ਕਿਸਾਨਾਂ ਲਈ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਲਾਹੇਵੰਦ ਕਿਵੇIHow Pashu Kisan Credit Card is beneficial for Farmers

Sdílet
Vložit
  • čas přidán 9. 09. 2024
  • ਡਾਇਰੈਕਟਰ ਪੰਜਾਬ ਡੇਅਰੀ ਵਿਕਾਸ ਵਿਭਾਗ ਪੰਜਾਬ ਤੋ ਸ੍ਰ ਇੰਦਰਜੀਤ ਸਿੰਘ ਜੀ ਪਸ਼ੂ ਪਾਲਕਾਂ ਨੂੰ ਆਰਥਿਕ ਸਹਾਇਤਾ ਲਈੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਬਾਰੇ ਸਹੀ ਤਰੀਕੇ ਬਾਰੇ ਜਾਣੂ ਕਰਵਾਉਦੇ ਹੋਏ , ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
    www. pddb.in/
    Punjab Dairy Development Board
    PUNJAB DAIRY DEVELOPMENT BOARD
    LIVESTOCK COMPLEX, 4TH FLOOR
    NEAR ARMY LAW COLLEGE,SECTOR-68
    SAS NAGAR.
    0172-5027285

Komentáře • 133

  • @ApniKheti
    @ApniKheti  Před 4 lety +14

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: @t
    ਆਈਫੋਨ ਲਈ: @t
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

    • @balkarsingh2231
      @balkarsingh2231 Před 4 lety

      Balkar Singh 9750479000 Punjab ka rahane wala hun jila fazilka main dairy farm car loan Lena chahta hun please madad kijiye

    • @roshankhantoor727
      @roshankhantoor727 Před 4 lety

      Zz

    • @Tiwana1033
      @Tiwana1033 Před 3 lety

      ਵੀਰੇ ਕੋਈ ਬੈਂਕ ਨਹੀ ਦੇ ਰਹੀ ਪੈਸੇ, ਕੋਈ ਬੋਲਦਾ ਤੁਸੀ ਵੇਰਕਾ ਦੇ ਦੁੱਧ ਨਹੀ ਪਾਉਦੇ ਤੁਹਨੰੂ ਨਹੀ ਮਿੱਲ ਸਕਦੇ,,

    • @lovepunjab7075
      @lovepunjab7075 Před 3 lety

      @@Tiwana1033 sahi gl aa yr

  • @manjeetbrar3370
    @manjeetbrar3370 Před 4 lety +4

    ਬਾਈ ਜੀ ਮੇਰੇ ਕੋਲ 1.5 ਕਿੱਲਾ ਜਮੀਨ ਹੈ ।ਮੇਰੇ ਕੋਲ 3 ਪਸ਼ੂ ਦੁੱਧ ਵਾਲ਼ੇ 1ਗਾ 2 ਮੱਝ ਹਨ।ਮੈਂ ਤੁਹਾਡੀ ਇਹ ਗੱਲਬਾਤ ਸੁਣਕੇ ਬਹੁਤ positive ਹਾਲਤ ਵਿੱਚ ਜਮਬੰਦੀ ਲਹਾ ਕੇ ਮਹਿਕਮੇ ਅਬੂਲਖੁਰਾਨੇ ਗਿਆ ਓਹਨਾਂ ਮੇਰੀ ਪੂਰੀ ਕੁਤੇ ਖਾਣੀ ਕੀਤੀ ।ਇਸ ਕਰਕੇ ਬੇਨਤੀ ਹੈ ਕਿ ਲੋਕਾਂ ਨੂੰ ਗੁਮਰਾਹ ਕਰ ਕੇ ਗ਼ਲਤ ਆਸ ਜਗਾ ਕੇ ਮਜੂਸੀ ਵੱਲ ਨਾ ਧੱਕੋ ਇਥੇ ਗੱਲ ਕਲੀਅਰ ਕਰਦੇਓ ਕੇ ਘਟੋ ਘੱਟ 5-6 ਕਿੱਲਿਆਂ ਵਾਲਾ ਹੀ ਜਾਵੇ ਵੈਸੇ ਮੈਨੂੰ ਇਸ ਤਰ੍ਹਾਂ ਦੇ ਕਾਰਡ ਦੀ ਬਹੁਤ ਲੋੜ ਸੀ ਕਿਉਂਕਿ ਅਸੀਂ ਆਪਣੀ ਅਜਾਦੀ ਨਾਲ ਖੁਰਾਕ ਖੱਲ ਵਗੈਰਾ ਨਹੀਂ ਚੁੱਕ ਸਕਦੇ।ਜੇ ਇਸ ਤਰ੍ਹਾਂ ਦਾ ਕਾਰਡ ਲੋੜਵੰਦਾਂ ਨੂੰ ਮਿਲ਼ੇ ਤਾਂ ਫਾਲਤੂ ਕਰਜਿਆਂ ਤੋਂ ਬਚਿਆ ਜਾ ਸਕੇ।

