ਜ਼ਿੰਕ ਦਾ ਡੰਕਾ ਕਿਉਂ ਵੱਜਦਾ ਹੈ? zinc role in rice crop production

Sdílet
Vložit
  • čas přidán 27. 08. 2024
  • #rice #zinc #crop #kheti

Komentáře • 81

  • @balvirsidhu1271
    @balvirsidhu1271 Před měsícem +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਛੋਟੇ ਵੀਰ

  • @chamkaurgill9546
    @chamkaurgill9546 Před měsícem +7

    8 ਸਾਲ ਹੋ ਗਏ ਸਿਰਫ ਰੂੜੀ ਪਾਉਂਦੇ ਪਏ ਹੋਰ ਕੁਝ ਨਹੀਂ ਸਿਰਫ ਯੂਰੀਆ 2 ਗੱਟੇ. ਝਾੜ 37 ਤੋਂ 40 ਕੁਇੰਟਲ 👍🏻

  • @KLV-wEBrar
    @KLV-wEBrar Před měsícem +1

    ਬਹੁਤ ਬਹੁਤ ਧੰਨਵਾਦ ਜੀ

  • @simplejaat3628
    @simplejaat3628 Před měsícem +5

    Tata ka nayazinc aaya h uske barey m btao Veer ji

  • @ManjinderSingh-ft3di
    @ManjinderSingh-ft3di Před měsícem

    ਚੱਕ ਦੋ ਫੱਟੇ ਬਹੁਤ ਵਧੀਆ ਜੀ ਉਪਰਾਲਾ

    • @geetagill2665
      @geetagill2665 Před měsícem

      ਮੀਹ ਨਾਲ ਸਾਰੇ ਹੱਲ ਹੋ ਜਾਣਗੇ

  • @kuldeepnain7362
    @kuldeepnain7362 Před měsícem

    Good job

  • @RaoUmair73
    @RaoUmair73 Před měsícem

    Best information

  • @farmersworld255
    @farmersworld255 Před měsícem

    Good information

  • @jaspreetgill7347
    @jaspreetgill7347 Před měsícem +10

    ਨਕਲੀ DAP ਬਾਰੇ ਵੀ ਗੱਲ ਕਰੋ

  • @harpalsidhu8355
    @harpalsidhu8355 Před měsícem

    Very good ji

  • @rinwapoultryfarm2003
    @rinwapoultryfarm2003 Před měsícem +2

    ❤❤❤❤

  • @gurbakhshishsingh2956
    @gurbakhshishsingh2956 Před měsícem +3

    Bai fertilizers di purity, quality te vi gall kar lia kro .saare you tubers ik hi topic te video post Kari jaande ne. Topic change kar lia kro.

    • @Jatt673
      @Jatt673 Před měsícem

      Vidhvaan 😂

    • @Jatt673
      @Jatt673 Před měsícem

      Hun tym zinc da chal reha hor kis te krn gal vadia topik

    • @gurbakhshishsingh2956
      @gurbakhshishsingh2956 Před měsícem +1

      ​@@Jatt673toon apni vidvaani das ki aa teri.mere naal discuss kar la jihrhe marji subject te.

