Mela Vekhan Aayi - Ranjit Bawa | Official Video | Music Waves | Latest Punjabi Songs 2023

Sdílet
Vložit
  • čas přidán 25. 08. 2024
  • Music Waves presents "Mela Vekhan Aayi" by Ranjit Bawa. Music done by Charanjit Ahuja and lyrics by Fateh Shergill
    Like, Comment, Share, and Enjoy!
    iTunes/Apple Music: itunes.apple.c...
    Spotify: open.spotify.c...
    Singer: Ranjit Bawa
    Record Label: Music Waves Productions Ltd.
    Music: Charanjit Ahuja
    Lyrics: Fateh Shergill
    Mixed & Mastered: Pankaj Ahuja
    Video: Stalinveer
    Produced By: Kulwinder Sanghera
    Film By: Sangeetika Studios
    Project Coordinator: Rajesh Chalotra
    Design: Pankaj Sharma
    DOP: Goldy Sandhu
    Programmed By: Sarang Ahuja & Pankaj Ahuja
    Editor & Colorist: Harmeet S Kalra
    Male Lead: Mahaveer Bhullar
    Music Waves Productions:
    Instagram | / musicwaves.official
    TikTok | / musicwavesproductions
    Facebook | / musicwaves
    Music Label | Music Waves Productions Ltd:
    Website | musicwaves.ca
    Music Waves Classics:
    Instagram | / musicwavesclassics
    TikTok | / musicwavesclassics
    Facebook | / musicwavesclassics
    Like and Subscribe for more content!
    #ranjitbawa #newpunjabisong #latestpunjabisongs #newpunjabisongs2023 #latestpunjabisongs2023 #musicwaves #melavekhanaayi #mela #bawa

Komentáře • 835

  • @gurpreetM2
    @gurpreetM2 Před rokem +62

    ਬਾਵਾ ਵੀ ਬੀੜ ਚੋਂ ਨਿਕਲ ਕੇ ਸਰਤਾਜ ਨਾਲ ਮਿਲਕੇ ਮਾਂ ਬੋਲੀ ਦੀ ਸੇਵਾ ਦੇ ਰਾਹ ਤੇ ਤੁਰਦਾ ਹੋਇਆ,, ਮੁਬਾਰਕਾਂ ਪੂਰੀ ਟੀਮ ਨੂੰ🎉

  • @ggnkaur2295
    @ggnkaur2295 Před rokem +153

    ਉਹਦੇ ਲਾਏ ਮੇਲੇ ਦਾ ਅਹਿਸਾਸ ਦਵਾਉਣ ਲਈ ਧੰਨਵਾਦ ਲਿਖਾਰੀ ਵੀਰ ਦਾ ਤੇ ਰੱਬੀ ਆਵਾਜ ਵਾਲੇ ਬਾਵੇ ਵੀਰ ਦਾ❤❤❤

  • @babbubhullar591
    @babbubhullar591 Před 5 měsíci +5

    ਇਥੋਂ ਪਤਾ ਲੱਗਦਾ ਹੈ ਕਿ ਸਾਫ ਸੁਥਰੀ ਗੀਤਕਾਰੀ ਅਤੇ ਮੈਸਜ ਦੇਣ ਵਾਲੇ ਗਾਣਿਆਂ ਨੂੰ ਕਿੰਨੇ ਕੁ ਵਿਊਜ਼ ਮਿਲਦੇ ਨੇ ਅਤੇ ਹਥਿਆਰਾਂ ਅਤੇ ਅਸ਼ਲੀਲ ਵਾਲੇਗਾਣੇ ਨੂੰ ਬਹੁਤ ਜਿਆਦਾ ਵਿਊਜ਼ ਮਿਲਦੇ ਨੇ ਇਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਕਿੰਨੀ ਮਾੜੀ ਹੋ ਚੁੱਕੀ ਹੈ

  • @malkitsingh3476
    @malkitsingh3476 Před rokem +12

    ਜੀ ਓਏ ਬਾਵਿਆ ਵੀਰ ਮਾਣ ਆ ਤੇਰੇ ਤੇ ਪੰਜਾਬੀਆਂ ਨੂੰ ❤❤ਫ਼ਤਹਿ ਵੀਰ ਤੇਰਾ ਵੀ ਬਹੁਤ ਧੰਨਵਾਦ ਐਨਾ ਸੋਹਣਾ ਲਿਖਣ ਲਈ

  • @beantsinghbrar8150
    @beantsinghbrar8150 Před rokem +103

    ਸੱਚ ਲਿਖਣ ਵਾਲੀ ਕਲਮ ਤੇ ਗਾਉਣ
    ਵਾਲੀ ਜ਼ੁਬਾਨ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ
    ਵਾਹਿਗੁਰੂ ਜੀ

