ਕਿੱਥੇ ਕਿੱਥੇ ਵੈਰ ਨੀ ਪਾਉਣੇ ਚਾਹੀਦੇ || ਬਾਬੂ ਰਜਬ ਅਲੀ || Kavishari || Meet Sidhu films

Sdílet
Vložit
  • čas přidán 3. 08. 2019
  • #baaburajabali#funypunjabi#loktath#ਲੋਕਤੱਥ#
    #thelegend#
    Babu Rajab ali ji Our Known Family
    Edit =Meet Sidhu
    #Meetsidhufilms
    You can follow us on insta account
    / meetsidhu_films
    subscribe our youtube channel
    / meetsidhufilms
    Facebook
    / meetsidhu.films
    Twitter
    MeetsidhuFilms?t=...
    DISCLAIMER : Please don't go out of your way or hate on anyone I talk about in my video,this channel is to entertain people and I usually focus on jocking about what the people are doing not the individual themselves, please don't go spreading hate it's all for laughs Copyright Disclamier under section 107 of the copyright Act 1976 allowance is made for "fair use" for purposes such as criticism, comment, news reporting, teaching, scholarship, Remix and research fair use is a use permitted by copyright statute that might otherwise be infringing. Non- profit educational or personal use tips the balance in favor of fair use
  • Zábava

Komentáře • 1,1K

  • @ManjeetSingh-mn7sr
    @ManjeetSingh-mn7sr Před 2 lety +34

    ਬਾਬੂ ਰੱਜਬ ਅਲੀ ਜੀ ਦੀ ਕਲਮ ਨੇ ਬਹੁਤ ਸ਼ਾਨਦਾਰ ਲਿਖਿਆ ਐ ਸੁਣਿਆ ਵੀ ਪਰ ਗ਼ੌਰ ਕਰਨਾ ਵੀ ਫਰਜ਼ ਬਣਦਾ ਐ ਬਾਬੂ ਰਜਬ ਅਲੀ ਜੀ੍ ਵਰਗੇ ਲਿਖਾਰੀ ਕਿਸਮਤ ਵਾਲੇ ਨੂੰ ‌ਮਿਲਦੇ ਪ੍ਰਮਾਤਮਾ ਇਹਨਾਂ ਨੂੰ ਖੁਸ਼ ਰੱਖੇ

  • @canadaking
    @canadaking Před 4 lety +61

    ਕਿਆ ਬਾਤ ਐ ਰਜਬ ਸਾਹਿਬ ਕਿੱਥੇ ਅੱਜ ਕੱਲ ਦੇ ਗਵੱਈਏ ਕਿਸੇ ਗੱਲ ਦਾ ਕੋਈ ਮਤਲਬ ਤਾਂ ਨਿਕਲਦਾ ਨਹੀਂ ਜਿਵੇਂ ਚਿੱਤੜਾਂ ਤੇ ਭੂੰਡ ਲੜਿਆ ਹੋਵੇ ਛਾਲਾਂ ਵਾਧੂ ਮਾਰਦੇ ਆ

    • @sahota_sabb593
      @sahota_sabb593 Před 3 lety +2

      ਸਹੀ ਹੈ

    • @lakhaghali9546
      @lakhaghali9546 Před 2 lety +1

      ਪੰਡਿਤ ਬੀਰਬਲ ਘੱਲ ਕਲਾਂ ਦੀ ਰਚਨਾਂ ਇਹ

  • @preetrathi7448
    @preetrathi7448 Před 4 lety +98

    ਕਿਆ ਬਾਤ ਹੈ ਬਾਪੂ ਦੀ, ਮੀਤ ਭਾਜੀ ਪੁਰਾਣੇ ਦਿਨ ਯਾਦ ਕਰਵਾਤੇ

  • @paramjitsingh2349
    @paramjitsingh2349 Před 3 lety +236

    ਇਹ ਹੁੰਦੀ ਅਸਲ ਗਾਇਕੀ। ਵਾਰ-ਵਾਰ ਸੁਣਨ ਨੂੰ ਦਿਲ ਕਰਦਾ।

  • @avtarsingh2531
    @avtarsingh2531 Před 2 lety +25

    ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਜਿੰਦਾਬਾਦ।
    ਬਾਬੂ ਰਜਬ ਅਲੀ ਦੀ ਕੋਈ ਰੀਸ ਨਹੀਂ ਕਰ ਸਕਦਾ।

  • @ManpreetSingh-xm4vv
    @ManpreetSingh-xm4vv Před 3 lety +32

    ਵਾਹ ! ਕਵੀਸਰੀ ਗਾਇਕ ਤੇ ਕਹੇ ਸੱਚ ਨੂੰ ਬਿਆਨ ਕਰਨ ਲਈ ਸਬਦ ਨਹੀਂ ਼਼਼਼਼ ਬਹੁਤ ਵਧੀਆ ਼਼਼਼਼ ਅੱਜ ਦੇ ਗਾਇਕ ਸਿੱਖ ਲੈਣ ਕਿ ਆਹ ਵੀ ਗਾਇਆ ਜਾ ਸਕਦਾ

  • @BeHappy-ci6nl
    @BeHappy-ci6nl Před 4 lety +181

    ਹਏ ਓਏ ਰੱਬਾ 🙏🙏
    ਕਿਆ ਚੀਜ਼ ਬਣਾਈ ਤੂੰ ! ਮਾਲਵੇ ਦੀ ਰੂਹ 😍😍🙏🙏
    ਯਰ ਕੋਈ ਨੇੜੇ ਤੇੜੇ ਈ ਨਹੀਂ ਰਜਬ ਅਲੀ ਦੇ ਤਾਂ,, ਕੌਣ ਲਿਖੂ ਇਹ ਗੱਲਾਂ !! ਸਿਰਫ ਰਜਬ ਅਲੀ !

