Sufna (Full Song) Master Saleem Ft Sargam | Harsimran | Yashika | Filmylok | Latest Punjabi Song

Sdílet
Vložit
  • čas přidán 5. 06. 2023
  • Filmylok Presents #newpunjabisong #Sadsong #Sufna
    By Master Saleem and Sargam (Pooja), song Written by Deep Cheema, Music by Black life Studios .
    A Film by Filmylok
    ►iTunes: / sufna-original-single
    ►Apple Music: / sufna-original-single
    ►JioSaavn: https:www.jiosaavn.com/song/sufna/H...
    ►Wynk: wynk.in/u/uvrVNw7KT
    ►Ganna: gaana.com/song/maut-59
    Song / Title : Sufna
    Singer : Master Saleem Ft. Sargam
    Featuring: Harsimran/ Yashika
    Lyrics : Deep Cheema
    Music : Dimple Cheema (Black Life Studios)
    Compose : Honey Shergill
    Mix master: Harry Sharan
    Director : Harjot Singh and Kuran Dhillon
    Associate Director : Akshay Premi , Satish Kumar
    Assistant Director : Sushil Angural
    DOP : Nishant Singh and Harpal Gill
    Editor: Post Production 7 ( Mehan kapoor ), Satish Kumar
    DI : postproduction7
    Costume : Lata Patell (Valani)
    Makeup: Guru
    Hair : Laddi
    Executive Producer : Satish Kumar
    Production: Team Filmylok , Kamal Lubaha , Aditya Bhardwaj
    Himachal LP :- Sunny BeghRaj / HEAVEN STAR PRODUCTION
    Online Promotion and Audio Distribution VM Media
  • Zábava

Komentáře • 2,6K

  • @loveroj6997
    @loveroj6997 Před 9 měsíci +67

    ਘਰ ਵਾਲਿਆ ਦੇ ਤਾਨੇ ਤੇ ਮਾਸਟਰ ਸਲੀਮ ਜੀ ਦੇ ਗਾਣੇ ਸਿੰਦਾ ਦਿਲ ਤੇ ਲਗਦੇ ਨੇ ❤❤❤

  • @ArmaanKhan-wb1tk
    @ArmaanKhan-wb1tk Před rokem +58

    ਤੇਰੀ ਜਾਨ ਨੂੰ ਵੀ ਲੈ ਗਏ ਰਾਹ ਕਬਰਾਂ ਦੇ 😢😢❤........

  • @rrmusicmix7668
    @rrmusicmix7668 Před 9 měsíci +47

    Master Saleem ਤੋਂ ਬਿਨਾਂ ਇਹ ਗੀਤ ਹੋਰ ਕੋਈ ਨਹੀਂ ਗਾ ਸਕਦਾ

  • @bhagat50roaster42
    @bhagat50roaster42 Před 11 měsíci +116

    ਬਈ ਤੇਰੇ ਹਰ ਗਾਣੇ ਨੇ ਮੈਨੂੰ ਬਹੁਤ ਰਵਾਇਆ ਪਰ ਰੋਣ ਤੋਂ ਬਾਅਦ ਸੁਕੂਨ ਬਹੁਤ ਆਇਆ 👍 😭😭😭😭

  • @nikkumorjand
    @nikkumorjand Před 11 měsíci +236

    ਜਿਨਾਂ ਨਾਲ ਬੀਤੀ ਉਹ ਹੀ ਜਾਣਦੇ ਨੇ ਕਿ ਧੋਖੇ ਕੀ ਹੁੰਦੇ ਨੇ 💔

  • @davels3097
    @davels3097 Před rokem +62

    ਬਹੁਤ ਟਾਈਮ ਬਾਅਦ ਏਨਾ super 💯 song ਸੁਣਿਆ ਸੱਚੀ song ਸੁਣਦਾ ਸੁਣਦਾ ਤਾਂ ਮੈਂ ਆਪਣੇ ਸੁਪਨੇ ਵਿੱਚ ਚੱਲ ਗਿਆ ਸੀ। ਏਦਾ ਲੱਗ ਦਾ ਸੀ ਕਿ ਏ song ਤਾਂ ਮੇਰੇ ਲਈ ਹੀ ਆ 😢😢❤❤❤❤

