Mohali Shehar (Official Video) | Rajveer | Sachin Ahuja | Shaan Dilraj | Latest Song 2024

Sdílet
Vložit
  • čas přidán 3. 01. 2024
  • Music Bank Present
    Mohali Shehar ( Folk Roots )
    Singer - Rajveer, Shaan Dilraj & Sachin Ahuja
    Lyrics - Lavi Billa
    Music & Composer - Sachin Ahuja
    Producer - Pankaj Ahuja & Shweta Ahuja
    Video - Laksh Kumar
    Editor - Leonard Victor
    Sachin Ahuja’s Team
    Programmed - By Kush Ahuja
    Tabla-Dholak - Farry, Pankaj, Prince
    Rhythm & Bass Guitar- Williamkoti
    Recorded, Mixed & Mastered by Pankaj Ahuja (9811484811)
    Recorded at Sangeetika Studios, Mohali
    Reels Promotion - BEATGANG
    ♪ Available on ♪
    ♪ 𝐒𝐩𝐨𝐭𝐢𝐟𝐲 - open.spotify.com/track/4LVmmJ...
    ♪ 𝐉𝐢𝐨 𝐒𝐚𝐚𝐯𝐧 - www.jiosaavn.com/album/mohali...
    ♪ 𝐀𝐦𝐚𝐳𝐨𝐧 𝐌𝐮𝐬𝐢𝐜 - music.amazon.in/albums/B0CR8L...
    ♪ 𝐘𝐨𝐮𝐭𝐮𝐛𝐞 𝐌𝐮𝐬𝐢𝐜 - • Mohali Shehar (Folk Ro...
    ♪ 𝐀𝐩𝐩𝐥𝐞 𝐌𝐮𝐬𝐢𝐜 - / mohali-shehar-folk-roo...
    ♪ 𝐈𝐧𝐬𝐭𝐚𝐠𝐫𝐚𝐦 𝐑𝐞𝐞𝐥𝐬 - / 1058105672181764
    ♪ 𝐖𝐲𝐧𝐤 𝐌𝐮𝐬𝐢𝐜 - wynk.in/u/uIJvgFzRT
    Digitally Powered by : 𝗖𝗕𝗶𝘁𝘀𝘀
    (cbitss.prime@gmail.com)
  • Hudba

Komentáře • 10K

  • @simarswarn
    @simarswarn Před 21 dnem +155

    Ahuja ji tusi Great ho....
    Tuhanu Milan nu ji karda ha..Rabb de bande ho tusi.....eda ii music dinde raho.... salute.......

  • @rattanbhatiaphotography5715
    @rattanbhatiaphotography5715 Před 5 měsíci +286

    ਧੰਨਵਾਦ ਅਹੂਜਾ ਸਾਹਿਬ ਇਨਾਂ ਹੀਰਿਆਂ ਨੂੰ ਤਰਾਸ਼ਣ ਲਈ ਬਹੁਤ ਸੋਹਣੀ ਵੀਡਿਓ ਅਤੇ ਆਡੀਓ ਬਾਬਾ ਜੀ ਏਨਾ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ ❤🙏

  • @officialmusicdj8091
    @officialmusicdj8091 Před 5 měsíci +294

    ਬੁਹਤ ਸੋਹਣੀ ਅਵਾਜ ਦਿਲ ਨੂੰ ਖੁਸ਼ ਕਰਨ ਵਾਲੀ ਅਵਾਜ ਆ ਵਾਹਿਗੁਰੂ ਜੀ ਮੇਹਰ ਕਰਨ 🎉🎉

  • @AudioSpeakers
    @AudioSpeakers Před měsícem +50

    ਸਾਡੀ ਮਿੱਠੀ ਮਾਂ ਬੋਲੀ ਪੰਜਾਬੀ ❤❤ all time hit... ਮੈਨੂੰ ਅਪਣੀ ਪੰਜਾਬੀ ਬੋਲੀ ਤੇ ਬੋਹਤ ਬੋਹਤ ਬੋਹਤ ਮਾਣ ਹੈ।💪

  • @gursharnsingh1671
    @gursharnsingh1671 Před měsícem +16

    ਰਾਤ 12 ਕੂ ਵਜੇ ਦੇ ਟ੍ਰੇਨ ਦੇ ਅਮ੍ਰਤਸਰ ਤੋ ldhn ਤਕ ਦੇ ਸਫ਼ਰ ਚ ਸਿਰਫ ਇਹੀ ਗਾਣਾ ਸੋਨ ਹੋਇਆ ।। ਕੱਲਾ ਕੱਲਾ ਬੋਲ ਦਿਲ❤ ਚ ਵਸ ਗਿਆ ❤❤❤❤🎉🎉