    • @gurjantsinghguri7588
      @gurjantsinghguri7588 Před 3 lety +4

      Vese eh pandit beerbal ne likhya oh v bda takda kavishar likhari hoya

    • @mr.northwala
      @mr.northwala Před 3 lety +1

      Birbal ghal kalan moga di si jis ne likhya

    • @Primekhalastv
      @Primekhalastv Před 3 lety +1

      @@mr.northwala czcams.com/video/gYZfJeoLqyg/video.html
      ਕਿੱਥੇ ਕਿੱਥੇ ਵੈਰ ਨਹੀ ਪਾਉਣੇ ਚਾਹੀਦੇ
      *ਮਾਝੇ ਵਿੱਚ ਸਭ ਤੋੰ ਪਹਿਲਾ ਕਵੀਸ਼ਰੀ ਦਾ ਬੂਟਾ ਲਾਉਣ ਵਾਲੇ*
      ਕਵੀਸ਼ਰ
      *ਪੰਡਤ ਬੀਰਬਲ ਜੀ ਘੱਲਕਲਾਂ ਮੋਗਾ* ਦੀ ਕਲਮ ਦੇ ਬੋਲ
      ਜਰੂਰ ਸੁਣੋ ਤੇ ਸ਼ੇਅਰ ਕਰੋ ਜੀ 🙏

    • @OhiSandhu
      @OhiSandhu Před rokem +1

      @@gurjantsinghguri7588 aho BARNALE v ek pandit writer aj v hai baba..usne v bht vdia books likhia..purane pandata cho punjabi jhalak di c pure.. par ajkl thoda scene change hogya..lokan ch farak pa ta h

  • @ajiabsinghdhindsa6291
    @ajiabsinghdhindsa6291 Před 3 lety +12

    ਐਸੇ ਮਹਾਨ ਲੋਕ ਵਾਰ ਵਾਰ ਜਨਮ ਨਹੀ ਲੈਦੇ ਰਹਿੰਦੀ ਦੁਨੀਆ ਤੱਕ ਲੋਕੀ ਯਾਦ ਕਰਦੇ ਰਹਿਣਗੇ ਚਰਨਾ ਵਿੱਚ ਕੋਟ ਕੋਟ ਪ੍ਰਣਾਮ

  • @jassvirk0817
    @jassvirk0817 Před rokem +14

    ਦਿਲ ਨੂੰ ਸੁਕੂਨ ਮਿਲਦਾ ਬਾਰ ਬਾਰ ਸੁਨਣ ਨਾਲ ❤️❤️❤️❤️

  • @gurmezsingh9461
    @gurmezsingh9461 Před 4 lety +24

    ਵਡਮੁਲੀਆ ਗਲਾ ਬਾਬੂ ਰਜਬ ਅਲੀ ਜੀ ਦੀਆਂ ! ਵਾਹ ਕਿਆ ਬਾਤ ਹੈ!

  • @gursewaksinghsewakgill347

    ਬਹੁਤ ਵਧੀਆ ਕਵੀਸ਼ਰੀ ਆ ਬਾਬੂ ਰਜਬ ਅਲੀ ਦੀ

  • @guribhikhi5048
    @guribhikhi5048 Před 4 lety +393

    ਦੱਸੋ ਪੰਜਾਬੀ ਕਿਵੇਂ ਖਤਮ ਹੋਜੂ 😇🙏😘... ਦੁਨੀਆਂ ਦੀ ਸਭ ਤੋਂ ਪਿਆਰੀ ਬੋਲੀਂ.....
    ਪੰਜਾਬ ਵੱਸਦਾ ਰਹੇ ਵਾਹਿਗੁਰੂ ਜੀ... ਮਾਲਵਾ, ਮਾਝਾ, ਦੁਆਬਾ... 😘😘😘

