁਣ ਤੇ ਉਹ ਵੱਡੇ ਫਾਰਮ ਖਰੀਦ ਸਕਦੇ ਹਨ ਪਰ ਕਿਉ ਕਿ ਜੇ ਕੋਈ ਪਰਿਵਾਰ ਚਾਹੇ ਵੀ ਖੇਤੀ ਕਰਨਾ ਤੇ ਉਸ ਦੇ ਪਰਿਵਾਰ ਦੇ ਜਿਆਦਾਤਰ ਮੈਂਬਰ ਖੇਤੀ ਕਰਨ ਲਈ ਤਿਆਰ ਨ੍ਹੀ ਹੌਣ ਗਏ ਤੇ ਉਨ੍ਹਾ ਦਾ ਪਰਿਵਾਰ ਟੁੱਟ ਜਾਵੇ ਗਾ। 25% ਕਰਨ ਵਾਲੇ ਤੇ 75% ਨਾ ਕਰਨ ਵਾਲੇ ਤੇ 25% ਘਰ ਦੇ ਮੈਂਬਰ ਖੈਰਾ ਚ ਤੇ ਬਾਕੀ ਸ਼ਹਿਰ ਚ।?
      ਇਸ ਤਰਾ ਦੀਆ ਸਮਸਿਆ ਕਰਕੇ ਕੋਈ ਖੇਤੀ ਨਹੀ ਕਰਨਾ ਚਾਹੁੰਦਾ।
      ਜੇ ਕੋਈ ਮੇਹਨਤ ਕਰਨ ਵਾਲਾ ਨਾਲ ਅਕਲਮੰਦ ਤੇ ਸਮਝਦਾਰ ਤੇ ਹਰ ਕੰਮ ਕਰਨ ਜਾ ਸਿਖਨ ਚ ਮਾਹਿਰ ਬੰਦਾ, ਇੰਨਾ ਦੇਸ਼ਾ ਚ ਕੰਮ ਕਰ ਕੇ? ਇਕ ਬੰਦਾ ਕੰਮ ਕਰ ਕੇ 100 ਕਿਲੇ ਦੀ ਖੇਤੀ ਤੋ ਜਿਆਦਾ ਪੈਸੇ ਕਮਾ ਸਕਦਾ ਹੇ?
      ਇਸ ਤਰਾ ਦੇ ਕਾਰਨਾ ਤੇ ਬਹੁਤ ਹੋਰ ਕਾਰਨਾ ਕਰਕੇ ਬਾਹਰ ਦੇ ਲੋਕ ਖੇਤੀ ਨ੍ਹੀ ਕਰਨਾ ਪਸੰਦ ਕਰਦੇ?
      ਪਰ ਹਾ ਕੁਝ ਜਿਮੀਦਾਰ ਕਾਮਯਾਬ ਹਨ? ਇਸ ਤੋ ਇਨਕਾਰ ਨ੍ਹੀ ਕੀਤਾ ਜਾ ਸਕਦਾ? ਉਹ ਤੇ ਹਰ ਕੰਮ ਕਾਜ ਚ ਹੁੰਦਾ ਹੇ ਕਿ ਕੁਝ ਕੁ ਲੋਕ ਕਾਮਯਾਬ ਹੁੰਦੇ ਹਨ?
      ਵੀਰ ਇਥੇ ਛੋਟੇ ਮੋਟੇ ਜਿਮੀਦਾਰ ਨੂੰ ਕੋਈ ਫੈਆਦਾ ਨ੍ਹੀ?
      ਵੱਡੇ ਜਿਮੀਦਾਰ ਨੂੰ ਵੀ ਕੋਈ ਖਾਸ ਫੈਦਾ ਨ੍ਹੀ।
      ਇਹ ਤੇ ਥੋੜੀ ਜਿਹੀ ਜਮੀਨ ਵਾਲੇ ਤੇ ਨਾ ਕੋਈ ਉਨ੍ਹਾ ਕੋਲ ਸੰਦ ਆ?
      ਬਾਹਰਲੇ ਦੇਸ਼ਾ ਚ ਪੰਜਾਬ ਦਾ ਇਕ ਕਿਲੇ ਵੇਚ 10 ਕਿਲੇ ਆ ਜਾਦੇ ਆ ।

