ਦਵਾਈ ਲੈਣ ਚੱਲੇ ਤਾਂ ਹੋ ਤਾਂ ਰੁੱਕ ਜਾਓ ਤੁਹਾਡੇ ਨੇੜੇ ਈ ਕੈਸ਼ ਕਾਉਂਟਰ ਬਹੁਤ ਰਪੁਏ ਬਚ ਜਾਣਗੇ,, ਸਾਰੇ ਬਰੈਂਡ ਆ

Sdílet
Vložit
  • čas přidán 12. 09. 2024

Komentáře • 83

  • @nishanbhullar2994
    @nishanbhullar2994 Před 20 dny +28

    ਜਿਆਦਾ ਗੱਲਾ ਕਰਨ ਨਾਲੋ ਚੰਗੀਆ ਕੰਪਨੀਆਂ ਦੇ ਰੇਟ ਦੱਸੇ ਜਾਣ ਗਰਹਾਕ ਜਿਆਦਾ ਜੁੜਨਗੇ ਇਹ ਕੋਈ ਵੀਡੀਉ ਚ ਨਹੀ ਦੱਸਦਾ ਇਹੀ ਤਾ ਉਹਲਾ ਏ

  • @harjapsingh6337
    @harjapsingh6337 Před 20 dny +24

    ਜਿਦ੍ਹੀ ਦੁਕਾਨ ਵਦੀਆ ਚਲਦੀ ਹੋਵੇ ਉਹਨੂੰ ਕਦੇ ਪ੍ਰਮੋਸ਼ਨ ਦੀ ਲੋਡ ਨੀ ਪੈਂਦੀ

    • @amanagurusarkaunke6101
      @amanagurusarkaunke6101 Před 19 dny +2

      Shi gal aa y

    • @Agriculture890
      @Agriculture890 Před 18 dny

      ਬਿਲਕੁਲ ਸਹੀ ਵਧੀਆ ਲੱਗਿਆ ਕਿ ਤੁਸੀਂ ਜਾਗਰੂਕ ਹੋ

    • @punjabimusicworld9333
      @punjabimusicworld9333 Před 18 dny

      ਜਿਸ ਦੀ ਆਪਣੀ ਜਮੀਨ ਨਾਲ ਵਧੀਆ ਜ਼ਿੰਦਗੀ ਚੱਲ ਰਹੀ ਹੋਵੇ ਉ ਫਿਰ ਠੇਕੇ ਤੇ ਕਿਉ ਜਮੀਨ ਲੈਣ ਲੱਗ ਜਾਂਦਾ ਦੱਸੀ ਵੀਰ ਮੇਰੇ

    • @Navvkaurjatti
      @Navvkaurjatti Před 17 dny

      Right bro ,30 to 50 hazar dea ka ,

  • @Agriculture890
    @Agriculture890 Před 18 dny +2

    ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ। ਵਾਹਿਗੁਰੂ ਮੇਹਰ ਕਰੀ ਮੇਰੇ ਭੋਲੇ ਭਾਲੇ ਕਿਸਾਨ ਭਰਾਵਾਂ ਤੇ। ਪੈਸੇ ਦੀ ਦੌੜ ਨੇ ਆਪਣੇ ਹੀ ਆਪਣਿਆਂ ਦੇ ਵੈਰੀ ਬਣਾ ਦਿੱਤੇ

  • @Sohansinghlidher
    @Sohansinghlidher Před 20 dny +13

    ਦੁਕਾਨਦਾਰ ਵੀਰ ਜੀ ਸ਼ੌਂਕੀ ਸਰਦਾਰ ਨੂੰ ਝੰਡਾ ਰੋਗ ਤਾਂ ਪਤਾ ਨਹੀਂ ਕੀ ਹੁੰਦਾ

  • @happydeol
    @happydeol Před 20 dny +8

    ਗੱਲਾਂ ਦਾ ਕੜਾਹ ਬਣਾਈ ਜਾਂਦਾ ਮੈਨੂੰ ਬਾਗ ਚ ਪੰਜ ਸਾਲ ਹੋਗੇ ਕਲੀ ਪਾਉਂਦੇ ਨੂੰ ਕਲੀ ਨੇ ਬੂਟਿਆਂ ਨੂੰ ਫ਼ਾਇਦਾ ਹੀ ਕੀਤਾ ਕੋਈ ਨੁਕਸਾਨ ਨੀ