    • @9nihalmusic594
      @9nihalmusic594 Před 3 lety +5

      Hnji sahi jroor

    • @gurpinderkaur3297
      @gurpinderkaur3297 Před 3 lety +7

      ਪੰਜਾਬ ਵਸਦਾ ਗੁਰਾਂ ਦੇ ਨਾਮ ਤੇ

    • @gn.sahibsinghsaabar4288
      @gn.sahibsinghsaabar4288 Před 3 lety +21

      ਮਾਝਾ , ਮਾਲਵਾ, ਦੁਆਬਾ, ਪੁਆਦਾ ; ਪੰਜਾਬੀ ਭਾਸ਼ਾ ਦੀਆਂ ਚੜ੍ਹਦੇ ਦੀਆਂ ਕੁਝ ਕੁ ਬੋਲੀਆਂ ਮਾਝੀ , ਮਾਲਵੀ, ਦੁਆਬੀ, ਪੁਆਦੀ ,ਰਿਆੜਕੀ : ਲਹਿਂਦੀ ਦੀਆਂ ਕੁਝ ਕੁ ਬੋਲੀਆਂ ਲਹੌਰੀ , ਮੁਲਤਾਨੀ , ਕਸੂਰੀ , ਪੋਠੋਹਾਰੀ ਤੇ ਝਾਂਗੀ ਇਤਿਆਦਿਕ ਹੋਰ ਵੀ ਬਹੁਤ ਹਨ ਜੀ !
      ਕਥਾਵਾਚਕ ਸਾਬਰ

    • @gurpalsingh6287
      @gurpalsingh6287 Před 3 lety +2

      Very nice song

    • @miniprofessorsardarji4359
      @miniprofessorsardarji4359 Před 2 lety +3

      ਪੁਆਧ

  • @merovana1682
    @merovana1682 Před 2 lety +28

    ਮੇਰੇ ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਹੱਸਦਾ ਵੱਸਦਾ ਰੱਖਣਾ 🙏🏻
    ਬਜ਼ੁਰਗ ਜਿੰਦਾਂ ਹੁੰਦਾ ਘਰ ਦਾ ਬਈ ਬਜ਼ੁਰਗਾਂ ਦਾ ਦਿਲ਼ ਕਦੇ ਵੀ ਦੁਖਾਈਏ ਨਾਂਹ 👏👏👏

  • @harjinderkaur4612
    @harjinderkaur4612 Před 4 lety +147

    ਪੁਰਾਣੇ ਬੰਦਿਆਂ ਨੂੰ ਅੱਜਕਲ੍ਹ ਦੇ ਲੋਕਾਂ ਨਾਲੋਂ ਵੱਧ ਅਕਲ ਹੁੰਦੀ ਸੀ

    • @jatindersingh6292
      @jatindersingh6292 Před 3 lety +7

      Crore guna vaddh akal hundi c... Pyar, mohbatt, ijjat, anakkh, rishtyan dj kadar hundi c... Mehnti hunde c... Asoolan de pakke hunde c ... Ajj kall fukre,. Foki aakad, paise de matlabi aa bus

    • @ranajikarathranajikighori9177
      @ranajikarathranajikighori9177 Před 2 lety +1

      बिल्कुल सही वीर जी , हुण दुनिया पढ़ लिख चाहे ज्यादा गई पर अकल रुपये दी भी नहीं रही । धीयां भैनां अगे गावां आंम ही कढी जादें । रहना बहना कहना सहना सब भुल गए

    • @parasayurvedicmedicine302
      @parasayurvedicmedicine302 Před 2 lety

      ਸਹੀ ਕਿਹਾ

  • @dhiankahlon2537
    @dhiankahlon2537 Před 2 lety +16

    ਬਲਿਹਾਰ ਬਲਿਹਾਰ ਬਲਿਹਾਰ!!
    Lyrics & Singers Both
    The Great 👍

  • @ManpreetSingh-cg7ml
    @ManpreetSingh-cg7ml Před 4 lety +58

    ਕਿਆ ਬਾਤ ਆ ਬਾਈ ਕਮਾਲ ਹੀ ਕੀਤੀ ਪਈ

  • @jagjitsingh4920
    @jagjitsingh4920 Před 4 lety +232

    ਇਕ ਇਕ ਗੱਲ ਸਵਾ ਸਵਾ ਲੱਖ ਦੀ ਆ ਬਾਪੂ ਰਜਬ ਅਲੀ ਜੀ 🙏🙏🙏

  • @singhdaljit923
    @singhdaljit923 Před 4 lety +30

    ਵਾਹ ਕਿਆ ਬਾਤ ਜੀ... ਖੁਸ਼ ਰਹੋ...

  • @PardeepSingh-lv7bp
    @PardeepSingh-lv7bp Před 3 lety +18

    ਜੇ ਲੋਕ ਪੁਰਾਣੀਆਂ ਗੱਲਾਂ ਤੇ ਅਮਲ ਕਰਨ ਤਾਂ ਦੁਨੀਆਂ ਤੇ ਕਦੇ ਲੜਾਈ ਝਗੜੇ ਨਾ ਹੋਣ

  • @RajinderSingh-bp4pg
    @RajinderSingh-bp4pg Před rokem +7

    ਜਿੰਦਗੀ ਦੀ ਅਸਲ ਸੱਚਾਈ ਹੈ
    ਇਸ ਗੀਤ ਵਿੱਚ 🙏🙏🙏

  • @RanjitSingh-fd6in
    @RanjitSingh-fd6in Před 4 lety +269

    ਮੋਗੇ ਦੀ ਸ਼ਾਨ
    ਬਾਬੂ ਰਜਬ ਅਲੀ ਖਾਨ ਜੀ

    • @BeHappy-ci6nl
      @BeHappy-ci6nl Před 4 lety +18

      Ranjit Singh
      ਨਹੀਂ ਜੀ,,,, ਮਾਲਵੇ ਦੀ ਰੂਹ ਹੈ, ਸਾਰੇ ਪੰਜਾਬ ਦੀ ਰੂਹ ਹੈ, ਪਾਕਿਸਤਾਨ ਦੀ ਵੀ,,,, ਸਿਰਫ ਮੋਗੇ ਦੀ ਨਹੀਂ।