  • @princemehra1322
    @princemehra1322 Před 11 měsíci +83

    ਕੇ ਸੱਚੇ ਪਿਆਰ ਚ ਟੁੱਟਿਆ ਯਕੀਨ ਕਦੀ ਜੁੜਦਾ ਨਿ
    ਹੁੰਦਾ,
    ਤੇ ਇੱਕ ਵਾਰੀ ਟੁੱਟਿਆ ਸੱਜਣ ਕਦੀ ਮੁੜ ਦਾ ਨਿ ਹੁੰਦਾ💔

  • @RajwinderSinghRajwinder-pn2nt

    ਗੀਤ ਕਾਹਦਾ ਦਿਲ ਰਵਾਂ ਤਾ😢😢😢❤❤❤❤ ਜਿਉਂਦਾ ਵਸਦਾ ਰਹੋ God bless you 🥰

  • @harmandeep6863
    @harmandeep6863 Před 10 měsíci +13

    ਬਾਈ ਜੀ ਗਾਣਾ ਕਾਥ ਸੁਣ ਕੇ ਸਾਰਾ ਕੁਜ ਯਾਦ ਆਗੀ😭💔

    • @harmandeep6863
      @harmandeep6863 Před 10 měsíci +2

      ਗਾਣਾ ਸੁਣ ਰੋਣ ਨਿਕਲ ਗਿਆ ਬਾਈ

  • @jassgill6898
    @jassgill6898 Před 2 měsíci +7

    ❤❤❤ਟੁੱਟ ਚੁੱਕੀਆ ਟਾਹਣੀਆਂ ਤੇ ਫੁੱਲ ਖਿਲਦੇ ਨਹੀ ਹੁੰਦੇ ❤❤❤ਮੈਂ ਸੁਣਿਆਂ ਵਿਛੜੇ ਸੱਜਣ ਮਿਲਦੇ ਨਹੀਂ ਹੁੰਦੇ ❤❤❤

  • @basantpoohli6700
    @basantpoohli6700 Před rokem +39

    Master Saleem ji bhut sohna ਗੀਤ ਜੀ ਬਾਈ ਚੀਮੇ ਦੀ ਲਿਖਤ ਵੀ ਕਾਇਮ ਤੇ ਹਰਸਿਮਰਨ ਵੀਰੇ ਦੀ ਐਕਟਿੰਗ ਬਾ ਕਮਾਲ ❤❤❤❤❤❤

  • @Rmn_sandhu00
    @Rmn_sandhu00 Před rokem +90

    ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰❤️. .
    Love this song 🎵 ❤️ ..no words for this song 🎵 🙌 👏

    • @PSFilms-rh4ht
      @PSFilms-rh4ht Před rokem +1

      czcams.com/video/E0oOddw4Tu0/video.html supna cover song

  • @akalkepujari7304
    @akalkepujari7304 Před rokem +14

    ਬਹੁਤ ਵਧੀਆ ਗੀਤਕਾਰ ਦੀਪ ਚੀਮਾਂ ਤੇ ਡਿੰਪਲ ਚੀਮਾਂ ਵੀਰ ਦੀ ਮਿਹਨਤ ਨੂੰ ਸਲਾਮ

  • @sukhasinghpunjabiboy33322
    @sukhasinghpunjabiboy33322 Před 7 měsíci +9

    ਗੀਤ ਵਿੱਚ ਦਿਲ ਦੀ ਗੱਲ ਕੀਤੀ ਹੈ ਸਲੀਮ ਜੀ ਨੇ

  • @narindersinghtiy517
    @narindersinghtiy517 Před rokem +64

    ਦੁਨੀਆ ਦਾ ਐਂਡ ਸੋਂਗ ਆ ❤❤❤

    • @PSFilms-rh4ht
      @PSFilms-rh4ht Před rokem

      czcams.com/video/E0oOddw4Tu0/video.html ਇਹੋ ਜਿਹਾ ਸਲੀਮ ਨੇ ਵਿ ਨਹੀ ਗਾਇਆ ਨਹੀ ਯਕੀਨ ਤੇ ਸੁਣੋ ਇਕ ਵਾਰ

