PR 131 ਝੋਨੇ ਨੂੰ ਕਿੰਨੇ ਗੱਟੇ ਯੂਰੀਆ ਤੇ ਆਖਰੀ ਕਿਸ਼ਤ! pr 131 धान मे कितने बैग यूरिया डालें?

Sdílet
Vložit
  • čas přidán 9. 09. 2024
  • PR 131 ਝੋਨੇ ਨੂੰ ਕਿੰਨੇ ਗੱਟੇ ਯੂਰੀਆ ਤੇ ਆਖਰੀ ਕਿਸ਼ਤ! pr 131 धान मे कितने बैग यूरिया डालें?
    #यूरिया
    #ਪਦਾਨ
    #Regent

Komentáře • 41

  • @gopivirk0042
    @gopivirk0042 Před 25 dny +1

    ਪਹਿਲਾ ਯੂਰੀਆ ਨਾਲ.
    30 ਕਿਲੋਂ..
    ਪੋਟਾਸ਼:'25 ਕਿਲੋਂ..
    ਸਲਫਰ :--3ਕਿਲੋਂ
    Antracol :1 ਕਿਲੋਂ..
    2 ਦੂਸਰਾ ਯੂਰੀਆ 1bag ..
    3rd:-'50kg..
    Bayer:--regents..paaa ji..sahii veer

    • @Agriculture890
      @Agriculture890  Před 25 dny

      ਜ਼ਿੰਕ ਜ਼ਰੂਰ ਪਾਇਆ ਕਰੋ

    • @gopivirk0042
      @gopivirk0042 Před 25 dny

      @@Agriculture890 Antracol ਵਿਚ 22ਜੀ.
      44%ਜਿੰਕ ਹੁੰਦੀ ਜੀ..

  • @gurdasmaan7697
    @gurdasmaan7697 Před měsícem +7

    ਪਦਾਨ ਤਾਂ ਚਲੋ ਨਹੀ ਪਾਉਦੇ ਪਰ ਸਪਰੇਅ ਤਾਂ ਦੱਸ ਦਿੰਦੇ ਕਿਹੜੀ ਕਰੀਏ ਪਹਿਲੀ ਤੇ ਕਦੋ

    • @Agriculture890
      @Agriculture890  Před měsícem +2

      ਵੀਰੇ ਹਾਲੇ ਬਹੁਤ ਟਾਈਮ ਆ। ਜਦੋਂ ਸਪ੍ਰੈ ਕਰਨ ਦਾ ਟਾਈਮ ਆ ਗਿਆ ਵੀਡੀਓ ਪਾਵਾਂਗੇ ਗੋਭ ਭਰਨ ਸਮੇਂ

    • @guradittasingh2356
      @guradittasingh2356 Před měsícem +1

      Katana best result

  • @narindersingh3140
    @narindersingh3140 Před měsícem +3

    👍

  • @balwindersingh7193
    @balwindersingh7193 Před měsícem +3

    ਬਾਈ ਜੀ ਬਹੁਤ ਵਧੀਆ
    ਵਿਚਾਰ ਦਿੱਤੇ

  • @rajasidhu4712
    @rajasidhu4712 Před měsícem +1

    ਜੀਰੀ ਵਿੱਚ ਪੱਠੇ ਹੋ ਗਿਆ ਹੈ ਇਸ ਦੀ ਜਾਣਕਾਰੀ ਦਿੱਤੀ ਜਾਵੇਂ ਕਿਹੜੀ ਦਵਾਈ ਛਿੜਕੀ ਜਾਵੇ

  • @sandhufarm95
    @sandhufarm95 Před měsícem +2

    Veer 3 bag urea pata jhona ne buta bht marea par kadd ghat a hor urea paea ke nahi

    • @Agriculture890
      @Agriculture890  Před měsícem +1

      ਕੱਦ 40 ਤੋਂ 45 ਦਿਨ ਤੋ ਬਾਅਦ ਵਧਣਾ ਸ਼ੁਰੂ ਹੋ ਜਾਵੇਗਾ

  • @gopivirk0042
    @gopivirk0042 Před 25 dny +1

    30ਦਿਨ ਦਾ ਝੋਨਾ..
    ਟਿਲਰ 30-35 ਬਣੇ ਠੀਕ ਆ..ਜਾ ਨਹੀ ਜੀ..

  • @punjabiastrum
    @punjabiastrum Před měsícem +2

    good info , ehda 1 month kad small rehnda

  • @gurwindersingh-ng8ed
    @gurwindersingh-ng8ed Před měsícem +2

    Veer mere ton galti hogi m 20.25 din ch sari khad Pati c hon rang fikka ho gya koi problem taan nhi aaugi ...?

    • @Agriculture890
      @Agriculture890  Před měsícem

      ਜੇਕਰ 40 ਦਿਨ ਤੋ ਘੱਟ ਤਾਂ 35 kg ਹੋਰ ਪਾ ਦਿਉ।

    • @gurwindersingh-ng8ed
      @gurwindersingh-ng8ed Před měsícem +1

      @@Agriculture890 41.42 Hoge ne

  • @SarariGagan
    @SarariGagan Před měsícem +2

    1401 ਬਾਰੇ ਵੀ ਜਾਣਕਾਰੀ ਦਿਓ ਜੀ

  • @Farming_knowledge.89
    @Farming_knowledge.89 Před měsícem +1

    Pr 131 2.5 bag

  • @taranveersingh069
    @taranveersingh069 Před měsícem +1

    Veere 26 jhona fot ni karda fatera pa deye ja kuj hor pa deye jhona 22 din da ho gya