    • @RanjitSingh-fd6in
      @RanjitSingh-fd6in Před 4 lety +1

      @@BeHappy-ci6nl ਹਾਂਜੀ ਵੀਰ ਜੀ ਸਹੀ ਕਿਹਾ ਤੁਸੀਂ
      ਪਰ ਮੈਂ ਇਸ ਕਰਕੇ ਕਿਹਾ ਸੀ ਬਾਬੂ ਜੀ ਸਾਹੋਕੇ ਦੇ ਸਨ ਵੰਡ ਤੋਂ ਪਹਿਲਾਂ 🙏🙏🙏🙏

    • @sandeepsinghvirk8684
      @sandeepsinghvirk8684 Před 4 lety +1

      @@RanjitSingh-fd6in f

    • @Dhillonworld-
      @Dhillonworld- Před 2 lety +3

      Odo zilla faidkot c

    • @JagroopSingh-no7xy
      @JagroopSingh-no7xy Před 2 lety +1

      @@Dhillonworld- ਉਸ ਤੋ ਪਹਿਲਾ ਆਪਣਾ ਜਿਲਾ ਫ਼ਿਰੋਜ਼ਪੁਰ ਸੀ

  • @sahitaksath2057
    @sahitaksath2057 Před 3 lety +9

    ਵਾਹ !! ਬਿੱਲਕੁਲ ਖਰੀਆਂ👏👏👏👏

  • @MadeinPanjab1699
    @MadeinPanjab1699 Před 4 lety +314

    Rap ਫੇਲ ਇਹਦੇ ਮੂਹਰੇ 👌👌

  • @lakhasingh9665
    @lakhasingh9665 Před 4 lety +181

    ਇੱਕ ਇੱਕ ਗੱਲ ਪੱਲੇ ਬੰਨਣ ਵਾਲੀ ਹੈ

  • @gurcharansinghgill8093
    @gurcharansinghgill8093 Před 2 lety +5

    ਬਹੁਤ ਹੀ ਵਧੀਆ ਕਵਿਸ਼ਰੀ ਗਾਈ ਹੈ ।।ਸਾਡਾ ਵਿਰਸ਼ਾ ਸੰਭਾਲ ਕੇ ਰਖਿਆ ਹੈ ।। ਧੰਨਵਾਦ ਜੀ ।।

  • @shabnamdeepkaur9718
    @shabnamdeepkaur9718 Před 3 lety +6

    👍👍ਬਹੁਤ ਵਦੀਆ। ਸੱਚੀਆ ਗੱਲਾ ਸਾਰੀਆ

  • @gurwindersinghnijjer2482
    @gurwindersinghnijjer2482 Před 2 lety +9

    ਬਹੁਤ ਵਧੀਆ ਗਾਇਕੀ,ਕਲਮ ਦੀ ਉਤੱਮ ਰਚਨਾ

  • @sonukalra7321
    @sonukalra7321 Před 2 lety +7

    ਦਿਲ ਛੋਹ ਗਾੲਿਕੀ ,👌👌👌👌

  • @simranbais5463
    @simranbais5463 Před 3 lety +6

    ਬਹੁਤ ਵਧੀਆ ਜੀ ਲਾਵ ਜੂ 🙏

  • @bhupinderkaur4289
    @bhupinderkaur4289 Před 4 lety +10

    ਰੂਹ ਖੁਸ਼ ਹੁੰਦੀ ਆ ਸੁਣ ਕੇ

  • @DLahoria84
    @DLahoria84 Před 3 lety +131

    ਬਾਹਮਣਾਂ ਨੂੰ ਮਾਸ ਤੇ ਸ਼ਰਾਬ ਮਾੜੀ ਕਾਜ਼ੀਆਂ ਨੂੰ,
    ਸਿੱਖਾਂ ਨੂੰ ਤੰਬਾਕੂ ਮਾੜਾ, ਝੂਠ ਬਤਲਾਈਐ ਨਾ
    ੧੦੦ ਆਨੇ ਸੱਚੀਆਂ ਗੱਲਾਂ ਬਾਬੂ ਜੀ ਦੀਆਂ