    • @SUKHCHAINSidhu-mf4lu
      @SUKHCHAINSidhu-mf4lu Před 8 měsíci

      😂😊😅❤

    • @SUKHCHAINSidhu-mf4lu
      @SUKHCHAINSidhu-mf4lu Před 8 měsíci

      💔💔💔💔💔💔😭😭😭😭😭😭😭😭😭😭😭😭😭😭

  • @multivideos6672
    @multivideos6672 Před rokem +522

    ਥੋਡੀ ਤਾਂ ਪਤਾ ਨੀ ਪਰ ਗਾਣੇ ਨੇ ਸਾਡੀ ਜਾਨ ਜਰੂਰ ਲੈ ਲੈਣੀ ਆ ਮੈ ਮਾਸਟਰ ਸਲੀਮ ਜੀ ਦਾ ਬਹੁਤ ਵੱਡਾ ਫੈਨ ਇਹਨਾਂ ਦਾ ਹਰ ਗਾਣਾ ਸੁਣਿਆ ਮੈ ਇਹਨਾਂ ਦੇ ਬਚਪਨ ਵਾਲੇ ਵੀ ਗਾਣੇ ਸੁਣੇ ਆ ਪਰ ਇਸ ਵਾਰ ਤਾ ਕਹਾਣੀ ਖਤਮ ਕਰਤੀ ਮੈਂ ਖੁਦ singing ਕਰਦਾ ਇਸ ਲਈ ਮੈਨੂੰ ਇਹ ਗਾਣਾ ਬਹੁਤ ਜਿਆਦਾ ਪਸੰਦ ਆਇਆ god bless you ustaad ji

  • @daramaan87
    @daramaan87 Před rokem +104

    ਸੈਡ ਗਾਣੇ ਦੇ ਬਾਦਸ਼ਾਹ ਮਾਸਟਰ ਸਲੀਮ❤️

  • @lakshyapreetsinghjatt6034

    Heart touching song
    .
    .
    Raati ਸੁਪਨੇ ਚ .....!
    ਮੈਂ ਮੇਰੀ ਮੌਤ ਵੇਖ ਲਈ.....!!

  • @all_india_videos-fd9qc
    @all_india_videos-fd9qc Před rokem +4

    Master Saleem jindabad ❤❤

  • @jadujadu5116
    @jadujadu5116 Před 7 měsíci +3

    Saleem paji always fvt ...jaan nikal jandi awaj sunke .. saleem ta saleem aa

  • @rimpisidhu1759
    @rimpisidhu1759 Před 4 měsíci +6

    ਬਾਈ ਏਹੋ ਜਿਹੇ ਗੀਤ੍ਰ ਸਲੀਮ ਸਾਹਬ ਹੀ ਗਾ ਸੱਕਦੇ ਨੇ ਕਿਊ ਕ ਗਾਉਣਾ ਔਉਂਦਾ ਹੀ ਏਹਨਾ ਨੂੰ ਹੈ ਪੇਹਲਾਂ ਸਰਦੂਲ ਸੀ ਤੇ ਅੱਜ ਦਾ ਸਰਦੂਲ ਸਲੀਮ ਐ

