Gill Agriculture farming
Gill Agriculture farming
  • 121
  • 286 345
pr 131, 27 ਦਿਨ ਦੇ ਝੋਨੇ ਦੀਆਂ 40 ਤੋਂ 45 ਸ਼ਾਖਾਵਾਂ ! धान की 40 से 45 टिलर pr 131 paddy tillring!
pr 131, 27 ਦਿਨ ਦੇ ਝੋਨੇ ਦੀਆਂ 40 ਤੋਂ 45 ਸ਼ਾਖਾਵਾਂ ! धान की 40 से 45 टिलर pr 131 paddy tillring!
#PR 131
#धान 131
#tillring
zhlédnutí: 28

Video

ਦੁਕਾਨਦਾਰਾਂ ਤੋਂ ਬਿਨਾਂ ਬਿੱਲ ਤੋਂ ਖਾਦ ਬੀਜ ਲੈਣ ਵਾਲੇ ਕਿਸਾਨ ਹੋ ਜਾਣ ਸਾਵਧਾਨ? dublicate khad bij se kaise?
zhlédnutí 148Před 2 hodinami
ਦੁਕਾਨਦਾਰਾਂ ਤੋਂ ਬਿਨਾਂ ਬਿੱਲ ਤੋਂ ਖਾਦ ਬੀਜ ਲੈਣ ਵਾਲੇ ਕਿਸਾਨ ਹੋ ਜਾਣ ਸਾਵਧਾਨ? dublicate khad bij se kaise? #dublicate bij #agriculture #khad
28p67 ਝੋਨੇ ਦਾ ਰਿਕਾਰਡ ਝਾੜ ਲੈਣਾ ਤਾਂ ਯੂਰੀਆ ਖਾਦ ਦੀ ਸਹੀ ਮਾਤਰਾ! Dhan pioneer 28p67 ka utpadan kaise badhye
zhlédnutí 212Před 2 hodinami
28p67 ਝੋਨੇ ਦਾ ਰਿਕਾਰਡ ਝਾੜ ਲੈਣਾ ਤਾਂ ਯੂਰੀਆ ਖਾਦ ਦੀ ਸਹੀ ਮਾਤਰਾ! Dhan pioneer 28p67 ka utpadan kaise badhye #28p67 #pioneer #hybrid
ਝੋਨਾ ਕਿਹੜੀ ਖਾਦ ਨਾਲ਼ ਫੁਟਾਰਾ ਜ਼ਿਆਦਾ ਕਰਦਾਂ!pr 131, how to use fertilizer?
zhlédnutí 632Před 7 hodinami
ਝੋਨਾ ਕਿਹੜੀ ਖਾਦ ਨਾਲ਼ ਫੁਟਾਰਾ ਜ਼ਿਆਦਾ ਕਰਦਾਂ!pr 131, how to use fertilizer? #dhan me urea #ਝੋਨਾ #farming
ਝੋਨੇ ਵਿੱਚ ਉੱਗੇ ਕੱਖ ਡੀਲਾ, ਗੱਢੀ ਵਾਲਾ ਮੋਥਾ, ਘੋੜਾ ਘਾਹ, ਮਿਰਚ ਬੂਟੀ, ਪਿਆਜ਼ੀ,ਸਵਾਕ,ਸ਼ਭ ਖਤਮ, nomni gold, 2 4d
zhlédnutí 2,5KPřed 7 hodinami
ਝੋਨੇ ਵਿੱਚ ਉੱਗੇ ਕੱ ਡੀਲਾ, ਗੱਢੀ ਵਾਲਾ ਮੋਥਾ, ਘੋੜਾ ਘਾਹ, ਮਿਰਚ ਬੂਟੀ, ਪਿਆਜ਼ੀ,ਸਵਾਕ,ਸ਼ਭ ਖਤਮ, nomni gold, 2 4d #Nomnigold #2 4d 58% #ਉੱਗੇ ਕੱਖਾਂ ਨੂੰ ਮਾਰਨ ਵਾਲੀ ਦਵਾਈ
ਸੁਪਰੀਮ 110 ਝੋਨੇ ਪੀਲਾ ਤੇ ਬੂਝਾ ਘੱਟ ਮਾਰ ਰਿਹਾ supreme 110 Dhan me pilapan Kyu?
zhlédnutí 521Před 12 hodinami
ਸੁਪਰੀਮ 110 ਝੋਨੇ ਪੀਲਾ ਤੇ ਬੂਝਾ ਘੱਟ ਮਾਰ ਰਿਹਾ supreme 110 Dhan me pilapan Kyu? #supreme 110 #131 #110