  • @mpsinghrajpurbhayan2333
    @mpsinghrajpurbhayan2333 Před 3 lety +4

    ਇਹ ਹੁੰਦੀਆਂ ਲਿਖਤਾਂ ਤੇ ਅੱਜਕੱਲ ਵਾਲੇ ਹਵਾ ਚ ਈ ਲੁੱਡੀਆ ਪਾਈ ਜਾਦੇ

  • @ranjitsingh-tb8mv
    @ranjitsingh-tb8mv Před 3 lety +7

    100% ਸੱਚੀਆਂ ਗੱਲਾਂ 👍👍👍👍

  • @dhaliwal5015
    @dhaliwal5015 Před 4 lety +502

    ਇਹਨਾਂ ਬੋਲ਼ਾ ਦਾ ਕੋਈ ਮੁੱਲ ਨੀ
    ਬਾਬੂ ਰਜਬ ਅਲੀ ਜੀ ਜਿਉਂਦੇ ਰਹੋ

  • @simplicityvlogger217
    @simplicityvlogger217 Před rokem +6

    ਰੋਮ ਰੋਮ ਉੱਠ ਜਾਦਾ ਸਰੀਰ ਦਾ ਇਹ ਕਬੇਸਰੀ ਸੁਣ ਕੇ 🙏☺️

  • @JASWINDERSINGH-wx5tk
    @JASWINDERSINGH-wx5tk Před 28 dny

    ਬਹੁਤ ਵਧੀਆਂ ਤੇ ਮਹਾਨ ਕਲਮਾਂ ਦੇ ਮਾਲਕ ਸਨ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ

  • @siam4176
    @siam4176 Před 4 lety +12

    Salute..
    The Legend Ustad ji,
    🧞‍♂️🇨🇦

  • @gopicricketer1427
    @gopicricketer1427 Před 3 lety +23

    ਮੇਰੀ ਪੰਜਾਬੀ ਮਾਂ ਬੋਲੀ ਪੰਜਾਬ ਪੰਜਾਬੀਅਤ ਜਿੰਦਾ ਬਾਦ

  • @user-vh9di8mk7s
    @user-vh9di8mk7s Před 2 lety +1

    ਬਹੁਤ ਹੀ ਵਧੀਆ ਜੀ

  • @harjeetsingh8551
    @harjeetsingh8551 Před 3 lety +7

    Salute aa ji..,Babbu Rajab Ali ji de soch nu😊👍👌🙏🙏🙏🙏🙏

  • @kulwinderbrar2537
    @kulwinderbrar2537 Před 3 lety +13

    ਆਪਣੇ ਨੇੜੇ ਪਿੰਡ ਹੀ ਅਾ ਬਾਬੂ ਜੀ ਦਾ ਸਾਹੋਕੇ

  • @RajpalSingh-or2qj
    @RajpalSingh-or2qj Před 2 lety +4

    ਜਿੰਨਾ ਸੋਹਣਾ ਲਿਖਿਆ ਉਸ ਤੋਂ ਵੀ ਜ਼ਿਆਦਾ ਸੋਹਣਾ ਕਵੀਸ਼ਰੀ ਕੀਤੀ....

  • @rajwindersingh4962
    @rajwindersingh4962 Před 3 lety +2

    ਵਾਹ ਬਈ ਬਾਬੂ ਰਜਬ ਅਲੀ ਅਮਰ ਆ ਤੂੰਁ ਸਚਾਈਆਂ ਲੋਕ ਰੰਗ ਲਿਖ ਗਿਆ

    • @Primekhalastv
      @Primekhalastv Před 3 lety

      ਇਹ ਕਵੀਸ਼ਰੀ ਪੰਡਤ ਬੀਰਬਲ ਜੀ ਦੀ ਹੈ

  • @GurwinderSingh-rl6sg
    @GurwinderSingh-rl6sg Před 4 lety +51

    ਕਮਾਲ ਆ ਬਾਬੂ ਰਜਬ ਅਲੀ ਜੀ

  • @jassimranjotsingh6531
    @jassimranjotsingh6531 Před 4 lety +42

    ਬੋਲੀਏ ਜੇ ਬੋਹਤਾ ਲੋਕੀ ਕਮਲਾ ਸੁਦਾਏ ਕਹਿੰਦੇ।
    ਜੇ ਰਹਿਏ ਚੁੱਪ ਕਹਿੰਦੇ ਆਖਦੇ ਭੁਖਾਰ ਹੈ।
    ਰੱਜ ਕੇ ਜੇ ਖਾਈਏ ਕਹਿੰਦੇ ਦਿੰਨਾ ਵਿਚ ਉੱਜੜ ਜਾਓ।
    ਜੇ ਰਹਿਏ ਭੁੱਖੇ ਕਹਿੰਦੇ ਕਮਲਾ ਗੁਵਾਰ ਹੈ।
    ਨਵੇਂ ਲੀੜੇ ਪਾਈਏ ਫਰ ਪੁੱਛਦੇ ਲਿਉਂਦਾ ਕਿੱਥੇ।
    ਰੱਖੀਏ ਹੈ ਮੈਲੇ ਫਿਰ ਦੂਰੋਂ ਦਰਕਾਰ ਹੈ।
    ਏਥੇ ਤਾਂ ਪੱਤ ਰੱਖੇ ਵਾਹਿਗੁਰੂ ਹੀ ਬਿਰਬੱਲਾ ਕਿੱਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ।