  • @mandeepsingh7203
    @mandeepsingh7203 Před 5 měsíci +129

    ਕਿੰਨੀ ਸੋਹਣੀ ਅਵਾਜ ਹੈ ਵੀਰ ਦੀ ❤😊👌👌😍 ਵਾਹਿਗੁਰੂ ਚੜਦੀਕਲਾ ਵਿਚ ਰੱਖਣ 🙏🏻

  • @sukhibbn1978
    @sukhibbn1978 Před 5 měsíci +831

    ਮੁੰਡਾ ਦਿਲ ਨੂੰ ਛੂ ਗਿਆ ❤❤ ਜਿੰਦਾ ਵਸਦਾ ਰਹੇ ਪੁਤ ❤

  • @ss-pm6oj
    @ss-pm6oj Před 4 dny +2

    ਅੱਜ ਕੱਲ਼ ਤਾਂ ਇੱਦਓ ਦਾ ਮਿਊਜਿਕ ਬਣਾਣਾ ਈ ਬੰਦ ਕਰਤਾ, ਬਹੁਤ ਵਧੀਆ

  • @anjusachar1358
    @anjusachar1358 Před 24 dny +26

    पंजाबी से पुराना रिश्ता है। लिखनी पढ़नी नही आती परंतु बोलni समझ आती है। I like all most Punjabi songs Sachin Ahuja ji super from JAMMU

  • @manrajrai9001
    @manrajrai9001 Před 5 měsíci +214

    ਬਹੁਤ ਸੋਹਣੀ ਆਵਾਜ਼ ਦਿਲ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @jagdevsingh5632
    @jagdevsingh5632 Před 5 měsíci +507

    ਕੱਲ ਪਟਿਆਲੇ ਤੋਂ ਰਾਏਕੋਟ 105km ਗੱਡੀ ਦੇ ਸਫ਼ਰ ਵਿੱਚ ਵਾਰ-ਵਾਰ ਇਹ ਹੀ ਗਾਣਾ ਚੱਲਦਾ ਰਿਹਾ। ਵਾਹਿਗੂਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਅਵਾਜ਼ ਹੈ। ਤੁਸੀਂ ਵੀ ਸਚਿਨ ਸਰ ਕਮਾਲ ਕਰ ਦਿੱਤਾ । ਮਾਲਕ ਖੁਸ਼ ਰੱਖੇ ਪੂਰੀ ਟੀਮ ਨੂੰ ❤🎉❤

  • @vikrantsharma3962
    @vikrantsharma3962 Před 2 měsíci +81

    ਤੂੰ ਕੀ ਸਾਨੂ ਬਦਨਾਮ ਕਰਨਾ, ਅਸੀ ਆਪ ਸਬ ਦੱਸੀ ਬੈਠੇ ਹਾਂ 🔚👍👍

  • @eknoor6774
    @eknoor6774 Před 16 hodinami +1

    ਨੀ ਮਨਪ੍ਰੀਤ ਅੱਜ ਇਸ ਗਾਣੇ ਨੇ ਤੇਰਾ "ਮੋਹਾਲੀ ਸ਼ਹਿਰ" ਫਿਰ ਤੋਂ ਯਾਦ ਕਰਵਾ ਦਿੱਤਾ ਹੈ 😭

  • @tarsem7935
    @tarsem7935 Před 5 měsíci +91

    ਰਾਜਵੀਰ ਭਰਾਵਾਂ saraaaaa 👌👌👌 ਗਾਉਣ ਚ ਤਆਂ ਸਿਰਾਂ ਤੇ ਆਵਾਜ਼ ਵੀ ਬਹੁਤ ਖੂਬਸੂਰਤ ਆਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤

  • @laddicheema2816
    @laddicheema2816 Před 5 měsíci +49

    ਬਹੁਤ ਸੋਹਣੀ ਬੁਲੰਦ ਆਵਾਜ਼ ਛੋਟੇ ਭਰਾ ਰੱਬ ਤੈਨੂੰ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਸੁਪਰ ਸਟਾਰ ❤❤🎉🎉

  • @firefacts2719
    @firefacts2719 Před 2 měsíci +12

    बहुत प्यारी आवाज दोनों बच्चों की। बहुत आगे जाओ आप दोनों यही कामना है मेरी अकाल पुरख से🙏

  • @parambariar5282
    @parambariar5282 Před měsícem +2

    ਵਾਹ ਜੀ ਵਾਹ ਕਿਆ ਬਾਤ ਏ ਛੋਟੇ ਵੀਰੋ ਨੰਦ ਬਨ ਦਿੱਤਾ ਤੁਸੀ,ਕਿਆ ਅਵਾਜ਼ਾ ਤੁਹਾਡੀਆਂ🥰❤️🥰👌👍

  • @JasveerSingh-db6se
    @JasveerSingh-db6se Před 5 měsíci +641

    ਇਹ ਗੀਤ ਸੁਣ ਬੰਦਾ 10.15 ਸਾਲ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ ਬਹੁਤ ਵਧੀਆ ਜੀ

  • @Typhonic_FiighTeR
    @Typhonic_FiighTeR Před 5 měsíci +70

    इस छोटे भाई की आवाज़ सीधा दिल को छूती है ❤❤ इसे कहते है कमाल की आवाज़ और कमाल के lyrics ❤❤❤❤❤❤❤❤ my fav song forever