ਝੋਨੇ ਤੇ 917 ਰੁਪਏ ਬੋਨਸ! ਝੋਨਾ ਵਿਕੇਗਾ 3100 ਰੁਪਏ? आपका धान बिकेगा 3100 रूपे में
zhlédnutí 1,3KPřed 14 hodinami
ਝੋਨੇ ਤੇ 917 ਰੁਪਏ ਬੋਨਸ! ਝੋਨਾ ਵਿਕੇਗਾ 3100 ਰੁਪਏ? आपका धान बिकेगा 3100 रूपे में #ਝੋਨੇ ਤੇ ਬੋਨਸ #dhan par bonus #farming
ਸਵਾ 7301 ਤੇ ਸਵਾ 7501 ਤੋਂ 100 ਮਣ ਝਾੜ ਲੈਣਾ ਤਾਂ ਆਹ ਖਾਦ ਖੁਰਾਕ ਪਾਉ! sava 7301 sava 7501 me khad
zhlédnutí 2KPřed 16 hodinami
ਸਵਾ 7301 ਤੇ ਸਵਾ 7501 ਤੋਂ 100 ਮਣ ਝਾੜ ਲੈਣਾ ਤਾਂ ਆਹ ਖਾਦ ਖੁਰਾਕ ਪਾਉ! sava 7301 sava 7501 me khad #sava 7501 #sava7301 #hybrid
ਮੱਕੀ ਬਿਜਾਈ ਵਾਲੇ ਕਿਸਾਨਾਂ ਵਾਸਤੇ ਸਬਸਿਡੀ ਸਕੀਮ? hybrid makki seeds!
zhlédnutí 184Před 21 hodinou
ਮੱਕੀ ਬਿਜਾਈ ਵਾਲੇ ਕਿਸਾਨਾਂ ਵਾਸਤੇ ਸਬਸਿਡੀ ਸਕੀਮ? hybrid makki seeds! #hybrid #makki #ਮੱਕੀ
50 ਰੁਪਏ ਦੀ ਚੀਜ਼ 10 ਲੱਖ ਦਾ ਟਰੈਕਟਰ ਖਰਾਬ ਕਰ ਦਿੰਦੀ! tractor release wall?
zhlédnutí 1KPřed dnem
50 ਰੁਪਏ ਦੀ ਚੀਜ਼ 10 ਲੱ ਦਾ ਟਰੈਕਟਰ ਖਰਾਬ ਕਰ ਦਿੰਦੀ! tractor release wall? #tractor #pump release wall #855
ਨਵੇਂ ਬਿਜਲੀ ਵਾਲੇ ਮੋਟਰ (ਟਿਊਬਵੈੱਲ) ਕੁਨੈਕਸ਼ਨ ਬਾਰੇ ਜਾਣਕਾਰੀ। New Tubewell connection scheme 2024
zhlédnutí 2,5KPřed dnem
ਨਵੇਂ ਬਿਜਲੀ ਵਾਲੇ ਮੋਟਰ (ਟਿਊਬਵੈੱਲ) ਕੁਨੈਕਸ਼ਨ ਬਾਰੇ ਜਾਣਕਾਰੀ। New Tubewell connection scheme 2024 #new Tubewell connection #ਮੋਟਰ ਕੁਨੈਕਸ਼ਨ ਸਕੀਮ 2024
ਝੰਡਾ ਰੋਗ ਦਾ ਪੱਕਾ ਹੱਲ! bakani rog ਮਿੱਠਾ ਸੋਡਾ (baking powder) ਦੇ ਸ਼ਾਨਦਾਰ ਰਿਜਲਟ?
zhlédnutí 293Před 14 dny
ਝੰਡਾ ਰੋਗ ਦਾ ਪੱਕਾ ਹੱਲ! ਮਿੱਠਾ ਸੋਡਾ (baking powder) ਦੇ ਸ਼ਾਨਦਾਰ ਰਿਜਲਟ? #ਝੰਡਾ ਰੋਗ #ਬਾਸਮਤੀ #basmati
ਟਰੈਕਟਰ ਸਬਸਿਡੀ ਸਕੀਮ! ਇਹਨਾਂ ਕਿਸਾਨਾਂ ਨੂੰ ਮਿਲੇਗਾ ਲਾਭ tractor subsidy scheme 2024
zhlédnutí 3,7KPřed 14 dny
ਟਰੈਕਟਰ ਸਬਸਿਡੀ ਸਕੀਮ! ਇਹਨਾਂ ਕਿਸਾਨਾਂ ਨੂੰ ਮਿਲੇਗਾ ਲਾਭ tractor subsidy scheme 2024 #tractor subsidy #ਟਰੈਕਟਰ ਸਬਸਿਡੀ #agriculture scheme