  • @balbirsingh104
    @balbirsingh104 Před 4 lety +15

    Sachiya galla 👌👌👌👌👌

  • @lallysarpanch2368
    @lallysarpanch2368 Před rokem +1

    ਰਹਿੰਦੀ ਦੁਨੀਆ ਤੱਕ ਗੂੰਜਦੀ ਰਹਿਣ ਵਾਲੀ ਆਵਾਜ ਵਿੱਚ ਕਲਮ ਨਾਲ ਲਿਖਿਆ ਤੇ ਗਾਇਆ ਕਲਾਮ ਵੀ ਬਾਕਮਾਲ ਹੈ। ਚੰਗੇ ਸਮਾਜ ਤੇ ਚੰਗੇ ਚਰਿੱਤਰ ਨਿਰਮਾਣ ਲਈ ਇਹਨਾ ਗੱਲਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਵੈਸੇ ਤਾ ਅਜੋਕੀ ਪਨੀਰੀ ਤੋਂ ਆਸ ਹੈ ਨਹੀਂ ਕਿ ਇੰਨਾਂ ਕੁਝ ਨਿਭਾ ਸਕਣਗੇ ਪਰ ਜਿੰਨਾ ਵੀ ਨਿਭਾਉਣ ਚੰਗਾ ਹੈ। ਬਾਬੂ ਰੱਜਬ ਅਲੀ ਸਾਬ ਇਕ ਐਸੇ ਗਾਇਕ ਜੋ ਦੋਨੋ ਪੰਜਾਬਾਂ ਵਿੱਚ ਗੂੰਜਦੇ ਹਨ ਤੇ ਹਰਮਨ ਪਿਆਰੇ ਹਨ ਤੇ ਰਹਿੰਦੀ ਦੁਨੀਆ ਤੱਕ ਗੂੰਜਦੇ ਰਹਿਣਗੇ

  • @harryharrrkal8372
    @harryharrrkal8372 Před 4 lety +2

    Wow sera gal

  • @amritsar8947
    @amritsar8947 Před 4 lety +60

    ਇੱਕ ਇੱਕ ਬੋਲ ਦੇ ਵਿੱਚ ਮਣਕਿਆਂ ਵਾਂਗੂੰ ਪਰੋ ਕੇ ਕਿਨੀ ਖੂਬਸੂਰਤੀ ਨਾਲ ਪੇਸ਼ ਕੀਤਾ

  • @tegazeez5748
    @tegazeez5748 Před 4 lety +6

    Babu ta sach hi babu ji
    ਬਾਬੂ ਤਾ ਸੱਚ ਹੀ ਬਾਬੂ ਜੀ
    ਅਣਮੋਲ ਬਚਨ

    • @Primekhalastv
      @Primekhalastv Před 3 lety

      ਇਹ ਕਵੀਸ਼ਰੀ ਪੰਡਤ ਬੀਰਬਲ ਜੀ ਦੀ ਹੈ

  • @HardeepSingh-hf4rq
    @HardeepSingh-hf4rq Před 4 lety +7

    ਬਾਬੂ ਜੀ ਜਿਦਾਂ ਬਾਦ

  • @AkashSingh-vg2fw
    @AkashSingh-vg2fw Před 3 lety +3

    ਬਹੁਤ ਵਧੀਆ ਗੱਲ ਹੈ ਬਾਪੂ ਜੀ

  • @mohinderkaur8116
    @mohinderkaur8116 Před 4 lety +17

    Wah ji kiya batt aa👌👌👌👌👌

  • @milkhasingh7620
    @milkhasingh7620 Před 4 lety +25

    ਬਾਬੂ ਰਜਬ ਅਲੀ ਜੀ ਦੀਆ ਗੱਲਾ 100 ਸਾਲ ਬਾਅਦ ਅਜ ਵੀ ਸੱਚੀਆ ਹਨ, ਵਾਹ ਜੀ ਵਾਹ

  • @sidhupreet2608
    @sidhupreet2608 Před rokem +1

    ਬਹੁਤ ਵਧੀਅਾ ਜੀ

  • @MeetSidhufilms
    @MeetSidhufilms  Před 4 lety +61

    ਹੋਰ ਵੀ ਵਧੀਆ videos ਦੇਖਣ ਲਈ ਚੈਨਲ ਨੂੰ subscribe ਜਰੂਰ ਕਰਿਓ,🙏🙏
    czcams.com/channels/qNAUk_SyB8gum7p3PJ4TFw.html

    • @ramjeetrama5966
      @ramjeetrama5966 Před 4 lety +4

      ਪੁਰਾਣੇ ਕਲਾਕਾਰ ਦੀਆਂ ਵੀਡੀਓ ਜਰੂਰ ਦਿਖਾਈ ਆ
      ਬਹੁਤ ਵਧੀਆ ਲੱਗਿਆ ਸਲੂਟ ਵੀਰ ਜੀ ਬਹੁਤ ਬਹੁਤ ਧੰਨਵਾਦ

  • @DaljeetSingh-bn6vi
    @DaljeetSingh-bn6vi Před 3 lety +3

    Waheguru ji sarbat da bhala karna ji
    bahut kimmti galan ji babu Rajab Ali sab diyan

