Ja Chala Ja - Master Saleem (Official Video) | Music Waves | Latest Punjabi Songs 2023

Sdílet
Vložit
  • čas přidán 18. 11. 2023
  • Music Waves presents "Ja Chala Ja" by Master Saleem, music by Charanjit Ahuja and lyrics by Sanjeev Anand
    Singer: Master Saleem
    Music: Charanjit Ahuja
    Lyrics: Sanjeev Anand
    Director: Ankur Chaudhary
    Executive Producer: Kulwinder Sanghera
    Music Label: Music Waves Productions
    Project Coordinator: Rajesh Chalotra
    Film By: Sangeetika Studios
    Programmed by: Aditya Pushkarna & Pankaj Ahuja
    Mixed & Master: Pankaj Ahuja at Sangeetika Studios, Mohali
    Lead Artists: Gungun Bakshi & Shubham Sharma
    Choreographer: Nitesh
    DOP: Vishal Sharma
    Music Waves Productions:
    Instagram | / musicwaves.official
    TikTok | / musicwavesproductions
    Facebook | / musicwaves
    Music Label | Music Waves Productions Ltd:
    Website | musicwaves.ca
    Music Waves Classics:
    Instagram | / musicwavesclassics
    TikTok | / musicwavesclassics
    Facebook | / musicwavesclassics
    Like and Subscribe for more content!
    #musicwaves #mastersaleem #jachalaja #newpunjabisong #newpunjabisong2023 #latestpunjabisongs #latestpunjabisongs2023 #mastersaleemsong
  • Hudba

Komentáře • 785

  • @dilbagsidhu5166
    @dilbagsidhu5166 Před 8 měsíci +356

    ਮੇਰਾ ਹਮੇਸ਼ਾ ਤੋਂ ਹੀ ਇਹ ਮੰਨਣਾ ਰਿਹਾ ਕੇ ਹਰ ਇੱਕ ਗਾਣਾ ਹਰ ਕਿਸੇ ਇਨਸਾਨ ਲਈ ਨਹੀਂ ਹੁੰਦਾਂ, ਇਸ ਗਾਣੇ ਨੂੰ ਪਸੰਦ ਕਰਨ ਵਾਲੇ ਕੁੱਝ ਹੋਰ ਹੀ ਤਰਾਂ ਦੇ ਲੋਕ ਨੇ, ਉਹ ਲੋਕ ਜਿਨ੍ਹਾਂ ਨੂੰ ਸੰਗੀਤ ਦੇ ਨਾਲ ਨਾਲ ਬੋਲਾਂ ਦੀ ਡੂਗਾਂਈ ਦੀ ਵੀ ਪਹਿਚਾਣ ਏ. ਚਰਨਜੀਤ ਆਹੂਜਾ ਜੀ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਿਲ ਹੋਂ ਤੇ ਸਲੀਮ, ਸਚਿਨ, ਅੰਕੁਰ, ਸੰਜੀਵ ਓਸੇ ਹੀ ਦਿਲ ਦਾ ਇੱਕ ਟੁਕੜਾਂ ❤❤❤❤❤

  • @Gopiumarpura
    @Gopiumarpura Před 8 měsíci +25

    ਸਬਦ ਖਤਮ ਹੋ ਜਾਦੇ ਨੇ Mastar Saleem Sab ..ਦੀ ਤਰੀਫ਼ ਲਿੱਖ ਦਿਆ ..ਦਿਲੋ ਦੁਵਾ ਵਾ
    God Bless You ✝🙏
    Mastar Saleem Sab

  • @jagdipsahib4287
    @jagdipsahib4287 Před 8 měsíci +31

    ਬਹੁਤ ਸਮੇਂ ਬਾਅਦ ਚਰਨਜੀਤ ਆਹੂਜਾ ਜੀ ਦਾ ਸੰਗੀਤ ਸੁਨਣ ਨੂੰ ਮਿਲਿਆ ਹੈ।ਸਕੂਨ ਪ੍ਰਾਪਤ ਹੋਇਆ।

  • @mrveerofficial9656
    @mrveerofficial9656 Před 8 měsíci +71

    ਓਏ ਹੋਏ ਪੁਰਾਣੇ ਗੁਰੂ ਜੀ ਮਾਸਟਰ ਸਲੀਮ ਜੀ ਆ ਗਏ ਪਹਿਲਾ ਵਰਗਾ ਮਿਊਜ਼ਿਕ ਪਹਿਲਾ ਵਰਗਾ ਕੰਮ ਵਾਹ ਵਾਹ ਵਾਹ ਜੀਉਂਦੇ ਰਹੋ ਗੁਰੂ ਜੀ ਰੱਬ ਲੰਬੀ ਉਮਰ ਕਰੇ ਤੁਹਾਡੀ ਏਦਾ ਦੇ ਗੀਤ ਏਦਾ ਦਾ ਮਿਊਜ਼ਿਕ ਦੁਬਾਰਾ ਚੱਲਣਾ ਚਾਹੀਦਾ ਦਿਲ ਖੁਸ਼ ਹੋ ਗਿਆ ਦੁੱਖ 2 ਰੱਖਣਾ ਸੀ ਗਾਣੇ ਦਾ ਨਾਮ