  • @GurmeetSingh-nx2si
    @GurmeetSingh-nx2si Před 13 dny +6

    ਬਹੁਤ ਵਧੀਆ ਜੀ ਰੁੱਖ ਲੱਗਾਏ ਹਨ ਪੰਜਾਬ ਵਿੱਚ ਰੁੱਖ ਤੇ ਪਾਣੀ ਦਾ ਬੈੜਾ ਗਰਕ ਕਰਤਾ

  • @hardeepkingra9542
    @hardeepkingra9542 Před 13 dny +1

    ਵਾਹ ਬਾਪੂ ਜੀ ਦਿਲੋਂ ਸਲੂਟ ਆ good job veer thnks for information

  • @DavinderSingh-us4cx
    @DavinderSingh-us4cx Před 13 dny

    ਬਹੁਤ ਵਧੀਆ ਸਾਡੇ ਤੇ ਮਹਿੰਗੀ ਬਹੁਤ ਤੁਹਾਨੂੰ ਤੇ ਰਿਪਨ ਮੌਜਾਂ ਲੱਗੀਆਂ ਵਾਹ ਵਾਹ ਪੰਜਾਬੀ ਜ਼ਿੰਦਾ ਬਾਦ 👌👌👍👍

  • @amardeepsinghbhattikala189

    Sat shri akal ji sarea nu waheguru ji chardikla tandrusti te sarbat da bhla wakshan ehi ardas ha ji sardar Saab na bohat mehnat kiti hoyi ha

  • @PreetDhaliwal-xh6dm
    @PreetDhaliwal-xh6dm Před 13 dny +2

    Thanks show us Punjabi farm in Belgium good family ❤😅💕🙏

  • @ramjoshi771
    @ramjoshi771 Před 13 dny +2

    Very nice farm in Belgium. I am very happy that our punjabi are very successful in every where.

  • @user-fp1nt9sl3v
    @user-fp1nt9sl3v Před 12 dny

    ਬਹੁਤ ਸੋਹਣਾ ਪਰਿਵਾਰ ਵਾਹਿਗੁਰੂ ਜੀ ਹਮੇਸ਼ਾ ਖੁੱਸ ਰੱਖਣ ਬਾਪੂ ਜੀ ਦੀ ਸਾਰੀ ਫੁੱਲਵਾੜੀ ਨੂੰ 🙏. ਰਿਪਨ ਬਾਈ ਪੰਜਾਬ ਵਿੱਚ ਵੀ ਪੰਡਾਂ ਹੀ ਕਹਿੰਦੇ ਹਨ

  • @shahidmahmood4048
    @shahidmahmood4048 Před 13 dny +3

    Love from nankana sahib ❤️

  • @Deephdstudio2626
    @Deephdstudio2626 Před 13 dny +3

    ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ

  • @shawindersingh6931
    @shawindersingh6931 Před 13 dny

    🌹very nice vlog🌹ਵਾਹਿਗੁਰੂ ਪੰਜਾਬੀ ਪਰਿਵਾਰਾਂ ਨੂੰ ਹੋਰ ਤਰੱਕੀਆਂ ਬਖਸ਼ੇ🌹

  • @baljitsinghz
    @baljitsinghz Před 13 dny

    ਪੰਜਾਬੀ ਬਹੁਤ ਮਿਹਨਤੀ ਹਨ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰਹਿਣ

  • @shooter_x0973
    @shooter_x0973 Před 13 dny +1

    ਸਿੰਘ ਸਾਹਬ ਨੂੰ ਮਿਲਕੇ ਚਿੱਤ ਖੁੱਸ਼ ਹੋਗਿਆ ! ❤

  • @m.goodengumman3941
    @m.goodengumman3941 Před 13 dny +4

    Paji Germany wich apana Punjabi Nihang Singh Ji tha farm ha very famous organic farm in Freeburg south Germany south of Frankfurt not far from Switzerland you must visit, try to find out, if you get there ask anyone in the village everyone knows about them. 🙏🚜🧡