    • @kanwaljitsingh2635
      @kanwaljitsingh2635 Před 18 dny

      ਵੀਰ ਜੀ ਮੈ ਤੇ ਆਪ ਘਰ ਬੂਟੇ ਲਾਏ ਕਲੀ ਪੋਨਾ ਸਹੀ ਚੀਜ ਕਲੀ.ਤੁਸੀ ਵੀਰ ਕਿਵੇ ਪੋਣੇ ਕਲੀ ਕਿੰਨੀ ਪੋਣੇ ਓ ਜੀ

  • @jaggibhuller1092
    @jaggibhuller1092 Před 19 dny +13

    ਆਹ ਵੀਡੀਓ ਵਾਲੇ ਪੈਸੇ ਵੀ ਤੁਹਾਡੇ ਤੂੋਂ ਹੀ ਕਡਣੇ ਆ ਇਹਨਾ ਨੇ ਆਪਣੇ ਏਰਿਆ ਚੋ ਲਵੋ ਦਵਾਈ,,, ਯੂ ਟੀਉਬ੍ਰਾ ਦੇ ਮਗਰ ਨਾ ਲੱਗੋ ,,,, ਧੰਨਵਾਦ

  • @AmarjitSingh-se8yp
    @AmarjitSingh-se8yp Před 20 dny +7

    ਕਲੀ‌ ਚ‌ ਕੈਲਸੀਅਮ ਹੁਦਾ ਹਡੀਆ‌ ਨੁੰ‌ ਮਜਬੂਤ ਕਰਦਾ

  • @JagtarSingh-bw8dm
    @JagtarSingh-bw8dm Před 19 dny +6

    ਨਾਮ ਰੱਖਿਆ ਸ਼ੌਂਕੀ ਸਰਦਾਰ ਤੇ ਕੰਮ ਲੰਡੂਆਂ ਵਾਲੇ

  • @amreekpal8119
    @amreekpal8119 Před 18 dny +2

    ਕਲ ਇਸ ਦੁਕਾਨ ਮਾਲਕ ਨੇ ਸਟਿਲ ਮੋਰ ਕੰਪਨੀ ਦਾ ਕਸਟੁਡੀੳ ਦੇ ਗਲਤ ਰੇਟ ਦੀ ਵੀਡੀੳ ਪਾਉਣ ਕੰਪਨੀ ਵਾਲਿਆਂ ਤੋਂ ਮੰਗੀ ਮੁਆਫੀ ਕਿੳਂਕਿ ਇਹ ਕੰਪਨੀ ਦਾ ਕੋਈ ਡਿਸਟ੍ਰੀਬਿਊਟਰ ਜਾ ਕੋਈ ਡੀਲਰ ਨਹੀ ਹੈ ਜੀ ਅਗਰ ਦੁਬਾਰਾ ਏਸ਼ ਦੀ ਦੁਕਾਨ ਤੋਂ ਕੋਈ ਮਾਲ ਮਿਲ ਗਿਆ ਤਾਂ ਫੇਰ ਏਸ ਕੰਪਨੀ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਵਲੋਂ ਕੰਪਨੀ ZM

  • @jappysandhu3858
    @jappysandhu3858 Před 20 dny +4

    Jihdi dvai vikdia ohnu vidio pvon di Koii lod ni hundi …..Kisaan veero dvai hmesha apne area cho lya kro eve vidio dekh k kise magr na lgea kro ….Vidio bnon ale ne paise lke vidio bna lenia te dukan wale ne paise de denea