  • @Sonusitowalaratiabai
    @Sonusitowalaratiabai Před 8 měsíci +12

    ਸਾਰਾ ਸਾਰਾ ਦਿਨ ਗੀਤ ਵਾਂਗ ਇਹ ਗੀਤ ਵੀ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ , super hit

  • @Lovesadiqmusic
    @Lovesadiqmusic Před 7 měsíci +11

    ਬੜੇ ਲੰਮੇ ਸਮੇ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ
    ਵਾਹ ਵਾਹ ਜਨਾਬ ਮਾਸਟਰ ਸਲੀਮ ਜੀ ਉਸਤਾਦ ਜਨਾਬ ਚਰਨਜੀਤ ਅਹੂਜਾ ਸਾਬ ❤️🙏🏻

  • @rajrandhawa434
    @rajrandhawa434 Před 8 měsíci +8

    Ustaad charnjit ahuja saab 🥰🥰👌👌👌👌👌👌

  • @KalaSingh
    @KalaSingh Před 8 měsíci +19

    ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜੇਗੀ...ਯਾਰਾ ਓ ਯਾਰਾ....ਹੰਸ ਰਾਜ ਵਾਲਾ ਫੀਲ ਆ ਰਿਹਾ ਜੀ..❤❤

  • @B4BRAR
    @B4BRAR Před 8 měsíci +9

    ਵਾਹ ਉਸਤਾਦ ਜੀ! ਤੂੰ ਬਦਲੀ ਵਾਲੀ ਫੀਲਿੰਗ ਆਈ ਆ ਇਸ ਗਾਣੇ ਤੋਂ...❣️

  • @sukhrajvirk6013
    @sukhrajvirk6013 Před 8 měsíci +44

    ਕਾਫ਼ੀ ਟਾਈਮ ਬਾਅਦ ਕੋਈ ਚੰਗਾ ਸੈਡ ਸੋਗ ਆਈਆ ਅੱਜ ਦੇ ਟਾਇਮ ਵਿੱਚ❤

  • @gurmeetgurmeet2263
    @gurmeetgurmeet2263 Před 7 měsíci +7

    ਯਰ ਕੁੱਝ ਵੀ ਨਹੀਂ ਬਚਿਆ love u bro ❤❤

  • @navdeepshsharma63
    @navdeepshsharma63 Před 4 měsíci +2

    ਪਿਆਰ ਕਦੀ ਵੀ ਨਹੀਂ ਭੁੱਲਦਾ ❤ ਹਮੇਸ਼ਾ ਯਾਦ ਰਹਿੰਦਾ

  • @rajrandhawa434
    @rajrandhawa434 Před 8 měsíci +8

    Bhut time baad purana saleem nazar aya es song ch 👌👌👌👌👌👌👌

  • @user-fb5em8my3p
    @user-fb5em8my3p Před 8 měsíci +24

    ਮਾਸਟਰ ਸਲੀਮ ਭਾਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਸੌਂਗ ਹੈ ਭਾਜੀ ਦਿਲ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਸਾਡੀ 🙏🙏🙏

  • @malkitsingh3476
    @malkitsingh3476 Před 8 měsíci +6

    Bakamall Music lyircs te uto ustaad Master Saleem ji di Awaaz ... Sone te suhaga .. 2005 -06 wala Time yaad gyaa .. Ahuja Sahb Da music us samay di yad dila ditti 🎉🎉🎉🎉🎉