  • @ghostprankkjspnun8170
    @ghostprankkjspnun8170 Před rokem +12

    Vah kiya khub hai deep cheema Exlent lyrics god bless you brother ji👌💖💖💖

  • @mandeep384
    @mandeep384 Před rokem +354

    ਜਿੰਨਾ ਦੇ ਦਿਲ ਟੁੱਟੇ ਹੋਣ ਉੱਨਾ ਨੂੰ ਪਤਾ ਇਸ ਗੀਤ ਦਾ ਮੁੱਲ 💔

  • @king4max0
    @king4max0 Před 11 měsíci +3

    ਬਾਈ ਜੀ ਇਹ ਗੀਤ ਨੀ
    ਇਹ ਦਿਲ ਦਿਆਂ ਫਿਲਗ ਆ ਬਾਈ 😢😢😢

  • @user-ok3mv6hp4r
    @user-ok3mv6hp4r Před rokem +14

    ਅਵਾਜ ਆਲਾ ਤਾਂ ਸਿਰਾ ਕਰਵਾ ਦਿੰਨੇ ਸਲੀਮ ਜੀ

  • @princeturbancenter6607
    @princeturbancenter6607 Před 9 měsíci +20

    Song ਵਿੱਚ ਜਾਨ ਪਾਈ ਆ ਤੇ ਸਾਡੀ ਜਾਨ ਕੱਢੀ ਆ ❤️

  • @dineshkumarkashyap3576
    @dineshkumarkashyap3576 Před 11 měsíci +11

    सारा शहर था । तेरे जनाज़े के पीछे😊
    एक मैं ही था तेरे जनाजे के पीछे😮😮
    मैं होता भी ।।कैसे तेरे जनाजे के पीछे
    क्यों की
    मेरा जनाजा था😢
    तेरे जनाजे के पीछे 😢😢

  • @Jasleen.photography
    @Jasleen.photography Před 11 měsíci +11

    ਕੋਈ ਜਵਾਬ ਈ ਨਹੀਂ ਸਬਦ ਤੇ ਗਾਇਕੀ ਬੱਸ ❤❤❤❤❤❤❤❤

  • @RaviRenu-yz7ls
    @RaviRenu-yz7ls Před 9 měsíci +5

    ਕੀਤਾ ਏ ਪਿਆਰ ਕੋਈ
    ਪਾਪ ਤਾ ਨਹੀ ਕੀਤਾ,
    ਰੱਬ ਨੇ ਕਰਾਇਆ ਏ ਅਸੀਂ
    ਆਪ ਤਾ ਨਹੀ ਕੀਤਾ ..❤️❤️

  • @RaviRenu-yz7ls
    @RaviRenu-yz7ls Před 9 měsíci +7

    ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..
    ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ.

  • @mr.nirmalkumar3232
    @mr.nirmalkumar3232 Před 11 měsíci +2

    ਇਹੀ ਤਾਂ ਗ਼ਲਤ ਫ਼ਹਿਮੀ ਹੁੰਦੀ ਆ, ਇੱਕ ਦੂਜੇ ਨੂੰ ਕਦੀ ਸਮਝਦੇ ਹੀ ਨਹੀਂ, ਬੱਸ ਤੀਜੇ ਦੀ ਗੱਲ ਤੇ ਯਕੀਨ ਹੁੰਦਾ ਪੂਰਾ

  • @user-ip5tw8dq7r
    @user-ip5tw8dq7r Před rokem +2

    😢😢bahut lime baad enna dard naal bhareya song😢😢 suneya Saleem ji di awaaz vich koi lafaz nahi jinna nal lyrics di te bhaji di singing di sifat Kat saka 😢😢 akhan nam ho gayian sachi song son k❤😢😢😢😢😢😢😢

  • @musiclover3898
    @musiclover3898 Před rokem +8

    Deep cheema bhut sohni kalam 🖊️ e veer thodi rab edda hi tarkkiya deve tuhanu nd master Saleem Bhaa ji tushi end hi krta bhut sohna gaeya ji feel bhut aa ji song Ch ❤❤❤❤

