Video není dostupné.
Omlouváme se.

ਲਿਮਿਟ ਤੇ ਸਬਸਿਡੀ ਲੈਣ ਦਾ ਤਰੀਕਾ kcc loan subsidy

Sdílet
Vložit
  • čas přidán 2. 06. 2024
  • ਲਿਮਿਟ ਤੇ ਸਬਸਿਡੀ ਲੈਣ ਦਾ ਤਰੀਕਾ kcc loan subsidy
    #kcc loan
    #limit
    #ਲਿਮਿਟ

Komentáře • 12

  • @rubbysekha
    @rubbysekha Před 2 měsíci

    y paniri 13din c reh vadd pe gea noka mach gyian ki kri ae?

    • @Agriculture890
      @Agriculture890  Před 2 měsíci

      ਸਵੇਰੇ ਤੇ ਸ਼ਾਮ ਨੂੰ ਠੰਡੇ ਪਾਣੀ ਦੀ ਸਪ੍ਰੈ ਕਰੋ। ਤੇ ਇੱਕ ਵਾਰ ਪਾਣੀ ਪਨੀਰੀ ਦੇ ਵਿੱਚੋਂ ਅੱਗੇ ਵਾਲੀ ਸਾਈਡ ਨੂੰ ਕੱਢ ਦਿਉ। ਤੇ ਪਾਣੀ ਹਮੇਸ਼ਾ ਸ਼ਾਮ ਦੇ ਟਾਈਮ ਲਾਉ। ਠੀਕ ਹੋ ਜਾਵੇਗੀ

  • @jaskiratsingh9650
    @jaskiratsingh9650 Před 2 měsíci

    ਬਾਈ ਕੁਰਕੀ ਹੁੰਦੀ ਪੰਜਾਬ ਚ? ਕਦੇ ਹੁੰਦੀ ਦੇਖੀ... ਬਾਈ ਮੈਂਨੂੰ ਮੈਨੇਜਰ ਧਮਕੀ ਦੇ ਰਿਹਾ ਕੇ ਡੀ ਆਰ ਟੀ ਤੋ ਆਰਡਰ ਲੇ ਕੇ ਕੁਰਕੀ ਕਰਾ ਦੇਣੀ ਜ਼ਮੀਨ ਦੀ

    • @Agriculture890
      @Agriculture890  Před 2 měsíci

      ਲੋਨ ਬਾਰੇ ਪੂਰੀ ਡੀਟੇਲ ਦੱਸੋ। ਐਨੀ ਜਲਦੀ ਕੁਰਕੀ ਨਹੀਂ ਕਰਦੇ। ਬੈਂਕ ਨਾਲ ਸੈਟਲਮੈਂਟ ਕਰ ਲੳ

    • @jaskiratsingh9650
      @jaskiratsingh9650 Před 2 měsíci

      @@Agriculture890 ਬਾਈ ਕੇ ਸੀ ਸੀ ਲੋਨ ਆ ਸਾਡਾ 2010 ਦਾ ਬਾਪੂ ਨੇ ਲਿਆ ਸੀ... 2015 ਚ ਬਾਪੂ ਜ਼ਿਆਦਾ ਬੀਮਾਰ ਹੋ ਗਿਆ ਤੇ ਓਸ ਬੀਮਾਰੀ ਨਾਲ ਬਾਪੂ ਦੀ ਡੈਥ ਹੋ ਗਈ... ਬਾਪੂ ਦੀ ਡੈਥ ਤੋ ਬਾਅਦ ਵੀ ਅਸੀਂ ਲੋਨ ਦੀ ਕਿਸ਼ਤ ਭਰਦੇ ਰਹੇ ਸਹੀ ਸਮੇਂ ਤੇ... ਬਸ ਉਹ ਨਵੀ ਪੁਰਾਣੀ ਨੀ ਹੁੰਦੀ ਸੀ ਕਿਉ ਕੇ ਬਾਪੂ ਦੇ ਨਾਮ ਸੀ ਲਿਮਟ ਸਾਈਨ ਬਾਪੂ ਦੇ ਹੋਣੇ ਸੀ... ਹੁਣ ਵੀ ਪੈਸੇ ਜਮਾਂ ਨੇ ਵਿੱਚ ਫੇਰ ਵੀ ਸਾਨੂੰ ਐਨ ਪੀ ਏ ਕਰਤਾ

    • @jaskiratsingh9650
      @jaskiratsingh9650 Před 2 měsíci

      @@Agriculture890 ਕਦੇ ਕੁਰਕੀ ਹੁੰਦੀ ਦੇਖੀ ਤੁਸੀਂ?? ਸਾਨੂੰ ਸਭ ਕਿਹ ਤਾਂ ਰਹੇ ਆ ਕੁਸ਼ ਨੀ ਹੁੰਦਾ ਪਰ ਪਤਾ ਕਿਸੇ ਨੂੰ ਨੀ ਆ... 2021 ਚ ਬਾਪੂ ਪੂਰਾ ਹੋ ਗਿਆ ਸੀ

    • @jaskiratsingh9650
      @jaskiratsingh9650 Před 2 měsíci

      @@Agriculture890 ਲਿਮਟ 15 ਲੱਖ ਦੀ ਆ ਸਾਰਾ ਪੈਸਾ ਨਹੀਂ ਦੇ ਸਕਦਾ ਇਕੱਠਾ... ਏਹ ਪੈਸਾ ਬਾਪੂ ਦੇ ਇਲਾਜ ਤੇ ਲੱਗ ਗਿਆ ਸੀ.. ਐਨਾ ਡਰ ਆ ਹੁਣ ਦਿਮਾਗ ਚ ਬਹੁਤ ਕੁਸ਼ ਆਉਂਦਾ

    • @jaskiratsingh9650
      @jaskiratsingh9650 Před 2 měsíci

      @@Agriculture890 15 ਲੱਖ.. 3 ਲੱਖ ਜਮਾ ਆ ਵਿੱਚ