  • @veerukahlwannewchannel9184
    @veerukahlwannewchannel9184 Před 8 měsíci +5

    ਵਾਹ ਜੀ ਵਾਹ
    ਅੱਜ ਤੋਂ 10 15 ਸਾਲ ਪਹਿਲਾਂ ਦਾ ਸਮਾਂ ਯਾਦ ਕਰਵਾ ਦਿੱਤਾ

  • @vishupalpahra5292
    @vishupalpahra5292 Před 8 měsíci +15

    ਕੋਈ ਸ਼ੱਕ ਨਹੀਂ ਆ,ਕੇ ਸਲੀਮ ਇਕ ਚੰਗਾ ਗਵਈਆ ਹੈ,ਬਹੁਤ ਸੋਹਣਾ ਗੀਤ ❤

  • @gurdeepsidhusidhu6916
    @gurdeepsidhusidhu6916 Před 8 měsíci +5

    ❤️❤️🙏 ਸਲਾਮ ਅਹੂਜਾ ਸਾਬ ਜੀ 🙏 ਅਤੇ ਸਲੀਮ ਸਾਬ ਤੁਸੀਂ ਵੀ ਅਨਮੋਲ ਹੀਰੇ ਓ ❤️❤️❤️

  • @jagdeepsingh5666
    @jagdeepsingh5666 Před 8 měsíci +5

    ਵਾਹ ਲਾਜਵਾਬ

  • @bhattibhariwala
    @bhattibhariwala Před 8 měsíci +19

    ਚਿਰਾਂ ਬਾਅਦ ਅੱਜ ਮਹਿਸੂਸ ਹੋਇਆ ਕਿ ਅਜੇ ਨੀ ਪੰਜਾਬੀ ਸੰਗੀਤ ਮਰਦਾ.. ਸੰਗੀਤ ਸਮਰਾਟ ਗੁਰੂ ਜੀ ਦੇ ਸੰਗੀਤ ਨੇ ਦੁਬਾਰਾ ਮੁੜਕੇ ਮਰਦੀ ਜਾਂਦੀ ਸੰਗੀਤ ਇੰਡਸਟਰੀ ਚ ਜਾਨ ਪਾ ਦਿੱਤੀ.. ਵੱਖਰੇ ਕਿਸਮ ਦੀ ਗਾਇਕੀ ਨੇ ਸਲੀਮ ਦਾ ਲੈਬਲ ਵੱਡਾ ਕਰ ਦਿੱਤਾ
    100-100 ਸਾਲ ਜੀਓ ਗੁਰੂ ਜੀ..ਬਾਬਾ ਜੀ ਤੁਹਾਨੂੰ ਸਦਾ ਸਦਾ ਚੜ੍ਹਦੀਕਲਾ ਚ ਰੱਖਣ 🙏

  • @jashandeep_music7394
    @jashandeep_music7394 Před 8 měsíci +9

    ਦਿਲ ਖੁਸ਼ ਹੋ ਗਿਆ ਭਾ ਜੀ ਦਾ ਓਹੀ ਅੰਦਾਜ਼ ਫਿਰ ਤੋਂ ਦੇਖ ਕੇ

  • @ravigofficial5392
    @ravigofficial5392 Před 8 měsíci +53

    ਲਵ ਯੂ ਉਸਤਾਦ ਜੀ, ਬੋਹਤ ਖੂਬਸੂਰਤ,, ਇਸ ਸੋਂਗ ਵਿੱਚ, ਅੱਜ ਤੋਂ ਵੀਹ ਸਾਲ ਪਹਿਲਾ ਤੋਂ 2023ਵਾਲਾ ਸਕੂਨ ਮਿਲਿਆ ਸਰ❤❤❤❤ ਮੇਹਰਬਾਨੀ

  • @jaspreetbrar160
    @jaspreetbrar160 Před 8 měsíci +3

    ਪਰਬਪ੍ਰੀਤ , ਬਰਨਾਲਾ 😊।। ਹਮੇਸ਼ਾ ਖੁਸ਼ ਰਹੇਂ।🙏🙏

  • @psraimusic
    @psraimusic Před 8 měsíci +15

    Nice 😢😢😢😢 ਗੁਰੂ ਜੀ ਅੱਜ ਇਦਾ ਲੱਗਦਾ ਜਿਵੇ
    ਬਚਪਨ ਵਿਚ ਫਿਰ ਤੁਹਾਡੇ ਗੀਤ ਸੁਣ ਰਿਆ ਛੋਟੇ ਹੁੰਦੇ ਬਹੁਤ ਗੀਤ ਸੁਣੇ ਨੇ ਗੁਰੂ ਜੀ ਬਹੁਤ ਤੁਹਾਡੇ ਗੀਤ ਗਾਉਦਾ ਰਿਆ