    • @Jatt673
      @Jatt673 Před měsícem

      @@gurbakhshishsingh2956 tu aram kr thak gya

  • @gurmeetsamra9685
    @gurmeetsamra9685 Před měsícem

    Good

  • @gurmeetuppal6399
    @gurmeetuppal6399 Před měsícem +3

    ਹਾਲੇ ਤਾਂ ਬੱਲੀ ਨਿਕਲ ਵਿੱਚ ਟਾਈਮ ਹੇ ਗੱਲ ਤਾਂ ਇਹ ਹੈ ਕਿ ਕਿੰਨੇ ਦਿਨ ਬਾਅਦ ਜ਼ਮੀਨ ਵਿੱਚ ਜ਼ਿੰਕ ਪਾਈ ਜਾਵੇ ਬਾਈ ਤੂੰ ਤਾਂ ਸਪਰੇ ਨੂੰ ਕਹਿਤਾ ਕਿਸਾਨ ਤਾਂ ਪਹਿਲੇ ਦੋ ਜਿੱਤੀ ਵਿੱਚ ਹੋਏ ਬੈਠੇ ਨੇ ਕਿ ਕਿੰਨੇ ਦਿਨ ਬਾਦ ਜਿੰਕ ਨੂੰ ਪਾਇਆ ਜਾਵੇ ਉਹਨੂੰ ਤੁਸੀਂ ਤੀਜੀ ਗੱਲ ਦੱਸ ਦਿੱਤੀ ਕਿ ਸਪਰੇ ਕਰੋ ਤਾਂ ਫਿਰ ਕਿਸਾਨ ਹੁਣ ਕਿਹਦੀ ਗੱਲ ਮੰਨੇ

    • @cropsinformation
      @cropsinformation  Před měsícem +2

      ਜੇਕਰ ਘਾਟ ਆ ਤਾਂ ਸਪਰੇ ਕਰੋ

  • @SonuSandhu88
    @SonuSandhu88 Před měsícem

    PQNK technique bare vedio bnao

  • @gurisingh8209
    @gurisingh8209 Před měsícem

    👌👌

  • @K.S.khehra
    @K.S.khehra Před měsícem

    😢doc saab ur great

  • @sarbjeetkhosa9015
    @sarbjeetkhosa9015 Před měsícem

    👍👍👌👌

  • @ramanpreet1151
    @ramanpreet1151 Před měsícem

    Talwar zinc 4 kg hi penda kile da,,bhut kam krda g..

  • @gurpreetjohal4012
    @gurpreetjohal4012 Před 5 dny

    ਚਿਲੇਟਿਡ ਜਿੰਕ ਕਿਹੜੀ ਕੰਪਨੀ ਦਾ ਵਧੀਆ ਜੀ
    ਬੇਝਿਜਕ ਦੱਸੋ ਆਪਣੇ ਤਜਰਬੇ ਮੁਤਾਬਕ

  • @gurjeetjammu2622
    @gurjeetjammu2622 Před měsícem +4

    hlo veer g humic acid 95% urea vich mix kar k pa sakde a ?
    ehdi dose ki hou?

  • @SukhSingh-ew3zo
    @SukhSingh-ew3zo Před měsícem

    ਪਹਿਲੀ ਵਾਰ ਕੀਤੀ ਸਪਰੇਅ y 10 kille mera kol te 2 killea te 4 te 2.5killea te 3 te 2.5 te ik te 2 killea te 2 ਸਪਰੇਅ ਕਰ ਦਿੱਤੀਆਂ ਜੋਰ ਬਹੁਤ ਲਗਿਆ। ਪਰ results ਦਾ ਨੀ pta ki houga