    • @shivani157
      @shivani157 Před 4 lety

      Sara kam vadia bank mulajim ta hunda abulkhurana vich kada sbi bank Ch manager pata nahi koi choughan si oh saria di bahut help karda jina jayada garib una hi jayada help karda si sada khata si jo sada aria da bank na nahi kita una na pasu loan dita si

    • @KuldeepSingh-pe7bc
      @KuldeepSingh-pe7bc Před 2 lety

      Bro tuhada number send krdo asi sara kus dsda ge

  • @iamwhoiam3907
    @iamwhoiam3907 Před 4 lety +1

    ਸਰ ਡੇਅਰੀ ਦਾ ਧੰਦਾ ਤਾਂ ਰਾਜਸਥਾਨੀ ਪਸ਼ੂ ਪਾਲਕਾਂ ਨੇ ਸਾਂਭ ਰੱਖਿਆ, ਪੰਜਾਬ ਦੇ ਹਰ ਪਿੰਡ ਵਿੱਚ ਦੋ ਚਾਰ ਟੋਲੇ ਮਿਲ ਜਾਣਗੇ ੲੇਨਾ ਦੇ, ਰਾਜਸਥਾਨ ਤੇ ਹਰਿਆਣੇ ਵਾਲੇ ਸਾਡੀ ਐਂਟਰੀ ਤਾਂ ਬੰਦ ਕਰ ਰਹੇ ਆ ਤੇ ਉਹ ਸਾਡੇ ਪੰਜਾਬ ਦੇ ਹਰ ਖੇਤਰ ਵਿਚ ਅੱਗੇ ਆ ਰਹੇ ਆ ਕੀ ਨੌਕਰੀਆਂ ਕੀ ਹੋਰ ਰੁਜ਼ਗਾਰ

  • @BalwantSingh-bp3zd
    @BalwantSingh-bp3zd Před 4 lety +18

    ਦੁੱਧ ਦੀ ਕੀਮਤ ਵਦਾ ਦਿਉ ਤਾਂ ਹੀ ਕਿਸਤਾ ਤਾਰਨਗੇ

  • @paramjeetsingh9561
    @paramjeetsingh9561 Před 3 lety +1

    ਬਹੁਤ ਵਧੀਆ ਜਾਣਕਾਰੀ

  • @PrakashSingh-gr3wk
    @PrakashSingh-gr3wk Před 3 lety +1

    ਬਹੁਤ ਚੰਗੀਆਂ ਗੱਲਾਂ ਦੱਸਿਆ ਨੇ ਜੀ

  • @varindersohivarindersohi4342

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @Surinder1176
    @Surinder1176 Před 3 lety +1