  • @wandiyapunjab8297
    @wandiyapunjab8297 Před 13 dny +3

    Sardar ji ss.akal so resppected personality.yousaf dhillon punjwarr pakistan

  • @sushilgarggarg1478
    @sushilgarggarg1478 Před 13 dny +2

    THANKS FOR SEE PUNJABI FARMERS IN BELGIUM 🇧🇪 🙏 🙌 😀 ❤️ 💙 🇧🇪 🙏 🙌 😀 ❤️ 💙 🇧🇪 🙏

  • @gamdoorbrar3417
    @gamdoorbrar3417 Před 13 dny

    , ਬਹੁਤ ਵਧੀਆ ਲੱਗਿਆ ਪੰਜਾਬੀ ਪਰਿਵਾਰ ਨੂੰ ਮਿਲਕੇ

  • @h.s.gill.4341
    @h.s.gill.4341 Před 13 dny +4

    ਬਹੁਤ ਹੀ ਧੰਨਵਾਦ ਰਿਪਨ ਤੇ ਖੁਸ਼ੀ ਭਾਬੀ ਜੀ ਤੁਹਾਡਾ ਐਨੀ ਵਧੀਆ ਜਾਣਕਾਰੀ ਦੇਣ ਲਈ

  • @dharvindersingh7453
    @dharvindersingh7453 Před 13 dny +1

    Waheguru sare punjabian te Mehar rakhe ji, waheguru Ji ka Khalsa Waheguru Ji ki Fateh

  • @KamalSingh-dl6yc
    @KamalSingh-dl6yc Před 11 dny

    pariwar ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ

  • @jasvindernagra3413
    @jasvindernagra3413 Před 13 dny

    ਦੁਨੀਆ ਵਿੱਚ ਜਿੱਥੇ ਕਿੱਥੇ ਵੀ ਪੰਜਾਬੀ ਬੈਠੇ ਨੇ ਸਭ ਨੇ ਬੜੀ ਮਿਹਨਤ ਨਾਲ ਆਪਣੇ ਕਾਰੋਬਾਰ ਖੜੇ ਕੀਤੇ ਨੇ ਇਸ ਦਾ ਆਪਾਂ ਸਭ ਨੂੰ ਬਹੁਤ ਮਾਣ ਹੈ

  • @dharvindersingh7453
    @dharvindersingh7453 Před 13 dny +1

    Punjabian di shan bani rahey ji

  • @manjeetkaurwaraich1059

    🎉🎉ਰਿਪਨ ਵੀਰੇ ਮੁਆਫੀ ਮੰਗਦੀ ਹਾਂ ਕੁਮੈਂਟ ਵਿੱਚ ਤੁਹਾਡਾ ਨਾਮ ਗਲਤ ਲਿਖ ਹੋ ਗਿਆ

  • @harbhajansingh8872
    @harbhajansingh8872 Před 13 dny

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ❤❤

  • @jasbirkaur8274
    @jasbirkaur8274 Před 13 dny +1

    Wah kya baat hai...Guru de sikh❤

  • @gogipreet7330
    @gogipreet7330 Před 13 dny

    Punjabyia de bale bale a har ik country c ❤❤❤❤ripan khusi great bloger. GBU❤❤❤

  • @zahoorahmad456
    @zahoorahmad456 Před 13 dny +3

    Love 💕💕 you work bro thanks Love ❤ from Pakistan

  • @darasran556
    @darasran556 Před 13 dny

    ਰਿਪਨ। ਖੁਸੀ।ਤੇ।ਪੰਜਾਬੀ। ਸਾਰੇ
    ਵੀਰਾਂ।ਨੂੰ। ਸਤਿ।ਸ਼੍ਰੀ। ਅਕਾਲ। ਜੀ।❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @kulwantgill5899
    @kulwantgill5899 Před 13 dny +3