ਝੋਨੇ ਦਾ ਲੇਟ ਫੁਟਾਰਾ ਸ਼ੁਰੂ ਕਰਨ ਦੇ ਕਾਰਨ! ਕੱਦੂ ਕਰਨ ਤੋਂ ਬਾਅਦ ਆਹ ਗਲਤੀਆਂ ਤੋਂ ਬਚੋ! ਕੁਝ ਵੀ ਪਾਉਣ ਦੀ ਲੋੜ ਨਹੀਂ!
zhlédnutí 605Před 14 dny
ਝੋਨੇ ਦਾ ਲੇਟ ਫੁਟਾਰਾ ਸ਼ੁਰੂ ਕਰਨ ਦੇ ਕਾਰਨ! ਕੱਦੂ ਕਰਨ ਤੋਂ ਬਾਅਦ ਆਹ ਗਲਤੀਆਂ ਤੋਂ ਬਚੋ! ਕੁਝ ਵੀ ਪਾਉਣ ਦੀ ਲੋੜ ਨਹੀਂ! #ਝੋਨੇ ਦਾ ਫੁਟਾਰਾ #farming #ਕੱਦੂ ਚਿੱਕੜ
ਝੋਨਾ ਸੰਘਣਾ ਵੱਧ ਝਾੜ ਦਿੰਦਾ ਜਾਂ ਵਿਰਲਾ, ਕਿਹੜੀਆ ਕਿਸਮਾ ਨੂੰ ਸੰਘਣਾ ਲਾਈਏ? PR 131 supreme 110, pr 126
zhlédnutí 1,1KPřed 14 dny
ਝੋਨਾ ਸੰਘਣਾ ਵੱਧ ਝਾੜ ਦਿੰਦਾ ਜਾਂ ਵਿਰਲਾ, ਕਿਹੜੀਆ ਕਿਸਮਾ ਨੂੰ ਸੰਘਣਾ ਲਾਈਏ? PR 131 supreme 110, pr 126 #pr 131 #supreme #126
ਝੋਨਾ ਲਾਉਣ ਤੋਂ ਬਾਅਦ ਆਹ ਦਵਾਈਆਂ ਮਿਕਸ ਕਰਕੇ ਪਾਉ! Dhan ke kharpatwar, herbicide use
zhlédnutí 636Před 14 dny
ਝੋਨਾ ਲਾਉਣ ਤੋਂ ਬਾਅਦ ਆਹ ਦਵਾਈਆਂ ਮਿਕਸ ਕਰਕੇ ਪਾਉ! Dhan ke kharpatwar, herbicide use
ਟਰੈਕਟਰ ਦਾ ਡੀਜ਼ਲ ਪੰਪ ਜਲਦੀ ਖਰਾਬ ਨਹੀਂ ਹੋਵੇਗਾ! diesel pump care tips
zhlédnutí 580Před 21 dnem
ਟਰੈਕਟਰ ਦਾ ਡੀਜ਼ਲ ਪੰਪ ਜਲਦੀ ਖਰਾਬ ਨਹੀਂ ਹੋਵੇਗਾ! diesel pump care tips
ਝੋਨੇ ਦਾ ਸਰਕਾਰੀ ਰੇਟ ਸੀਜ਼ਨ 2024! ਝੋਨੇ ਤੇ MSP 2024?
zhlédnutí 121Před 21 dnem
ਝੋਨੇ ਦਾ ਸਰਕਾਰੀ ਰੇਟ ਸੀਜ਼ਨ 2024! ਝੋਨੇ ਤੇ MSP 2024?
35 ਤੋਂ 40 ਕੁਵੰਟਲ ਲੈਣਾ ਆਹ ਖਾਂਦਾ ਜ਼ਰੂਰ ਪਾਉ! Fertilizer management right use
zhlédnutí 2,4KPřed 21 dnem
35 ਤੋਂ 40 ਕੁਵੰਟਲ ਲੈਣਾ ਆਹ ਖਾਂਦਾ ਜ਼ਰੂਰ ਪਾਉ! Fertilizer management right use
ਪੀ ਐਮ ਸਨਮਾਨ ਨਿਧੀ ਯੋਜਨਾ 17ਵੀ ਕਿਸਤ ਇਸ ਤਾਰੀਕ ਨੂੰ ਆਵੇਗੀ। 17th instalment pm scheme
zhlédnutí 531Před 21 dnem
ਪੀ ਐਮ ਸਨਮਾਨ ਨਿਧੀ ਯੋਜਨਾ 17ਵੀ ਕਿਸਤ ਇਸ ਤਾਰੀਕ ਨੂੰ ਆਵੇਗੀ। 17th instalment pm scheme
ਸਰਕਾਰ ਕਰਨ ਜਾ ਰਹੀ ਕਿਸਾਨਾਂ ਦਾ ਕਰਜ਼ਾ ਮਾਫ ।ਕਰਜ਼ਾ ਮਾਫ਼ੀ ਸਕੀਮ kcc loan Mafi
zhlédnutí 3KPřed 28 dny
ਸਰਕਾਰ ਕਰਨ ਜਾ ਰਹੀ ਕਿਸਾਨਾਂ ਦਾ ਕਰਜ਼ਾ ਮਾਫ ।ਕਰਜ਼ਾ ਮਾਫ਼ੀ ਸਕੀਮ kcc loan Mafi
