ਗੋਰੇ ਅਤੇ ਮੇਮਾਂ [Gore Ate Mema] 🔴 RANJIT BAWA 🔴 Latest New Punjabi Songs 2020 🔴New Punjabi Songs 2020

Sdílet
Vložit
  • čas přidán 14. 05. 2020
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

Komentáře • 563

  • @ranjitmalhi1773
    @ranjitmalhi1773 Před 3 lety +61

    ਰਣਜੀਤ ਬਾਵਾ ਨੇ ਉਚੇਚੇ ਤੌਰ ਤੇ ਚਰਨ ਲਿਖਾਰੀ ਨੂੰ ਸਟੇਜ ਤੇ ਬੁਲਾ ਕੇ ਤਾੜੀਆਂ ਮਾਰਨ ਲਈ ਆਖਿਆ ਸੀ ਏਨਾਂ ਵਧੀਆ ਗੀਤਕਾਰ ਸਿੰਗਰ ਨੇ ਭਰੇ ਪੰਡਾਲ ਵਿੱਚ ਉਸਨੂੰ ਦਰਸ਼ਕਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਵੀਡੀਓ ਵਿੱਚ ਉਸ ਗਰੀਬੜੇ ਜਿਹੇ ਭਲੇਮਾਣਸ ਗੀਤਕਾਰ ਦਾ ਚਿਹਰਾ ਹੀ ਨਹੀਂ ਦਿਖਾਇਆ ਗਿਆ, ਭਰਾਵੋ ਗਰੀਬ ਦਾ ਕੋਈ ਨਹੀਂ ਬਣਦਾ। ਜੇ ਕਿਤੇ ਕਿਸੇ ਫੁਖਰੇ ਗੀਤਕਾਰ ਨੇ ਘਸੀ ਜਹੀ ਜੀਨ ਪਾ ਕੇ 40/50ਰੂਪੈ ਵਾਲੀ ਐਨਕ ਲਾਈ ਹੁੰਦੀ ਤਾਂ ਕਈਆਂ ਨੇ ਉਹਦੇ ਨਾਲ ਫੋਟੋਆਂ ਖਿਚਵਾਉਣੀਆਂ ਸਨ,

  • @amritdhaliwal9107
    @amritdhaliwal9107 Před 4 lety +278

    ਵੀਰ ਜਦੋ ਚਰਨ ਲਿਖਾਰੀ ਨੂੰ ਸਟੇਜ ਉਤੇ ਬੁਲਾ ਲਿਆ ਤਾ ਕੈਮਰਾ ਲੋਕਾ ਉਪਰ ਕਰ ਦਿਤਾ ! ਬਹੁਤ ਗਲਤ ਗੱਲ ਆ ਵੀਰ! ਦਿਖਾਉਣਾ ਚਾਹੀਦਾ ਸੀ!

  • @tersemsingh8658
    @tersemsingh8658 Před 3 lety +77

    ਜਦੋ ਵੀਰ ਚਰਨ ਲਿਖਾਰੀ ਸਟੈਜ ਤੇ ਆਇਆ ਤਾ ਵੀਡਿਉ ਵਾਲੇ ਗਦਾਰ ਨੇ ਕੈਮਰਾ ਪਾਸੇ ਕਰਤਾ ਸਟੈਜ ਤੋ ਬਾਵਾ ਸਾਹਿਬ ਚਰਨ ਵੀਰ ਦੀ ਇੱਜਤ ਕਰੋ

  • @bhagwantdc4554
    @bhagwantdc4554 Před 3 lety +10

    ਚਰਨ ਬਾਈ ਨੂੰ ਸਟੇਜ ਤੇ ਵਿਖਾਇਆ ਨਹੀਂ। ਜੀਹਨੇ ਵੀ ਇਹ ਬੇਈਮਾਨੀ ਕੀਤੀ ਰੱਬ ਕਰਕੇ ਉਹਦੇ ਹੱਥ ਟੁੱਟ ਜਾਣ। ਇੱਕ ਫੱਕਰ ਗੀਤਕਾਰ ਨਾਲ ਨਿਰੀ ਬੇਇਨਸਾਫੀ ।

  • @prabhjitsinghbal

    ਰਣਜੀਤ ਬਾਵੇ ਨੇ ਚਰਨ ਲਿਖਾਰੀ ਨੂੰ ਸਟੇਜ ਤੇ ਸੱਦਿਆ ਧੰਨਵਾਦ ਬਾਵੇ ਦਾ ਪਰ ਕੈਮਰਾ ਮੈਨ ਨੂੰ ਲਾਹਣਤਾਂ ਦਾ ਟੋਕਰਾ ਵੀ ਤੇ ਦੁਰ ਲਾਹਣਤ ਜਿਸਨੇ ਚਰਨ ਲਿਖਾਰੀ ਦਿਖਾਇਆ ਨਹੀ ਤੇਰਾ ਸੜਜੇ ਕੈਮਰਾ ਨਾਲੇ ਡਿਗ ਜੇ ਤੂੰ ਸਮੇਤ ਕੈਮਰੇ ਜਿਹੜਾ ਗਰੀਬ ਨੂੰ ਨਹੀ ਦਿਖਾ ਰਿਹਾ ਪਰ ਚਰਨ ਲਿਖਾਰੀ ਦੀ ਕਲਮ ਨੂੰ ਸਲਾਮ