  • @shergillpenduvlog4600
    @shergillpenduvlog4600 Před 20 dny +3

    22 ji 5 saal ho gye ਫਟਕੜੀ ਪਾਉਂਦਿਆਂ ਨੂੰ ਸਾਡੇ ਤਾ ਕੋਈ ਨੁਕਸਾਨ ਨੀ ਹੋਇਆ।

    • @kjindal37
      @kjindal37 Před 17 dny +1

      Le aayo fer 5 lac da cheque 😂😂

  • @Sohansinghlidher
    @Sohansinghlidher Před 20 dny +3

    ਐਮੀ ਸਟਾਰ ਟੋਪ ਸਜੈਂਟਾ ਕੰਪਨੀ ਦਾ ਰੇਟ ਕੀ ਹੈ ਇੱਕ ਲੀਟਰ ਦਾ

  • @jappysandhu3858
    @jappysandhu3858 Před 20 dny +4

    Kisaan veero kde v dukan ale nu jake eve na kea kro v ah bimari aghi koi vdia ji dvai dedo fr oh thnu oh dvayia deu jihde ch ohnu bachat zade hou

    • @Agriculture890
      @Agriculture890 Před 18 dny +1

      ਬਹੁਤ ਵਧੀਆ ਜਾਣਕਾਰੀ। ਆਪਾਂ ਕਿਸਾਨਾਂ ਨੂੰ ਜਾਣਕਾਰੀ ਸ਼ੇਅਰ ਕਰਾਂਗੇ

  • @lovepreetsinghdhaliwal9995

    Bhut vadeaa dwai a y rate vi bhut vadea ne pakke bill ne apa vi etho hi laine a y

    • @dharmabhullar8643
      @dharmabhullar8643 Před 19 dny

      ਕੀ ਰੇਟ ਨੇ ਬਾਈ ਦਵਾਇਆ ਦੇ ਤੂ ਹੀ ਦੱਸ ਦੇ ਕੀ ਰੇਟ ਏ ਨਾਲੇ company ਦੱਸ ਦੀ

  • @KAMALDEEP-punjab
    @KAMALDEEP-punjab Před 20 dny +1

    veer ji prem y da saman sara original hunda. main app 3 saal to ghaak a y da. mera pind v dirbe kol chhahar hai.
    jaij rate hunda te dwai original jeda marzi brand lwo chahe desi lwo.
    rahi gal add kron di ta sare hi dukaana wale add kra rhe ne es lyi change bnde di dukaan piche luk jaandi hai. so es krke har bnde nu hi add kroni pai rhi hai. ik vaar mauka deo te jo nede hun dukaan te aake dekho jaroor

  • @khetivichar5044
    @khetivichar5044 Před 20 dny +1

    Aa jede rate tuc video thalle pai aa.. daseyo oh kehdi company da material a

  • @ravinderthind5624
    @ravinderthind5624 Před 7 dny

    Kali nal kde peli khrab nhi hundi e v gap e marn dye rate ta koi dseaa nhi

  • @sukhmander8887
    @sukhmander8887 Před 5 dny

    Bai ji spray nakli v mil jaandi aa

  • @sukhrajfatehpuia8729
    @sukhrajfatehpuia8729 Před 19 dny +1

    Chngi davie da rate pucha kar vir ave gala kran da koi fida ni
    Compy di davie da rate pucha kar

  • @SukhchainSingh-vf2oi
    @SukhchainSingh-vf2oi Před 20 dny +4

    Rate deso Pulsar da

  • @sukhjindersingh2325
    @sukhjindersingh2325 Před 20 dny +4

    Nativo rate j

  • @Sandeepsingh-px1nr
    @Sandeepsingh-px1nr Před 18 dny

    Sari dwai brand di Deni baut aukhi hundi abhai ji . Gallan ta sare e kari jande a.sare dukan dar apna formula jarur dinde a

