Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )

Sdílet
Vložit
  • čas přidán 24. 08. 2024
  • Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )
    Mela Sheed Bhagat Singh Da Pind da 2019

Komentáře • 655

  • @baljitsinghthindsingh2215
    @baljitsinghthindsingh2215 Před měsícem +7

    ਬਾਵਾ ਬਾਵਾ ਹੋਈ ਪਈ ਆ ਛੋਟੇ ਵੀਰ ❤❤❤❤❤❤❤❤❤❤

  • @MalkeetSingh-nj8vq
    @MalkeetSingh-nj8vq Před měsícem +3

    ਬੱਲੇ ਉਏ ਬਾਵਿਆ ਕਾਬਿਲੇ ਤਾਰੀਫ਼ ਤੇਰੇ ਬੋਲ

  • @msrayat6409
    @msrayat6409 Před 4 lety +7

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ

  • @dalwindersingh1028
    @dalwindersingh1028 Před 4 lety +11

    ਬਾਵਾ ਏ ਬਹੁਤ ਸੋਹਣਾ ਗਾੲਿਅਾ ਇਹ ਹੁੰਦਾ ਗਾਉਣ ਤੇ ਦਿਮਾਗ ਚੋ ਚੰਗੀ ਸੋਚ ਕੇ ਗੱਲਾਂ ਕਢ੍ਹਣੀਆਂ ਜਿਉਂਦਾ ਰਹਿ ਮਾਂ ਦਾ ਬੱਚੜਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਮੇਰਾ ਕੀ ਕਸੂਰ song ਉਹ ਸਾਰੀਆਂ ਨੂੰ ਸੋਹਣਾ ਲਗਿਆ ਪਰ ਬਾਵੇ ਨੂੰ ਆਪਣੀ ਮਾਂ ਦਾ ਕਹਿਣਾ ਮੰਨਣਾਂ ਪੈਣਾ ਸੀ ਮਾਂ ਦਾ ਚਰਾਗ ਤਾ ਇਸੇ ਨਾਲ ਹੀ ਜਾਗਦਾ ਹੈ

  • @kulvirsinghnatt998
    @kulvirsinghnatt998 Před 2 lety +4

    ਰਣਜੀਤ ਬਾਵੇ ਦਾ ਬਹੁਤ ਵੱਡਾ ਫੈਨ ਆ ❤️

  • @fojaisingh6188
    @fojaisingh6188 Před 3 lety +37

    ਰਣਜੀਤ ਬਾਵਾ ਜਿੰਦਾ ਵਾਦ ਸੱਚ ਬੋਲਣ ਵਾਲੇ ਬੋਲਣੇ ਦੇ ਹਿੰਮਤ ਰੱਖਦਾ ਹੈ

  • @rakeshkumar-qx5jo
    @rakeshkumar-qx5jo Před 2 lety +64

    ਗੱਲਾ 100% ਸੱਚਿਆ ਹੈ ਮੁਫ਼ਤ ਵਿਚ ਹੈ ਸੁਣ ਲੈਣੀਆ ਚਾਹੀਦੀਆ ਹੈ ਨਹੀਂ ਤਾਂ ਸਕੂਲ ਤਾਂ ਹੁਣ ਬਿਜ਼ਨਸ ਪਲੇਸ ਹੀ ਬਣ ਗਏ ਹੈ।ਤੇ ਬਾਵਾ ਬਈ ਦਾ ਵੀ ਬੋਹਤ ਬੋਹਟ ਧੰਨਵਾਦ ਜਿਹੜੇ ਟਾਈਮ ਟਾਈਮ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਦੇ ਪੇਸ਼ ਕਰਦੇ ਰਹਿਦੇ ਨੇ।

    • @MangalSingh-uw6bp
      @MangalSingh-uw6bp Před rokem +3

      My

    • @funwithsimrat2514
      @funwithsimrat2514 Před rokem +1

      😊

    • @Manjit_Sanghera
      @Manjit_Sanghera Před rokem +1

      ਉਹ ਭਰਾਵਾ ਤੈਨੂੰ ਕਿਹਨੇ ਕਿਹਤਾ ਫਰੀ ਵਿੱਚ ਇਹਨੇ ਸੱਚੀਆਂ ਗੱਲਾਂ ਸੁਣੀਆਂ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਪੁੱਛ ਅੰਦਰ ਹਲਾਤਾ ਹੋਣਾ ਏਨੇ ਪੈਸੇ ਲਏ ਹੋਣੇ ਆ😂