  • @gurpreetsingh8550
    @gurpreetsingh8550 Před měsícem +12

    22 ਜੀ 20 ਸਾਲ ਪਿਛੇ ਲੇ ਗੲਏ। ਤੁਸੀਂ ਰੱਬ ਤੁਹਾਨੂੰ ਤੱਰਕੀ ਬਕਸੇ

  • @Jija244
    @Jija244 Před měsícem +5

    दिल जीत लिया वीरों ❤😊

  • @SUNILKVLOGS332
    @SUNILKVLOGS332 Před 5 měsíci +44

    ਬੋਤ ਬਦੀਆ ਲੱਗਿਆ ਗਾਣਾ ਤੇ ਓਸ ਤੋਂ ਭੀ ਬਦੀਆ ਲੱਗੀ ਇਸ ਵੀਰ ਦੀ ਆਵਾਜ਼ ਵਾ ਵੀਰ ਰਬ ਖੂਬ ਤਰਕੀਆ ਬਕਸੇ ਵੀਰ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਰਬ ❤❤❤❤

  • @harshadyadav3152
    @harshadyadav3152 Před 3 měsíci +173

    मैं महाराष्ष्ट्रीयन हू लेकीन पंजाबी गाणे सूनना बहोत पसंद है ये दोनो ने बोहोत ही अच्छेसे गाया है वाहे गुरु इंनको और इनकी आवाज को ऐसी ही बरकत दे

  • @ekamsingh2511
    @ekamsingh2511 Před 2 dny

    Wahh Rooh ❤️khush ho gayi Sunn ke , ਜਿਉਂਦਾ ਵਸਦਾ ਰਹਿ ਸ਼ੇਰਾ🙏🏻

  • @IamGaurav1508
    @IamGaurav1508 Před 7 dny +2

    “Supnay de vich Mahi milya , te main gal paa lyiya bahan , Darr di mari akh na kholan , main kite fir Vichadd na java “
    Heart touching ❤

  • @eldorado7954
    @eldorado7954 Před 4 měsíci +193

    ਮੈ ਅੱਜ 3 ਫਰਵਰੀ 2024 ਨੂੰ ਇਹ ਗੀਤ ਸੁਣਿਆ । ਸਵਾਦ ਆ ਗਿਆ ਸੱਚ ਪੁਛੋ ਤਾ 1998 - 2000 ਸੰਨ ਦੇ ਗੀਤ ਵਾਗ ਲੱਗਿਆ ਇਦਾ ਦੀ ਗਾਈਕੀ ਹੁਣ ਤਾ ਮੁਸ਼ਕਿਲ ਨਾਲ ਹੀ ਸੁਣਨੇ ਨੂੰ ਮਿਲਦੀ ਹੈ ਵਾਹਿਗੁਰੂ ਦੋਵੇ ਗਾਇਕਾ ਤੇ ਮੇਹਰ ਕਰੇ।

  • @bakhsissingh9623
    @bakhsissingh9623 Před 4 měsíci +238

    ਕੰਨ ਤਰਸ ਗਏ ਸੀ, ਕਈਂ ਸਾਲਾਂ ਤੋਂ ਇਹੋ ਜਿਹਾ ਗੀਤ ਸੁਣਨ ਨੂੰ, ਅੱਜ ਸਕੂਨ ਮਿਲਿਆ ਮਨ ਨੂੰ। ਜੁੱਗ ਜੁੱਗ ਜੀਓ ਮੇਰੇ ਲਾਲ।

  • @PUNJABI-ROOT
    @PUNJABI-ROOT Před dnem

    Waheguru mehar kre es bache te bhut jiyada sureeli awaaj aa ❤ rooh nu tuch kr rhi aa awaaj ❤

  • @Gurkeeratrai431
    @Gurkeeratrai431 Před 5 měsíci +18

    ਮੈਨੂੰ ਨਹੀਂ ਪਤਾ ਕਿਨੀਂ ਕੁਵਾਰ ਗੀਤ ਸੁਨ ਲਿਆ ਦਿਲ ਨੂੰ ਸਕੁਨ ਮਿਲਦਾ ਇਹ ਸੁਨ ਕੇ ਮੇਨੂ ਆਪਣੀ ਸਟੋਰੀ ਲੱਗੀ ਗੀਤ ਵਿਚ 😢😢 congratulations ਛੋਟੇ ਭਰਾ ਰੱਬ ਤਰੱਕੀਆਂ ਬਖਸ਼ੇ

  • @GSWiseFacts
    @GSWiseFacts Před 5 měsíci +77

    ਦੋਵੇਂ ਹੀਰੇ ਮੁੰਡੇ ਨੇ ਤੇ ਆਵਾਜ਼ ਵੀ ਬਹੁਤ ❤ਪਿਆਰੀ ਹੈ ☝️ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ🙏

  • @ShivamDk-gq3qu
    @ShivamDk-gq3qu Před 8 dny +1

    Bhai 100 bar se jada sun liya man ni bhar rha 😥😥😥bhot achi awaz h Mata Rani kre hamesha khus raho BHAi 🙏🙏🙏♥️♥️♥️🙇🙇🙇Dil jeet liya bhai 🙏🙏shabd Kam h 🙇🙏🙏