  • @ashmangla1522
    @ashmangla1522 Před 19 dny +1

    ਸਿਰਫ ਤੇ ਸਿਰਫ ਝੂਠ ਦਾ ਪੁਲੰਦਾ
    ਕੱਲ ਇੱਕ ਕੰਪਨੀ ਦੇ ਰੇਟਾਂ ਬਾਰੇ ਗਲਤ ਪ੍ਰਚਾਰ ਕਰ ਰਿਹਾ ਸੀ ਇਹ ਦੁਕਾਨਦਾਰ ਜਦੋਂ ਕੰਪਨੀ ਵਾਲੇ ਇਸ ਦੀ ਦੁਕਾਨ ਉਪਰ ਗਏ ਫਿਰ ਇਸ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਮਸਾਂ

  • @user-em6mw4ky8z
    @user-em6mw4ky8z Před 20 dny +3

    Edi harek video useless hundi aa 😂😂😂 ,paise mara hrek di promotion karda firda

  • @VijaySingh-ce5is
    @VijaySingh-ce5is Před 22 hodinami

    15 मिनट गए

  • @harpreetsinghharry5139
    @harpreetsinghharry5139 Před 20 dny +1

    Changi company di rate koi dsda ni

  • @sukhjitsingh2741
    @sukhjitsingh2741 Před 20 dny +1

    Camical sadd doo punjab walayo rabb Da wasta jay

  • @khalsa3997
    @khalsa3997 Před 19 dny +2

    ਮੈਂ ਤਾਂ ਇੱਕ ਹੀ ਗੱਲ ਕਹਿਨਾ ਇਹ ਟੋਕਾ ਲਈ ਬੈਠੇ ਆ ਬੱਸ ਬਚੋ😊

  • @jotsidhu7537
    @jotsidhu7537 Před 16 dny

    ਜਿਸੁ ਬੰਦੇ ਦੀ ਦੁਕਾਨ
    ਚਲਦੀ ਹੋਏ, ਔਸ ਦੁਕਾਨ ਨੂੰ ਪਰਮੋਸ਼ਨ ਦੀ ਜਰੂਰਤ ਨਹੀ ??

  • @charnjitshergill
    @charnjitshergill Před 20 dny +1

    Rate ta das doo

  • @jassdahiya3740
    @jassdahiya3740 Před 20 dny +5

    Y add karn de kinne paise lenda tu

  • @vickybrar4719
    @vickybrar4719 Před 13 dny

    Bai fatkadi ponda nu 6saal hoga oe mari jnda tuc 1263pva rha oh oh b ni pnda thla ta

  • @amreekpal8119
    @amreekpal8119 Před 19 dny

    A stelmor compny da koy dustibotar ney bubligat mall sall karr reha a ji

  • @vinckeychahal92
    @vinckeychahal92 Před 19 dny

    Bai ji .....Rate daso tan he banda aau ji....enni dur v auna bande ne

  • @sukhrajfatehpuia8729
    @sukhrajfatehpuia8729 Před 19 dny +1

    A sare bande vir tare sahde hunda va aj video bunai a sare jane aje ronk nn jao gi sb lout rae va rate ds j kam li video bani a