  • @chahatkour2031
    @chahatkour2031 Před 8 měsíci +6

    Asli master Saleem back ❤❤❤❤❤❤

  • @harveersehzada
    @harveersehzada Před 8 měsíci +10

    Guru jiCharanjit Ahuja sahab... Eh feel gaane vich bs ohi pwa sakde aa.. ❤

  • @gouravkaith2653
    @gouravkaith2653 Před 8 měsíci +7

    Master saleem come back Ajj Gana soon k rooh khush ho gayi🙏🙏

  • @SukhdevSingh-iz1ru
    @SukhdevSingh-iz1ru Před 9 dny

    ਉਹੀ ਅਵਾਜ,ਉਹੀ ਬੋਲਣ ਦਾ ਅੰਦਾਜ਼, ਧੁਰ ਅੰਦਰ ਤੱਕ ਝੰਜੋੜ ਕੇ ਰੱਖ ਗਈ, ਵਾਹ ਜੀ ਵਾਹ ਮਾਸਟਰ ਸਲੀਮ ਜੀ ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ

  • @buntyogra8640
    @buntyogra8640 Před 8 měsíci +20

    ਆ ਹੁੰਦੀ ਹੈ ਅਸਲੀ ਗਾਇਕੀ ਜੋ ਜਨਾਬ ਮਾਸਟਰ ਸਲੀਮ ਹੁੰਦੇ ਹਿਸੇ ਆਈ ਹੈ ਬਹੁਤ ਖੂਬਸੂਰਤ ਸੌਗ ਆ ਰੁਹ ਨੂੰ ਸਕੂਨ ਦੇਣ ਵਾਲਾ

    • @baloursingh9308
      @baloursingh9308 Před 5 měsíci

      ❤❤❤👍👍👍👍 Great Sleem Sahib, you so great. Long live. Remarkable project. God bless you 💯💯💯💯💯

  • @navkamalmusic4157
    @navkamalmusic4157 Před 8 měsíci +5

    Eh gana Saleem bhaji huna lyi hi bnya c ohi pehla Wale bigar gyi a song wala feel waah kya hi baat bhaji 🙏❤️ love u bhaji no word 🙏❤️roj repeat chalda g bhaji song tohada 🙏🙏🙏🙏🎹🎹🎹🎹❤️ salute respected charanjit Ahuja g nu g bakmaal music g 🙏🎹❤️

  • @Abhishekfilmeditor
    @Abhishekfilmeditor Před 8 měsíci +3

    hats offf ahuja saab ...saleem bhaji no words describe ki bnata je maraj fir purana daur yaad krwata je maa saraswati tade te hmesha mehrban rhegi rehndi duniya tk...Sanjeev pazi ne bakamal likhiya ajj v same feel

  • @pb29walecaptions34
    @pb29walecaptions34 Před 8 měsíci +11

    ਜਿਥੇ ਜਾ ਕੇ ਸਾਹ ਮੁੱਕ ਜਾਂਦੇ ਆ ਓਥੋਂ ਸੁਰ ਸ਼ੁਰੂ ਕਰਦਾ ਸਲੀਮ ਬਾਈ ਜਿਉਂਦਾ ਰਹਿ ਬਾਈ

  • @JJmusic79
    @JJmusic79 Před 8 měsíci +5

    ਬਾਕਮਾਲ ਲਫ਼ਜ਼ ਸੰਜੀਵ ਸਾਬ,, ਦਿਲੋਂ ਦੁਆਵਾਂ 🙏🙏🙏

  • @HarmoniumGuru
    @HarmoniumGuru Před 8 měsíci +66

    Vigar Gayi Eh Compostion di yaad aa gayi. Respect for master saleem bhaji ❤❤❤🙏

    • @JatinderSony-ny3pr
      @JatinderSony-ny3pr Před 8 měsíci +3

      Kasam nal main v ehi kehn lga c pr tuhada comment dekh k ruk gya shyd tusi eh na socho ke copy paste krta

    • @jaisaimusic7615
      @jaisaimusic7615 Před 6 měsíci +1

      Tusi v master ho gurudev music de ❤❤
      Dilo respect

    • @shamikumar5686
      @shamikumar5686 Před 5 měsíci

      ❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😊😊😊😊😊😊😊😊😊😊😊😅😅😅😅😅😅😅😅😅😅🎉🎉🎉🎉🎉🎉🎉🎉🎉🎉🎉🎉😮😮😮😮😮😮😮😮😮😮😮😮