  • @Amitsingh008
    @Amitsingh008 Před rokem +32

    ਬਹੁਤ ਸੁੰਦਰ ਗੀਤ ਲਿਖਿਆ ਹੈ 🙏🙏🙏
    Jay shree Ram 🎖️👌👌👌

  • @roshanbadgal3330
    @roshanbadgal3330 Před rokem +4

    ਭਾਈ ਜੀ ਬਹੁਤ ਹੀ ਸੌਣਾ ਗਾਣਾ ਏ। ਜ਼ਿੰਦਗੀ ਦੀ ਸੱਚਾਈ ਦਸ ਦਿੱਤੀ । ਮੈਂ ਤਾਂ ਭਾਵਕ ਹੋ ਗਿਆ ਸੁਣਕੇ। ਬੰਦੇ ਦੀ ਸਾਰੀ ਜ਼ਿੰਦਗੀ ਮੇਰਾ ਮੇਰੀ ਕਰਦੇ ਲੰਘ ਜਾਂਦੀ ਪਰ ਏ ਦੁਨੀਆ ਇਕ ਮੇਲਾ ਏ।ਸਭਨੇ ਮੇਲਾ ਵੇਖ ਕੇ ਆਪਣੀ ਆਪਣੀ ਵਾਰੀ ਤੇ ਚਲ ਜਾਣਾ

  • @preetsanghot1433
    @preetsanghot1433 Před rokem +5

    ਯਰ ਕੀ ਲਿਖਾਂ ਇੰਨੇ ਲਫ਼ਜ ਨਹੀਂ ਸੱਚੀ ਦਿਲ ਕਰਦਾ ਸੁਣੀ ਜਾਵਾਂ
    ਏਦਾਂ ਦੇ ਗਾਣੇ ਕਿਉਂ ਵਿਸਰ ਗਏ ਸਾਡੇ ਵਿਰਸ਼ੇ ਚੋਂ
    ਕਿੱਥੋਂ ਮੋੜ ਲਈਏ ਉਹ ਵੇਲੇ ਜਿਹੜੇ ਗੁੰਮ ਹੋ ਗਏ
    ਕਿੰਨਾ ਚਿਰ ਹੋ ਗਿਆ ਸੀ ਏਦਾਂ ਦਾ ਗਾਣਾ ਸੁਣੇ ਨੂੰ
    ਮੰਨਿਆ ਉਮਰ ਛੋਟੀ ਆ ਪਰ ਪੁਰਾਣਾ ਵੇਲਾਂ ਅੱਜ ਵੀਂ ਯਾਦ ਆ
    ਉਹ ਲੋਕ ਕੱਚੇ ਘਰ ਦਿਲ ਤੇ ਇਰਾਦੇ ਪੱਕੇ
    misss uhhh so much

  • @arunshah3264
    @arunshah3264 Před rokem +10

    ਬਹੁਤ ਹੀ ਸੋਹਣਾ ਗਾਣਾ ਲਿਖਿਆ ਆ ਤੇ ਬਹੁਤ ਹੀ ਸੋਹਣਾ ਗਾਇਆ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @prabhdialsingh3157
    @prabhdialsingh3157 Před rokem +5

    ਮੇਲਾ ਗੇਲਾ ਵੇਖਣ ਆਈ ਜਿੰਦੜੀਏ ਮੇਲਾ ਤੂੰ਼਼਼਼ ਜਿਊਦਾ ਰਿਹ ਬਾਵੇ ਵੀਰ

  • @SukhpalSingh-kd6pt
    @SukhpalSingh-kd6pt Před rokem +1

    ਦਿਲ ਨੂੰ ਸਕੂਨ ਦੇਣ ਵਾਲਾ ਗੀਤ।
    ਪਰ ਮਿਲੀਅਨ ਘੱਟ ਚੰਗਾ ਨਹੀਂ ਲੱਗਿਆ ਇਹ।
    ਚਲੋ ਉਹਨਾਂ ਦੀ ਮਰਜ਼ੀ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਿਆ।
    ਪਰ ਏਦਾਂ ਦੇ ਇੱਕ ਦੋ ਗੀਤ ਆਪਣੀ ਵੱਖਰੀ ਛਾਪ ਛੱਡ ਹੀ ਜਾਂਦੇ ਆ।
    ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹਮੇਸ਼ਾ ਹੀ ਖੁਸ਼ ਰੱਖਣ ❤❤❤❤

  • @gurpindersingh561
    @gurpindersingh561 Před rokem +3

    22 tere song di wait eda hundi jida +2 de result di hundi.🥰 waheguru di🙏🏻 kirpa nal result har song har vari ik no. Ta hunda . love u ustad ji ❤️