  • @kulvirsingh6838
    @kulvirsingh6838 Před rokem +6

    Lyrics sareya nalo sirra
    Deep cheema❤️✅

  • @bhangra_SHORTS634
    @bhangra_SHORTS634 Před 11 měsíci +2

    Marde Safar ta ahh song Dil ch rahuga 😢😢

  • @user-ve8qn3zo1r
    @user-ve8qn3zo1r Před 10 měsíci +2

    ਯਾਦ ਤੇਰੀ ਵਿੱਚ ਇੱਕ ਦਾਰੂ ਗਾਮ ਹੈ ਇਸ ਲਈ ਪਿਨਾ

  • @GagandeepSingh-gp8wv
    @GagandeepSingh-gp8wv Před rokem +7

    ਵਾਹਿਗੁਰੂ ਮੇਹਰ ਕਰੀ ਸਭ ਤੇ 🙏❤️🌹🌹🌹🌹

  • @sandybrown9406
    @sandybrown9406 Před 11 měsíci +8

    What a song 🔥🔥🔥
    Kamaaaal♥️✨
    Ustad master Saleem saab end kar diya 🔥🔥

  • @pb22wale2
    @pb22wale2 Před 10 měsíci +6

    Bhut vdia song bai bhut sukoon milda sun k mai eh song din 5- 6 war ta lajmi hi sunda aa❤❤

  • @SahilKumar-bc1iz
    @SahilKumar-bc1iz Před rokem +9

    Bhot hi siraa ustad ji song aa ❤❤baki tuhdi vioce bare kuch keh.hi nhi sakde 🫡🫡baki madam ji ne bhot hi kita va bhot hi vdiya song c Maharaj ji 🙏❤️ god bless you ustad ji❤️❤️rabb tuhdi Umar labhi kre 😊😊

  • @user-oh8no6ps9y
    @user-oh8no6ps9y Před 10 měsíci +4

    Love u veer 😢😢😢😢😢😢😢😢 dil lut le gya

  • @sonumaan4063
    @sonumaan4063 Před rokem +31

    Bahut pyara song ji Salut sleem saab ji 🙏 waheguru ji hamesha tuhanu chardi kla vich rakhan ji ❤️

  • @ajaygharu5720
    @ajaygharu5720 Před rokem +2

    ❤❤❤nice master g

  • @jashandeep_music7394
    @jashandeep_music7394 Před 11 měsíci +1

    Ki likhea jawe es geet waare waaah shabad v chota jea lagda 🤯ruuuh kamb gyi song sun k v te feel krke v ik ikk akhar boht sohna likheaa ❤️❤️❤️💝💝💝💝💝💝💝🙏🏻😒