    • @shamikumar5686
      @shamikumar5686 Před 5 měsíci

      ❤😊🎉😂😢😮😅😊🎉❤❤❤😮😢😢❤❤❤🎉😊😅❤❤❤😮😮😢🎉❤❤❤😊😊😅😢😂❤❤

  • @makhansingh8232
    @makhansingh8232 Před 8 měsíci +3

    ਉਸਤਾਦ ਮਾਸਟਰ ਸਲੀਮ ਜੀ ਏ ਗਾਣਾ ਏਦਾਂ ਲੱਗਾ ਜੀ ਜਿਮੇਂ ਕਿ ਰੱਬ ਵਰਗੇ ਜਾਰ ਦਿੱਲ ਤੋੜ ਦੇਖਦੇ ਨੇ ਮੇਨੂ ਤੳਡੀ ਜਾਦ ਅਉਂਦੀ ਜੀ ਜੇ ਕੋਈ ਗਲਤੀ ਹੋਈਹੋਵੇ ਤਾਂ ਮਾਫੀ❤️❤️🌳🌳🌳🪔🪔🕦🕦🇮🇳🇮🇳🪘🪘🎸🎸🎸

  • @MALHIBALRAJSINGH-yp8ml
    @MALHIBALRAJSINGH-yp8ml Před 8 měsíci +4

    ਸਲੀਮ ਭਾਜੀ ਕਿਆ ਬਾਤ ਏ,,,, ਵਾਹਿਗੁਰੂ ਜੀ ਮੇਹਰ ਕਰਨ ਤੁਸਾਂ ਦੀ ਫੈਮਿਲੀ ,, ਤੇ ਪਾਪਾ ਜੀ ਤੇ ਹਜਾਰਾ ਸਾਲ ਉਮਰ ਕਰੇ ਵਾਹਿਗੁਰੂ ,,ਪਾਪਾ ਜੀ ਦੀ,,,,

  • @baldevmastana1939
    @baldevmastana1939 Před 8 měsíci +4

    ਗੀਤ, ਸੰਗੀਤ ਅਤੇ ਗਾਇਕੀ ਦਾ ਸੁਹਿਰਦ, ਸੰਯੁਕਤ ਸੁਮੇਲ ਤੇ ਫਿਲਮਾਂਕਣ ਵੀ ਬਾ-ਕਮਾਲ ❤ ਜ਼ਬਰਦਸਤ 💖 Love it from beginning to end 💝 definitely a precious gift for music lovers ❤️🙏❤️

  • @Ravigillmusic
    @Ravigillmusic Před 8 měsíci +9

    ❤🥀🙌ਬਾਕਮਾਲ ਕੰਮ
    Congratulations Master Saleem Bhaji....and Sachin Ahuja bhaji ❤❤
    ਬਾਕਮਾਲ Music One and Only Janaab Charanjeet Ahuja Sahab❣⚘

  • @DC.Records002
    @DC.Records002 Před 8 měsíci +2

    😢😢Guru ji wha wha no words adda da ganna adda da sangeet shabda vich bhyaan nhii kitta ja skda jii Guru ji ustad janab charanjit ahuja saab ustad master saleem saab 🙏🏻❤🙏🏻parmatma anna di lambi lambi umar

  • @ikkagill250
    @ikkagill250 Před 7 měsíci +1

    ਵਾਹ ❤❤ ਬਹੁਤ time ਬਾਅਦ ਰੂਹ ਨੂੰ ਸਕੂਨ ਮਿਲਿਆ।।।।।।।।।❤❤❤😊😊

  • @tirathsingh6539
    @tirathsingh6539 Před 8 měsíci +10

    ਪਹਿਲਾਂ ਵਾਰਗੇ ਗੀਤ ਹੀ ਵਧੀਆ ਲੱਗਦੇ ਤੁਹਾਡੀ ਆਵਾਜ਼ ਚ old is gold ❤❤❤❤

  • @sumeetsehdev1889
    @sumeetsehdev1889 Před 8 měsíci +7

    What a feel 😍..... purane Geeta di yaad agi

  • @KandiaraDeep-rx3jr
    @KandiaraDeep-rx3jr Před 7 měsíci +2

    Wah ustaad g kya baat
    Sachi purane jakham taaja ho gye tuhada song sun k
    Love you so much guru ji
    ❤❤
    God bless you 🙏🙏

    • @Samar_2929
      @Samar_2929 Před 7 měsíci +1

      ❤❤❤❤❤❤❤❤❤❤❤❤❤❤❤❤❤❤❤

    • @Samar_2929
      @Samar_2929 Před 7 měsíci +1

      Very very nice song and nice voice paji ❤❤❤❤❤❤🎉🎉🎉

  • @pb46wala52
    @pb46wala52 Před 8 měsíci +2

    ਮਾਸਟਰ ਸਲੀਮ ਪਹਿਲੇ ਰੰਗ ਵਿਚ ਆ ਗਿਆ ਵਾਂ

  • @OFFICIAL_RAHULLAKHNOTRA
    @OFFICIAL_RAHULLAKHNOTRA Před 8 měsíci +2

    sara sara din wale time ka music dobara vapis aa raha hai❤❤❤❤ music usi time ka acha purana music dobara sunne ko mil rha hai or isse achi baat kya ho skti...........best music director mr. charanjit ahuja sahab ❤🙏