  • @avtarsingh3885
    @avtarsingh3885 Před rokem +3

    ਬਿਲਕੁਲ ਸਹੀ ਕਿਹਾ
    ਸਾਡੀ ਜਿੰਦਗੀ ਘੜੀ ਪਲ ਮੇਲੇ ਵਿਗ ਹੈ
    ਪਰ ਨਹੀ ਕਦੋ ਚਲੇ ਜਾਣਾ

  • @Motivational_life429
    @Motivational_life429 Před rokem +8

    ਵਾਹ ਕਿਆ ਬਾਤ ਹੈ, ਬਾਵੇ ਬਾਈ ਸ਼ਾਨਦਾਰ 😍😍😍 ਸਟਾਲਿਨ ਦੀ ਵੀਡਿਓ ਨੇ ਗੀਤ ਨੂੰ ਚਾਰ ਚੰਦ ਲਾ ਦਿੱਤੇ, ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ , 😍😍😍

  • @user-jc2vr7kv2l
    @user-jc2vr7kv2l Před 5 měsíci +2

    Kuch k tym ਅਹਿਸਾਸ ਹੁੰਦਾ ਬੰਦੇ ਨੂੰ ਫੇਰ ਉਹੀ ਮੇਰੀ ਮੇਰੀ 😢😢😢 ਗਾਣਾ ਬਹੁਤ ਸੋਹਣਾ

  • @avisangrur
    @avisangrur Před rokem +36

    ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ 🥰
    ਬਾਕਮਾਲ ਗੀਤ 💐
    ਬਾਕਮਾਲ ਅਦਾਕਾਰੀ 💐

  • @PB.-13
    @PB.-13 Před rokem

    ਬਹੁਤ ਸੋਹਣਾ ਗਾਣਾ, ਮਹਾਂਵੀਰ ਭੁੱਲਰ ਜੀ ਨੂੰ ਲੈਕੇ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋ ਗਈ..।
    ਪੰਜਾਬ ਦੀ ਤਰਾਸਦੀ ਆ ਹੁਣ ਤਾਂ ਬੱਚੇ ਦਾਦਾ ਦਾਦੀ ਤੋਂ ਸਿੱਖਿਆ ਲੈਣੋ ਵੀ ਗਏ, ਫੋਨ ਨੇ ਪੱਟ ਸਿੱਟੇ..। 2010 ਤੋਂ ਬਾਅਦ ਆਲ਼ਿਆਂ ਤੇ ਤਰਸ ਆਉਂਦਾ ਵੀ ਇਹਨਾਂ ਦੇ ਹਿੱਸੇ ਅਸਲ ਪੇਂਡੂ ਜਿੰਦਗੀ ਤੇ ਬਚਪਨ ਆਇਆ ਈ ਨਹੀ..।

  • @jagmohanshahraisar9330
    @jagmohanshahraisar9330 Před rokem +127

    ਬੰਦਾ ਆਇਆ ਤਾਂ ਦੁਨੀਆਂ ਤੇ ਮੇਲਾ ਵੇਖਣ ਹੀ ਆ, ਪਰ ਧੌਣ 'ਚ ਕਿੱਲਾ ਲੈ ਕੇ ਤੁਰਿਆ ਫਿਰਦਾ, ਬਹੁਤ ਸੋਹਣਾ ਲਿਖਿਆ ਛੰਨਾਂ ਵਾਲੇ ਫ਼ਤਿਹ ਬਾਈ ਨੇ ਤੇ ਬਾਵੇ ਬਾਈ ਨੇ ਬਹੁਤ ਸੋਹਣਾ ਗਾਇਆ

  • @Techsingh7
    @Techsingh7 Před rokem +28

    Bhaut deeply words ny Waheguru g 🙏🙏❤️❤️

  • @Motivational_life429
    @Motivational_life429 Před rokem +8

    ਸਟਾਲਿਨ ਦੀਆਂ ਵੀਡੀਓਜ ਵਿੱਚ ਸਾਰਾ ਪੰਜਾਬ ਸਮਾਇਆ ਹੁੰਦਾ 😍😍😍😍😍

  • @kaurrose9011
    @kaurrose9011 Před rokem +2

    ਫ਼ਤਹਿ ਸ਼ੇਰਗਿੱਲ ਦੁਆਰਾ ਸੱਚੀ ਲਿਖਤ ਨਾਲ ਲੋਕਾਂ ਨੂੰ ਜ਼ਿੰਦਗੀ ਦਾ ਅਸਲ ਸੱਚ ਸਮਝਾਉਣ ਲਈ ਦਿਲੋਂ ਦੁਆਵਾਂ✍️✍️✍️🙏🏻🙏🏻🙏🏻🙏🏻।