    SSA Sir.. Really very valuable n informative video..👌👌👌

  • @VarinderSingh-hd2le
    @VarinderSingh-hd2le Před 3 lety +1

    Nice information sir

  • @kirpalsingh3985
    @kirpalsingh3985 Před 2 lety

    Itni break ki se samjhaya bahut badhiya ji🙏🏼🙏🏼

  • @BalwinderKaur-gs1zk
    @BalwinderKaur-gs1zk Před rokem +1

    ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਰਹਿਣ ਵਾਲੇ ਹਾਂ ਮੇਰਾ ਨਾਮ ਬਲਵਿੰਦਰ ਕੌਰ ਭੈਣੀ ਬਾਘਾ ਹੈ ਮੈਂ ਸੋਸ਼ਲ ਵਰਕਰ ਦੇ ਤੌਰ ਤੇ ਬੈਂਕ ਦੀਆਂ ਨਵੀਆਂ ਸਕੀਮਾਂ ਬਾਰੇ ਮੋਟੀਵੇਟ ਕਰਦੇ ਹਾਂ ਤੇ ਸਾਡੇ ਮੈਨੇਜਰ ਸਾਹਿਬ ਜੀ ਬਹੁਤ ਵਧੀਆ ਹਨ ਤੇ ਮੈਂ ਡਾਇਰੀ ਲੋਣ ਕੲੀ,ਕਸਟਮਾਰ ਦੇ ਲੋਣ ਕਰਾਏ ਹਨ ਇਹ ਬਹੁਤ ਵਧੀਆ ਸਕੀਮ ਹੈ ਜੀ 🎉🎉

  • @sifatkaur8663
    @sifatkaur8663 Před 4 lety

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @sandhusandhu918
    @sandhusandhu918 Před 4 lety +19

    ਵੀਰ ਜੀ ਬੈਂਕ ਵਾਲੇ ਤਾ ਨਹੀ ਮੰਨਦੇ ਤਾ ਫਿਰ ਕੀ ਕਰੀਏ।

    • @satnamsinghuppal3206
      @satnamsinghuppal3206 Před 4 lety +7

      ਗੋਲੀ ਮਾਰ ਦੇੳੁ ਬੈਕ ਵਾਲੇਅਾ ਦੇ😂😂😂😂

  • @manpreetbrar884
    @manpreetbrar884 Před 4 lety +3

    Good work

  • @kalersahil6130
    @kalersahil6130 Před 4 lety +1

    Respected sir boht asha uprala sahi keha tusi jis purpuse layi loan lwo us uper hi use kro thanks sir ji

    • @ApniKheti
      @ApniKheti  Před 4 lety

      Thanks for sharing your valuable feedback sir.

  • @prabhjotsingh1275
    @prabhjotsingh1275 Před 4 lety

    Director sahib good Desi person ne.very nice sir.

  • @hackerrym3201
    @hackerrym3201 Před 4 lety +1

    ਸਭ ਵੱਡੇ ਬੰਦਿਆਂ ਵਾਸਤੇ ਐ ਸਕੀਮਾਂ

  • @sukhpalsingh538
    @sukhpalsingh538 Před 3 lety

    Sran sahib thks

  • @Guri55136
    @Guri55136 Před 4 lety +2

    the biggest problem in purchasing cattle feed, mineral mixture through credit card, 2% transaction charges incurred to buyer

  • @RajKumar-yf8zc
    @RajKumar-yf8zc Před 4 lety +19

    ਜਿਸ ਕੋਲ ਜਮੀਨ ਨਹੀਂ ਹੈਗੀ ਉਹ ਕੀ
    ਕਰਨ

  • @iqbalsingh2302
    @iqbalsingh2302 Před 3 lety +1

    🙏🙏

  • @JagmeetSinghtoor
    @JagmeetSinghtoor Před 4 lety +2

    Sat siri akaal ji

  • @sukhisingh8085
    @sukhisingh8085 Před 4 lety

    Director sahib u r a nice person , doing good job ji, God bless u

  • @khushigill273
    @khushigill273 Před 4 lety

    Thanks ji

  • @rachhpalsingh4261
    @rachhpalsingh4261 Před 3 lety

    Good job sir keep it up

  • @mobilecare6044
    @mobilecare6044 Před 4 lety

    Very nice spich ji good sir

  • @PB13NEWS
    @PB13NEWS Před 4 lety

    Very nice this is very good opportunity for farmer I am very very thankful you Sir You give very nice information for us