    USA ਦੇ ਬਾਅਦ ਨੀਦਰਲੈਂਡਸ ਖੇਤੀ ਉਤਪਾਦਾਂ ਦਾ ਸਭਤੋਂ ਵੱਡਾ ਐਕਸਪੋਰਟ ਦੇਸ਼ ਹੈ।

  • @SatnamSingh-fe3tg
    @SatnamSingh-fe3tg Před 13 dny +2

    Dhan Guru Nanak Dev g Chadikala Rakhna 🙏

  • @nachhattarkaur3115
    @nachhattarkaur3115 Před 13 dny +1

    ਕਿਪਨ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਦੁਨੀਆਂ ਦਿਖਾਉਣ ਲਈ।

  • @chakkdeindia1313
    @chakkdeindia1313 Před 12 dny

    ਬਾਬਾ ਨਾਨਕ ਤੁਹਾਨੂੰ ਹਰ ਉਹ ਖ਼ੁਸ਼ੀ ਦੇਵੇ ਜੌ ਵੀ ਤੁਹਾਨੂੰ ਚਾਹੀਦੀ ਹੈ

  • @masseyfergusonmoga1863
    @masseyfergusonmoga1863 Před 13 dny +4

    ਆਪਣੇ ਤਾਂ ਬਾਈ ਜੀ ਬੇਰ ਵੀ ਆਮ ਨਹੀਂ ਮਿਲਦੇ ਉਹ ਵੀ ਕਦੇ ਖਾਈਦੇ ਐ

    • @gurpritamsingh8050
      @gurpritamsingh8050 Před 13 dny +2

      ਸਿਰਫ਼ ਵਿਆਹ ਵਾਲੇ ਦਿਨ ਹੀ ਉਥੇ ਖਾਂਦੇ ਹਾਂ ਜੀ ਬੇਰ ਵੀ 😅😅😅

  • @mangalsingh8905
    @mangalsingh8905 Před 13 dny

    Kye baat he Puttar Ripan khusi
    Very Beautiful village

  • @balbirkaur6014
    @balbirkaur6014 Před 13 dny

    Waheguru ji sare punjabiyan nu chaddikala ch rakhan ji ❤❤

  • @kanwarjeetsingh3495
    @kanwarjeetsingh3495 Před 13 dny

    ਬਲੋਗ ਵਿੱਚ ਖੇਤੀ ਬਾਰੇ ਬੜੀ ਸੋਹਣੀ ਜਾਣਕਾਰੀ ਮਿਲੀ

  • @zorasingh7338
    @zorasingh7338 Před 13 dny +1

    Good veera waheguru ji Saab te mehar and Kirpa karo waheguru ji

  • @BALWINDERSINGH-io2ic
    @BALWINDERSINGH-io2ic Před 13 dny +1

    ਜਿਸਦਾ ਰਹਿ ਰਿਪਨ ਭਰਾ ਜੋ ਤੁਸੀ ਕਰ ਰਹੇ ਹੋ ਬੈਸਟ🙏🏾🙏🏾🙏🏾🙏🏾🙏🏾

  • @artbysingh1973
    @artbysingh1973 Před 13 dny

    Good vlog Ripan Veer ji Punjabia di balle balle God bless you

  • @RamandeepKaur-zx4dn
    @RamandeepKaur-zx4dn Před 11 dny

    haye mainu pehli vaar pta lga strawberry bimaar hon te khai di aa ..thankyou Ripan veere😃😃

  • @bravosawhney1691
    @bravosawhney1691 Před 12 dny

    Sardar saab is true inspiration 🙏🙏

  • @arvinderkour3090
    @arvinderkour3090 Před 13 dny

    Waooo 🎉🎉🎉🎉🎉 waheguru ji waheguru ji 🙏🏻 mehar karna

  • @santokhsingh227
    @santokhsingh227 Před 11 dny

    Very Nice veer je khus raho Whaguru je

  • @KulwinderSingh-dc6be
    @KulwinderSingh-dc6be Před 13 dny

    Ilove great pardesi punjabi

  • @GurpreetSingh-os4gn
    @GurpreetSingh-os4gn Před 13 dny

    ਬਹੁਤ ਵਧੀਆ ਲੱਗਿਆ ਵੀਰ ਜੀ

  • @user-xx2gy9ut4z
    @user-xx2gy9ut4z Před 13 dny +2

    ਬਹੁਤ ਵਧੀਆ

  • @pammikaur66
    @pammikaur66 Před 13 dny +1

    Very nice video. uncle ji and family very nice. very nice farm.

  • @imranGujjar-nd5bl
    @imranGujjar-nd5bl Před 13 dny +3

    Baba ji zindabad

  • @elisasingh4451
    @elisasingh4451 Před 11 dny

    sachi gall ah veere aside v germany tu hi ah magr thand buht jiada hondi ah

  • @user-cc6wu8yl1d
    @user-cc6wu8yl1d Před 13 dny +1

    Thank you ptc and singh family

  • @RakeshRakesh-rp5tv
    @RakeshRakesh-rp5tv Před 13 dny

    ਬਹੁਤ ਵਧੀਆ ਵਲੋਗ ਜੀ ❤❤❤

  • @kuldeepsingh-xu1hv
    @kuldeepsingh-xu1hv Před 13 dny

    ਰਿੰਪਨ ਬਾਈ ਜੀ ਮਿਹਨਤ ਅੱਗੇ ਰੱਬ ਵੀ ਚੁਕਦਾ

  • @visahome1296
    @visahome1296 Před 3 dny

    Very nice and great. Salute to you

  • @Bikram7272
    @Bikram7272 Před 13 dny

    ਫੁੱਫੜ ਜੀ ❤👌

  • @KamalSingh-dl6yc
    @KamalSingh-dl6yc Před 11 dny

    ਧੰਨਵਾਦ ਰਿਪਨ ਖੁਸ਼ੀ ji

  • @sushilgarggarg1478
    @sushilgarggarg1478 Před 13 dny

    Thanks for see punjabi family life and farmer in Belgium 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️