  • @sohankhanalmusic158
    @sohankhanalmusic158 Před měsícem +1

    Waau❤️..great singing ...lots of love from Assam🎉❤

  • @Varindersingh-cz6xn
    @Varindersingh-cz6xn Před 5 měsíci +186

    ਪਤਾ ਨੀ ਕਿੰਨੀ ਕੁ ਵਾਰ ਸੁਣ ਲਿਆ ਏਹ ਗੀਤ ..
    ਅਵਾਜ ਬਹੁਤ ਸੋਹਣੀ ਦੋਵਾਂ ਦੀ....ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ❤🙏

  • @talwarboysbeas2636
    @talwarboysbeas2636 Před 5 měsíci +369

    ਬਹੁਤ ਹੀ ਪਿਆਰੀ ਅਵਾਜ਼ ਹੈ ਇਸ ਪਿਆਰੇ ਬੱਚੇ ਦੀ ਪਰਮਾਤਮਾ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏

  • @kamaljeetsingh7383
    @kamaljeetsingh7383 Před měsícem +6

    ਜਿਉਂਦੇ ਰਹੋ ਸੋਹਣਿਓ ।❤❤

  • @HoneySingh-pr8mq
    @HoneySingh-pr8mq Před měsícem +3

    ਵਾਹ ਯਾਰ ਮਜਾ ਆ ਗਿਆ ਸੌਗ ਸੁਣ ਕੇ ❤❤

  • @HappyPunjab1
    @HappyPunjab1 Před 5 měsíci +255

    ਸਚਿਨ ਭਾਜੀ ਅੱਤ ਕਰਾਤੀ, ਬਹੁਤ ਵਧੀਆ ਗਾਣਾ, ਤੇ ਇਸ ਬੱਚੇ ਨੇ ਵੀ ਅੱਤ ਕਰਾਤੀ ਗਾ ਕੇ ਪਰਮਾਤਮਾ ਇਸ ਬੱਚੇ ਦੀ ਲੰਮੀ ਉਮਰ ਕਰੇ,, ਤੇ ਹੋਰ ਤਰੱਕੀਆਂ ਬਖਸ਼ੇ,, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,,ਸਿਰਾ ਕਰਾ ਤਾ ਯਾਰ

    • @SonuLaduna
      @SonuLaduna Před 5 měsíci +1

    • @realitycheck9898
      @realitycheck9898 Před 5 měsíci +1

    • @user-ep9bc4hb4r
      @user-ep9bc4hb4r Před 4 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@SonuLaduna

  • @HBPunjabi
    @HBPunjabi Před 5 měsíci +123

    ❤ ਵਾਹ ਜੀ ਵਾਹ ਸਚਿਨ ਜੀ ਵਾਹ ਕਮਾਲ ਕਲਾਕਾਰ ਤਿਆਰ ਕੀਤੇ ਨੇ ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ
    ਵਾਹਿਗੁਰੂ ਹਮੇਸ਼ਾਂ ਤਰੱਕੀਆਂ ਬਖਸ਼ੇ ਸਾਰੇ ਵੀਰਾਂ ਨੂੰ ❤

  • @travelthroughindia6183
    @travelthroughindia6183 Před 2 měsíci +2

    Specially the beat of tabla from 2:54 to 3:07 took me back in the 90s era of music.

  • @tanmaymagar3784
    @tanmaymagar3784 Před měsícem

    Waaaah❤❤
    Powerful🔥🔥🙌

  • @DeepPeshi
    @DeepPeshi Před 5 měsíci +63

    ਸਚਿਨ ਜੀ ਇਹੋ ਜਿਹੇ ਗੀਤ ਬਹੁਤ ਘੱਟ ਬਣਦੇ ਨੇ। ਮੁੰਡੇ ਨੇ ਬਹੁਤ ਵਧੀਆ ਗਾਈਐ। ਧਰਮ ਨਾਲ ਸਵਾਦ ਆ ਗਿਆ। ਖੂਬ ਤਰੱਕੀਆਂ ਮਾਣੇ। ਇਹ ਮੁੰਡਾ ਬਹੁਤ ਤਰੱਕੀ ਕਰੂ। mark my word

  • @SandhuSaab-cf9dj
    @SandhuSaab-cf9dj Před 5 měsíci +332

    ਪਰਮਾਤਮਾ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜਿਉਂਦੇ ਰਹੋ ਸਚਿਨ ਭਾਜੀ❤❤❤❤🎉🎉🎉🎉🎉

    • @yfnhmtere1
      @yfnhmtere1 Před 5 měsíci

      Vidwaan saab bss kro​@@HarpreetSingh-ue5nk

    • @HappySingh-qu2fm
      @HappySingh-qu2fm Před 5 měsíci

      ❤❤❤❤❤❤❤❤❤❤❤❤❤❤great

    • @jassijassi6068
      @jassijassi6068 Před 5 měsíci +1

      ਵਾਹਿਗੁਰੂ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ

    • @BalwinderSingh-ux4dh
      @BalwinderSingh-ux4dh Před 5 měsíci

    • @kulwantsingh6076
      @kulwantsingh6076 Před 5 měsíci

      beautiful amazing love and respect from Helsinki Finland Kulwant Singh 💕💕💕💕💕💕.