  • @SSSMusic-pl5jc
    @SSSMusic-pl5jc Před rokem +11

    Best Wishes Deep Cheema & Black Life Studios nd All Team ❤️❤️❤️

  • @sonasoni7205
    @sonasoni7205 Před rokem +133

    ਗਾਣਾ ਸੁਣ ਕੇ ਰੋਣਾ ਆ ਗਿਆ, please come back 😭😭

  • @user-mi9zi8dy8s
    @user-mi9zi8dy8s Před 15 dny +1

    ਬਹੁਤ ਵਧੀਆ 💓ਦਿਲ ਸ਼ੂ ਗਿਆ ਗਾਣਾ ਰਪੀਟ ਗਾਣਾ 🥰👌🏻👌🏻👌🏻👌🏻👌🏻👌🏻👌🏻

  • @amarjohlan6615
    @amarjohlan6615 Před 11 měsíci +3

    ਅਸੀਂ ਤਾਂ ਸਲੀਮ ਉਸਤਾਦ ਨੂੰ ਸੁਣਿਆ ਸਲੀਮ ਉਸਤਾਦ ਨੂੰ ਈ ਸੁਣਾ ਗਏ

  • @kulvirsingh6838
    @kulvirsingh6838 Před rokem +6

    Qaint lyrics by deep cheema 🔥❤️

  • @SahilGill-pg5sv
    @SahilGill-pg5sv Před rokem +6

    ਦਿਲ ਮਿਲਾਉਣ ਦੀ ਗੱਲ ਤਾਂ ਦੂਰ ਆ,ਓਹ ਤਾਂ ਸਾਨੂੰ ਮੂੰਹ ਨੀ ਲਾਉਦੀ,ਓਹ ਆਸ਼ਿਕ਼ ਬੰਦੇ ਨੂੰ ਮੌਤ ਆ ਜਾਂਦੀ, ਮੈਨੂੰ ਤਾਂ ਸਾਲੀ ਤਾਂ ਮੌਤ ਵੀ ਨਹੀਂ ਆਉਂਦੀ😭💔✍️

    • @harpindersandhi3056
      @harpindersandhi3056 Před rokem

      Jina pyar y tusin kise Kudi nl krde o kde rabb nal karke dekho , Jo kde dhokha ni dinda

    • @SahilGill-pg5sv
      @SahilGill-pg5sv Před rokem

      @@harpindersandhi3056 sir hun rabb nal hi krde aa 🙏🙏

    • @harpindersandhi3056
      @harpindersandhi3056 Před rokem

      Very good veer lagge rho fer dekheo Ik din aisa rang charu utrna ni ,,,

    • @manpreetsinghraman
      @manpreetsinghraman Před rokem

      ਨਹੀਂ ਵੀਰੇ ਰੱਬ ਵੀ ਨਹੀਂ ਮੰਨਦਾ

    • @SahilGill-pg5sv
      @SahilGill-pg5sv Před rokem +1

      @@manpreetsinghraman Manpreet sir rab vi ameer loka da aa garib bande aa rab vi nhi aa 🙏🙏

  • @user-fc3wq9um2r
    @user-fc3wq9um2r Před 4 měsíci +2

    ਮਾਸਟਰ ਸਲੀਮ ਜੀ ਬਹੁਤ ਵਧੀਆ ਸੋਗ ਗਾਆ❤❤

  • @user-jm2nl7dx5l
    @user-jm2nl7dx5l Před rokem +4

    Sirra Ustaad master Saleem ji ❤❤❤

  • @RamKumar-kn2pn
    @RamKumar-kn2pn Před rokem +22

    ਮਾਸਟਰ ਸਲੀਮ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ ਬਹੁਤ ਵਧੀਆ ਗਾਉਂਦੇ ਨੇ

  • @akashmusic1829
    @akashmusic1829 Před rokem +15

    Writer deep cheema veere nu bahut bahut jyada mubarka ❤️🙌🙌 kyaa kahani buni aa 🙌 bahut asha veere ❤️ eda e lgge raho❤️👍baaki music te Saleem ji ne gaa k hor v chaar Chann laa ditte, saari team nu bahut bahut mubarka🎉 bahut hi ghaint song❤️🙌

  • @YadvinderSinghrathor
    @YadvinderSinghrathor Před 8 měsíci +2

    Sachi dil nu sakoon milda 👌👌

  • @vksinghmashaal
    @vksinghmashaal Před rokem +9

    Bohat sohna song likhya deep cheeme veer ne, and composition v bohat vadiya,kalakari da kamaal master saleem g ne khub karta, video keya bataan ne❤❤

  • @DeepakKumar-mu8xl
    @DeepakKumar-mu8xl Před 11 měsíci +7

    Kyaaa he baat saleem ji . & Boht sohne lyrics te compose waah ji waaj all team is greatest❤