  • @RupinderKaur-hw6ng
    @RupinderKaur-hw6ng Před 13 dny

    Great respect to uncle ji hardwork

  • @mangakakru1861
    @mangakakru1861 Před 13 dny

    Bohat.sara pyar.g🙏🤗💞

  • @user-xo9no4rn1s
    @user-xo9no4rn1s Před 13 dny +4

    ਗੂਰੁ ਸਾਹਿਬ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਿਹਾੜੀ ਕਾਰਨ ਤੋਂ ਮਾਲਕਾਂ ਬੰਨਣ ਉਸਦੀ ਕਿਰਪਾ ਹੇ

  • @ManminderAulakh
    @ManminderAulakh Před 13 dny +1

    ਸਟ੍ਰਾਬੇਰੀ ਮੁਕਤਸਰ ਇਲਾਕੇ ਵਿੱਚ ਵਿੱਚ ਲਗੀ ਹੈ

  • @butasinghbrarofficial
    @butasinghbrarofficial Před 12 dny

    ❤️Tusi vasde rayo Punjabiyo thode nal vase Punjab ❤🙏🏻🙏🏻🙏🏻🌹🌹🚜🚜🌷🌷

  • @SatinderKaur-vp1zk
    @SatinderKaur-vp1zk Před 13 dny

    Wow very nice vlogwaheguru ji mehar kran ji

  • @iqbalsingh6572
    @iqbalsingh6572 Před 11 dny

    ਜੇਕਰ ਬਿਹਾਰ ਯੂਪੀ ਦਾ ਕੋਈ ਬੰਦਾ ਆ ਕੇ ਪੰਜਾਬ ਚ ਆਪਣੇ ਪੈਰਾਂ ਤੇ ਖੜਾ ਹੋ ਜਾਵੇਂ ਤਾਂ ਚੀਕਾ ਮਾਰਦੇ ਹੋ ਕੀ ਓਹਨਾ ਦੀ ਮੇਹਨਤ ਨਹੀ ਹੁੰਦੀ ਫੇਰ ਕਹਿੰਦੇ ਹੋ ਪੰਜਾਬ ਖਤਮ ਹੋ ਜਾਣਾ ਬਾਕੀ ਜੌ ਜਿੱਥੇ ਮੇਹਨਤ ਕਰਦਾ ਵਧੀਆ ਗੱਲ ਐ

  • @sushilgarggarg1478
    @sushilgarggarg1478 Před 13 dny

    Best of luck New country Belgium 🇧🇪 😀 🙌 😄 👏 😊 🇧🇪 😀 🙌 😄 👏 😊 🇧🇪 😀 🙌 😄 👏 😊 🇧🇪 😀 🙌 😄 👏 😊

  • @user-lj7pm8sn9n
    @user-lj7pm8sn9n Před 12 dny +1

    Baba Ji da sabao bahute hi chunga Laga,
    Yani baba sardar ji "apne Apne"se Lage ,Ase baba Ji Lai doa karde a(Manzoor Basra from Pakistan)

  • @SurinderKaur-ze5sx
    @SurinderKaur-ze5sx Před 13 dny

    Sardar bhaji is really hard working and down to earth

  • @Masihkashmir
    @Masihkashmir Před 13 dny +1

    God bless you sister and brother jj

  • @GurdevSingh-dj6li
    @GurdevSingh-dj6li Před 11 dny

    Belgium is very Good country God Bless Belgium is Great Country

  • @KuldeepSingh-xe5mr
    @KuldeepSingh-xe5mr Před 13 dny

    ਬਹੁਤ ਵਧੀਆ👍💯👍💯👍💯

  • @livekirtan617
    @livekirtan617 Před 13 dny

    Good job ripan and kushi

  • @rachnaboutique2410
    @rachnaboutique2410 Před 13 dny +2

    Hlo ripan khushi ji ,tusi punjab nu kisse desh naalu ghat ni keh sakde ,ethe v strawberry har jagah mildi hai , kehri cheez hai jo india ch ni mildi ,tusi de grade ni kr sakde punjab nu ,

  • @user-fw4lf5qm8c
    @user-fw4lf5qm8c Před 13 dny

    Very good bai ji from moga punjab Ajit pal singh thanks very much

  • @satnamsinghpurba9584
    @satnamsinghpurba9584 Před 13 dny

    Very nice video god bless both of you take care 🌺