  • @swarnsingh1029
    @swarnsingh1029 Před 14 dny

    Ajj mein Barnale toh patiala jaa rha ...... Ajj eh song ghato ghat 50 var sunya par mann ni barya ..... Beautiful song and satisfied voice.... Love bro❤❤❤❤❤

  • @user-gn3sq9pl1m
    @user-gn3sq9pl1m Před měsícem +8

    ਕੌਣ ਬਾਰ ਬਾਰ ਇਹ ਗਾਣਾ ਸੁਣ ਰਿਹਾ ਹੈ ਠੋਕੋ like❤

  • @DairyFarm-qd5kl
    @DairyFarm-qd5kl Před 5 měsíci +151

    Heart touch ਗੀਤ ਆਵਾਜ਼ ਸੁਣ ਕੇ ਸਕੂਨ ਮਿਲਦਾ ਪੁੱਤਰੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏 ਕੱਲ ਦਾ ਵਾਰ ਵਾਰ ਸੁਣ ਰਿਹਾ ਘੱਟ ਤੋਂ ਘੱਟ 25-30 ਵਾਰ ਗੀਤ ਸੁਣ ਲਿਆ ਨਜ਼ਾਰਾ ਆ ਗਿਆ।

    • @jagmeetsingh3325
      @jagmeetsingh3325 Před 5 měsíci +1

      Bro same here

    • @GagandeepSingh-yq8zi
      @GagandeepSingh-yq8zi Před 5 měsíci +1

      Hnji veer ji var var suni Jane aa

    • @Cartoon_712
      @Cartoon_712 Před 5 měsíci +1

      Sahi keyha 22

    • @navipb05wale81
      @navipb05wale81 Před 5 měsíci +1

      ਸਹੀ ਗੱਲ ਆ ਜੀ ਮੈ ਵੀ ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਤੇ ਉਦੋਂ ਵੀ ਸੋਹਣਾ ਇਹਨਾਂ ਦੋਨਾਂ ਨੇ ਗਾਇਆ ਹੋਇਆ ਆ ਬਹੁਤ ਹੀ ਵਧੀਆ ਲੱਗਿਆ ਗਾਣਾ ਸੁਣ ਕੇ 🥰🥰

    • @user-ue8zz9wy9i
      @user-ue8zz9wy9i Před 5 měsíci

      Haji ma ve ji

  • @babbuferozepuria4804
    @babbuferozepuria4804 Před 5 měsíci +2567

    ਕੌਣ ਕੌਣ ਬਾਰ ਬਾਰ ਸੁਣ ਰਿਹਾ ਠੋਕੋ like 👍

  • @nirmalchauhan2178
    @nirmalchauhan2178 Před 3 dny

    Waaaah Kya Baat Hai Ji! 👍🏻👌🏻

  • @binnypatel1937
    @binnypatel1937 Před měsícem +1

    Dil ko chhu jata h ye song n voice 🙂 khush rho bachche

  • @GURPREETsahnewali
    @GURPREETsahnewali Před 5 měsíci +24

    ਬਾ ਕਮਾਲ ਆਵਾਜ਼ ਆ। ਸਭ ਤੋਂ ਪਹਿਲਾ ਤਾਂ ਸਚਿਨ ਭਾਜੀ ਦਾ ਦਿਲੋਂ ਧੰਨਵਾਦ ਆ ਕੇ ਜੋ ਇਹਨਾਂ ਨੇ ਹੀਰਾ ਲੱਭਿਆ ਉਸ ਹੀਰੇ ਦੀ ਕੋਈ ਕੀਮਤ ਨਹੀਂ ਆ। ਸ਼ਾਅ ਗਿਆ ਰਾਜ਼ਵੀਰ ਵਿਰੇ ਤੇਰੀ ਸੁਰੀਲੀ ਆਵਾਜ਼ ਲਈ ਸਲੂਟ ਤਾ ਬਣਦਾ 👌🙏🙏🙏 ਵਾਹਿਗੁਰੂ ਜੀ ਮਿਹਰ ਕਰਨ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਬਖਸ਼ਣ❤❤

  • @ajmanderaulakh6376
    @ajmanderaulakh6376 Před 3 měsíci +54

    ❤ ਬਹੁਤ ਘੈਂਟ ਅਵਾਜ ਹੈ ਇਸ ਬੱਚੇ ਦੀ। ਕਿਸੇ 7 ਪੱਤਣਾਂ ਦੇ ਤਾਰੂ ਉਸਤਾਦ ਦਾ ਚੱਡਿਆਂ ਹੋਇਆ ਚੇਲਾ ਲਗਦਾ ਹੈ ਇਹ।

  • @preetBhullar_25
    @preetBhullar_25 Před měsícem +1

    Ayyyyeeeeeee kmaal aaa❤❤❤❤❤❤❤

  • @Amritasandhu3
    @Amritasandhu3 Před měsícem +1

    Bht sohna music
    Bht sohni awaaz….sachin sir salute u ❤❤❤

  • @user-fx2bn3tr2u
    @user-fx2bn3tr2u Před 3 měsíci +34

    ਦਿਲ ਖੁਸ਼ ਹੋ ਗਿਆ ਇਹ ਗਾਣਾ ਸੁਣ ਕੇ ਬੁਹਤ ਸੋਹਣੀ ਆਵਾਜ਼ ਹੈ ਇਹਨਾਂ ਦੋਨਾਂ ਦੀ ਵਾਹਿਗੁਰੂ ਜੀ ਐਦੇ ਹੀ ਆਵਾਜ਼ ਵਿਚ ਬੁਲੰਦ ਕਰਨ 👌👌👌