  • @GurpreetSingh-hg7xe
    @GurpreetSingh-hg7xe Před měsícem

    ❤❤

  • @sulindervarun8514
    @sulindervarun8514 Před měsícem

    Basmati vich 33 percent wala jink pa sakde dasiyo sir

  • @randeepsingh9902
    @randeepsingh9902 Před měsícem

    💯

  • @Sukh_Farming94
    @Sukh_Farming94 Před 29 dny

    ਕਵੇਰੀ ਦਾ 471 ਲਾਇਆ ਸੀ ਕੰਪਿਊਟਰ ਕਰਾਹਾ ਮਾਰਕੇ ,,, ਟੇਲਰ ਮਾਰਕੇ ਪਾਣੀ ਛੱਡ ਦਿੱਤਾ ਤੇ ਉੱਤੋਂ ਸੁਹਾਗਾ ਮਾਰਕੇ ਝੋਨਾ ਲਾਅ ਦਿੱਤਾ ਸੀ ਪਾਣੀ ਹੀ ਨਹੀਂ ਖੜ ਰਿਹਾ ਅੱਧੇ ਖੇਤ ਚ ਉੱਚੇ ਨੀਵੇਂ ਕਰਤੇ ਟਰੈਕਟਰ ਵਾਲੇ ਨੇ,,ਜਿੱਥੇ ਪਾਣੀ ਖੜਦਾ ਓਥੇ ਵਧੀਆ ਫੋਟ ਤੇ tillering ਆ but jithe ucha wa paani agle din khatm ho janda othe ਝੋਨਾ ਪੀਲਾ ਤੇ ਵਿਰਲਾ ਆ ਧਰਤੀ ਦੂਰੀ ਦਿਖਦੀ ਆ ,,,30 ਦਿਨ ਹੋ ਗਏ ਲਗੇ ਨੂੰ ਪਾਣੀ ਦੀ ਵੀ ਘਾਟ ਨਹੀਂ 5 7 ਦਿਨ ਬਾਅਦ ਬਾਰੀ ਆ ਜਾਂਦੀ ਆ ਸੋਕਾ ਨਈ ਲਗਦਾ ਉਂਝ ਹਵਾ ਜਰੂਰ ਲੱਗ ਜਾਂਦੀ ਆ enne dina ਚ ਝੋਨੇ ਨੂੰ ,,,sara ਸਮਾਨ urea zinc 33% vi pa dita ,,33% wale zinc megnisium sulphate 9.5 te ferrous sulphate 19% di v spray kar diti,,fr ਵੀ ਖੇਤ ਮੂੰਹ ਨਈ ਲਗਦਾ ਇੰਨੇ ਤੱਤ ਦੇਣ ਮਗਰੋਂ ਵੀ ,,??

    • @gonychhajal2701
      @gonychhajal2701 Před 25 dny

      Karah marke sidha pani chhad k louna c asi lounde aw..vaidiya hunda

  • @_ur_amrit
    @_ur_amrit Před měsícem +1

    Bai g potashik zinc kini poni chahidi

  • @swarnbhanguswarn6970
    @swarnbhanguswarn6970 Před měsícem

    Bai ji 28 p 67 jhone te leosin di spreh kine dina te kini matra pake ke kr skde a

  • @SidhuSaab-rb9ze
    @SidhuSaab-rb9ze Před 21 dnem

    Oriental bispyribac sodium 10 sc kharpatbar wali spray kiti c koi nuksan ta nhi hunda ga jhona nu

  • @jeetgill3362
    @jeetgill3362 Před měsícem +1

    ਜ਼ਿੰਕ ਲਗਦਾ ਨਕਲੀ ਬਹੁਤ ਵਿਕਦਾ ਹਰ ਸਾਲ ਕਈ ਕੰਪਨੀਆਂ ਦੇ ਸੈਂਪਲ ਫੈਲ ਹੁੰਦਾ

  • @deepakchhoker6440
    @deepakchhoker6440 Před měsícem

    20 August tk dhan lga skta h kya

  • @punjabagriinfo6618
    @punjabagriinfo6618 Před měsícem

    Zinc + iron di spry kar sakde hai

  • @Punjab-16e
    @Punjab-16e Před měsícem

    Sir zinkoxcide best hai

  • @arshdeepkaur9782
    @arshdeepkaur9782 Před měsícem

    Only d a p uria only ta only baki bavas jmin ch ponaa

  • @balwindersinghbinder8727
    @balwindersinghbinder8727 Před měsícem

    Y nkli zink vare dso kedii company di shi aa ja ohdi testing vare dso

  • @punjabmade1308
    @punjabmade1308 Před měsícem +1

    Bai hybrid seed da beej bna skde aa

  • @user-pt1st1yk6i
    @user-pt1st1yk6i Před měsícem

    Bai soda no dedo kot bhaktu ton A jroori cc

  • @arshgillgill3345
    @arshgillgill3345 Před měsícem

    1121 dai urea tai vi video pai doi veera

  • @komalrajgarh3738
    @komalrajgarh3738 Před měsícem

    ਕੱਦੂ ਤੋਂ ਪਹਿਲਾਂ ਡੀ ਏ ਪੀ ਪਾਈ ਸੀ, ਜ਼ਿੰਕ ਕਿੰਨੇ ਦਿਨ ਬਾਅਦ ਪਾਈ ਜਾਵੇ ? ਜ਼ਰੂਰ ਦੱਸਿਓ ਜੀ 🙏🙏