    • @Jaideepjaideep-bk5fd
      @Jaideepjaideep-bk5fd Před 5 měsíci

      ​❤❤❤

    • @user-bj6lv1ho2v
      @user-bj6lv1ho2v Před 4 měsíci

      @@Jaideepjaideep-bk5fdbhbjbkhn

  • @sukhgill3506
    @sukhgill3506 Před měsícem +1

    Bhut majaa aunda sun k bawe nu jonda rh Bai waheguru mehar kare

  • @neetukhosla8093
    @neetukhosla8093 Před rokem +3

    ਰਣਜੀਤ ਬਾਵਾ ਜੀ ਤੁਸੀਂ ਇੱਕ ਇੱਕ ਸ਼ਬਦ ਸਹੀ ਕਿਹਾ ਤੇ ਸੱਚ ਕਿਹਾ ਵੀਰੇ ਤੇਰੀ ਕਲਾਕਾਰੀ ਨੂੰ ਦਿਲੋਂ ਸਲਾਮ ਕਰਦਾ ਹਾਂ।।ਨੀਟਾ ਨਵਾਂ ਸ਼ਹਿਰ ਦੋਆਬ

  • @jagrajsandhu8421
    @jagrajsandhu8421 Před 2 lety +2

    ਬਹੁਤ ਵਧੀਆ ਹੈ, ਐਕਟਿੰਗ ਦੇ ਨਾਲ

  • @ranjitbrar2449
    @ranjitbrar2449 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਸਚਾਈ ਹੈ ਲਿਖਣ ਵਾਲੇ ਦਾ ਧੰਨਵਾਦ ਬਾਵੇ ਨੂੰ ਅਸੀਸ ਸਦਾ ਖੁਸ਼ ਰਹੇਂ

  • @ArshdeepSingh-we4lf
    @ArshdeepSingh-we4lf Před rokem +1

    ਵਾਹ ਵਾਹ ਵਾਹ ਵਾਹ ਸ਼ਬਦ ਹੀ ਨਹੀਂ ਤਾਰੀਫ ਵਾਸਤੇ ਵਾਹਿਗੁਰੂ ਸਬ ਘਰਾਂ ਵਿੱਚ ਇਹੋ ਜਿਹਾ ਬੱਚਾ ਜਰੂਰ ਦੇਮੀ ਮੇਰੇ ਪਾਤਿਸਾਹ ਪੰਜਾਬ ਨੂੰ ਬਹੁਤ ਲੋੜ ਹੈ ਅੱਜ ਦੀਪ ਦੀ ਬਹੁਤ ਯਾਦ ਆਉਦੀਆ ਰੱਬ ਇਸ ਬੱਚੇ ਨੂੰ ਵੱਡੀਆਂ ਉਮਰਾਂ ਵਕਸ਼ੀ ਤੇ ਇਸ ਦੇ ਮਾਂ ਬਾਪ ਨੂੰ ਵੀ ਤੰਦਰੁਸਤ ੀ ਵਕਸ਼ੀ

  • @amandeepsinghdhiman9157
    @amandeepsinghdhiman9157 Před rokem +14

    ਜਦ ਤੱਕ ਪੰਜਾਬੀ ਇੰਡਸਟਰੀ ਵਿੱਚ ਰਣਜੀਤ ਬਾਵਾ ਵਰਗੇ ਗਾਇਕ ਹਨ, ਆਪਣਾ ਪੰਜਾਬ ਸੱਭਿਆਚਾਰ ਜ਼ਿੰਦਾ ਹੈ॥

  • @HarshSingh-cb7vr
    @HarshSingh-cb7vr Před 3 lety +4

    Majdura wali gll y bot soni kity
    Thank you

  • @gursewaksingh5821
    @gursewaksingh5821 Před 3 lety +22

    ਬਾਵੇ ਵੀਰ ਤੇਰੀ ਗਾਇਕੀ ਚ ਤਾਂ ਜਾਦੂ ਏ ਤੇਰੇ ਗੀਤ ਬਹੁਤ ਦਮ ਦਾਰ ਨੇ ਬੜਾ ਨਜਾਰਾ ਆਉਂਦਾ ਏ ਸੁਨਣ ਦਾ ਜਿਉਂਦਾ ਵੱਸਦਾ ਰਹਿ