ਝੋਨੇ ਵਿੱਚ ਕੱਖਾਂ ਵਾਲੀ ਦਵਾਈ ਕਿਹੜੀ ਵਰਤਣੀ ਚਾਹੀਦੀ? pretilachlor 37%. pretilachlor 50%
zhlédnutí 1,4KPřed měsícem
ਝੋਨੇ ਵਿੱਚ ਕੱਖਾਂ ਵਾਲੀ ਦਵਾਈ ਕਿਹੜੀ ਵਰਤਣੀ ਚਾਹੀਦੀ? pretilachlor 37%. pretilachlor 50%
ਝੋਨੇ ਵਿੱਚ ਕਿਹੜੀ ਜ਼ਿੰਕ ਪਾਈਏ! धान मे कोनसा जिंक दे और कितनी मात्रा में दे? 33% 21% 39.5%
zhlédnutí 143Před měsícem
ਝੋਨੇ ਵਿੱਚ ਕਿਹੜੀ ਜ਼ਿੰਕ ਪਾਈਏ! धान मे कोनसा जिंक दे और कितनी मात्रा में दे? 33% 21% 39.5%
PR 131 ਝੋਨੇ ਦੀ ਲਵਾਈ ਸ਼ੁਰੂ! ਕੱਦੂ ਕਰਨ ਤੋਂ ਪਹਿਲਾਂ ਆਹ ਖਾਂਦਾ ਜ਼ਰੂਰ ਪਾਉ! ਰਿਕਾਰਡ ਝਾੜ ਆਉ!
zhlédnutí 579Před měsícem
PR 131 ਝੋਨੇ ਦੀ ਲਵਾਈ ਸ਼ੁਰੂ! ਕੱਦੂ ਕਰਨ ਤੋਂ ਪਹਿਲਾਂ ਆਹ ਖਾਂਦਾ ਜ਼ਰੂਰ ਪਾਉ! ਰਿਕਾਰਡ ਝਾੜ ਆਉ!
yara zinc 39.5% ਦਾ pr 131 ਦੀ ਪਨੀਰੀ ਤੇ ਹਰੇ ਚਾਰੇ (ਪੱਠਿਆਂ) ਤੇ ਕੀ ਰਿਜਲਟ ਮਿਲਿਆ?
zhlédnutí 681Před měsícem
yara zinc 39.5% ਦਾ pr 131 ਦੀ ਪਨੀਰੀ ਤੇ ਹਰੇ ਚਾਰੇ (ਪੱਠਿਆਂ) ਤੇ ਕੀ ਰਿਜਲਟ ਮਿਲਿਆ?
2023 24 ਵਿੱਚ ਸਭ ਤੋਂ ਵੱਧ ਆਹ ਟਰੈਕਟਰ ਸੇਲ ਹੋਏ! tractor sale in 2023 24 in Punjab
zhlédnutí 203Před měsícem
2023 24 ਵਿੱਚ ਸਭ ਤੋਂ ਵੱਧ ਆਹ ਟਰੈਕਟਰ ਸੇਲ ਹੋਏ! tractor sale in 2023 24 in Punjab
ਲਿਮਿਟ ਤੇ ਸਬਸਿਡੀ ਲੈਣ ਦਾ ਤਰੀਕਾ kcc loan subsidy
zhlédnutí 676Před měsícem
ਲਿਮਿਟ ਤੇ ਸਬਸਿਡੀ ਲੈਣ ਦਾ ਤਰੀਕਾ kcc loan subsidy
ਪਨੀਰੀ ਹਰੀ ਭਰੀ ਤੇ ਗ੍ਰੋਥ ਵਧਾਉਣ ਆਖਰੀ no.1 formula
zhlédnutí 477Před měsícem
ਪਨੀਰੀ ਹਰੀ ਭਰੀ ਤੇ ਗ੍ਰੋਥ ਵਧਾਉਣ ਆਖਰੀ no.1 formula
ਇਸ ਸਾਲ ਬਾਸਮਤੀ ਦੇ ਰੇਟ ਕਿਵੇਂ ਰਹਿਣਗੇ 2024 basmati price basmati rate 2024
zhlédnutí 851Před měsícem
ਇਸ ਸਾਲ ਬਾਸਮਤੀ ਦੇ ਰੇਟ ਕਿਵੇਂ ਰਹਿਣਗੇ 2024 basmati price basmati rate 2024
ਪੰਜਾਬ ਵਿੱਚ ਮੋਸਮੀ ਬਰਸਾਤਾਂ ਇਸ ਤਾਰੀਕ ਨੂੰ ਸ਼ੁਰੂ! weather update , ਪੰਜਾਬ ਦਾ ਮੋਸਮ
zhlédnutí 189Před měsícem
ਪੰਜਾਬ ਵਿੱਚ ਮੋਸਮੀ ਬਰਸਾਤਾਂ ਇਸ ਤਾਰੀਕ ਨੂੰ ਸ਼ੁਰੂ! weather update , ਪੰਜਾਬ ਦਾ ਮੋਸਮ