  • @vickykauloke
    @vickykauloke Před 5 měsíci +227

    ਇਹ ਹੁੰਦੀ ਆ ਕੁਦਰਤੀ ਗਾਇਕੀ,,, ਜੋ ਦਿਲ ਨੂੰ ਸਕੂਨ ਦੇਵੇ ❤

  • @Vk_1253
    @Vk_1253 Před 4 dny

    Wa Bhai Dil khus kar diya❤❤❤😊😊💯💯💯💯🤟🤟🤟😎💫🤟💫🤟💫✍️✍️✍️✍️✍️✍️✍️

  • @deborah922
    @deborah922 Před 27 dny +2

    Can't understand the lyrics but the music and the voice of both the boys voice is unbelievable ❤❤❤❤

  • @melihallen5861
    @melihallen5861 Před 5 měsíci +1811

    ਇਸ ਬੱਚੇ ਤੇ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰਨ🎉

  • @jaswantsinghdharamsot712
    @jaswantsinghdharamsot712 Před 5 měsíci +18

    ਬਾ ਕਮਾਲ ਬੇ ਮਿਸਾਲ ਲਾ ਜਵਾਬ ਸ਼ਬਦ ਘੱਟ ਪੈ ਗਏ ਵਾਹਿਗੁਰੂ ਜੀ ਤਰੱਕੀ ਬਕਸ਼ਨ ਰੱਬ ਨੇ ਚਾਹਿਆ ਤਾ ਰਾਜਵੀਰ ਸਚਿਨ ਅਹੂਜਾ ਸਾਹਬ ਸਾਹਬ ਦੇ ਵੀਰ ਦੇ ਇੱਕ ਵਾਰ ਜਰੂਰ ਦਰਸ਼ਨ ਕਰਾਗੇ ਜੀ ਏ ਅਰਦਾਸ ਹੈ ਜਸਵੰਤ ਸਿੰਘ ਧਰਮਸੋਤ ਵੱਲੋ (PB53 ਮਲੋਟ ਸਿੰਟੀ ਪੰਜਾਬ)

  • @jeetrajput1444
    @jeetrajput1444 Před dnem

    Chote bahut sweet voice hagi Dona di. Or bahut dard hai tery aabaj me chore. Good blessed both of you become 🌟

  • @ravinderthind
    @ravinderthind Před 18 dny +2

    Wah Kya baat Aa g ❤

  • @Army_Boy_PBX1
    @Army_Boy_PBX1 Před 5 měsíci +37

    👍ਬਹੁਤ ਵਧਿਆ ਆਵਾਜ਼ ਆ ਛੋਟੇ ਬਾਈ, ਰੱਬ ਤੈਨੂੰ ਚੜ੍ਹਦੀਕਲਾ ਵਿਚ ਰੱਖੇ, ਸਚਿਨ ਭਾਜੀ love you tuhan❤️❤️❤️❤️

  • @vijaysk7692
    @vijaysk7692 Před 3 měsíci +35

    I'm from South INDIA. Even though I don't understand the lyrics, I can feel it. Tears with love.
    Great music 🎸 tabla and dhol and also the best Sound engineers.❤ Both of the singers deserve great love and respect🙏

  • @MandeepSingh-nr8kj
    @MandeepSingh-nr8kj Před měsícem +1

    kya baat ae,, absolutely stunning ❤❤

  • @SangarshSharma
    @SangarshSharma Před měsícem +1

    Kyaa baat hai ❤️‍🔥❤️‍🔥❤️‍🔥

  • @tansensuthar7091
    @tansensuthar7091 Před 5 měsíci +22

    बहुत सुंदर आवाज है ❤❤❤
    All the best छोटे भाई ❤❤❤

  • @umeedwelfareclubrana8013
    @umeedwelfareclubrana8013 Před 5 měsíci +14

    ਬੜੇ ਦਿਨਾਂ ਬਾਅਦ ਚੰਗਾ ਸੁਣਿਆ ❤❤ਉਸਤਾਦ ਸਰਦੂਲ ਸਿਕੰਦਰ ਜੀ ਦੀ ਯਾਦ ਆ ਗਈ

  • @kulwinderkulwinder6341
    @kulwinderkulwinder6341 Před měsícem +3

    Very nice song

  • @travelthroughindia6183
    @travelthroughindia6183 Před 2 měsíci +2

    We belong to different language speaking states, also different by culture and diversed beliefs and still enjoy the music from other states with whole heart, and that too within a country, my friends that can happen only in India.