  • @kanwaljeetaulakh8333
    @kanwaljeetaulakh8333 Před 2 lety +5

    Salute sir 🙏

  • @OhiSandhu
    @OhiSandhu Před rokem +2

    Baba raazb ali was is gem..
    Ppl should not forgot this type of gems..loki v bas chamkile vrgya nu yad rkhde..hor v bathere hoye..ohna nu nhi..gallan krde culture diyan

  • @ranindersinghsidhu8255
    @ranindersinghsidhu8255 Před 3 lety +2

    Vah vah kya Gayaki hai var var sunan da je karda hai 🙏👍👍

  • @technicalsolution3435
    @technicalsolution3435 Před 4 lety +4

    ਸੱਚੀ ਆ ਗਲ ਬਾਬੂ ਰਜਬ ਅਲੀ ਜੀ

  • @daviendarsingh2112
    @daviendarsingh2112 Před 4 lety +6

    ਵਾ ਬਈ ਵਾ ਕਯਾ ਬਾਦਯਾ ਜੀ

  • @pb03bti64
    @pb03bti64 Před 3 lety +1

    ਹੁਣ ਤਾਂ ਸਾਰੇ ਹੀ ਕੰਮ ਉਲਟ ਹੈ,, ਬਾਬੂ ਰਜਬ ਅਲੀ ਜੀ ਨੂੰ ਕੀ ਪਤਾ ਸੀ,, ਸਾਡੇ ਲੋਕਾਂ ਨੇ ਗੰਦ ਪਾ ਦੇਣਾ ਹੈ

    • @kvisherdilbagsinghpabbaral5536
      @kvisherdilbagsinghpabbaral5536 Před 3 lety +1

      ਬੀਰਬਲ ਦੀ ਲਿਖਤ ਬਾਬੂਜੀ ਦੀ ਨਹੀਂ

    • @pb03bti64
      @pb03bti64 Před 3 lety

      @@kvisherdilbagsinghpabbaral5536 ਸ਼ੁਕਰੀਆ ਕਵੀਸਰ ਸਾਹਿਬ ਜੀ🙏🙏

  • @balwindergurna8467
    @balwindergurna8467 Před 3 lety +4

    ਇਹੋ ਜਿਹੀ ਗਾਇਕੀ ਸੁਣ ਕੇ ਬੜਾ ਅਨੰਦ ਆਉਂਦਾ,

  • @jagarsinghjagarsingh4004
    @jagarsinghjagarsingh4004 Před 3 lety +8

    ਵਾਹਿਗੁਰੂ 🙏🙏👌👆👋👑✍✌❤

  • @creativestudioentertainment

    waheguru, ki likhan main bs akal aa gyi. bhut khoob.

  • @harvindersingh7848
    @harvindersingh7848 Před 2 lety +1

    ਬਾਬੂ ਰਜਬ ਅਲੀ ਜੀ ਤੁਸੀਂ ਸਦਾ ਹੀ ਜਿਉਂਦੇ ਹੋ
    ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @MaanBrarmaanbrar
    @MaanBrarmaanbrar Před 3 lety +10

    ਦਿਲੋਂ ਚਰਨੀ ਸਲਾਮ

  • @jaswinderkakakaka3479
    @jaswinderkakakaka3479 Před 4 lety +6

    ਬਹੁਤ ਵਧੀਆ ਵੀਰ

  • @jarnailkhan4343
    @jarnailkhan4343 Před 3 lety +6

    ਵਾਹਿਗੁਰੂ ਜੀ 👏👏

  • @AmanDeep-tt6wz
    @AmanDeep-tt6wz Před rokem +2

    ਬੋਹੁਤ ਕੁਸ਼ ਸਿੱਖਣ ਨੂੰ ਮਿਲਿਆ 🙏🙏🙏

  • @LakhwinderSingh-pg5qo
    @LakhwinderSingh-pg5qo Před 4 lety +29

    ਸਬ ਸਹੀ ਗੱਲਾਂ ਨੇ 👌👌

  • @saab7205
    @saab7205 Před 4 lety +8

    WAH WAH KYA BAAT A👌👌👌👌👌👌

  • @nadeemchadher5650
    @nadeemchadher5650 Před 4 lety +6

    Babu Raj ki shairy ki Kia bat Hy.

  • @kalasingh0216
    @kalasingh0216 Před 3 lety +1

    Bhut vadia ji

  • @guriguri7733
    @guriguri7733 Před 2 lety +4

    ਸਿਰੀ ਬਾਈ ਜੀ 👍

  • @ReshamSingh-ms4hj
    @ReshamSingh-ms4hj Před 4 lety +4

    Wah ji wah kya baat hai ji

  • @user-mj9sh5ry2o
    @user-mj9sh5ry2o Před 6 měsíci

    Kiya baat ji babu raju Ali ji lali gill nizampuri slam aji babu ji nu

  • @tasveerrandhawa7665
    @tasveerrandhawa7665 Před 4 lety +6

    Wah Baa Kamal g.