Komentáře

  • @user-wr7oj1zm7q
    @user-wr7oj1zm7q Před dnem

    Thanks veer ji

  • @ranaranamand1861
    @ranaranamand1861 Před 2 dny

    ਕਿੰਨੇ ਦਿਨਾਂ ਦੇ ਝੋਨੇ ਨੂੰ ਕਰਨੀ ਚਾਹੀਦੀ 2 4 d

  • @navdeepsingh6275
    @navdeepsingh6275 Před 2 dny

    4 Tanki hath wali ke engine wali

    • @Agriculture890
      @Agriculture890 Před 2 dny

      ਹੱਥ ਵਾਲੀ 5, ਤੇ ਬੈਟਰੀ ਵਾਲੀ 4 ਟੈਂਕੀ

  • @Jatt673
    @Jatt673 Před 3 dny

    Video aawaz shi ni shuru

  • @Gurmukh10
    @Gurmukh10 Před 3 dny

    awaaz badi khat a vir

    • @Agriculture890
      @Agriculture890 Před 3 dny

      Ok ਵੀਡੀਓ ਦੇ ਸ਼ੁਰੂ ਵਿੱਚ ਘੱਟ ਸੀ

  • @PritamKaur-f9r
    @PritamKaur-f9r Před 3 dny

    Basf di Basagram good result

    • @Agriculture890
      @Agriculture890 Před 3 dny

      ਹਾਜੀ। ਪਰ ਇਹ ਡੀਲੇ ਦੀਆਂ ਗੰਢਾਂ ਨੂੰ ਗਾਲਦਾ। ਸਿਰਫ਼ ਉਪਰੋ ਹੀ ਸੁਕਾਉਂਦਾ।

  • @KulwinderSingh-oi7qp

    Paji 7501 kite kite buta sota te sukda peya

  • @RupinderSingh-nw6ll

    Aih ne marde sadi ta bohat jada hude va

  • @JaswinderSingh-ej6jw

    7301 coment karo

  • @balwindersinghsingh9886

    Sava 34 ਲਾਇਆ ਦੂਜੀ ਯੂਰੀਆ ਦੇ ਨਾਲ ਜ਼ਿੰਕ33% ਮਿਲਾ ਕੇ ਪਾ ਦੇਈ

    • @Agriculture890
      @Agriculture890 Před 3 dny

      ਹਾਜੀ ਜਿੰਕ ਪਾਉਣ 24 ਘੰਟੇ ਬਾਅਦ ਖੇਤ ਨੂੰ ਪਾਣੀ ਲਾਉਣਾ ਜ਼ਿੰਕ ਪਾਉਣ ਲੱਗੇ ਖੇਤ ਵਿੱਚ ਪਾਣੀ ਪਤਲਾ ਜਿਹਾ ਹੋਵੇ

  • @dhanbirsingh2301
    @dhanbirsingh2301 Před 4 dny

    Urea zinc potash mix kar sakde

    • @Agriculture890
      @Agriculture890 Před 4 dny

      Hnji. ਪਰ ਜ਼ਿਆਦਾ ਟਾਈਮ ਮਿਕਸ ਕਰਕੇ ਨਹੀਂ ਰੱਖਣੇ।

  • @MandeepSingh-wn3rc
    @MandeepSingh-wn3rc Před 5 dny

  • @jorasingh6530
    @jorasingh6530 Před 6 dny

    Bhai ji 14 din di 7301 me patta lapet ho gi kon si spray kare

    • @Agriculture890
      @Agriculture890 Před 5 dny

      Koi b spray nei karni. Es stage par Yeh koi b nukshan nei Karti. Jab barish hogi apne app mar jati. Jab baliya nikal rehi ho tab spary karni hoti. Vo b agar attack jyada ho

    • @jorasingh6530
      @jorasingh6530 Před 5 dny

      @@Agriculture890 thanks bhai ji

  • @baljitgill1363
    @baljitgill1363 Před 6 dny

    Kargea Maf Karo Gee

  • @gaganbuttar5433
    @gaganbuttar5433 Před 6 dny

    Paji tusi apna number snd kreyo ji plz

    • @Agriculture890
      @Agriculture890 Před 6 dny

      ਤੁਸੀਂ ਆਪਣਾ send ਕਰੋ। ਮੈਂ free time call karuga

  • @jagtarsingh2687
    @jagtarsingh2687 Před 6 dny

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🌹🙏🙏

  • @kawaldeepsingh639
    @kawaldeepsingh639 Před 7 dny

    Veer ji kaleathi jmeen mitti chukki hoi waa 1718 basmati di yield pichli waari 19 quintal combine di c es waar ki kuch paya jave tan k wad yield le skiye veer ji

    • @Agriculture890
      @Agriculture890 Před 6 dny

      ਪਾਣੀ ਘੱਟ ਜੀਰਦਾ। ਬਾਸਮਤੀ ਕਦੋਂ ਲਾਉਣੀ। ਜ਼ਮੀਨ ਬਾਰੇ ਪੂਰੀ ਡੀਟੇਲ ਦੱਸੋ

    • @kawaldeepsingh639
      @kawaldeepsingh639 Před 6 dny

      Hnjhi veer ji 10 ja 12 July nu pichli waari 16 July nu lai c

    • @Agriculture890
      @Agriculture890 Před 6 dny

      ਕੱਦੋ ਕਰਨ ਸਮੇਂ 2 bag ਸਿੰਗਲ ਸੁਪਰਫਾਸਫੇਟ 30 kg urea ਤੇ 25 kg potash ਪਾਉ। ਯੂਰੀਆ ਆਮ ਜ਼ਮੀਨਾਂ ਨਾਲੋਂ ਅੱਧਾ ਬੈਗ ਵੱਧ ਪਾਉ. ਯੂਰੀਆ ਚਾਰ ਕਿਸ਼ਤਾਂ ਵਿੱਚ ਹਫਤੇ ਹਫਤੇ ਦੇ ਵਕਫੇ ਤੇ ਪਾਉ। ਤੇ ਪਹਿਲੀ ਯੂਰੀਆ ਨਾਲ ਜਿੰਕ ਤੇ ਦੂਜੀ ਯੂਰੀਆ ਨਾਲ ਕਾਰਬਨ ਪਾਉ। ਬਾਜ਼ਾਰ ਵਿੱਚੋਂ ਮਿਲ ਜਾਂਦਾ। ਇਸ ਜ਼ਮੀਨ ਵਿੱਚ ਕਣਕ ਤੇ ਝੋਨੇ ਦੀ ਪਰਾਲੀ ਵਿੱਚ ਵਾਹਿਆ ਕਰੋ। ਕਾਰਬਨ ਦੀ ਮਾਤਰਾ ਵੱਧ ਜਾਵੇਗੀ। ਜਿੰਨਾ ਜ਼ਿਆਦਾ ਕਾਰਬਨ ਹੋਵੇਗਾ। ਉਹਨਾਂ ਝਾੜ ਵੱਧ ਮਿਲਦਾ। ਜੰਤਰ ਵੀ ਵਾਹਿਆ ਕਰੋ। ਤੇ ਨਿੱਕੀ ਉਮਰ ਦੀ ਤੇ 20 ਜੁਲਾਈ ਤੇ ਲਾਇਆ ਕਰੋ। ਇਹੋ ਜਿਹੀਆਂ ਜ਼ਮੀਨਾ ਵਿੱਚ ਲੇਟ ਲਵਾਈ ਕਰਿਆ ਕਰੋ। ਜ਼ਿਆਦਾ ਗਰਮੀ ਵਿੱਚ ਝਾੜ ਘੱਟ ਆਉਂਦਾ