  • @laddi123
    @laddi123 Před 5 měsíci +16

    ਗਾਣਾ ਵੀ ਬੁਹਤ ਜਿਆਦਾ ਸੋਹਣਾ ਸਿੱਧਾ ਦਿਲ ਤੇ ਵੱਜਦਾ ਰਾਜਵੀਰ ਦੀ ਅਵਾਜ ਵੀ ਸੋਹਣੀ ਆ ਤੇ ਸਚਿਨ ਭਾਜੀ ਦਾ music ਵਾਲਾ ਘੈਂਟ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਤਰੱਕੀਆਂ tandrustiyan ਬਖਸ਼ੇ ❤

  • @AJJAYGOSSWAMI
    @AJJAYGOSSWAMI Před 5 měsíci +13

    🌹✍🏻 Wah Sachin Ji.. Melody jeevein Mitti Di Khushbu..

  • @user-sh5uq2gu8s
    @user-sh5uq2gu8s Před měsícem +1

    Bahut sunder awaaz ❤❤❤ God Bless You

  • @amritsharma5760
    @amritsharma5760 Před měsícem +1

    Kyaa baatan❤god bless you

  • @gurlalsingh1369
    @gurlalsingh1369 Před 5 měsíci +65

    8 ਵਾਰ ਸੁਣ ਲਿਆ ਇਹ ਗੀਤ ਬਾਈ ਫੇਰ ਵੀ ਜੀ ਨੀ ਭਰਦਾ। ਬੁਹੁਤ ਸੋਹਣੀ ਅਵਾਜ਼ ਆ ਬਾਈ ਵਾਹਿਗੁਰੂ ਜੀ ਤੱਰਕੀਆ ਬਖ਼ਸ਼ਣ 🙏🏻👌

  • @premsingh-uu7bg
    @premsingh-uu7bg Před 5 měsíci +61

    ਬਹੁਤ ਸੋਹਣੀ ਅਵਾਜ਼ ਆ ਯਾਰ ਦਿਲ ਨੂੰ ਸਕੂਨ ਮਿਲਦਾ ਯਾਰ ਸੁਣ ਕੇ 😊

  • @PRAVEENSINGH-xn5mb
    @PRAVEENSINGH-xn5mb Před měsícem +1

    Bahut din baad koi achcha Punjabi song suna … nice

  • @knowledgewithpalvinder
    @knowledgewithpalvinder Před 2 měsíci +2

    Who is listening in 2024?

  • @MAJHA_NEWS18
    @MAJHA_NEWS18 Před 5 měsíci +128

    ਜਿੰਨੇ ਸੋਹਣੇ ਮੁੰਡੇ ਓਹਨੀ ਸੋਹਣੀ ਆਵਾਜ਼,, ਬਾਬੇ ਨਾਨਕ ਦੀ ਮਿਹਰ ਰਹੇ ਦੋਨਾਂ ਬੱਚਿਆਂ ਤੇ

  • @jaspalsandhu7142
    @jaspalsandhu7142 Před 5 měsíci +16

    ਸੁਪਰ ਹਿਟ ਬਹੁਤ ਵਧੀਆ ਜਦੋਂ ਨੂੰ ਮਜਾ ਆਉਣ ਲੱਗਾ ਗੀਤ ਖਤਮ ਹੋ ਗਿਆ

  • @KESHAVARORA1
    @KESHAVARORA1 Před 10 dny

    Jiooo babeo... Siraa laa ta ❤❤❤❤

  • @waqases
    @waqases Před měsícem +1

    Awesome talent by Punjabi young man.. love from pakistan❤

  • @karrysidhu3104
    @karrysidhu3104 Před 3 měsíci +47

    ਛੋਟੀ ਜਹੀ ਉਮਰ ਤੇ ਐਨੀ ਸੁਲਝੀ ਹੋਈ ਗਾਇਕੀ।।। ਜਿਉਂਦੇ ਰਹੋ ਪੁੱਤਰੋ ਦਿਨ ਦੁੱਗਣੀ ,ਰਾਤ ਚੌਗਣੀ ਤਰੱਕੀ ਕਰੋ। ਬਾਕਮਾਲ ❤❤

  • @Navi_mann_2020
    @Navi_mann_2020 Před 4 měsíci +14

    ਸੱਚ ਦੱਸਾਂ ਵੀਰ ਕੀਲ ਦਿੱਤਾ ਦਿਲ ਨੂੰ ਗਾਣੇ ਨੇ ❤ ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @DeepakKumar-fu6ty
    @DeepakKumar-fu6ty Před měsícem

    Beta, you are bringing the old melody in Punjabi music again.I PRAY TO WAHEGURU FOR YOUR NEVER ENDING SUCCESS.🥰🥰🥰🥰

  • @puneetpandey1
    @puneetpandey1 Před měsícem +1

    Bahut shandaar yr gazab maja a gya

  • @Tongarmusicalipur
    @Tongarmusicalipur Před 3 měsíci +27

    भाई मैं राजस्थान से पर आपको गाना सुनकरमजा आ गया मैं भगवान से दुआ करता हूं क्या आप एक दिन बहुत बड़े सिंगर बनोगे मुझे तो तुमने अभी से फैन बना लिया

  • @sardargagandeepsingh5301
    @sardargagandeepsingh5301 Před 5 měsíci +9

    ਬਹੁਤ ਸੋਹਣਾ ਵੀਰ ❤ ਬੁਲੰਦ ਆਵਾਜ਼ ਦੇ ਬਾਦਸ਼ਾਹ ਬਹੁਤ ਨੇ ਪਰ ਹੁਣ ਤੇਰਾ ਨਾਮ ਵੀ ਦਰਜ ਹੋ ਗਿਆ ਵੀਰ ❤❤❤