  • @kulwinderbrar8514
    @kulwinderbrar8514 Před měsícem

    Zinc oxide 39.5 aale di 19% ferus (loha ) ch mix kr k kinne doze paiye veer

    • @Bro12493
      @Bro12493 Před měsícem

      @@kulwinderbrar8514 200 gm zinc 1kg loha

  • @Himmat_nirman
    @Himmat_nirman Před měsícem

    ਵੀਰ ਜਿੰਕ ਦੇ ਨਾਲ ਲਿਕੁਇਟ ਪੋਟਾਸ ਵੀ ਵਰਤ ਸਕਦੇ ਹਾ ਗੋਭ ਭਰਨ ਵੇਲੇ

  • @arshdeepkaur9782
    @arshdeepkaur9782 Před měsícem +1

    D a p nal zinc oxide shidak sakda ha ki

    • @Bro12493
      @Bro12493 Před měsícem

      @@arshdeepkaur9782 ha

  • @chahalgaggu9545
    @chahalgaggu9545 Před měsícem +2

    Pargat bai ਸਾਡਾ ਨਵਾਂ ਖੇਤ ਆ ਝੋਨੇ ਆਲਾ 5 ਸਾਲ ਹੋਗੇ ਝੋਨੇ ਲੱਗਦੇ ਨੂੰ ਰੂੜੀ ਵੀ ਬਹੁਤ ਪਈ ਆ. ਤੇ ਪਰਾਲੀ ਨੂੰ ਅੱਗ ਵੀ ਨਈ ਲਾਈ ਕਦੇ ਵਿਚ ਹੀ ਰੱਖਦੇ ਆ. ਪਰ ਝੋਨਾ ਲੰਗਣ ਵੇਲੇ ਲੋਹੇ ਦੀ ਘਾਟ ਆਉਂਦੀ ਆ ਹਰ ਬਾਰ .
    Ph 7.9 ਹੈ
    ???

  • @Bro12493
    @Bro12493 Před měsícem

    Mere tan lohe dsr jhone te lohe zinc 21 ne kujh v asar ni kita dsr fail aa ji hje time hega vah ke dubara la lo sare bhra

    • @cropsinformation
      @cropsinformation  Před měsícem

      Waho na pics bhejo pargat2121@gmail.com

    • @Bro12493
      @Bro12493 Před měsícem

      @@cropsinformation sir whatsapp no please

    • @Bro12493
      @Bro12493 Před měsícem

      @@cropsinformation sir pics kiven bhejan

    • @Bro12493
      @Bro12493 Před měsícem

      Pargat ji dso kujh

  • @Jazzbrar212
    @Jazzbrar212 Před měsícem

    Ipl di zinco bare v dso

  • @ajaibsidhu72
    @ajaibsidhu72 Před měsícem

    Zinc 33 di 1acre ch dose kini a g ?

  • @hardeepgrewal7761
    @hardeepgrewal7761 Před měsícem

    33% bala pa sakda ha g

  • @randeepdhanju6135
    @randeepdhanju6135 Před měsícem

    Bai mobile no do

  • @user-sf9ih1ro4w
    @user-sf9ih1ro4w Před měsícem +1

    Phone number sir

  • @LakhiGill-pn9nh
    @LakhiGill-pn9nh Před měsícem +1

    Pargat Singh ji phone number send karo please 🙏

  • @punjabilivekustihub
    @punjabilivekustihub Před měsícem

    Good💯💯💯💯 pl s

  • @user-sd9nh6bg7k
    @user-sd9nh6bg7k Před měsícem

    Good job

  • @AvtarNirman
    @AvtarNirman Před měsícem

    ❤❤❤❤