  • @reshamjassal2651
    @reshamjassal2651 Před rokem +4

    ਰਣਜੀਤ ਬਾਵਾ ਇਕ ਵਧੀਆ ਗਾਇਕ ਹੈ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਏਸ ਨੂੰ 🌹🙏🌹

  • @JasbirSingh-fy8vy
    @JasbirSingh-fy8vy Před 4 lety +67

    ਵਾਹਿਗੁਰੂ ਜੀ ਚੜਦੀ ਕਲਾ ਕਰੇ ਬਾਵੇ ਵੀਰ ਦੀ ਸੱਚੀਆਂ ਗੱਲਾਂ ਵੀਰ ਬਾਵੇ ਦੀਆ ਵਾਹ ਜੀ ਵਾਹ ਜੀ ਵਾਹ ਜੀ ਸੱਚ ਸੁਣਿਆ ਕਰੋ ਵੀਰੋ

    • @ManjitKaur-lf1lf
      @ManjitKaur-lf1lf Před 4 lety +2

      Very nice song god bless you

    • @freefirelover6399
      @freefirelover6399 Před 4 lety

      Is go of hhhgfhrhcfgjfjdhrw the tasveer you have any questions or need any further information please contact me at the tasveer you have the tasveer you have any questions

    • @harwindersingh3849
      @harwindersingh3849 Před 3 lety

      So much ji

  • @AngrejSingh-wb1ye
    @AngrejSingh-wb1ye Před 3 lety +3

    ਵੀਰ ਗੱਲ ਸੱਚ ਹੈ

  • @sandeepsingh7796
    @sandeepsingh7796 Před 2 lety +14

    ਐਵੇਂ ਤਾਂ ਪਿਆਰ ਕਰਦੇ ਲੋਕ ਬਾਵੇ ਵੀਰ ਨੂੰ ਨਹੀਂ ਰੀਸਾਂ ਤੇਰੀਆਂ ਵੀਰ 🙏🙏🙏🙏🙏

  • @gurbindersingh2816
    @gurbindersingh2816 Před 4 lety +40

    ਬਾਵੇ ਵੀਰ ਜਿਉਦਾ ਵਸਦਾ ਰਹੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ

  • @chhindersingh7555
    @chhindersingh7555 Před 21 dnem +1

    Jiohda reh veer ji❤❤❤❤❤❤❤❤god bless u wish you all happy 😊😊😊😊😊 time Life time

  • @karateclubbaranla1948
    @karateclubbaranla1948 Před 4 lety +36

    ਬਾਈ ਸਿਰਾਂ ਤੂੰ ਤੇਰਾ ਕੋਈ ਮੁਕਾਬਲਾ ਨਹੀਂ

  • @ranbiraulakh4217
    @ranbiraulakh4217 Před 4 lety +25

    ਨਈ ਰੀਸਾਂ ਜੱਟਾ 👌🏻👍🏻

  • @GurdeepSingh-bv8zi
    @GurdeepSingh-bv8zi Před 2 lety +1

    Nahi jamna pott ranjeet bawea tere varga sher ma ne jionda vasda raho veer parmatma lammian umran bakhshan waheguru g mehar karn very nice song veere I love u