  • @parwindersingh4278
    @parwindersingh4278 Před 4 lety +9

    ਜਿਸ ਦੀ ਜਮੀਨ ਤੇ ਪਹਿਲਾ ਲਿਮਟ ਬਣੀ ਆ ਉਸ ਦੀ ਵੀ ਬਣਾਉਣੀ

  • @ashupal310
    @ashupal310 Před 4 lety +4

    सत श्री अकाल सर जी मेरा एक छोटा सा विचार है। कि पंजाब का पशु पालन विभाग अगर पंजाब के पशु पालक भाइयों का विकास करना चाहता है तो पशु पालन विभाग को पशुओं के लिए हर जरूरी टैस्ट करने की सुविधा हर जिले के पशु अस्पताल मे करनी चाहिए। ताकि पशु पालक भाइयों के महँगे पशुओं का सही समय पर पूरा ईलाज कर पशुओं को बचाया जा सके।

  • @gurmitsinghdhillon6186

    Thanks sir
    Khem karan

  • @sukhwindersingh-iv6uc
    @sukhwindersingh-iv6uc Před 4 lety +1

    milk rate kissan di main problem Sir plz oss Teh v kuj karro Ji please please milk rate kaffi low Ji

  • @harjindergill177
    @harjindergill177 Před 4 lety

    Very good

  • @jattonyoutube48
    @jattonyoutube48 Před 4 lety

    Very good sir

  • @kulwindersinghshergill7605

    ਸਰ ਇਸ ਸਕੀਮ ਦੀ ਸਹਿਦ ਮੱਖੀ ਪਾਲਕ ਨੂੰ ਇਸ ਟਾਇਮ ਬਹੁਤ ਲੋੜ ਹੈ ਕਿ੍ਪਾ ਕਰਕੇ ਸਹਿਦ ਮੱਖੀ ਪਾਲਕ ਨੂੰ ਇਸ ਸਕੀਮ ਦਾਈਰੇ ਵਿੱਚ ਲਿਆਦਾ ਜਾਵੇ

  • @varindersingh1910
    @varindersingh1910 Před 4 lety

    Good g

  • @ravinderpaljoshi3299
    @ravinderpaljoshi3299 Před 4 lety

    Thanks..

  • @JagmeetSinghtoor
    @JagmeetSinghtoor Před 4 lety

    Very good efforts uncal ji

  • @Brarpigeon94
    @Brarpigeon94 Před 4 lety

    Wow thanks u so much sir ...love uuuuu

  • @jaswinderbrar338
    @jaswinderbrar338 Před 4 lety

    Good

  • @karamjitsingh6787
    @karamjitsingh6787 Před 4 lety

    Very nice information sir g

  • @sunilsidh6600
    @sunilsidh6600 Před 4 lety

    good work Sir ji

  • @navjotvirk6355
    @navjotvirk6355 Před 4 lety +11

    Tuhade afsra nu sarra pta hunda pr aggo jwab inz dinde aa jiwe ohna de pleo lene hon, aam banda gere mar mar ke bnda zb jnda, te agla unz hi waps mur aunda, tuhade eho jehe wterya to dukhi hoke dairy farm da km jma bnd hon te aa gya