  • @rohitsahota6126
    @rohitsahota6126 Před 8 měsíci +6

    Beautiful Song Ustad Salim Bhaji.. All the best :)

  • @AshokKumar-qq8lu
    @AshokKumar-qq8lu Před 27 dny +2

    Himachal se ashok...master saleem veer ji aapke sad song so best .... Love u veer ji

  • @Mastana_jog910
    @Mastana_jog910 Před 8 měsíci +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ .ਚੰਗਾ ਲੱਗਾ ❤

  • @balvirsingh9650
    @balvirsingh9650 Před 8 měsíci +2

    ਸੁਣਿਆ ਸੀ ਮੁਲਕ ਤੇ ਭੀੜ ਬਣੇ ਤਾਂ ਸਾਬਕਾ ਫੌਜੀ ਵੀ ਹਥਿਆਰ ਚੱਕ ਲੈਂਦੇ ਅੱਜ ਸੰਗੀਤ ਨਾਮ ਦੇ ਮੁਲਕ ਤੇ ਭੀੜ ਬਣੀ ਦੇਖ ਅਹੂਜਾ ਸਾਬ੍ਹ ਤੇ ਸੰਜੀਵ ਹੋਰਾਂ ਨੂੰ ਹਾਜ਼ਰੀ ਲਵਾਉਣੀ ਪਈ ਪੂਰੀ ਟੀਮ ਦਾ ਧੰਨਵਾਦ

  • @gorasandhu4768
    @gorasandhu4768 Před 8 měsíci +2

    ਜਦੋ ਅਗਲਾ ਖੁਦ ਨੂੰ ਮਾਸਟਰ ਸਮਝੇ, ਤਾਂ ਬਾਜ਼ੀ ਪਲਟਣੀ ਸਾਡੀ ਪੁਰਾਣੀ ਆਦਤ ਐ big teacher 🎯

  • @labbiladda6020
    @labbiladda6020 Před 8 měsíci +2

    Saleem ji always hitt he will always hitt

  • @Luckysingh95606
    @Luckysingh95606 Před 8 měsíci +6

    Saleem pajji is still
    Amazing
    Only 2000’s youngsters can understand him

  • @manimanjeet14
    @manimanjeet14 Před 8 měsíci +6

    Great combination Ustad Charanjeet Ahuja ji and Master Saleem. Really Master piece.🎉🎉🎉👍✌️🌹

  • @HARIOMJALOTA
    @HARIOMJALOTA Před 8 měsíci +2

    Dear Sanjeev,hamesha di tarah,bahut vadiya likhiya,congratulations ❤️❤️

  • @akmusiclover2046
    @akmusiclover2046 Před 7 měsíci +1

    ਇਸ ਤੋਂ ਉੱਪਰ ਕੁੱਝ ਨੀਂ ❤❤❤

  • @DavinderSingh-vr1dx
    @DavinderSingh-vr1dx Před 8 měsíci +4

    Nice song with nice voice.

  • @user-babbu.patran
    @user-babbu.patran Před 8 měsíci +1

    🥰ਓਹ ਪੁਰਾਣੇ ਦਿਨ ਜੇ ਯਾਦ ਕਰਾ ਤੇ🥰🥰🥰🥰

  • @drharigovindsinger1675
    @drharigovindsinger1675 Před 7 měsíci +1

    Ek sab sirf master saleem g kr skde ne bss ❤❤❤ voice 🔥🔥

  • @subashsalaria2978
    @subashsalaria2978 Před 8 měsíci +3

    Ik hor heera traash dita Guru ji ne salute to living legend charanjit Ahuja ji🙏🙏

  • @Badboykh
    @Badboykh Před 7 měsíci +1

    Kya batt ਉਸਤਾਦ ji 💖👌🏻

  • @HarmanJit-nw4tu
    @HarmanJit-nw4tu Před 8 měsíci +1

    Bhari wait C,
    Sangeet Samrat Janab Charanjit Ahuja Saab de Music witch geet enjoy karne de
    Music nice 🌟 🌟 🌟 🌟 🌟
    Voice nice Master Saleem 🌟 🌟 🌟 🌟 🌟
    Lyrics Sanjeev Anand 🌟 🌟 🌟 🌟 🌟