  • @naseebsinghnaseebsingh1892

    ਬਹੁਤ ਸੋਹਣਾ ਗੀਤ ਤੇ ਉਸ ਤੋ ਵੀ ਸੋਹਣੀ ਗੀਤਕਾਰੀ 😍

  • @harkiratsingh0521
    @harkiratsingh0521 Před rokem +4

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਵੇ ਨੇ ਰੱਬ ਸੁੱਖ ਰੱਖੇ ਏਦਾਂ ਗਾਉਂਦਾ ਰਵੇਂ

  • @jaswantgill1031
    @jaswantgill1031 Před rokem +2

    ਬਹੁਤ ਹੀ ਕਮਾਲ ਲਿਖਿਆ ਸ਼ੇਰਗਿੱਲ ਸਾਬ੍ਹ ਜੀ ਤੇ ਬੇਹੱਦ ਖ਼ੂਬਸੂਰਤ ਪੇਸ਼ਕਾਰੀ ਸਤਿਕਾਰਯੋਗ ਰਣਜੀਤ ਬਾਵਾ ਜੀਓ। ਦਿਲੋਂ ਸਤਿਕਾਰ ਤੇ ਦੁਆਵਾਂ ਜੀ।

  • @gurnamsahal1802
    @gurnamsahal1802 Před rokem +6

    ਬਹੁਤ ਸੋਹਣਾ ਗੀਤ ਐ ਰਣਜੀਤ ਬਾਵਾ ਜੀ 👌👍

  • @harnamsingh258
    @harnamsingh258 Před rokem +1

    ਲਿਖਣ ਵਾਲਾ ਵੀ ਕੋਈ ਕਸਰ ਨਹੀਂ ਛੱਡਦਾ ਬਾਈ ਛੱਨਾ ਵਾਲਾ ਤੇ ਬਾਕੀ ਬਾਵਾ ਬਾਈ ਜਮਾਂ ਸਿਰਾ ਕਰ ਜਾਂਦਾ

  • @daljeetkaur4999
    @daljeetkaur4999 Před rokem +8

    Thank you bawa sir.ਬਹੁਤ ਪਿਆਰੇ ਬੋਲ ਨੇ ਗੀਤ ਦੇ। ਮੈਂ ਹਮੇਸ਼ਾ ਹੀ inspire ਹੁੰਦੀ ਆ ਤੁਹਾਡੇ ਗੀਤਾਂ ਤੋਂ ।

  • @gagangarry-hu3qg
    @gagangarry-hu3qg Před rokem +10

    ਰੂਹ ਖੁਸ਼ ਹੋਗੀ ਵੀਰ❤❤❤🌸🌸

  • @SagarKumar-vx2rc
    @SagarKumar-vx2rc Před rokem +3

    ਜਿਉਂਦਾ ਰਹਿ ਬਾਵਿਆ ਰੂਹ ਖੁਸ਼ ਕਰਤੀ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️

  • @jaswantsheemar8429
    @jaswantsheemar8429 Před rokem +2

    ਆਹੂਜਾ ਸਾਹਿਬ ਜੀ ਦੇ ਸੰਗੀਤ ਵਿਚ ਗੀਤ ਸੁਣਕੇ ਮੰਨ ਸ਼ਰਸ਼ਾਰ ਹੋ ਗਿਆ।

  • @parmjitsingh2463
    @parmjitsingh2463 Před rokem +2

    ਵਾਹ ਬਹੁਤ ਖੂਬ ਸੰਗੀਤ ਸਮਰਾਟ ਉਸਤਾਦ ਚਰਨਜੀਤ ਆਹੂਜਾ ਸਾਹਿਬ ਬਹੁਤ ਸਮੇਂ ਬਾਅਦ ਆਏ

  • @jasvirsahotatalwania8539

    ਬਹੁਤ ਹੀ ਵਧੀਆ ਗੀਤ ਸਾਰੀ ਟੀਮ ਨੂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤❤

  • @VIJAYDHAMMILYRICIST
    @VIJAYDHAMMILYRICIST Před rokem +16

    Kmaaal da music…ahuja sahb❤️
    Kmaal singing
    Kmaaal lyrics
    Video waaaah
    Complete song👌❤️

  • @Gopy_Pannu_Turh
    @Gopy_Pannu_Turh Před rokem +5

    ਏਦਾ ਦੇ song hi ਆਉਣੇ ਚਾਹੀਦੇ ਨੇ nice ਸੰਗੀਤ

  • @jaswindersingh-ls6jr
    @jaswindersingh-ls6jr Před rokem +5

    ਪੰਜਾਬ ਦਾ ਮਾਣ ਰਣਜੀਤ ਬਾਵਾ ❤❤

  • @jasvirsinghkhalsa
    @jasvirsinghkhalsa Před rokem +3

    Waheguru Ranjit singh nu chardi kalla ch rakhan❤❤

  • @palifazilpuriya78
    @palifazilpuriya78 Před rokem +2

    Bawa sir ji geet bohat hi vdiya aa.... Me jdo geet sunda c te sochda c k geet muke na challi jave eda diya cheza vdiya lagdiya.. Ik bohat hi khobsurat suneha dita tusi....