  • @jasbirkumar1675
    @jasbirkumar1675 Před 4 lety

    Vpn.nice ji

  • @rupinderjeetjattana2660

    Good sir ji

  • @HarjeetSingh-fq3nl
    @HarjeetSingh-fq3nl Před 3 lety

    bhut wadia' ji mee vi lon karwaia vadhia skeem

    • @prabhjitsinghgill606
      @prabhjitsinghgill606 Před 3 lety

      ਕਿਵੇਂ ਹੋਇਆ ਲੋਨ ਵੀਰ ਜੀ ਦੱਸ ਦਿਉ ਮੈਨੂੰ

  • @sheraaulakh4642
    @sheraaulakh4642 Před 4 lety +1

    ਸਤਿ ਸ੍ਰੀ ਅਕਾਲ ਜੀ

  • @manpreetsidhu198
    @manpreetsidhu198 Před 4 lety

    Good sar

  • @anmolpreetdhaliwal9128

    Anmol

  • @dailykhoj1403
    @dailykhoj1403 Před 4 lety +1

    ਸਰ ਜੀ ਗੱਲ ਤੇ ਠੀਕ ਵਾ ਪਰ ਖੱਲ ਵਾਲੀਆਂ ਦੁਕਾਨਾਂ ਤੇ ਕਾਟ ਵਾਲੀਆਂ ਮਸ਼ੀਨਾਂ ਹੈ ਨੀ

  • @kulwindersinghjodhasingh8465

    Sat shri akal g veer dudh de rat kompnia de nahin sakdea cover Duran berka ne rate jiada ghat mushkal ho gayi aa dite

  • @ajmersingh3347
    @ajmersingh3347 Před 4 lety +5

    ਕੇਹੜੀ ਬੈਕ ਤੋ ਮਿਲਦਾ

  • @kuldeepkooner1429
    @kuldeepkooner1429 Před 4 lety +4

    Bank wale sir kah reha v bema (ਬੀਮਾ ) v karona pena par janbar 3000 .

  • @chatarsinghsandhu4994
    @chatarsinghsandhu4994 Před 4 lety

    ਸਰ ਜੀ ਮੇ ਫਰੀਦਕੋਟ ਤੋ ਹਾਂ ਵੀਰ ਜੀ ਮਾਰਚ ਮਹੀਨਾ ਦੀ ਫੇਲ ਦਿੱਤੀ ਸੀ ਪਰ ਕੋਈ ਕੰਮ ਨਹੀ ਕੀਤਾ ਫਰੀਦਕੋਟ ਦਫਤਰ ਵਾਲੇ ਨੇ ਜੀ

  • @sahibsingh3837
    @sahibsingh3837 Před 4 lety +4

    ਮੈਨੂੰ ਨਹੀਂ ਪਤਾ ਸਰ ਕਿਸ ਬੈਂਕ ਵਿੱਚ ਜਾਇਆ ਜਾਵੇ

  • @bindersingh5182
    @bindersingh5182 Před 4 lety +1

    ਕਿਵੇਂ ਅਪਲਾਈ ਕਰੀਏ

  • @DaljeetSingh-lu2kf
    @DaljeetSingh-lu2kf Před 4 lety +2

    Sir g 160000 di limit kive krwaea g kis bank ch jayea .

  • @JagmeetSinghtoor
    @JagmeetSinghtoor Před 4 lety +2

    Please make it 10% reducing every year ... so a farmer can pay it off in 10 years ...

  • @PritamSingh-lr2rw
    @PritamSingh-lr2rw Před 4 lety +5

    ਡਾਇਰੈਕਟਰ ਸਾਬ ਜੀ ਦੁੱਧ ਦੀਆਂ ਪੈਮੇਂਟ ਬਹੁਤ ਲੇਟ ਮਿਲਦੀਆਂ ਹਨ ਵੇਰਕਾ ਦੀਆਂ

  • @sandeepsharma-gj9lr
    @sandeepsharma-gj9lr Před 4 lety +3

    Bina Jameen aalya nu nhi mildi

  • @chinderpalsingh7135
    @chinderpalsingh7135 Před 2 lety +1

    Sir ME goat 🐐 farm kholna mere kol ik bakri te 2 mahine de bache Han. Me kam badhana chahunda ha menu kisan credit mil jauga menu ta siraf 60000 rupees hi chahide . Me vadhiya Nasha leke aauniya menu is bare chanana pao please sir Me apna kam kholna

    • @ApniKheti
      @ApniKheti  Před 2 lety

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @kishanchand3890
    @kishanchand3890 Před 3 lety