  • @karankkapoor09
    @karankkapoor09 Před 8 měsíci +6

    One more Heart Touching Song and Soulfull Music of Shri Sharanjit Ahuja Ji , Heart touching lyrics By Sanjeev Anand Ji , And The Voice King Master Saleem Ji 💥💥 Great Combination 🙏🙏

  • @gurdevsingh5294
    @gurdevsingh5294 Před 8 měsíci +4

    ❤❤❤❤ great and great lyrics great voice master master Salim ji Ahuja Sahab and Sanjiv ji god bless you

  • @Katariamuisc05
    @Katariamuisc05 Před 8 měsíci +8

    World’s best singer Ustad Doctor Master Saleem ji ❤️🙏🙏🙏 always great singing 👌👌👌👌👌👌👏👏👏👏👏

  • @amanshehzada7736
    @amanshehzada7736 Před 8 měsíci +4

    Dil da Sakoon Aa Aap ji di Singing 🙏

  • @ashokjangra1902
    @ashokjangra1902 Před 7 měsíci +1

    Kya baat hai Saleem Beta Ji
    Dil diyan gehrayian ton Piyar
    Bohat he Piyari Awaaz de Nal Nal Bohat he Sohne Bol ne es Geet de Jo k Sangeet Nu Piyar Karan wale he samjh sakde hun
    Khush raho Beta Ji ❤️❤️

  • @user-fg8lq4cq4k
    @user-fg8lq4cq4k Před 8 měsíci +1

    ਜੀਓ ਸਲੀਮ ਸਾਬ ❤, ਮੈਂਨੂੰ 2004- ਤੋਂ ਲੈਕੇ 2012 ਤਕ ਦਾ ਸਮਾਂ ਤੇ ਸਫ਼ਰ ਯਾਦ ਆ ਗਿਆ

  • @vipansingh8777
    @vipansingh8777 Před 8 měsíci +1

    finally bahut Der baad super duper ❤❤❤❤❤❤❤❤ Great Saleem Bro.

  • @user-ow6hk8vg6f
    @user-ow6hk8vg6f Před 8 měsíci +2

    I love you, Master saleem. ਧੰਨ ਧੰਨ ਕਰਾਤੀ, God bless you

  • @akashkumar-ld7tz
    @akashkumar-ld7tz Před 8 měsíci +1

    Saleem paji kafi samey baad Kush Acha sunan nu mileya
    🙏 charanjit Abuja guru ji Bhut Bhut dhanwaad tuhada

  • @babbysandhu9376
    @babbysandhu9376 Před 8 měsíci +1

    Saleem,sanjeev,ahuja❤

  • @rahulpaul9839
    @rahulpaul9839 Před 7 měsíci

    Saleem Saab tusi starting to lai k hun tak mere favorite Artist rhe ho,te hamesha rhoge
    Tuhanu asi dilo baut pyar krde han
    Parmatma aage ahi ardaas a,tuhadi baut baut lambi umar howe
    Love u alot ustaad ji ..

  • @drharigovindsinger1675
    @drharigovindsinger1675 Před 7 měsíci +1

    Ek kaam sirf master saleem g kr skde ne no more any singer in whole world who Beat Master saleem g in Vocal 🔥🔥🔥❤

  • @ajaysahota2871
    @ajaysahota2871 Před 8 měsíci +3

    Love❤ guru g

  • @herbertvincent2036
    @herbertvincent2036 Před 8 měsíci +5

    One of the best music progression. Lots of love Ahuja saab (daddy ji). Will wait for the next ❤🎉❤🎉❤

  • @vinodprajapati3375
    @vinodprajapati3375 Před 8 měsíci +1

    Nice song saleem paa ji❤❤❤🎉🎉

  • @VinodKumar-tx7uu
    @VinodKumar-tx7uu Před 8 měsíci +2

    Guru g koti koti parnaam❤❤❤❤

  • @Astrologer_gurumaa
    @Astrologer_gurumaa Před 8 měsíci +2

    Guru ji da apna purana time yaad aa gya
    Man kar reaa hun sunde ee rahiye
    Boht time baad eda song waah waah ❤❤❤