  • @alimushtaq813
    @alimushtaq813 Před 24 dny

    Is umar vch a awaz aay, 10/15 saal bhd ty att kr den gy❤

  • @PremKumar-ig8kb
    @PremKumar-ig8kb Před 28 dny +3

    Very nice bro atttttttt sera 🙏🙏👍👌💘💘

  • @jagsirsingh2548
    @jagsirsingh2548 Před 4 měsíci +28

    Punjab me har 5 year me ik aisa
    Talent samne aata hai jo music industry ko hila deta hai ab wo aap hai

  • @harjindarsidhuharjind275
    @harjindarsidhuharjind275 Před 5 měsíci +16

    ਈਦਾ ਦੇ ਗੀਤ ਬੋਤ ਕੱਟ ਸੁੱਣਨ ਨੂੰ ਮੀਲਦੇ ਨੇ ✍️👌 ਕੇਨਟ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏 ਨੀਕੇ ਵੀਰਾ ਨੂੰ

  • @RanjeetRinka
    @RanjeetRinka Před 6 dny

    ਬਹੁਤ ਸੋਹਣੀ ਅਵਾਜ ਹੈਂ ਯਾਰ ਮੁੰਡੇ ਦੀ

  • @inderkaur5902
    @inderkaur5902 Před 11 dny +1

    Very nice God bless u little brothers❤

  • @user-lu9mz3bu3e
    @user-lu9mz3bu3e Před 5 měsíci +161

    ਭਗਵਾਨ ਵਾਲਮੀਕਿ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @WorshipinSpiritTruth20
    @WorshipinSpiritTruth20 Před 4 měsíci +152

    ਮੁੰਡਾ ਖੁੱਲ੍ਹ ਕੇ ਪੂਰਾ ਦਿਲ ਤੋਂ ਸਿੱਧੂ ਬਾਈ ਵਾਂਗੂ ਗਾਉਂਦਾ... ਰੱਬ ਲੰਬੀ ਉਮਰ ਬਖਸ਼ੇ ਜੀ.

    • @Randhawa336
      @Randhawa336 Před 3 měsíci

      ਓ ਕੀਹਦੇ ਨਾਲ ਬਰਾਬਰੀ ਕਰੀ ਜਾਨਾ ਮੁੰਡੇ ਦੀ। 😂

    • @Harrysingh-bp9ty
      @Harrysingh-bp9ty Před 3 měsíci

      😂😂😂😂

  • @KawalKaur-od7om
    @KawalKaur-od7om Před měsícem +1

    Very very nice song Rajveer beta God bless you waheguru ji chardikala bakhshi es puter nu

  • @m4uteji
    @m4uteji Před 26 dny +1

    Bhot anand aya g sun k 👍🙏💐

  • @karamjeetsingh6552
    @karamjeetsingh6552 Před 5 měsíci +10

    ਰੱਬ ਤਰੱਕੀਆਂ ਬਖਸ਼ੇ ਦੋਵੇਂ ਮੁੰਡਿਆਂ ਨੂੰ,,,,,, ਜਿਓ ਬੱਚਿਓ,,,,, ਦਿਲ ਖੁਸ਼ ਕੀਤਾ ਏ..... ਬਹੁਤ ਸਮੇ ਬਾਅਦ ਕੋਈ ਇਹੋ ਜਿਹਾ ਦਿਲ ਨੂੰ ਸਕੂਨ ਦੇਣ wala ਗਾਣਾ ਤੇ ਮਿਊਜ਼ਿਕ ਸੁਣਿਆ..... ਬਹੁਤ ਬਹੁਤ ਧੰਨਵਾਦ ਸਚਿਨ ਅਹੂਜਾ ਜੀ ਤੁਹਾਡਾ ਇਸ ਨਵੇਂ ਉਪਰਾਲੇ ਤੇ ਪਹਿਲ ਲਈ,,,,, ਉਮੀਦ ਕਰਦਾ ਹਾਂ ਕੀ ਬਾਕੀ ਮਿਊਜ਼ਿਕ ਡਾਇਰੈਕਟਰਆਂ ਨੂੰ ਵੀ ਇਸ ਤਰਾਂ ਦੇ ਮਿਊਜ਼ਿਕ ਅਤੇ ਗੀਤਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ,,,, ਦਿਲ ਸਕੂਨ ਮੰਗਦਾ ਏ ਹੁਣ 🙏🙏🙏🙏

  • @apsofficial9082
    @apsofficial9082 Před 4 měsíci +62

    ਜਿਊਂਦੇ ਰਹੋ ਮੇਰੇ ਵੀਰ ❤❤❤ ਅੱਗ ਲਗਾ ਦਿੱਤੀ ❤❤

  • @RoshanMehta
    @RoshanMehta Před měsícem +1

    Wah wah kya baat he kya gaya bache ne yar 💔dil chir Diya Bhai😊😊

  • @amolsharma3602
    @amolsharma3602 Před měsícem

    Bohot bohot sunder chote veer....keep it up...luv uhhhh