  • @dhaliwaltractorz2315

    Routry pump 3630 de ehh valve hunda ja nhi y

    • @Agriculture890
      @Agriculture890 Před 6 dny

      ਵੀਰੇ ਸਾਰੇ ਪੰਪਾਂ ਵਿੱਚ ਹੁੰਦਾ। ਬਸ ਇੱਧਰ ਉੱਧਰ ਹੁੰਦਾ। ਇਸ ਵਿਚੋਂ ਡੀਜ਼ਲ ਵਾਪਸ ਟੈਕੀ ਨੂੰ ਜਾਂਦਾ

    • @dhaliwaltractorz2315
      @dhaliwaltractorz2315 Před 6 dny

      @@Agriculture890 kithe k hunda pta y kuj

    • @Agriculture890
      @Agriculture890 Před 6 dny

      ਵੀਰੇ ਜਿਹੜੀ ਪਾਈਪ ਡੀਜ਼ਲ ਟੈਂਕੀ ਨੂੰ ਉੱਪਰ ਵੱਲ ਲੱਗੀ ਹੁੰਦੀ। ਉਹ ਦੇਖੋ

  • @gurpreetkhara4301
    @gurpreetkhara4301 Před 9 dny

    Good information 💯💯

  • @shinderpal6024
    @shinderpal6024 Před 10 dny

    Sada baki

  • @harpal242pala9
    @harpal242pala9 Před 11 dny

    ਗਲਤ ਕਿਸੇ ਨੂੰ ਨਹੀਂ ਫਾਇਦਾ

  • @GurdeepSingh-xy8ne
    @GurdeepSingh-xy8ne Před 11 dny

    Patiala

  • @manvirsinghrana939
    @manvirsinghrana939 Před 11 dny

    Single phase kive millu

    • @Agriculture890
      @Agriculture890 Před 11 dny

      ਉਹ ਤਾਂ 2 ਤੋਂ 3 ਮੀਟਰਾ ਤੇ ਮਿਲ ਜਾਂਦਾ। ਬਸ ਚਾਹ ਪਾਣੀ ਪਿਆਉਣਾ ਪੈਦਾ। ਜਾਂ ਫਿਰ ਜਾਣ ਪਛਾਣ ਹੋਵੇ। ਪਰ ਇੱਕ ਮੀਟਰ ਨਵਾਂ ਅਪਲਾਈ ਕਰਨਾ ਪੈਂਦਾ

  • @user-ic9cc1ks1x
    @user-ic9cc1ks1x Před 11 dny

    ਸੰਗਰੂਰ

  • @user-ic9cc1ks1x
    @user-ic9cc1ks1x Před 11 dny

    Byg mere ਕੁਨੇਸ਼ਨ ਭ ਰੇ ਨੂੰ 33 ਸਾਲ ਹੋ ਗਏ ਅਜੇ ਤਕ ਨੀ ਆਇਆ ਭਰਨ ਦੀ ਤਰੀਕ 14 5 1992ਆ

    • @Agriculture890
      @Agriculture890 Před 11 dny

      92 ਤੋਂ ਬਾਅਦ ਮਿਲ ਗਏ ਸੀ। ਜਿੰਨਾ ਨੇ ਫ਼ੀਸ ਜਮਾਂ ਕਰਵਾਈ ਸੀ

  • @daljitsidhu498
    @daljitsidhu498 Před 11 dny

    Veer g asi kdu krta te 4 din light ni ayi 2 din suka rya vahn hun kah ugg gya a

    • @Agriculture890
      @Agriculture890 Před 11 dny

      ਝੋਨਾ ਲਾਏ ਨੂੰ ਕਿੰਨੇ ਦਿਨ ਹੋਗੇ

    • @daljitsidhu498
      @daljitsidhu498 Před 11 dny

      @@Agriculture890 ajj lgg gya veer g

    • @Agriculture890
      @Agriculture890 Před 11 dny

      ਜੇਕਰ ਕੱਖ ਪਾਣੀ ਵਿੱਚ ਡੁੱਬ ਰਹੇ ਤਾਂ। Pretilachlor 37% ਵਾਲੀ 700 ml ਪਾਉ। ਤੇ ਚਾਰ ਦਿਨ ਤੱਕ ਕੱਖ ਪਾਣੀ ਵਿੱਚ ਡੁੱਬੇ ਰਹਿਣ। ਖਤਮ ਹੋ ਜਾਣਗੇ