  • @sewaksingh1264
    @sewaksingh1264 Před 19 dny

    Shonki sardar g video vich dwi da rate dsya kro g gallan Karn da koi fayda ni

  • @Hemratan2474
    @Hemratan2474 Před 18 dny

    Rate wawa saste a y de asi bhut dwai chukki a y to hun vi pkke Jude a y naal

  • @NirmalSingh-su2jn
    @NirmalSingh-su2jn Před 19 dny

    Sygenta da rate dso cess da 1kg

  • @Jatt673
    @Jatt673 Před 20 dny +1

    Fatkari te university daie bande kehnde pao

  • @Sohansinghlidher
    @Sohansinghlidher Před 20 dny +9

    ਗੱਲਾਂ ਦਾ ਕੜਾਹ ਬਣਾ ਦਿੱਤਾ ਦਵਾਈਆਂ ਦੇ ਰੇਟ ਦੀ ਕੋਈ ਕੰਮ ਦੀ ਗੱਲ ਕੀਤੀ ਹੋਣੀ

  • @surkhmandermaanmaan3935

    ਕੰਪਨੀ ਦੀਆ ਸਰਪੇਹਾ ਦੇ ਰੇਟਾਂ ਦਾ ਦੱਸਿਆ ਜਾਵੇ

  • @charrybrar7009
    @charrybrar7009 Před 18 dny

    ਟੈਟੂ ਸਰਦਾਰ ਦਾ ਕਲੇ ਪੈਸੇ ਤਕ ਮਤਲਬ ਰਹਿ ਗਿਆ ਇਹਨੂੰ ਕੋਈ ਫਰਕ ਨੀ ਪੈਂਦਾ ਕਿਸੇ ਤਕ ਕੋਇਨੀ ਮਾਫ਼ੀਆ ਵੀ ਛੇਤੀ ਮੰਗ ਲੈਂਦਾ ਹੁੰਦਾ 😂😂

  • @gurtejsinghramanandi6816

    ਰੇਟ ਬਾਰੇ ਕਹਿਦਾਂ ਫੋਨ ਤੇ ਨਾ ਪੁਛੋ ਓ‌ਹ
    ਬਾਬੇ ਛਿੰਲ ਲਾਕੇ ਤੂੰ ਵੀ ਤੋਰਦਾ ਹੋਵੇਗਾ ਅਸਲੀ ਕੋਰਾਜਿੰਨ ਦਸ ਕਿੰਨੇ ਦੀ ਹੇ ਪਤਾ ਲੱਗਜੂ

  • @amreekpal8119
    @amreekpal8119 Před 19 dny

    App khadda rajstan gea a pusho phala

  • @GurjeetSingh-ts2rv
    @GurjeetSingh-ts2rv Před 19 dny +1

    ਗੱਲਾਂ ਦਾ ਕੜ੍ਹਾਹ

  • @gurwinderrandhawa8072
    @gurwinderrandhawa8072 Před 20 dny

    Nativo kine rupee kilo aa vr deso

  • @honeyrajpal1127
    @honeyrajpal1127 Před 11 dny

    ਬਾਈ ਕੰਪਨੀਆਂ ਦੇ ਰੇਟ ਦੱਸੋ ਗੱਲਾਂ ਦਾ ਕੋਈ ਫਾਇਦਾ ਨਹੀਂ

  • @man2indar
    @man2indar Před 13 dny

    Galla hi ne

  • @sukhrajfatehpuia8729
    @sukhrajfatehpuia8729 Před 19 dny

    Koi chag di gal keti jar tu. Ave vara hi time krab karta e
    Khnda sa rate dso regnal compny da rate koi ni ds da jr

  • @reshamsidhu1825
    @reshamsidhu1825 Před 18 dny

    Camera na mari veer sat Lhag ju

  • @jagtarbrar7746
    @jagtarbrar7746 Před 18 dny

    ਵੀਡੀਓ ਬਣਾਉਣ ਵਾਸਤੇ ਵੱਡੀਆਂ ਕੰਪਨੀਆਂ ਦਾ ਮਾਲ ਰੱਖਦਾ ਕਾਊਂਟਰ ਤੇ ਸਮਾਨ ਲੈਣ ਜਾਓ ਤਾਂ ਸਾਰਾ ਜਾਲੀ ਕੰਪਨੀਆਂ ਦਾ ਸਮਾਨ ਹੁੰਦਾ ਜਿਨਾਂ ਦਾ ਕਿਸੇ ਨੇ ਨਾਂ ਹੀ ਨਹੀਂ ਸੁਣਿਆ ਹੁੰਦਾ ਨਾਲ ਹੀ ਆ ਜਿਹੜਾ ਵੀਡੀਓ ਬਣਾਉਣ ਵਾਲਾ ਇਹਦਾ ਕੰਮ ਹੀ ਪੇੜ ਪ੍ਰਮੋਸ਼ਨ ਦਾ ਐਵੇਂ ਲੋਕਾਂ ਦੀਆਂ ਝੂਠੀਆਂ ਪ੍ਰਮੋਸ਼ਨਾਂ ਕਰਦਾ ਰਹਿੰਦਾ