    • @Agriculture890
      @Agriculture890  Před měsícem

      ਸ਼ਭ ਤੋ ਪਹਿਲਾਂ ਝੋਨੇ ਦਾ ਪਾਣੀ ਸੁਕਾ ਦਿਉ। ਝੋਨੇ ਨੂੰ ਕੱਚਾ ਕਰੋ। ਯੂਰੀਆ 7 ,7 ਦਿਨ ਦੇ ਵਕਫੇ ਤੇ ਦੋ ਵਾਰੀਂ ਪਾਉ। ਯੂਰੀਆ ਵਿੱਚ 33% zinc 10 kg ਪਾਉ ferterra ਇੱਕ ਕੀਟਨਾਸ਼ਕ ਆ। ਝੋਨੇ ਨੂੰ ਇਹ ਵੀ ਕੱਚਾ ਹੀ ਕਰਦਾਂ। ਜੇਕਰ ਖਾਂਦਾ ਕੰਮ ਨਹੀਂ ਕਰ ਰਹੀਆਂ ਤਾ ਪਾ ਦਿਉ

  • @ammybal3005
    @ammybal3005 Před měsícem +2

    Veer ji jhona da Gob kina din te ja k bharna suru huda

  • @GurdeepSingh-ou6us
    @GurdeepSingh-ou6us Před měsícem +3

    ਵੀਰ ਜੀ ਸਰੋਂ ਦਾ ਤੇਲ ਬਹੁਤ ਦਸਦੇ ਆ ਯੂ ਟਿਊਬ ਤੇ ਓ ਠੀਕ ਆ ਪਾਓਣਾ ਕਿ ਨਹੀ ਜਾਣਕਾਰੀ ਦਿਓ

    • @Agriculture890
      @Agriculture890  Před měsícem +3

      ਵੀਰੇ ਕਿਉਂ ਗੁਮਰਾਹ ਹੋ ਰਹੇ ਜੇ। ਜੇਕਰ ਯੂਰੀਆ,ਪੋਟਾਸ,ਸਲਫ਼ਰ, ਜ਼ਿੰਕ ਵਰਗੀਆਂ ਖਾਂਦਾ ਨਾਲ ਆਪਾਂ ਚੰਗਾ ਝਾੜ ਲੈ ਸਕਦੇ। ਫਿਰ ਕਿਉਂ ਫਾਲਤੂ ਦੇ ਖਰਚੇ ਕਰਨੇ। ਕੋਈ ਰਿਜਲਟ ਨਹੀਂ ਮਿਲਦਾ। ਪੈਸੇ ਦੀ ਬਰਬਾਦੀ। ਜਿਹੜੇ ਕਹਿੰਦੇ ਆ। ਉਹਨਾਂ ਨੂੰ ਕਹੋ। 10 ਕਿਲਿਆਂ ਨੂੰ ਪਹਿਲਾਂ ਆਪ ਪਾਉਣ ਤੇ ਵੀਡੀਓ ਭੇਜਣ। ਆਪ ਤਾਂ ਉਹ ਪਾਉਂਦੇ ਨਹੀਂ। ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ। ਜੇ ਕੋਈ ਝੋਨੇ ਵਿੱਚ ਦਿੱਕਤ ਆ। ਮੈਨੂੰ ਦੱਸੋ ਹੱਲ ਕੱਢਾਂਗੇ। ਵਾਹਿਗੁਰੂ ਦੀ ਕਿਰਪਾ ਨਾਲ ਚੰਗ਼ਾ ਝਾੜ ਆਵੇਗਾ

  • @Jugrajsandhu-tj3kk
    @Jugrajsandhu-tj3kk Před měsícem +1

    ਵੀਰ ਜੀ ਪਟਾਸ਼ ਕਦੋ ਪਾਓੁਣੀ ਚਾਹੀਦੀ

    • @Agriculture890
      @Agriculture890  Před měsícem

      czcams.com/video/9-qR8k2Bx2Q/video.htmlsi=tJJZljz7abOt1Rhi

  • @HarbansSingh-pb4hd
    @HarbansSingh-pb4hd Před měsícem +1

    Pr11okebarebato

  • @preetpandher2883
    @preetpandher2883 Před měsícem +2

    5 bina nhi sarda

    • @farmarpendubande3718
      @farmarpendubande3718 Před měsícem +1

      ਵੀਰ ਮੈ pr 131 ਨੂੰ 2.5 ਤੇ ਮੇਰਾ ਗਵਾਂਢੀ 2 ਗਟੇ ਪੌਦਾ ਇਕ ਕਿਲੇ ਚ

    • @pindawale3215
      @pindawale3215 Před měsícem +2

      Sava nu a asi 25+25+25 uria only 75 kg pae da bus oh v three war 25 25 kar ke

    • @Agriculture890
      @Agriculture890  Před měsícem +1

      👌👍

  • @user-kz6ge8ot6p
    @user-kz6ge8ot6p Před měsícem +2

    Padan veer kine din te paye.

    • @Agriculture890
      @Agriculture890  Před měsícem

      ਵੀਡੀਓ ਪੂਰੀ ਸੁਣੋ। ਵੈਸੇ ਜਦੋਂ ਝੋਨਾ ਗੱਭਾ ਭਰ ਰਿਹਾ ਹੋਵੇ

  • @punjabilivekustihub
    @punjabilivekustihub Před měsícem +1

    Good👍👍👍💯💯💯💯💯 pl s