  • @GurdeepSingh-cx1te
    @GurdeepSingh-cx1te Před 8 měsíci +1

    . ਓਹੀ ਪੁਰਾਣਾ ਸੁਆਦ❤❤❤

  • @jawleedailymotivation8309
    @jawleedailymotivation8309 Před 8 měsíci +1

    Bahut bahut bahut satikar te duawan ji Jnab Saleen sahb.......so proud of you 👏

  • @Sukhrajsukhi.786
    @Sukhrajsukhi.786 Před 8 měsíci +2

    Wah wah ustad master saleem sahb tuhade vrga koi ni 🙏🙏

  • @harwindervlogs4626
    @harwindervlogs4626 Před 8 měsíci +3

    Love you guru ji kya baat a song rooh tak gya a❤

  • @user-kj7td8ev5s
    @user-kj7td8ev5s Před 8 měsíci +3

    One and only Ustad Master Saleem Sahib ❤❤❤

  • @user-th1vk9po8x
    @user-th1vk9po8x Před 8 měsíci +1

    After a long time a fine blend of M Saleem-C Ahuja and Sanjeev A

  • @haryanavoice5606
    @haryanavoice5606 Před 8 měsíci +2

    Old typ work for music old is gold Mja agya paaji god blessed you

  • @FST694
    @FST694 Před 8 měsíci +2

    boht sohna song ❤❤❤

  • @ManjeetKumar-wz4yc
    @ManjeetKumar-wz4yc Před 8 měsíci +2

    Voice 👑 king janab ustaad dr master saleem ji endless❤

  • @hhhrgamingpoint4937
    @hhhrgamingpoint4937 Před 7 měsíci +1

    Beautiful composition kya baat h ji purane din yaad aa gye ji Purna scal mza aa gya ji❤Guru ji charanjit Ahuja ji ki feeling 😊😊❤😊❤😊❤😊❤😊❤

  • @gurnamsingh6408
    @gurnamsingh6408 Před 8 měsíci +2

    Outstanding lyrics by legendary Sanjeev, equally matching music by legendary Ahuja ji sung by Master Saleem ji.

  • @babbusingh7358
    @babbusingh7358 Před 8 měsíci +1

    One and only Ustaad g Love you rab lambi umar kare tuhadi 🙏

  • @bmqqcqhkbvgwxwdvvcococdvsu2215
    @bmqqcqhkbvgwxwdvvcococdvsu2215 Před 7 měsíci +1

    ਰੂਹ ਨੂੰ ਸਕੂਨ ਮਿਲ ਗਿਆ ❤❤

  • @sukhasinghgill555
    @sukhasinghgill555 Před měsícem

    ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏ ਤੋਂ ਬਾਅਦ ਇਹ ਗਾਣਾ ਪਸੰਦ ਆਇਆ

  • @user-bn9uz4rk4s
    @user-bn9uz4rk4s Před 8 měsíci

    Wah ustad ji kya baat alway legend janab master Saleem Saab ❤❤❤❤

  • @bajrangguria7346
    @bajrangguria7346 Před 8 měsíci +1

    Is song ne purani yaade taja kr di, slyut sleem sir intjar tha purane type composition phir aayegi

  • @geetkarkamalsipa2025
    @geetkarkamalsipa2025 Před 8 měsíci +1

    ਵਾਹ ਜੀ ਵਾਹ ਰੂਹ ਚ ਲੈਹ ਗਿਆ ਗੀਤ ਤੇ ਸੰਗੀਤ 🙏❤️🙏❤️🙏❤️🙏❤️

  • @RaviSingh-dc9oz
    @RaviSingh-dc9oz Před 8 měsíci +1

    15 saal purana saleem sun k suwad aa gya eda de gaane hi change lgde ne tuhade

  • @CodewithMoi
    @CodewithMoi Před 6 měsíci

    मास्टर सलीम भाई और सभी कलाकारों ने बोहत अच्छा काम किया सबके लिये दिल से थैंक्स ❤❤❤❤ love you sabhi bhaiyon ko 💐💐💐💐🙌🙌💐💐💐
    Irshad Khan faridabad 🙏🙏🙏

  • @jaswinderkhokhar2207
    @jaswinderkhokhar2207 Před 7 měsíci +1

    ਸੰਗੀਤ ਬਾਕਮਾਲ ਐੱ ਜਨਾਬ ਚਰਨਜੀਤ ਆਹੂਜਾ ਜੀ ਦਾ ❤

  • @gazalkhanz07
    @gazalkhanz07 Před 8 měsíci +2

    Bhut sohna gaana kya baat bhaji heart touching aa bhut vadiya gaya ganaa Allah tuhanu tarkiya bakshe bhut hi Asha aa ❤😊👌

  • @GurpreetSingh-jl5xw
    @GurpreetSingh-jl5xw Před 8 měsíci +1

    Wah sleem kya baat bahut annad aiya 😘😘😘😘