  • @manderbhullar9126
    @manderbhullar9126 Před 2 lety +13

    ਬਾਈ ਜੀ ਸਿਰੇ ਦਾ ਗਾਇਕ ਹੈ 👌👌👌👌👌👌

  • @user-lv2bf3rn1e
    @user-lv2bf3rn1e Před 4 lety +6

    ਜਿਊਂਦਾ ਰਹਿ ਵੀਰਾ

  • @SukhdevSingh-kl9gj
    @SukhdevSingh-kl9gj Před 4 lety +15

    ਰਜ਼ਬਅਲੀ ਜੀ ਵੀ ਕਮਾਲ ਗਾ ਗੲੇ।
    ਬਾਵਾ ਜੀ ਵੀ ਆਵਾਜ਼ ਵਿੱਚ ਵੀ ਬਹੁਤ ਹੀ ਵਧੀਆ ਲੱਗੇ ਬੋਲ।

  • @joraathwal680
    @joraathwal680 Před 4 lety +47

    🙏 ਨਹੀਂ ਰੀਸਾਂ 🌹 ਬਾਵਾਂ ਜੀ 🙏

  • @user-ub4yg3fc8e
    @user-ub4yg3fc8e Před 19 dny +1

    Babu Rajab Alli Saho Ke da Loke Tath h yaar ❤🎉❤

  • @user-rf9vy3ll5v
    @user-rf9vy3ll5v Před rokem +1

    ਲੰਬੀ ਉਮਰ ਹੋਵੇ ਵੀਰ ਦੀ । ਬਹੁਤ ਵਧੀਆ

  • @kuldipbajwa8385
    @kuldipbajwa8385 Před 4 lety +84

    ਬਾਵਾ ਸਾਬ ਵਧੀਅਾ ਜੀ

  • @khaliqjatt4542
    @khaliqjatt4542 Před 4 lety +24

    Bhagat Singh paji zindabad 🇵🇰🙏

  • @ripansingh2153
    @ripansingh2153 Před 4 lety +21

    ਜਿਉਂਦੇ ਰਹਿ ਬਾਈ 🙏🏻🙏🏻🙏🏻😥👍👍👍👍💓💓👍👍👍👍

  • @manindermahi3819
    @manindermahi3819 Před 3 měsíci

    Hasda wasda rah bhraa Rab tenu din raat chogni tarki bakshe

  • @manindermahi3819
    @manindermahi3819 Před 3 měsíci

    Enu kahde Aa Kalkaar Wa bhi wa maza aa gya

  • @warraichdowntown7445
    @warraichdowntown7445 Před 3 lety +3

    Boht sohna ..veer tere warga koi ni .....love u veer

  • @garibdas4020
    @garibdas4020 Před 4 lety +29

    Bohat hi beautiful

  • @RajuSingh-dw6px
    @RajuSingh-dw6px Před rokem +1

    ਬਹੁਤ ਵਧੀਆ ਬਾਈ ਜੀ

  • @shakeelahmad-zy2ld
    @shakeelahmad-zy2ld Před 4 lety +6

    Nice veer g great singer of Punjab guru g mhraj azet bnai rakhy shakeel Ahmed kamboh from Pakistan Lahore Punjab

    • @AmarjitSingh-lu1is
      @AmarjitSingh-lu1is Před 4 lety

      Veer main Hindustani Han but fer v bahut Dil krda Pakistan aun lai sare Pakistani boore nhi hunde love u bro.....

  • @kanwardeepsingh9819
    @kanwardeepsingh9819 Před 2 lety +3

    ਬਹੁਤ ਵਧੀਆ ਬਾਈ ਖਰੀਆਂ ਖਰੀਆਂ ਗੱਲਾਂ ਸੁਣਾਈਆਂ

  • @naschhattersinghshattadod3437

    ਬਹੁਤ ਵਧੀਆ ਜੀ

  • @KulwinderKaur-jk4ig
    @KulwinderKaur-jk4ig Před rokem +1

    Bhut vadeya vere bava bai ji Thanks

  • @rameshlakhotra3787
    @rameshlakhotra3787 Před 2 lety

    Tera fan हो गया bai मे ता

  • @goldisinghsodha8483
    @goldisinghsodha8483 Před 4 lety +58

    ਬਹੂਤ ਵਧੀਆ ਗੱਲ ਕੀਤੀ ਆ ਜੀ

  • @user-ob9uw7kk3h
    @user-ob9uw7kk3h Před měsícem +1

    Laddi Balnaggan ❤👌👍❤️🙏🏻🙏

  • @jagsirsingh3724
    @jagsirsingh3724 Před 4 lety +2

    ਘੈਂਟ ਬੰਦਾ

  • @punjabi1988.
    @punjabi1988. Před 2 lety

    Babbu maan to baad je kise da stage show dil nu sakoon dinda oh ranjit bawa da hi aa. Jeeyo babbeyo

  • @sukhdevsingh8700
    @sukhdevsingh8700 Před 3 lety +1

    सिरा बोहत बढीया है भाइ जी

  • @sandhusaab1880
    @sandhusaab1880 Před 4 lety +11

    Kiya baat a ranjit veer.kamal o tusi

  • @drjakoll6292
    @drjakoll6292 Před 3 lety +2

    Veer da koi jwaab nahi.. God bless 👍

  • @meenasingh2841
    @meenasingh2841 Před rokem

    Kal Bawa paji da live prog dekh k paji de Big Big ......
    ..Fan ho gaye ❤❤❤❤❤❤❤❤❤

