Video není dostupné.
Omlouváme se.

ਝੋਨੇ ਵਿੱਚ ਉੱਗੇ ਕੱਖ ਡੀਲਾ, ਗੱਢੀ ਵਾਲਾ ਮੋਥਾ, ਘੋੜਾ ਘਾਹ, ਮਿਰਚ ਬੂਟੀ, ਪਿਆਜ਼ੀ,ਸਵਾਕ,ਸ਼ਭ ਖਤਮ, nomni gold, 2 4d

Sdílet
Vložit
  • čas přidán 8. 07. 2024
  • ਝੋਨੇ ਵਿੱਚ ਉੱਗੇ ਕੱਖ ਡੀਲਾ, ਗੱਢੀ ਵਾਲਾ ਮੋਥਾ, ਘੋੜਾ ਘਾਹ, ਮਿਰਚ ਬੂਟੀ, ਪਿਆਜ਼ੀ,ਸਵਾਕ,ਸ਼ਭ ਖਤਮ, nomni gold, 2 4d
    #Nomnigold
    #2 4d 58%
    #ਉੱਗੇ ਕੱਖਾਂ ਨੂੰ ਮਾਰਨ ਵਾਲੀ ਦਵਾਈ

Komentáře • 18

  • @harrapacivilization2779
    @harrapacivilization2779 Před 3 dny +1

    ਬਾਈ ਜੀ 126 ਤੇ 124 ਤੇ 24ਡੀ ਦਾ ਮਾੜਾ ਅਸਰ ਪੈਂਦਾ ਬਾਕੀ ਵਰਾਇਟੀਆਂ ਠੀਕ ਰਹਿੰਦੀਆਂ

  • @user-wr7oj1zm7q
    @user-wr7oj1zm7q Před 28 dny

    Thanks veer ji

  • @RupinderSingh-nw6ll
    @RupinderSingh-nw6ll Před měsícem +2

    Aih ne marde sadi ta bohat jada hude va

  • @harrapacivilization2779
    @harrapacivilization2779 Před 3 dny +1

    ਵੀਰ ਸਾਡੇ ਤਾਂ ਬੂਈ / ਪਿਆਜੀ ਜੰਮਦੀ ਹੀ ਕੱਦੂ ਕਰਨ ਤੋਂ ਵੀਹ ਪੱਚੀ ਦਿਨਾ ਬਾਅਦ ਹੈ । ਸਪਰੇਅ ਪੈਂਤੀ ਚਾਲੀ ਦਿਨ ਦੀ ਜੀਰੀ ਤੇ ਕਰਦੇ ਹਾਂ। ਜਦੋਂ ਪਿਆਜੀ ਚਾਰ ਪੰਜ ਇੰਚ ਦੀ ਹੋ ਜਾਂਦੀ । ਸਪ੍ਰੇ ਬਾਅਦ ਝੋਨੇ ਦੇ ਬੂਟੇ ਮਧਰੇ ਰਹਿ ਜਾਂਦੇ ਤੇ ਖਿੰਡੇ ਜਿਹੇ ਹੋ ਜਾਂਦੇ । ਕੀ ਹੱਲ ਕਰੀਏ

    • @Agriculture890
      @Agriculture890  Před 3 dny

      ਪਾਣੀ ਸੁੱਕਾ ਕੇ ਕਰੋ ਤੇ ਡੋਜ ਲੋੜ ਵੱਧ ਨਾਂ ਪਾਉ। ਜਦੋਂ ਖੇਤ ਵਿੱਚ ਪਾਣੀ ਹੁੰਦਾ ਤਾਂ ਬੂਟਿਆਂ ਨੂੰ ਝਟਕਾ ਲੱਗਦਾ। 2 ਦਿਨ ਪਾਣੀ ਲਾ ਦੇਣਾ ਚਾਹੀਦਾ

  • @navdeepsingh6275
    @navdeepsingh6275 Před 28 dny

    4 Tanki hath wali ke engine wali

    • @Agriculture890
      @Agriculture890  Před 28 dny

      ਹੱਥ ਵਾਲੀ 5, ਤੇ ਬੈਟਰੀ ਵਾਲੀ 4 ਟੈਂਕੀ

  • @PritamKaur-f9r
    @PritamKaur-f9r Před měsícem

    Basf di Basagram good result

    • @Agriculture890
      @Agriculture890  Před měsícem

      ਹਾਜੀ। ਪਰ ਇਹ ਡੀਲੇ ਦੀਆਂ ਗੰਢਾਂ ਨੂੰ ਗਾਲਦਾ। ਸਿਰਫ਼ ਉਪਰੋ ਹੀ ਸੁਕਾਉਂਦਾ।

  • @butababrah9110
    @butababrah9110 Před 25 dny +1

    ਬੂਈ ਘੂਈ ਪਿਆਜੀ v kehde es nu

  • @ranaranamand1861
    @ranaranamand1861 Před 28 dny

    ਕਿੰਨੇ ਦਿਨਾਂ ਦੇ ਝੋਨੇ ਨੂੰ ਕਰਨੀ ਚਾਹੀਦੀ 2 4 d

  • @ranaranamand1861
    @ranaranamand1861 Před 21 dnem

    ਵੀਰ ਜੀ 2 4 d ਯੂਰੀਆ ਦੇ ਨਾਲ ਰਲਾ ਕੇ ਸਟਾ ਦੇ ਸਕਦੇ ਆ ਕੇ ਨਹੀਂ ਝੋਨਾ ਲਾਉਣ ਵੇਲੇ

  • @harrapacivilization2779
    @harrapacivilization2779 Před 3 dny +1

    ਵੀਰ ਸਪਰੇਅ ਕਰਨ ਵੇਲੇ ਪਾਣੀ ਸੁਕਾਉਣ ਪਿਛੇ ਵਿਗਿਆਨਕ ਕਾਰਨ ਕੀ ਹੁੰਦਾ

    • @Agriculture890
      @Agriculture890  Před 3 dny +1

      ਸਪ੍ਰੈ ਕਰਨ ਟਾਈਮ ਜੇਕਰ ਖੇਤ ਵਿੱਚ ਪਾਣੀ ਹੋਵੇ ਦਵਾਈ ਝੋਨੇ ਦੇ ਬੂਟਿਆਂ ਦੀ ਜੜ੍ਹ ਤੱਕ ਪਹੁੰਚ ਜਾਂਦੀ। ਤੇ ਬੂਟੇ ਉਪਰੋ ਚੋੜੇ ਹੋ ਜਾਂਦੇ। ਨਦੀਨਾਂ ਦੀ ਜੜ੍ਹ ਉਪਰ ਹੋਣ ਕਰਕੇ ਨਦੀਨ ਖ਼ਤਮ ਹੋ ਜਾਦੇ। ਪਾਣੀ ਸੁਕਾਉਣ ਦਾ ਕਾਰਨ ਕੇ ਦਵਾਈ ਬੂਟਿਆਂ ਦੀਆਂ ਝੜਾ ਤੱਕ ਨਾਂ ਪਹੁੰਚੇ।

    • @harrapacivilization2779
      @harrapacivilization2779 Před 3 dny

      @@Agriculture890 ਬਹੁਤ ਬਹੁਤ ਧੰਨਵਾਦ ਜੀ