  • @satwinderkaur5923
    @satwinderkaur5923 Před rokem +8

    Nice song 👌👌

  • @sahilsahi1205
    @sahilsahi1205 Před rokem +1

    ਬਹੁਤ ਵਧੀਆ ਸੋਂਗ਼ ਸਲੀਮ ਪਾਜੀ

  • @amdadali1429
    @amdadali1429 Před rokem +2

    ਮਾਸਟਰ ਜੀ love you bhut sara ehna shona gaeya ਸੱਚੀ ਬਹੁਤ ਹੀ ਕਮਾਲ

  • @sehajcheema769
    @sehajcheema769 Před rokem +7

    Lyrics by deep cheema ❤❤

  • @AnkitaSingh-cj4ho
    @AnkitaSingh-cj4ho Před rokem +7

    Outstanding performance

  • @Madhu_Rani_786
    @Madhu_Rani_786 Před rokem +1

    ਬਹੁਤ ਵਦਿਆ ਸੋਗ ਆ ❤️❤️ਨਾਇਸ ਜੀ

  • @SkymStudioDigitalWorld
    @SkymStudioDigitalWorld Před 11 měsíci +12

    Ghoosebums last female scene
    Master saleem veer love u❤

  • @user-em9vz6cx4q
    @user-em9vz6cx4q Před rokem +4

    very Nice song ji❤❤😢😢

  • @pappudeol
    @pappudeol Před rokem +1

    ਸਾਰੇ ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤੀ ਜੀ singer Pappu Deol Full support

  • @khanna3482
    @khanna3482 Před 6 měsíci +1

    1ਜਨਵਰੀ 2024
    ਤੇਰਾ ਮੇਰਾ ਦਿਲ ਚੰਨਾ ਇੱਕ ਸੀਵੇ
    3/53
    ਤੇਰਾ ਪਾਗ਼ਲ ਰਾਜੂ ਖੰਨਾਂ 💔

  • @jagmeetsingh4453
    @jagmeetsingh4453 Před rokem +8

    Supurb deep cheema sahib osam voice sleem sahib ji God bless always to both of you ❤️ 🙏 ♥️

  • @sehajcheema769
    @sehajcheema769 Před rokem +4

    Once time is coming where deep cheema beat all singer❤❤

  • @nadaanparinde7341
    @nadaanparinde7341 Před rokem +1

    Ustad Master saleem legend kya sir luv u rbb lamiya umran kre jaan paati liryc vich👍😘

  • @HarpreetSingh-kf8yw
    @HarpreetSingh-kf8yw Před rokem +1

    World da best song master Saleem ji bahut sohna song hai love you Saleem Bhai ji👌👌👌

  • @kabirdiwan1463
    @kabirdiwan1463 Před rokem +6

    What A Song Yar...You are legend Salim Sahab...

  • @harjindersandhu1839
    @harjindersandhu1839 Před rokem +5

    ❤ ਧਨ ਧਨ ਬਾਬਾ ਕਾਲਾ ਮਹਿਰ ਜੀ ਮਹਾਰਾਜ ਆਪ ਜੀ ਨੂੰ ਸਦਾ ਸਲਾਮਤ ਰੱਖਣ ਸਲਿਮ ਜੀ

  • @chathasatbir
    @chathasatbir Před rokem +1

    😢😢bahut time baad enna dard naal bhareya song suneya saleem ji di awaaz vich ,
    Koi lafaz nahi jinna nal lyrics di te bhaji di singing di sifat kar saka😢😢 akhan nam ho gayian sachi song sun k
    Hor kis kis nu vadhiya lagga eh song comment nu like karke dassna

  • @DavinderSingh-kn3qu
    @DavinderSingh-kn3qu Před rokem +1

    Ustad G.master SaleeM g❣️ghaint RooH.ghaint KalakaaR....
    Rooh ta tusi kdd layi ustad g 🙌

  • @VickySharma-kq9cq
    @VickySharma-kq9cq Před rokem +5

    Deep Cheema 🔥🔥🔥❤️

  • @user-ky2gn5xc8o
    @user-ky2gn5xc8o Před 10 měsíci +3

    Kini reej nall likhya 22 nai kini tkri soch aa love u bha g

  • @VickySharma-kq9cq
    @VickySharma-kq9cq Před rokem +1

    Mere Bhai ne bahut achcha song likha vah kya baat hai bhai very nice 👍 jio ❣️❣️❣️❣️❣️❣️❣️🎉🎉deep Cheema 🔥🔥🔥❤️🔥