  • @DaljitSingh-gf4gq
    @DaljitSingh-gf4gq Před 2 lety +4

    Very nice song veere waheguru ji mehar karan

  • @HappySingh-xj3jg
    @HappySingh-xj3jg Před 3 lety +1

    ਸ਼ਹੀਦ ਜੁਗਰਾਜ ਸਿੰਘ ਤੂਫਾਨ ਫਿਲਮ ਵਿਚ ਬੱਲੇ ਬੱਲੇ ਜੀ ਬਹੁਤ ਸੈਨੀ ਸੁਟਗ ਹੈ ਜੀ

  • @kulwantsingh58
    @kulwantsingh58 Před 4 lety +36

    ਸੱਚ ਨੂੰ ਸੁਣਨ ਲੲੀ ਵੀ ਜਿਗਰਾ ਚਾਹੀਦਾ ਹੈ

    • @VipanKumar-sk5lx
      @VipanKumar-sk5lx Před 4 lety +1

      ih stagan te glan marn joge aa asli zindgi ihna di nrk aa 4din phle ik chota jiha bacha ktvaya video viral hoy ihdi duje nu smjhyan da ki fiada je aap amal na kita

    • @skrathi2383
      @skrathi2383 Před 3 lety +1

      👍👍👍👍

    • @mrperfect7716
      @mrperfect7716 Před 3 lety

      👍👍👍👍

  • @parwindersingh4227
    @parwindersingh4227 Před 4 lety +8

    Right Ranjit bawa ji👌👌👌👌

  • @yadwinderyadwindersingh1387

    👍👌very nice singer Ranjit Bawa Bro ji

  • @greenway857
    @greenway857 Před 3 lety +4

    Love You a lot from shaheed bghat Singh Ji nager uk🙏🙏🌸🌸🌸🌸👌👌👌👍👍🌼🌼🌼🌼🌼🌼🌼🌼🌹🌹🌹🌹🌹

  • @ManishKumar-yf6ij
    @ManishKumar-yf6ij Před 2 lety

    Sade gurdaspur di shan hai Bawa

  • @SukhwinderSingh-bi5mw
    @SukhwinderSingh-bi5mw Před 4 lety +319

    Mera ki kassor song ranjit bawa da kis kis nu vdia lgya 🤗🤗
    👇
    Like

  • @sonumkumkusonu7348
    @sonumkumkusonu7348 Před rokem

    Bhot schiya gala keti ranjit bawa ji ne good luck

  • @saqirajputofficial
    @saqirajputofficial Před 2 lety

    Pakistan To Love U Doaba TV Nu💓❣️💞

  • @balwantsingh7246
    @balwantsingh7246 Před 2 lety

    ਬਾਵਾ ਤਾ ਸਿਰਾ ਹੀ ਕਰਵਾਉਦਾ ਹੈ

  • @HarwinderSingh-lk1hx
    @HarwinderSingh-lk1hx Před 4 lety +2

    Ranjeetbawa te Mera veer aa

  • @rajasandhu4269
    @rajasandhu4269 Před 3 lety +2

    Bhut vadiaa

  • @harjinderkaur3978
    @harjinderkaur3978 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻

  • @brownnboyzz
    @brownnboyzz Před 4 lety +2

    Sachiya Gallan Kahiya Veer Ne ❤️❤️❤️🙏🙏🙏👍👍👍🤗🤗😍

  • @itsbunty4033
    @itsbunty4033 Před 3 lety +1

    Sira krvai pyi bawa ne siraa end gallbaat

  • @sngtradevi644
    @sngtradevi644 Před 3 lety

    Bhot hi sachiya glan kitiya👏🏻👏🏻👏🏻👏🏻👏🏻👏🏻👏🏻👏🏻

  • @vipandeepkaur7768
    @vipandeepkaur7768 Před 4 lety +3

    bahut vadia bai ji👌👌👌👌👌

  • @tanzeemahamad6489
    @tanzeemahamad6489 Před 3 lety +1

    Mera. Ki. Kasoor. Song. Best. Hai
    Zindabaad. Great. Sir. Salaam.

