Video není dostupné.
Omlouváme se.

ਸਵਾ 7301 ਤੇ ਸਵਾ 7501 ਤੋਂ 100 ਮਣ ਝਾੜ ਲੈਣਾ ਤਾਂ ਆਹ ਖਾਦ ਖੁਰਾਕ ਪਾਉ! sava 7301 sava 7501 me khad

Sdílet
Vložit
  • čas přidán 5. 07. 2024
  • ਸਵਾ 7301 ਤੇ ਸਵਾ 7501 ਤੋਂ 100 ਮਣ ਝਾੜ ਲੈਣਾ ਤਾਂ ਆਹ ਖਾਦ ਖੁਰਾਕ ਪਾਉ! sava 7301 sava 7501 me khad
    #sava 7501
    #sava7301
    #hybrid

Komentáře • 20

  • @jagtarsingh2687
    @jagtarsingh2687 Před měsícem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🌹🙏🙏

  • @kawaldeepsingh639
    @kawaldeepsingh639 Před měsícem +1

    Veer ji kaleathi jmeen mitti chukki hoi waa 1718 basmati di yield pichli waari 19 quintal combine di c es waar ki kuch paya jave tan k wad yield le skiye veer ji

    • @Agriculture890
      @Agriculture890  Před měsícem

      ਪਾਣੀ ਘੱਟ ਜੀਰਦਾ। ਬਾਸਮਤੀ ਕਦੋਂ ਲਾਉਣੀ। ਜ਼ਮੀਨ ਬਾਰੇ ਪੂਰੀ ਡੀਟੇਲ ਦੱਸੋ

    • @kawaldeepsingh639
      @kawaldeepsingh639 Před měsícem

      Hnjhi veer ji 10 ja 12 July nu pichli waari 16 July nu lai c

    • @Agriculture890
      @Agriculture890  Před měsícem +1

      ਕੱਦੋ ਕਰਨ ਸਮੇਂ 2 bag ਸਿੰਗਲ ਸੁਪਰਫਾਸਫੇਟ 30 kg urea ਤੇ 25 kg potash ਪਾਉ। ਯੂਰੀਆ ਆਮ ਜ਼ਮੀਨਾਂ ਨਾਲੋਂ ਅੱਧਾ ਬੈਗ ਵੱਧ ਪਾਉ. ਯੂਰੀਆ ਚਾਰ ਕਿਸ਼ਤਾਂ ਵਿੱਚ ਹਫਤੇ ਹਫਤੇ ਦੇ ਵਕਫੇ ਤੇ ਪਾਉ। ਤੇ ਪਹਿਲੀ ਯੂਰੀਆ ਨਾਲ ਜਿੰਕ ਤੇ ਦੂਜੀ ਯੂਰੀਆ ਨਾਲ ਕਾਰਬਨ ਪਾਉ। ਬਾਜ਼ਾਰ ਵਿੱਚੋਂ ਮਿਲ ਜਾਂਦਾ। ਇਸ ਜ਼ਮੀਨ ਵਿੱਚ ਕਣਕ ਤੇ ਝੋਨੇ ਦੀ ਪਰਾਲੀ ਵਿੱਚ ਵਾਹਿਆ ਕਰੋ। ਕਾਰਬਨ ਦੀ ਮਾਤਰਾ ਵੱਧ ਜਾਵੇਗੀ। ਜਿੰਨਾ ਜ਼ਿਆਦਾ ਕਾਰਬਨ ਹੋਵੇਗਾ। ਉਹਨਾਂ ਝਾੜ ਵੱਧ ਮਿਲਦਾ। ਜੰਤਰ ਵੀ ਵਾਹਿਆ ਕਰੋ। ਤੇ ਨਿੱਕੀ ਉਮਰ ਦੀ ਤੇ 20 ਜੁਲਾਈ ਤੇ ਲਾਇਆ ਕਰੋ। ਇਹੋ ਜਿਹੀਆਂ ਜ਼ਮੀਨਾ ਵਿੱਚ ਲੇਟ ਲਵਾਈ ਕਰਿਆ ਕਰੋ। ਜ਼ਿਆਦਾ ਗਰਮੀ ਵਿੱਚ ਝਾੜ ਘੱਟ ਆਉਂਦਾ

  • @dhanbirsingh2301
    @dhanbirsingh2301 Před měsícem +1

    Urea zinc potash mix kar sakde

    • @Agriculture890
      @Agriculture890  Před měsícem +1

      Hnji. ਪਰ ਜ਼ਿਆਦਾ ਟਾਈਮ ਮਿਕਸ ਕਰਕੇ ਨਹੀਂ ਰੱਖਣੇ।

  • @jorasingh6530
    @jorasingh6530 Před měsícem

    Bhai ji 14 din di 7301 me patta lapet ho gi kon si spray kare

    • @Agriculture890
      @Agriculture890  Před měsícem

      Koi b spray nei karni. Es stage par Yeh koi b nukshan nei Karti. Jab barish hogi apne app mar jati. Jab baliya nikal rehi ho tab spary karni hoti. Vo b agar attack jyada ho

    • @jorasingh6530
      @jorasingh6530 Před měsícem

      @@Agriculture890 thanks bhai ji

  • @balwindersinghsingh9886
    @balwindersinghsingh9886 Před měsícem +1

    Sava 34 ਲਾਇਆ ਦੂਜੀ ਯੂਰੀਆ ਦੇ ਨਾਲ ਜ਼ਿੰਕ33% ਮਿਲਾ ਕੇ ਪਾ ਦੇਈ

    • @Agriculture890
      @Agriculture890  Před měsícem

      ਹਾਜੀ ਜਿੰਕ ਪਾਉਣ 24 ਘੰਟੇ ਬਾਅਦ ਖੇਤ ਨੂੰ ਪਾਣੀ ਲਾਉਣਾ ਜ਼ਿੰਕ ਪਾਉਣ ਲੱਗੇ ਖੇਤ ਵਿੱਚ ਪਾਣੀ ਪਤਲਾ ਜਿਹਾ ਹੋਵੇ

  • @KulwinderSingh-oi7qp
    @KulwinderSingh-oi7qp Před měsícem

    Paji 7501 kite kite buta sota te sukda peya

  • @gaganbuttar5433
    @gaganbuttar5433 Před měsícem

    Paji tusi apna number snd kreyo ji plz

    • @Agriculture890
      @Agriculture890  Před měsícem

      ਤੁਸੀਂ ਆਪਣਾ send ਕਰੋ। ਮੈਂ free time call karuga