  • @gurdialsingh1641
    @gurdialsingh1641 Před 13 dny

    Wrong scheme regarding land 10 acr

  • @KulwinderKulwinder-cl1td

    ਗ਼ਲਤ ਸਕੀਮ ਆ ਸ਼ਾਰਿਆ ਵਾਸਤੇ ਇਕੋ ਸਕੀਮ ਰੱਖਣੀ ਸੀ

  • @ascheema191
    @ascheema191 Před 16 dny

    Bai saro de tel nl koi frk penda

    • @Agriculture890
      @Agriculture890 Před 16 dny

      ਸਬ view ਲੈਣ ਦਾ ਤਰੀਕਾ। ਸਿਰਫ਼ ਜ਼ਰੂਰੀ ਖਾਂਦਾ ਵਰਤੋਂ

  • @gaganbuttar5433
    @gaganbuttar5433 Před 16 dny

    Paji sawa 7301.te 7501 oh kiwe lvayie

    • @Agriculture890
      @Agriculture890 Před 16 dny

      ਨਾਂ ਸੰਘਣਾ ਤੇ ਨਾ ਹੀ ਵਿਰਲਾਂ

  • @karanthakur313
    @karanthakur313 Před 16 dny

    Nomni gold nal mar ju ghaa bai ji dila mar dindi nomni gold

  • @kawaldeepsingh639
    @kawaldeepsingh639 Před 17 dny

    110 Kai thava te 2 githe te waa kinna jhaar ghat skda veer jii bas Kai thava te es tra waaa

    • @kawaldeepsingh639
      @kawaldeepsingh639 Před 17 dny

      DSO veere dakke vii laa rha main DSO eko Killa waa baaki shi waa

    • @Agriculture890
      @Agriculture890 Před 17 dny

      ਵਧੀਆ ਝਾੜ ਆਵੇਗਾ। ਵਿਰਲੇ ਝੋਨੇ ਦਾ ਦਾਣਾ ਭਾਰਾ ਤੇ ਮੋਟਾ ਹੋ ਜਾਂਦਾ।

    • @kawaldeepsingh639
      @kawaldeepsingh639 Před 17 dny

      Okk brother chlo phir dekhde waa

  • @uttamsinghjattana9872

    Contact number mil sakda ji

  • @uttamsinghjattana9872

    Veer kadoo wale jone vich Jona ugda ki hal ho sakda

    • @Agriculture890
      @Agriculture890 Před 17 dny

      ਜੇਕਰ ਛੋਟਾ ਆ। ਤਾਂ aniloguard 30% ਪਾਉ ਤੇ ਚਾਰ ਤੋਂ ਪੰਜ ਦਿਨ ਪਾਣੀ ਭਰ ਕੇ ਰੱਖੋ। ਗਲ ਜਾਵੇ ਗਾ। 500 ml ਪ੍ਰਤੀ ਏਕੜ। ਰੇਤਾ ਵਿੱਚ ਮਿਕਸ ਕਰਕੇ ਛਿੱਟਾ ਲਾ ਦਿਉ। ਜੇਕਰ ਪਾਣੀ ਵਿੱਚ ਨਹੀਂ ਡੁੱਬਦਾ ਫਿਰ ਕੋਈ ਹੱਲ ਨਹੀਂ

  • @akashjohal3107
    @akashjohal3107 Před 22 dny

    22 g 28P67 laaya plz daso ki ki paya jave tay kina kina

  • @DharmenderSingh-gm3um

    Bhai ji jhona nisar da 45 din ho gya te fotara thoda ghat aa kedi spray kriye takat wali please dasdo rajsthan to bolde aa