  • @gurkiratsingh1379
    @gurkiratsingh1379 Před rokem +2

    ਬਹੁਤ ਸੋਹਣਾ ਗੀਤ ਆ ਵੀਰ ਜੀ 👌❤️
    #ਰਣਜੀਤ ਸਿੰਘ ਬਾਵਾ ਤੇ #ਫਤਹਿਸੇਰ ਗਿੱਲ✍️✍️❤️🙏

  • @gurmeetbabbu6374
    @gurmeetbabbu6374 Před rokem +1

    Bawe Bhai zindagi da sach ik song ch e das dita👏

  • @loveyatwal1174
    @loveyatwal1174 Před rokem +2

    ਬਾ ਕਮਾਲ ਗੀਤ ,, ਬਹੁਤ ਖੂਬ ਰਣਜੀਤ ਬਾਵਾ ਵੀਰ ਜੀ ਤੇ ਫਤਿਹ ਸ਼ੇਰਗਿੱਲ ਜਿਉਂਦੇ ਵਸਦੇ ਰਹੋ

  • @manuparyal4950
    @manuparyal4950 Před rokem

    ਵਾਹਿਗੁਰੂ ਜੀ ਮਿਹਰ ਕਰਿਓ ਬਾਵੇ ਬਾਈ ਤੇ ਜੌ ਸੱਚ ਦਾ ਰਾਹ ਦੱਸ ਰਿਹਾ ਬਹੁਤ ਵਧੀਆ ਉਪਰਾਲਾ

  • @PuneetAroraOfficial
    @PuneetAroraOfficial Před rokem +3

    Kya hii baat aee #FatehShergill Bhaji tuhadi likhat ch' ❤️👏🏻 atte’n Baah-kamal Awaaz de fann-kar sade #RanjitBawa Bhaji vallo eh geet vich diti bahut sohni awaaz ☺️
    Guru Sahib Ji aap sabhne te'mehar bhariya hath hameshaa banai rakhn jeeyo 🌸❤️🙏🏻🙏🏻
    Malak Chadd-diyan-Kalan ch' rakhna sade veera te' #RanjitBawa Bhaji ❤️ #FatehShergill Bhaji ✍🏻 #CharanjitAhuja Bhaji 🎶

  • @deepbhullarsardar6782
    @deepbhullarsardar6782 Před rokem +4

    Sacchia gala Jo likhya bilkul Sach aa te Song sun k bada kuj sikhan nu milda a te emotional vi aa, Waheguru hmesha khush rakhe sareya nu✍️❤️

  • @LakhwinderSingh-kr4gf
    @LakhwinderSingh-kr4gf Před rokem +3

    ਗੱਚ ਭਰ ਆਇਆ, ਵਾਹਿਗੁਰੂ ਮੇਹਰ ਕਰੇ,

  • @Ravideep76
    @Ravideep76 Před rokem

    ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਵੀਰਾਂ ਨੇ,
    ਜਿਊਦੇਂ ਰਹੋ ਵੀਰ ਜੀ
    ਪਰ ਮੈਨੂੰ ਲਗਦਾ ਗਾਣਾ ਥੋੜਾ ਜਿਹਾ ਹੋਰ ਲੰਮਾ ਚਾਹੀਦਾ ਸੀ

  • @RavinderSingh-ed2yr
    @RavinderSingh-ed2yr Před rokem +3

    ਮਾਣ ਮਹਿਸੂਸ ਕਰਦੇ ਵੀਰ ਜੀ ਤੁਹਾਡੇ ਤੇ

  • @majhavalapau123
    @majhavalapau123 Před rokem

    Mera kol koi lafaz e nhi ਵਾਹਿਗੁਰੂ ਮੇਹਰ ਕਰੇ ਸਭਤੇ❤🙏

  • @j.psandhu5328
    @j.psandhu5328 Před rokem +2

    ਮੁਬਾਰਕਾਂ ਵੀਰ ਜਿਓੰਦਾ ਵਸਦਾ ਰਿਹ ਵਾਹਿਗੁਰੂ ਲੰਬੀ ਉਮਰ ਬਖਸ਼ਣ

  • @laddikhaira4504
    @laddikhaira4504 Před rokem +1

    ਜਿਨਾ ਸੋਹਣਾ ਗੀਤ ਅਤੇ ਸੰਗੀਤ ਆ ਉਸ ਤੋ ਵੀ ਸੋਹਣਾ ਸੋਹਣਾ ਫਿਲਮਾਂਕਣ ਹੈ

  • @shahzadshermatto
    @shahzadshermatto Před rokem +1

    Bawa Punjab da proud...Pakistan Punjab tu comment krda wa

  • @inderjitsingh2586
    @inderjitsingh2586 Před rokem

    ਜਿੰਦਗੀ ਦੀ ਹਕੀਕਤ ਹੈ ਇਕ ਇਕ ਗੱਲ ਸਹੀ ਹੈ ਬਾਈ ਬਹੁਤ ਸੋਹਣਾ। ਗਾਇਆ ਬਾਵੇ ਬਾਈ ਮਿਊਜਿਕ ਬਹੁਤ ਵਧੀਆ