  • @ironmani7376
    @ironmani7376 Před 4 lety +21

    Complete lesson for complete Life

  • @asifshekh6241
    @asifshekh6241 Před 4 lety +5

    Punjabi sher babo rjab Ali dy dil di awaz

    • @bhindranwalajatha9176
      @bhindranwalajatha9176 Před 4 lety +1

      ਏਹ ਕਵਿਤਾ ਪੰਡਿਤ ਬੀਰਬਲ ਜੀ ਦੀ ਐ ਜੀ ਉਂਝ ਬਾਬੂ ਜੀ ਦਾ ਕੋਈ ਮੁਕਾਬਲਾ ਨਹੀਂ

  • @mandeepsingh572
    @mandeepsingh572 Před 3 lety +1

    ਵਾਹ ਜੀ ਵਾਹ ✌️🎯🎯 ਬਾਪੂ ਰਜਬ ਅਲੀ ਜੀ।💯💯😀😀😀😀😀😀😀😀🎉🎊🎉🎊🎉🎊🙏🙏🙏🙏🙏

  • @FolkGeetPunjab
    @FolkGeetPunjab Před 3 lety +3

    ਬਹੁਤ ਵਧੀਆ।

  • @jagarsinghjagarsingh4004
    @jagarsinghjagarsingh4004 Před 3 lety +7

    ਵਾਹਿਗੁਰੂ🙏🙏

  • @healthwealthforhappylifeby1449

    Great writer who write this salute to him and the singers too for such melodious voice.❤️

  • @HarrySingh-sd2wk
    @HarrySingh-sd2wk Před rokem +2

    Bapu rajabali saab di kalam bohut gazab c yaar. Vaar vaar sunan nu dil karda hai

  • @NishanSingh-sk9gf
    @NishanSingh-sk9gf Před 3 lety +4

    ਸॅਚੀਆ ਗॅਲ਼ਾ 💯💯💯✅✅✅🔥🔥🔥❤❤❤

  • @swindersingh1393
    @swindersingh1393 Před 4 lety +16

    ਸੱਚੀਆਂ ਗੱਲਾਂ ਬਾਪੂ ਦੀਆਂ

  • @Bhau_Talks
    @Bhau_Talks Před 4 lety +44

    ਆਪਣੇ ਟਰੱਕ ਚ ਬਾਬਾ ਈ ਚੱਲਦਾ

  • @rashadbatteyvlogs1981
    @rashadbatteyvlogs1981 Před 4 lety +14

    ਬਾਹਮਣ ਨੂੰ ਮਾਸ
    ਮੀਏਂ ਨੂੰ ਸਰਾਬ
    ਸਿਖ ਨੂੰ ਤੰਬਾਕੂ ਮਾੜਾ

  • @punjabsandhu3333
    @punjabsandhu3333 Před 4 lety +1

    Bahut vadhian

  • @Gk-ws1pw
    @Gk-ws1pw Před 4 lety +76

    Curfew vich kon kon sunn riya

  • @bittudhamot2913
    @bittudhamot2913 Před 4 lety +10

    ਸੱਚੀਆਂ ਗੱਲਾਂ ਨੇ. (100)

  • @gschauhan343
    @gschauhan343 Před 3 lety +2

    ਬਹੁਤ ਵਧੀਆ

  • @mangabrar8386
    @mangabrar8386 Před 4 lety +3

    Old is gold .bapu g👌👍👌👌👍

  • @AshimaRana47
    @AshimaRana47 Před 4 lety +8

    Speechless guru ji

  • @BalbirSingh-uf3oi
    @BalbirSingh-uf3oi Před 4 lety +2

    ਅਮਲ ਕਰਨ ਵਾਲੀਆਂ ਸਿਆਣੀਆਂ ਗੱਲਾਂ ।

  • @HappySingh-cb2nv
    @HappySingh-cb2nv Před 4 lety +5

    Very good song and singer good and hit love you baba je .

  • @harmindersingh6405
    @harmindersingh6405 Před 4 lety +11

    ਜ਼ਿੰਦਗੀ ਜਿਊਣ ਲਈ
    ਜਰੂਰੀ ਗੱਲਾਂ

  • @rajwindersingh4962
    @rajwindersingh4962 Před 9 měsíci

    ਸਾਹੋਕੇ ਦਾ ਬਾਬੂ ਰਜਬ ਅਲੀ ਵੰਡ ਤੋਂ ਬੜਾ ਦੁਖੀ ਹੋਇਆ ਸੀ ਪਾਕਿਸਤਾਨ ਜਾ ਕੇ ਵੀ ਸਾਹੋਕ - ਸਾਹੋਕੇ ਕਰਦਾ ਰਿਹਾ ਜੰਮਣ ਭੌਏਂ ਦੇ ਵਿਛੋੜੇ ਦੇ ਦਰਦ ਚ ਚੱਲ ਵਸਿਆ ਜੋ ਅੱਜ ਵੀ ਅਮਰ ਹੈ ਆਪਣੀ ਕਵੀਸ਼ਰੀ ਜ਼ਰੀਏ ।