    • @Agriculture890
      @Agriculture890 Před 22 dny

      ਪਨੀਰੀ ਤੋਂ ਲੈਕੇ ਹੁਣ ਤੱਕ ਪੂਰੀ ਡੀਟੇਲ ਦੱਸੋ।

  • @gagantiwana1736
    @gagantiwana1736 Před 22 dny

    Kine din bad pa di e bai 37%

    • @Agriculture890
      @Agriculture890 Před 22 dny

      ਝੋਨਾ ਲਾਉਣ ਤੋਂ 2 ਦਿਨ ਬਾਅਦ

  • @Agriculture890
    @Agriculture890 Před 22 dny

    Sorry 2203 ਬੋਲਣਾ ਸੀ 2083 ਬੋਲਿਆ ਗਿਆ

  • @karanthakur313
    @karanthakur313 Před 23 dny

    Nomni gold nal diilaa mar jnda bai

    • @Agriculture890
      @Agriculture890 Před 23 dny

      Hnji. ਬਾਕੀ ਖੇਤ ਨੂੰ ਸੁੱਕਾ ਵਾਹਿਆ ਕਰੋ

    • @karanthakur313
      @karanthakur313 Před 23 dny

      @@Agriculture890 dukandar bolda dillla marna ni ide nal alg toh leni pendi

    • @atinderpal1156
      @atinderpal1156 Před 21 dnem

      2 4 d pao

  • @talvindersingh3719
    @talvindersingh3719 Před 23 dny

    Verr fer kaloro di jagha kehri warti jawe

    • @Agriculture890
      @Agriculture890 Před 23 dny

      Chloro ਤੁਸੀਂ ਪਾਉਂਦੇ ਕਿਸ ਵਾਸਤੇ

    • @talvindersingh3719
      @talvindersingh3719 Před 23 dny

      Nadin ja seeokhn de lai

    • @Agriculture890
      @Agriculture890 Před 23 dny

      ਸਿਉਕ ਹੈ ਤਾਂ ਪਾ ਦਿਉ। ਸਿਉਂਕ ਪਾਣੀ ਵਿੱਚ ਨਹੀਂ ਪੈਦੀ।

    • @talvindersingh3719
      @talvindersingh3719 Před 23 dny

      @@Agriculture890 nadin lai kehri thik

    • @Agriculture890
      @Agriculture890 Před 23 dny

      Channel te video payi vire

  • @kawaldeepsingh639
    @kawaldeepsingh639 Před 24 dny

    110 thorra virla laa rhi labour virla changha rhu k nai 110

    • @Agriculture890
      @Agriculture890 Před 24 dny

      ਜ਼ਿਆਦਾ ਵਿਰਲਾਂ ਨਾਂ ਹੋਵੋ

    • @kawaldeepsingh639
      @kawaldeepsingh639 Před 24 dny

      Okkk mtlb thik doori te hove naale veer ji 3 ton 4 saal asi naarh te prali wich wai aa bas line nu agg lai je ruri naa payie phir vi changhi hoju k nai

    • @Agriculture890
      @Agriculture890 Před 24 dny

      Hnji

    • @ekamgamer3154
      @ekamgamer3154 Před 24 dny

      Ssp kaddu krn to baad pa sakde ha y g

    • @Agriculture890
      @Agriculture890 Před 24 dny

      Hnji

  • @AllRM950
    @AllRM950 Před 25 dny

    Y ma phela kuj ni pyea hun ke pae y hun

  • @manpreetsinghmanpreetsingh5322

    Pakka hou ga karja maf

  • @parkashrandhawa7423
    @parkashrandhawa7423 Před 27 dny

    Hello sir saada account inactive ho gya he sirf 3 installments aayiyaan he Agriculture Department vich 2-3 vaar proof de aaye aa Koi faida nhi hoya Otthey saare he ignore kar din de aa gal nu Hun ki keeta jaawe sir Pls reply sir 2 acre zameen aa naam

    • @Agriculture890
      @Agriculture890 Před 27 dny

      ਜ਼ਿਲੇ ਦੇ ਖੇਤੀਬਾੜੀ ਦਫ਼ਤਰ ਤੋਂ online ਕਰਵਾਉ। With all documents. ਬਾਕੀ ਇੱਕ ਪਰਿਵਾਰ ਦਾ ਇੱਕ ਮੈਂਬਰ ਹੀ ਸਕੀਮ ਦਾ ਲਾਭ ਲੈ ਸਕਦਾ

    • @parkashrandhawa7423
      @parkashrandhawa7423 Před 27 dny

      @@Agriculture890 par sir bkki member kyo nhi ess scheme da faida lae skde Kyoki mere te meri mummy de name te zameen aa Menu 2000 rupees di kishat mil rahi aa haale v Par mummy de name te v zameen aa 2 acre par ohna nu nhi mil rahi

  • @Agriculture890
    @Agriculture890 Před 27 dny

    Video ਦੇ last ਤੇ ਕਿਸਤ ਕਦੋਂ ਆਵੇਗੀ ਦੱਸਿਆ ਗਿਆ

  • @daljitsidhu498
    @daljitsidhu498 Před 27 dny

    Sbi ch limit aa g 60000 di ki o v maaf howegi g

    • @Agriculture890
      @Agriculture890 Před 27 dny

      ਵੀਰੇ ਸਰਕਾਰ ਨੇ ਮਾਫ਼ ਕਰਨੀ। ਆਪਾਂ ਤਾਂ ਜਾਣਕਾਰੀ ਸ਼ੇਅਰ ਕੀਤੀ। ਮਾਫ ਹੋ ਜਾਵੇ ਤਾਂ ਵਧੀਆ ਆ

    • @jagmohanbajwa5253
      @jagmohanbajwa5253 Před 26 dny

      Captain ne krte c Punjab de ohna nu nhi milega esda fayda Punjab nu ghat hona lgda agge dekho

  • @LakhveerSingh-zf2vh
    @LakhveerSingh-zf2vh Před 28 dny

    🙏🙏

  • @gurdeepchahal7915
    @gurdeepchahal7915 Před 28 dny

    ਬਾਈ ਝੋਨਾ ਸਿੰਦਾ ਬਹੁਤ ਲਾਇਆ 🙏

  • @ekamgamer3154
    @ekamgamer3154 Před 29 dny

    Bai tusi daso 131 di paniri te tele vaali spray kiti c jaa lod ni

    • @Agriculture890
      @Agriculture890 Před 29 dny

      ਨਹੀਂ ਕੀਤੀ ਵੀਰੇ। ਲੌੜ ਨਹੀਂ

  • @studyandmedicalinfo353

    Addi zeeri ta mach gyi teri dup nal