Video není dostupné.
Omlouváme se.

ਝੋਨਾ ਲਾਉਣ ਤੋਂ ਬਾਅਦ ਆਹ ਦਵਾਈਆਂ ਮਿਕਸ ਕਰਕੇ ਪਾਉ! Dhan ke kharpatwar, herbicide use

Sdílet
Vložit
  • čas přidán 23. 06. 2024
  • ਝੋਨਾ ਲਾਉਣ ਤੋਂ ਬਾਅਦ ਆਹ ਦਵਾਈਆਂ ਮਿਕਸ ਕਰਕੇ ਪਾਉ! Dhan ke kharpatwar, herbicide use
    #herbicides
    #sathi
    #ਨਦੀਨਨਾਸਕ

Komentáře • 8

  • @karanthakur313
    @karanthakur313 Před měsícem

    Nomni gold nal mar ju ghaa bai ji dila mar dindi nomni gold

  • @uttamsinghjattana9872
    @uttamsinghjattana9872 Před měsícem

    Veer kadoo wale jone vich Jona ugda ki hal ho sakda

    • @Agriculture890
      @Agriculture890  Před měsícem

      ਜੇਕਰ ਛੋਟਾ ਆ। ਤਾਂ aniloguard 30% ਪਾਉ ਤੇ ਚਾਰ ਤੋਂ ਪੰਜ ਦਿਨ ਪਾਣੀ ਭਰ ਕੇ ਰੱਖੋ। ਗਲ ਜਾਵੇ ਗਾ। 500 ml ਪ੍ਰਤੀ ਏਕੜ। ਰੇਤਾ ਵਿੱਚ ਮਿਕਸ ਕਰਕੇ ਛਿੱਟਾ ਲਾ ਦਿਉ। ਜੇਕਰ ਪਾਣੀ ਵਿੱਚ ਨਹੀਂ ਡੁੱਬਦਾ ਫਿਰ ਕੋਈ ਹੱਲ ਨਹੀਂ

  • @daljitsidhu498
    @daljitsidhu498 Před měsícem

    Veer g asi kdu krta te 4 din light ni ayi 2 din suka rya vahn hun kah ugg gya a

    • @Agriculture890
      @Agriculture890  Před měsícem

      ਝੋਨਾ ਲਾਏ ਨੂੰ ਕਿੰਨੇ ਦਿਨ ਹੋਗੇ

    • @daljitsidhu498
      @daljitsidhu498 Před měsícem

      @@Agriculture890 ajj lgg gya veer g

    • @Agriculture890
      @Agriculture890  Před měsícem

      ਜੇਕਰ ਕੱਖ ਪਾਣੀ ਵਿੱਚ ਡੁੱਬ ਰਹੇ ਤਾਂ। Pretilachlor 37% ਵਾਲੀ 700 ml ਪਾਉ। ਤੇ ਚਾਰ ਦਿਨ ਤੱਕ ਕੱਖ ਪਾਣੀ ਵਿੱਚ ਡੁੱਬੇ ਰਹਿਣ। ਖਤਮ ਹੋ ਜਾਣਗੇ

  • @uttamsinghjattana9872
    @uttamsinghjattana9872 Před měsícem

    Contact number mil sakda ji