    💯💙💙💙💙

  • @MajorSingh-nr9rp
    @MajorSingh-nr9rp Před 4 lety +1

    ਕੀ ਜਿਸਦਾ Kcc ਬਣਿਅਾ ਹੋੲਿਅੈ ੳੁਸਦਾ ਪਸ਼ੂ ਕਰੇਡਿਟ ਬਣ ਸਕਦੈ ਜਾਂ ੲਿਕ ਹੀ ਬਣਦੈ

  • @ravdeepkaur4967
    @ravdeepkaur4967 Před 4 lety +2

    Sir eh card bnaun lai ki training jroori hai

  • @gauravhanda4547
    @gauravhanda4547 Před 4 lety

    Jiskol pashu ne us kol zameen nai haigi
    Jisko zameen hai oh
    Na te kheti na he pashua da kam krda...
    Lockdown vich sb bnd c
    Dudh da kam nahi rukya,
    Sade kol 64 pashu ne sada v koi sath ni dinda ..
    zameen hoye ta asi v 500 pashu da farm house 2,3 saal vich he kar laiye

  • @PritamSingh-lr2rw
    @PritamSingh-lr2rw Před 4 lety +2

    ਸਰ ਮਿਲਕ ਮਸ਼ੀਨ ਦੀ ਸਬਸਿਡੀ ਨਹੀਂ ਮਿਲੀ 3ਸਾਲ ਹੋ ਗੲੇ ਕੋਈ ਹੱਲ ਦੱਸੋ ਜੀ

  • @RajKumar-yf8zc
    @RajKumar-yf8zc Před 4 lety +3

    ਜਿਹੜਾ ਮੱਝਾਂ ਲਈ ਸਬਸਿਡੀ ਵਾਲਾ ਲੋਨ ਮਿਲਦਾ ਜੀ ਉਸਦਾ ਕੀ ਪਰਸੀਜਰ ਆ ਜੀ

    • @vishaldeep2674
      @vishaldeep2674 Před 4 lety

      Training kro dairy lyi 10 din di. Fer apply kro.

  • @aerozzar6125
    @aerozzar6125 Před 4 lety +2

    Sir Jehde kol zameen aa dairy nhi krda sade kol 35 pashu han apni zameen nhi sadi koi help ni krdi sarkar kam vdon lyi

  • @singhmavi3246
    @singhmavi3246 Před 4 lety

    ਵੀਰ ਜੀ ਜਿਹੜਾ ਸਰਕਾਰੀ ਡੇਅਰੀ ਵਲੋਂ ਲੋਨ ਮਿਲਦਾ ਉਸਦਾ ਫਾਰਮ ਭਰਿਆ ਜਾਂਦਾ ਉਸਤੇ sign ਆਲੀ ਜਗ੍ਹਾ ਤੇ ਏਹੇ ਕਿਉਂ ਲਿਖਿਆ ਹੋਇਆ ਵੀ ਅਸੀਂ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਾਂ …?
    ਮਤਲਬ ਲਾਲਚ ਦੇਕੇ ਬਿਨ੍ਹਾਂ ਦੱਸੇ ਧਰਮ ਬਦਲਾਇਆ ਜਾ ਰਿਹਾ ਮੋਦੀ ਸਰਕਾਰ ਵਲੋਂ (RSS)