  • @JarnailSingh-bb9hp
    @JarnailSingh-bb9hp Před rokem +1

    ਵਾਹ ਜੀ ਵਾਹ ਬਹੁਤ ਦੇਰ ਬਾਅਦ ਆਹੂਜਾ ਸਾਬ ਦੇ ਸੰਗੀਤ ਵਿੱਚ ਗੀਤ ਸੁਣਨ ਨੂੰ ਮਿਲੇਅਾ ਪਰਮਾਤਮਾ ਚੜਦੀ ਕਲਾ ਵਿੱਚ ਰਖੇ 🙏🙏🙏

  • @preetsukh4509
    @preetsukh4509 Před rokem

    ਵਾਹਿਗੁਰੂ ਜੀ ਮੇਹਰ ਕਰਨਾ ਛੰਨਾਂ ਛੰਨਾਂ ਕਰਵਾਦੇ ਮਾਲਕਾ ਫਤਿਹ ਦੀ ਫਤਿਹ ਕਰਵਾਈ

  • @satinderbirsingh5448
    @satinderbirsingh5448 Před rokem +3

    Baut baut baut sohna geet phaji waheguru taanu chardi kla ch rkhn te ehda ee schh vali klm vich sohne shbda di seaahi br de rho god bless you paaji waheguru trkiaa bkshn

  • @thehumblejot5366
    @thehumblejot5366 Před rokem +2

    Kya baat❤️. Kuj pall ch kina kuj ehsaas kra dita

  • @Amandeep-yi3vb
    @Amandeep-yi3vb Před rokem +4

    Very nice singh Ranjeet bawa brother 🎉🎉🎉🎉❤❤❤❤

  • @ParamjitKaur-ws5he
    @ParamjitKaur-ws5he Před rokem +6

    Bahut hi vaddia write kita te gayia hai Bai ji very good Song 👍 all team members nu waheguru ji Khuss Rakhe ji

  • @karanveersingh39
    @karanveersingh39 Před rokem +3

    ਬਹੁਤ ਵਧੀਆ ਗਾਣਾ ਜੀ ❤️❤️

  • @vdhillon4382
    @vdhillon4382 Před rokem

    ਹੁਣ ਬਣੀ ਗੱਲ, ਘੈਂਟ ਗਾਣਾ ਬਾਵੇ ਦੇ ਲੈਵਲ ਦਾ 👍👌👌👌👌

  • @deepjandoria3545
    @deepjandoria3545 Před rokem +2

    ਜਿਉਂਦਾ ਰਹਿ ਸਰਦਾਰਾ ਬਹੁਤ ਸੋਹਣਾ ਗੀਤ ਬਾਵੇ ਵੀਰ

  • @sehajsingh2220
    @sehajsingh2220 Před rokem +5

    Boht Sohni kalam Te Boht sohna gaya Waheguru Tarakiyan Bakshe.

  • @baldeepbenipal2244
    @baldeepbenipal2244 Před rokem

    ਬਾਵਾ ਵੀਰ ਦੀ ਆਵਾਜ਼ ਇਹੋ ਜਿਹੇ ਗੀਤਾਂ ਨੂੰ ਹੀ ਸੂਟ ਕਰਦੀ ਆ

  • @santoshaadi9210
    @santoshaadi9210 Před rokem

    ਬਹੁਤ ਵਧੀਆ ਬਾਵਾ ਜੀ ਸੱਚ ਆ ਇਹ ਦੁਨੀਆ ਮੇਲਾ ਈ ਆ👌👌👌👌

  • @iqbalsingh7603
    @iqbalsingh7603 Před rokem +1

    ਸਾਡੇ ਵੀਰ ਸਿਰਾ ਕਰੀ ਜਾਂਦਾ ਪਰਮਾਤਮਾ ਸਿਰ ਤੇ ਹੱਥ ਰੱਖੇ

  • @manpreetsinghkaler5423
    @manpreetsinghkaler5423 Před rokem +1

    ਬਹੁਤ ਵਧੀਆ 👌 ਸਚਾਈ ਬਿਆਨ ਕੀਤੀ ❤❤❤❤ ਲਿਖਿਆ ਬਹੁਤ ਸੋਹਣਾ ਜੀ ਰਬ ਚੜਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤ ਰੱਖੀ ਮੇਰਿਆ ਮਾਲਕਾ ❤❤🙏🙏✍️👍💯