  • @gursikhsingh5565
    @gursikhsingh5565 Před 7 dny

    Bhaut naic veer ji

  • @HardeepSingh-xw3qx
    @HardeepSingh-xw3qx Před rokem

    Bhoat hi wadiya gaya bawa Saab salute h ji thonu

  • @SatnamSingh-eu5qu
    @SatnamSingh-eu5qu Před 4 měsíci

    Bawa ji Great Souch 🙏❤️🙏👌👍

  • @bobbysammy3146
    @bobbysammy3146 Před 4 lety +4

    Kyaa baat hai,kmaal hai , 👍🙏🇦🇹🇦🇹🇦🇹

  • @KrishanKumar-jw3qg
    @KrishanKumar-jw3qg Před 4 lety +2

    Mera ke kasoor song bestt best

  • @gurwinderghuman6545
    @gurwinderghuman6545 Před 2 lety

    Bawa t Bawa hi aa .sirra

  • @sukhjinderpapu6252
    @sukhjinderpapu6252 Před 5 měsíci

    ਦੁਣੀਆ ਦਾ ਸੱਚਾ ਸੁੱਚਾ ਗਾਇਕ ਹੈ ਬਾਈ

  • @surjitsinghkhalstani4681

    Khalstani like you so much.Good performance

  • @BalwinderSingh-cp1ux
    @BalwinderSingh-cp1ux Před 2 lety +4

    Supr singing... Gud msg ...for all.bawa...u r my favorite.singer

  • @AnmolSingh-qi8uo
    @AnmolSingh-qi8uo Před 4 lety +11

    Sira bava veer you are great singer of punjabi industry

  • @ramandeepsingh1669
    @ramandeepsingh1669 Před 3 lety

    Bai...ta kamal hi hai

  • @kirandeepsingh9694
    @kirandeepsingh9694 Před 2 lety

    ਚਰਨ ਲਿਖਾਰੀ nice 👍👍

  • @KumarVishal-dd7ey
    @KumarVishal-dd7ey Před měsícem

    Bai Sai aa

  • @KuldeepSingh-cl2dz
    @KuldeepSingh-cl2dz Před 4 lety +11

    Bawa Att ho those

  • @user-ob9uw7kk3h
    @user-ob9uw7kk3h Před měsícem +1

    Baldev Singh Kapurthala RcF ❤👌👍❤️🙏🙏🏻❤👏👏🏻❤

  • @nirmalsikhonskinderasd7277

    Jida bad sahide khalsa

  • @sahibpannupannu1283
    @sahibpannupannu1283 Před 2 lety

    ਬੱਲੇ ਬਈ ਮਝੈਲਾ

  • @gurditsingh8659
    @gurditsingh8659 Před 4 lety +1

    Nice ver ji

  • @sanmukhsandhu0880
    @sanmukhsandhu0880 Před 3 lety

    Bawa sachiya keh jnda har vrri att bnda 😃

  • @sewaksingh5073
    @sewaksingh5073 Před 2 lety

    ਸਿਰਾ

  • @taniyadeep3894
    @taniyadeep3894 Před 20 dny

    Bilkul Right hai bhai

  • @deepsahi6815
    @deepsahi6815 Před 4 lety +1

    Bawa ji tuhanu salute v kat ae sade vlo🥰🥰🥰🥰🥰❤❤❤❤❤❤❤❤❤❤❤

  • @partapsingh687
    @partapsingh687 Před 4 lety +4

    Nice gal bat ranjit bawa ji

  • @user-gq8gu3ox6y
    @user-gq8gu3ox6y Před 11 měsíci

    Very Very nice 👌 bava 22 g

  • @arshdeepsingh2726
    @arshdeepsingh2726 Před 3 lety +1

    Live Show ਕਿੰਗ 💪💪💪

  • @JatinderSingh-jy4qc
    @JatinderSingh-jy4qc Před 4 lety +14

    bawa bro always good 👌👌

  • @bharpoorsingh2245
    @bharpoorsingh2245 Před 3 lety +9

    Love you Ranjit bawa God bless you

    • @SarbjitSingh-sd1gz
      @SarbjitSingh-sd1gz Před rokem

      ਇਹ ਤਾਂ ਮਾਝਾ ਦਾ ਜਟ ਹੋਇਆ ਜੀ

  • @itskaur4849
    @itskaur4849 Před 4 lety +21

    Wah veer ji👌👌CHARDIKLA bakshe rab tuhanu👌👌😊😊👌👍
    Hor kinu vdiya lgya ....like kro....👍👍

  • @ManishKumar-iv7md
    @ManishKumar-iv7md Před 4 lety +11

    Bde kalkar aa prr live Ranjeet bawa

  • @amanautocentre2748
    @amanautocentre2748 Před 4 měsíci

    Jayonda rah shera