    • @chamkaursingh7217
      @chamkaursingh7217 Před 4 lety

      ਹਾਂਜੀ ਏਹਦੇ ਬਾਰੇ ਜਰੂਰ ਬੋਲਣਾ ਚਾਹੀਦਾ

  • @MQHFAUNDATIONhelping
    @MQHFAUNDATIONhelping Před 3 lety

    Jere bnk ch accunt howe os nu os ch doccument

  • @GurpreetSingh-uh1kd
    @GurpreetSingh-uh1kd Před 4 lety

    ਬਾਈ ਦੁੱਧ ਦਾ ਰੇਟ ਵਧਾਓ ਖਰਚਾ ਜਾਦਾ ਪਸ਼ੂ ਲਾਹੇਵੰਦ ਧੰਦਾ ਨਹੀਂ ਰਿਹਾ

  • @sarbjeetsingh039
    @sarbjeetsingh039 Před 4 lety

    ਬੈਂਕ ਵਾਲੇ ਕਹਿੰਦੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਇਸ ਸਬੰਧੀ

  • @ColorfulKidzWorld09
    @ColorfulKidzWorld09 Před 3 lety

    Sir bank vale ਬੀਮਾ v krde ne 30000 da dasso ke kriye fir

  • @ColorfulKidzWorld09
    @ColorfulKidzWorld09 Před 3 lety

    Sir bank vale ਬੀਮਾ v krde ne 30000 da dasso kriye

  • @AvinashPatil-lm5bt
    @AvinashPatil-lm5bt Před 4 lety

    JAI MAHARASHTRA GIR COW FARMING KARANA CHAHIYE BIMARI KAM KARCHA KAM ALWAYS PROFITABLE JAI SHRIKRISNA

  • @singhshamsher5086
    @singhshamsher5086 Před 4 lety

    ਵੀਰ ਜੀ ਮੇਰੇ ਕੋਲ ਛੇ ਪਸ਼ੂ ਨੇ ਕੀ ਮੇਰਾ ਪਸ਼ੂ ਕਰੈਡਿਟ ਕਾਰਡ ਬਣ ਸਕਦਾ ਹੈ। ਤੇ ਕਿਵੇਂ ਬਣੇਗਾ

  • @ramansinghramansingh2924

    Sar jes kol jamin hani o lab la sakda

  • @dhindsafarmGaming1424
    @dhindsafarmGaming1424 Před 3 lety

    ਵੀਰ ਜੀ ਵਿਆਜ਼ ਦਰ ਕੀ ਹੈ ਜੀ

  • @JagroopSingh-wd9md
    @JagroopSingh-wd9md Před 4 lety

    Sir ji 3 cow layi ki prosezer aa ji

  • @gaggigaggi7297
    @gaggigaggi7297 Před 4 lety +2

    ਸਰ ਜੀ ਜੇ ਜਮੀਨ ਗਾਇਣੇ ਹੋਵੇ ਤਾ ਜੋ ਇੱਕ ਲ਼ੱਖ ਸੱਠ ਹਜਾਰ ਦਾ ਲ਼ੋਨ ਹੋ ਜਾਦਾ ਹੈ

    • @mohnipark8480
      @mohnipark8480 Před 4 lety

      ਜਾ ਗਹਿਣੇ ਕਿਸੇ ਕਿਸਾਨ ਨੂੰ ਕਰ ਲੋ
      ਜਾ ਫਿਰ ਬੈਕ ਨੂੰ ਇਕ ਪਾਸੇ ਹੀ ਹੋਣੀ ਏ

  • @sarwwansingh002
    @sarwwansingh002 Před 4 lety

    Bhaut vadia jankari jnab, par es da parjog v sahi kareo punjabieo

  • @DaljeetSingh-lu2kf
    @DaljeetSingh-lu2kf Před 4 lety

    300000 lyi jmen kini honi chaide aa g

  • @manishamanisha4327
    @manishamanisha4327 Před 4 lety

    Sar bank wale to nhi bta rhe

  • @gurjaapharjaap3264
    @gurjaapharjaap3264 Před 4 lety

    Sir loan diyan kista loan len to baad 1 saal baad chalu karni chidya ne

    • @ApniKheti
      @ApniKheti  Před 4 lety

      ਸਤਿ ਸ਼੍ਰੀ ਅਕਾਲ ਜੀ।
      ਆਪਣੀ ਖੇਤੀ ਐਪ ਨਾਲ ਜੁੜਨ ਲਈ ਧੰਨਵਾਦ।
      ਆਪਣੀ ਖੇਤੀ ਇੱਕ ਪਲੇਟਫਾਰਮ ਹੈ, ਜਿੱਥੇ ਕਿਸਾਨ ਖੇਤੀ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ।
      ਇਸਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @kulwindersingh6525
    @kulwindersingh6525 Před 4 lety

    Y ena interest kon deo 7%to 12%

  • @dairy_bhaiwal
    @dairy_bhaiwal Před 4 lety

    Dr Saab sadi 3 lakh di limit khet vaste haigi a te pashu palan vaste vakhri limit banjugi