  • @RobinSingh-lb8ug
    @RobinSingh-lb8ug Před rokem +3

    Fateh Shergill bai buht vadiya song lekhya👌and great voice Mr. Ranjit bawa ji❤👍

  • @riturupinderkaur4612
    @riturupinderkaur4612 Před rokem +1

    Sahi gal mela vekhan aee jindrea mela tu sahi gal god bless you Ranjit bawa sir 🙏🙏🙏🙏🙏

  • @Anu_Likhari
    @Anu_Likhari Před rokem +1

    ਕਲਮ .....✍️🤲 ਫਤਿਹ ਬਾਈ ਦੀ 🔥

  • @gurjitsingh-mx3nw
    @gurjitsingh-mx3nw Před rokem

    ਭਾਅ ਜਿੰਨੀ ਸੋਹਣੀ ਅਵਾਜ ਉਹਨੇ ਸੋਹਣੇ ਬੋਲ ਜਿਦਾ ਆਪਣੇ ਪਿੰਡਾਂ ਆਲੇ ਕਹਿੰਦੇ ਆ ਵਟ ਕਢਤੇ ਭਾਅ।

  • @GurpreetSingh-hg7kw
    @GurpreetSingh-hg7kw Před rokem +2

    ਬਹੁਤ ਸੋਹਣਾ ਲਿਖਿਆ ਤੇ ਬਾ ਕਮਾਲ ਗਾਇਆ ਮਿੱਤਰਾ 💯💯✔️✔️

  • @harpalsohal4507
    @harpalsohal4507 Před rokem

    Jionda reh majhe valiya sardaara jado eds de song sunda mai ta boht rauna ke ehthe sab kuj chad ke chle jna ek din wmk🙏

  • @gurinadwal
    @gurinadwal Před rokem

    ਬੰਦਾ ਆਇਆ ਤਾਂ ਦੁਨੀਆ ਤੇ ਮੇਲਾ ਵੇਖਣ ਹੀ ਆ , ਪਰ ਧੋਣ ਚ ਕਿੱਲਾ ਲੈ ਕੇ ਤੁਰੀਆਂ ਫਿਰਦਾ .

  • @LOVEPREETSINGH-ud6lt
    @LOVEPREETSINGH-ud6lt Před rokem +1

    ਵਾਹ ਵਾਹ ਜੀ ਵਾਹ ਸਿਰਾ ਲਾ ਦਿੱਤਾ 👌👌

  • @iqbalsingh9949
    @iqbalsingh9949 Před rokem +1

    ਵਾੲੀ ਜੀ ਬਹੁਤ ਸੋਹਣਾ ਗੀਤ

  • @NeetuRajpoot-nc7st
    @NeetuRajpoot-nc7st Před rokem +1

    Bhut pyara song a
    Eda de song ranjeet bawa de muhu vdiya lgde
    Bless you 🙏 ♥

  • @sunilsharma9135
    @sunilsharma9135 Před 7 měsíci

    ਬਾਵਾ 22 ਜੀ ਬੇਨਤੀ ਆ ਕਿ ਗੀਤ ਲਿਖਣ ਵਾਲੇ ਦੀ
    ਵੀ ਫੋਟੋ ਵਿਚ ਪਾ ਦਿਉ ਕਰੋ ਬਾਕੀ ਗੀਤ ਬਹੁਤ ਵਧੀਆ ਸੀ

  • @gurmeharrathour527
    @gurmeharrathour527 Před rokem +3

    ਦਿਲ ਨੂੰ ਛੂਹ ਗਿਆ ਗੀਤ💓💓💓..

  • @amandeepdeol2413
    @amandeepdeol2413 Před rokem +1

    🙏🏻🙏🏻🙏🏻🙏🏻🙏🏻kya gaunde tu c ,rooh khush ho jandi sun k tuahde songs always fvrt👏👏👏.likhn wale ne song v kamaal likhiya aa 👌👌👏

  • @ranjitgill315
    @ranjitgill315 Před rokem +2

    Kya baat a yar Bawa s best singer 😘

  • @Rahul-lk6gb
    @Rahul-lk6gb Před rokem +2

    🙏💐ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ💐🙏

  • @davinderdhiman308
    @davinderdhiman308 Před rokem +5

    Bht sohnaa msg aa Bawa sir💓 .... ik song de vich poori zindagi da ehsaas divaea hoea ..thnkiu sir❤️

  • @SandeepVerma-qz5dv
    @SandeepVerma-qz5dv Před rokem +4

    Kamaaal de Singer.....Ranjeet Bawa ji...