  • @avijotsingh9140
    @avijotsingh9140 Před 18 dny

    Fatkadi te kalli nal koi nuksan ni hunda mari jana

  • @BharajAds
    @BharajAds Před 19 dny +1

    ਜੇ ਏਨਾ ਇ ਟੋਕਨ ਸਿਸਟਮ ਆ ਤਾਂ ਵੀਡਿਓ ਬਣਾਉਣ ਦੀ ਲੋੜ ਨੀ ਸੀ ਪੈਣੀ

  • @amreekpal8119
    @amreekpal8119 Před 19 dny

    Ass phala a ta pusho ke stelmor compny da mall lea katho a jado ass koll compny ta hi ne galt mall batchda

  • @sukhrajfatehpuia8729
    @sukhrajfatehpuia8729 Před 19 dny

    Asi eni dooor k raat pucha ds pehla fudo bna rae yo loka nu

  • @user-dx1pn8qh3z
    @user-dx1pn8qh3z Před 20 dny +1

    Awa fodo bane jade rate dsa tu wade ganga nahta

  • @sukhrajfatehpuia8729
    @sukhrajfatehpuia8729 Před 19 dny

    Sare aho gal khnde va jar funo bna k 5mint krab karte e
    Kine piche lnda ena di video bnuo de

  • @aaravtyagi8226
    @aaravtyagi8226 Před 17 dny

    لماذا تخدع الناس؟ عيب عليك. عندما يكون متجرك يعمل بشكل جيد، فبهذه الطريقة ستروج لمتجرك

  • @gurjeetsidhu854
    @gurjeetsidhu854 Před 19 dny +2

    ਐਵੇਂ ਨਾ ਪੰਗਾ ਲੈ ਲਵੀ ਸਰਤ ਲਾਕੇ ਫਟਕੜੀ ਦਾ ਕੋਈ ਨੁਕਸਾਨ ਨੀ ਪੰਜ ਸਾਲ ਹੋ ਗੇ ਪੳਦਿਆ ਨੂੰ ਵੱਧ phਆਲੇ ਵਾਹਣ ਵਿਚ ਨੀ ਪੈਦੀ ਵੱਡਾ ਡਾਕਟਰ ਬਣਿਆ ਬੈਠਾ

    • @gurkiratkajjal5716
      @gurkiratkajjal5716 Před 18 dny +1

      Gurpreet ਦਬੜੀਖਾਨੇ ਆਲੇ ਨਾਲ ਲਵਾਉਨੇ ਆ ਸਰਤ ਇਹਦੀ ,,ਉਹ ਦੱਸੂ ਇਹਨੁੰ ਕੇ ਫਟਕੜੀ ਚ ਕੀ ਕੀ ਹੁੰਦਾ

  • @Cricketking0007-u6z
    @Cricketking0007-u6z Před 17 dny

    KOi na jayo bhra eh FUDU bnaunda ehde kol koi saman hai he nhi rate ohi dukana wale...#sonki sardar kuj soch smjh k video bnaya kro kise di

  • @amreekpal8119
    @amreekpal8119 Před 19 dny

    Ass nu app ne patta ke a hi ke

  • @kalachahalpb31wala37
    @kalachahalpb31wala37 Před 19 dny

    Kio fudu bnaea tu lokka nu sanu 5 sal ho gae fatkari paondea nu sade ta koi frk ni pea jmin da mere nal la sarat

  • @SONUKHERA07
    @SONUKHERA07 Před 20 dny

    Kuch ni plle padiya