  • @GaganDeepSingh-iu2zx
    @GaganDeepSingh-iu2zx Před 4 lety

    sir hdfc cho bnjoo

  • @manjeetbrar3370
    @manjeetbrar3370 Před 4 lety +1

    ਸਭ fake ਹੈ ਜੀ ਇਹ ਸਿਰਫ ਤਕੜੇ ਲੋਕਾਂ ਵਾਸਤੇ ਹੈ।ਲੋੜਵੰਦ ਨੂੰ ਗਲਤ ਸੁਪਨੇ ਨਾ ਦਿਕਾਉ ਜੀ। ਕੁਝ ਨਹੀਂ ਮਿਲਦਾ।

  • @preetbawa5015
    @preetbawa5015 Před 4 lety +2

    Sir tuhada mobile no v daso

  • @Teerath-1151virk
    @Teerath-1151virk Před 4 lety

    Apply kita see koi reply nahi aya Bank wallon

    • @ApniKheti
      @ApniKheti  Před 3 lety

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @AmandeepSingh-js8pb
    @AmandeepSingh-js8pb Před 4 lety

    H

  • @kuldeepchaany6731
    @kuldeepchaany6731 Před 4 lety +2

    ਬਾਈ ਆਪਣਾ ਨੰਬਰ ਦਿਉ

  • @bsdhaliwal7008
    @bsdhaliwal7008 Před 4 lety +1

    ਜਮਾਂ ਸਿਰਰਾ ਬੋਲ ਬਾਣੀ

    • @Sehajpreet789
      @Sehajpreet789 Před 4 lety

      Sir ass adi purfe bink na dhati ha par sana massage na ai nabir 8968130250

  • @ManjinderSingh-zi2vv
    @ManjinderSingh-zi2vv Před 4 lety

    ਜੇੜੀਆ ਗਾਵਾਂ ਸੜਕਾਂ ਤੇ ਫਿਰਦੀਆਂ ਓ ਡੈਅਰੀਆ ਵਾਲਿਆ ਦਾ ਘਾਟਾ ਜਦੋ ਤੱਕ ਸਰਕਾਰ

  • @manishamanisha4327
    @manishamanisha4327 Před 4 lety

    Sar Mene khe se be Lon nhi Rakha hai

  • @sandeepsharma-gj9lr
    @sandeepsharma-gj9lr Před 4 lety +1

    ਮੇਰੇ ਕੋਲ 11 ਪਸੂ ਹਨ ਪਰ ਜਮੀਨ ਨਹੀ ਹੈ ਲੀਮਟ ਬਣ ਸ਼ਕਦੀ ਹੈ

  • @gurjeetsingh4976
    @gurjeetsingh4976 Před 4 lety

    Banda ghiant aa yaar
    Gaal dimag ch baar denda

  • @GurwinderSingh-fe3eq
    @GurwinderSingh-fe3eq Před 4 lety

    ਮਾਮੀ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ

    • @randhirsinghbutadhalio7969
      @randhirsinghbutadhalio7969 Před 4 lety

      good job sir g

    • @BalwantSingh-bp3zd
      @BalwantSingh-bp3zd Před 4 lety

      ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰੋ ਤਾਂ ਕਿਸਤਾ ਤਾਰਨਗੇ

    • @mannirai5091
      @mannirai5091 Před 4 lety

      @@BalwantSingh-bp3zd shrm kr koi agga 50 nuo milda ikk litter

  • @dawindersingh8142
    @dawindersingh8142 Před 4 lety +1

    ਲੋਨ ਨਾ ਲਵੋ ਪਛੁਤਾਓਗੇ।

  • @sandhusandhu918
    @sandhusandhu918 Před 4 lety +5

    ਵੀਰ ਜੀ ਬੈਂਕ ਵਾਲੇ ਤਾ ਨਹੀ ਮੰਨਦੇ ਤਾ ਫਿਰ ਕੀ ਕਰੀਏ।