  • @ShamsherSingh-li3gh
    @ShamsherSingh-li3gh Před rokem

    ਦਿਲੋ ਸਲੂਟ ਬਾਈ ਵਾਹਿਗੁਰੂ ਜੀ ਚੜ੍ਹਦੀਆ ਕਲਾ ਬਖਸੇ

  • @Sonu_Singh_Khatri
    @Sonu_Singh_Khatri Před rokem +3

    ਬਹੂਤ ਹੀ ਵਧੀਆ ਗੀਤ ਹੈ ਬਾਵਾ ਜੀ ਦਾ❤️👌

  • @Thealtafmalik_
    @Thealtafmalik_ Před rokem +2

    Miss you Sidhu moose wala 😭😭😭😭ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @gurpreetsinghbuttar9237
    @gurpreetsinghbuttar9237 Před rokem +1

    Sahi keha life ik tra da Mela hi aa
    Nitt nva role life vich dekh nu milda
    Proud of you #ranjit Bawa bro👍👍👍👍👍

  • @SukhwinderSingh-wq5ip
    @SukhwinderSingh-wq5ip Před rokem +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaskiratsingh4214
    @jaskiratsingh4214 Před rokem +1

    ਵਾਹਿਗੁਰੂ ਜੀ ਚੜੵਦੀ ਕਲਾ ਕਰਨ ਸੋਹਣੇ ਦੇਸ਼ ਪੰਜਾਬ ਦੀ।

  • @yudhvirsingh2482
    @yudhvirsingh2482 Před rokem

    ਬਹੁਤ ਸੋਹਣਾ ਲਿਖਿਆਂ ਤੇ ਗਾਇਆ ❤️❤️🙏🏻🙏🏻

  • @meetmelodiesbox
    @meetmelodiesbox Před rokem

    zindagi de sare rang sari umar ik geet ch paroi hoi aa. jeona, marna, milna vicharna, parivar, gareebi, ameeri sare topics iko geet ch cover hoge. Bahut sohna likhya te gaya. Music v folk rakhya bahut vadiya song aa

  • @Mansatbir
    @Mansatbir Před rokem +1

    Sachi veer ji mela hi vekhan aaye hai ithe
    Ki lena raj paath to moj lo mela vekho.
    Nafrat bulo sab nu ek saman mano
    (Waheguru ji mehar karo sare 🇮🇳 te)

  • @chintansingh9884
    @chintansingh9884 Před rokem +2

    Waheguru ji waheguru ji 🙏❤️👌❤️💕🥰

  • @gurcharandabwali7171
    @gurcharandabwali7171 Před rokem

    ਲਿਖਾਰੀ ਨੇ ਗੀਤ ਦੀ ਬਹੁਤ ਹੀ ਵਧੀਆ ਰਚਨਾ ਕੀਤੀ. ਤੇ ਰਣਜੀਤ ਬਾਵੇ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ (ਸਾਫ ਸੁਥਰੀ ਗਾਇਕੀ ਦਾ ਮਾਲਿਕ ਰਣਜੀਤ ਬਾਵਾ)

  • @erdaljitdesign
    @erdaljitdesign Před rokem

    ਮੇਲੇ ਚੋ ਖਰੀਦ ਲੈ ਸਮਾਨ ਅੱਗੇ ਜਾਣ ਦਾ .. ਬਸ .. ਦਸ ਦੇਵੇ ਪਤਾ ਕੋਈ ਇਹੋ ਜਿਹੀ ਦੁਕਾਨ ਦਾ ..

  • @mandeepsingh-ty3bz
    @mandeepsingh-ty3bz Před rokem +5

    Bohat sohna bai baba hamesha chardikla vich rakhe 🙏🏻🙏🏻🙏🏻

  • @sukhpreetsingh2348
    @sukhpreetsingh2348 Před rokem +1

    ਇਕ ਵਾਰ ਫਿਰ ਤੋਂ ਸਵਾਦ ਲਿਆ ਦਿੱਤਾ ਵੀਰ! ਅਸ਼ਕੇ ਗਾਣਾ!

  • @SahilSharma-jl2xe
    @SahilSharma-jl2xe Před rokem

    ਬੁਹਤ ਸੋਹਣਾ ਗੀਤ ਏ ਬਾਵੇ ਵੀਰ ਦਾ ਸੱਚੀ

  • @Gurpretsingh_.01
    @Gurpretsingh_.01 Před rokem

    ਇਹ ਸਾਰੀ ਵੀਡੀਓ ਤਾ ਮਹਾਤਮਾ ਬੁੱਧ ਦਾ ਦ੍ਰਿਸ ਯਾਦ ਕਰ ਰਹੀ ਹੈ

  • @YoutubeM007
    @YoutubeM007 Před rokem +10

    Your voice, Selection of Songs is wot makes you best from the Rest…May God bless you Artist Saab!!🙏🏻🤗❤️

  • @pamn7090
    @pamn7090 Před rokem +5

    Long live Ranjit Bawa 💪🙏