  • @user-df7nv5zy8i
    @user-df7nv5zy8i Před rokem +2

    Heartouching ❤ deep thought

  • @sehajcheema769
    @sehajcheema769 Před rokem +4

    Deep cheema also realised once two song that complete 1.2 million and the were very happy and also deep cheema be depend that sufna song complete 5.5 m ❤❤❤

  • @crosswaybudhlada7530
    @crosswaybudhlada7530 Před rokem +8

    I love this song very nice❤

  • @mandeepsidhu4192
    @mandeepsidhu4192 Před rokem +1

    Main ki akha Is gane lai labj na menu labh riha.. ❤❤masterpiece & power boster....

  • @sohanshahali5577
    @sohanshahali5577 Před rokem

    Wah wah wah ustad g matanrani g tuahdi labhi umaran karan g par tuhade ton baad v tuhade vargye khansab ni paida hone ❤🙏

  • @naeemkhan7003
    @naeemkhan7003 Před rokem +2

    Ustad master saleem ❤❤❤❤❤❤

  • @SukhveerSingh-sr5nv
    @SukhveerSingh-sr5nv Před rokem +2

    Nyc song bhaji ji🎉❤❤❤❤❤❤ sadi taa jan hi kdh lyi song na ji

  • @Entertainmentchannel05
    @Entertainmentchannel05 Před rokem +1

    Ghaint song yaar
    Iss writer nu support kro
    Issde gaane hor kro sleem veere

  • @preetikaur9888
    @preetikaur9888 Před rokem +1

    ❤❤❤❤I have no words yr 😢❤❤❤🎉

  • @ParveenKumar-kv8sl
    @ParveenKumar-kv8sl Před rokem +8

    What a song Legend Master Saleem Fabulous ❤❤❤

  • @jobancheema8450
    @jobancheema8450 Před rokem +3

    Deep cheema❤❤❤🔥🔥

  • @arpitmakhija4099
    @arpitmakhija4099 Před rokem +2

    Saleem paa ji love ❤❤❤❤❤❤❤ ki lines ne dil kush ho gaya old is gold always

  • @user-ud3gb6zy8q
    @user-ud3gb6zy8q Před 7 měsíci +2

    Love You Gurudev Ji ❤

  • @Mahesh-ew1bv
    @Mahesh-ew1bv Před rokem +5

    No words to say 😊😊

  • @harjeetSingh-pq1yu
    @harjeetSingh-pq1yu Před 11 měsíci +3

    Lyrics kamaal ❤❤

  • @jasveerSingh-dy2me
    @jasveerSingh-dy2me Před 2 měsíci +1

    ਦੁਨੀਆ ਲੁੱਟੀਗੀ ਜਿੱਥੇ ਰੱਬ ਰੱਖੇ ਰਾਜੀ

  • @rsukh-pb2336
    @rsukh-pb2336 Před rokem

    Kyaa baat aa song ch jaan pati ❤❤❤❤

  • @raviaryan6219
    @raviaryan6219 Před rokem +10

    Awsm song awsm voice ❤

  • @SonubhagatMD
    @SonubhagatMD Před rokem +5

    I really love this song kamaal love u Guru Dev 🙏🏻❤️

  • @user-gs2fe7gr6u
    @user-gs2fe7gr6u Před 2 měsíci +1

    ਸੱਚੀ ਗੱਲ ਬਾਈ ਜਦੋਂ ਦਿਲ ਟੁੱਟਦਾ ਉਦੋਂ ਮਰਨ ਨੰ ਜੀਅ ਕਰਦਾ

  • @parmindersinghlovely8580
    @parmindersinghlovely8580 Před 4 měsíci +1

    Saleem veere mai tere song te nhi sunda pr eh song manu bahut vadiya lga .... sochya sun k dekhda vadiya c yr bahut vadiya

  • @sidhumoosewalalegend6180

    Another qaint lyrics by deep cheema 🔥❤️