  • @mintusound9870
    @mintusound9870 Před 3 lety +32

    ਚਰਨ ਲਿਖਾਰੀ ਨੂੰ ਦਿਖਾਉਣਾ ਚਾਹੀਦਾ ਸੀ ਇਨ੍ਹਾਂ ਵਧਿਆ ਗਾਣਾ। ਲਿਖਿਆ ਸੀ

  • @lehrirana9732
    @lehrirana9732 Před 2 lety +5

    ਲਿਖਾਰੀ ਤੋਂ ਬਗੈਰ ਕਲਾਕਾਰ ਜੀਰੋ ਆ

  • @gopipanjab713
    @gopipanjab713 Před 3 lety +33

    ਸਲੂਟ ਅਾ ਚਰਨ ਬਾੲੀ ਨੂੰ

  • @jagdishbhatti6862
    @jagdishbhatti6862 Před 3 lety +31

    ਪੂਰੀ ਵੀਡਿਉ ਦੇਖੀ ਪਰ ਚਰਨ ਲਿਖਾਰੀ ਉੱਪਰ ਕੈਮਰਾ ਨਹੀਂ ਮਾਰਿਆ

  • @MohinderSingh-rw1cn
    @MohinderSingh-rw1cn Před 2 lety +28

    ਰਣਜੀਤ ਬਾਵਾ ਜੀ ਬਿਲਕੁੱਲ ਸਹੀ ਗੀਤ ਗਾਇਆ , ਚਰਨ ਲਿਖਾਰੀ ਦੀ ਬਹੁਤ ਵੱਧੀਆ ਕਲਮ

  • @jahdishbains8983
    @jahdishbains8983 Před rokem +8

    ਚਰਨ ਲਿਖਾਰੀ ਵੀਰ ਦੀ ਕਲਮ ਬਹੁਤ ਵਧੀਆ ਹੈ।

  • @pb13army79
    @pb13army79 Před 2 lety +15

    ਸੂਲਟ ਆ ਬਾਈ ਚਰਨ ਤੇ ਉਸਦੀ ਕਲਮ ਨੂੰ ✍️

  • @harpreetpreet9032
    @harpreetpreet9032 Před 3 lety +44

    ਸਾਡੇ ਬਟਾਲੇ ਦੀ ਸ਼ਾਨ ਆ ਬਾਵਾ ਵੀਰ

  • @rakeshupneja6734
    @rakeshupneja6734 Před 3 lety +130

    ਸੋਮਨਾਥ ਦਾ ਮੰਦਰ ਜੇਕਰ ਗਜਨੀ ਲੁੱਟਦਾ ਨਾ...

  • @harindersingh2688
    @harindersingh2688 Před 3 lety +4

    ਕੈਂਟ ਲਿਖਿਆ

  • @captmultan8792
    @captmultan8792 Před rokem +2

    Ba kmaal Kalam...charan likhaari ..Awaaz Bawa bai...wah

  • @deviltiwanapro5531
    @deviltiwanapro5531 Před 2 lety +2

    ਕੀ ਗੱਲ ਚਰਨ ਗੀਤਕਾਰ ਨਾਲ ਵੈਰ ਆ ਜਦੋ ਚਰਨ ਸਟੇਜ ਤੇ ਆਇਆ ਤੇ ਕੈਮਰਾ ਲੋਕਾ ਤੇ ਘੁੰਮਾ ਦਿੱਤਾ ਜਦੋ ਸਟੇਜ ਤੋ ਚਰਨ ਚਲਾ ਗਿਆ ਤਾ ਫਿਰ ਕੈਮਰਾ ਸਟੇਜ ਤੇ ਲੈ ਆਦਾਂ

  • @sukhrajsingh7479
    @sukhrajsingh7479 Před 3 lety +11

    ਗਲਤ ਗਲ ਆ ਕੈਮਰੇ ਵਾਲੇ ਬਾਏ ਵਾਸਤੇ

  • @usamawahla4584
    @usamawahla4584 Před 3 lety +7

    From Bahawalnagar

  • @jagmohansarao5273
    @jagmohansarao5273 Před 3 lety +9

    ਮੀਮਾ ਭਾਂਡੇ ਮਾਂਜਣੇ,,, ਕਿਆ ਬਾਤ ਹੈ ❤️❤️❤️❤️❤️