ਚਰਖੇ ਦੀ ਗੂੰਜ !! Charkhe Di Goonj !! New Latest Punjabi Movie 2024 !! Dhillon mansa wala

Sdílet
Vložit
  • čas přidán 24. 08. 2024
  • Charkhe Di Goonj !! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Karma wali da daaj
    • ਕਰਮਾਂ ਵਾਲੀ ਦਾ ਦਾਜ਼ !! ...
    Karma wali da daaj (Ep-2)
    • ਕਰਮਾਂ ਵਾਲੀ ਦਾ ਦਾਜ਼ (2)...
    Karma wali da daaj (Ep-3)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-4)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-5)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-6)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-7)
    • ਕਰਮਾ ਵਾਲੀ ਦਾ ਦਾਜ (ਭਾਗ-...
    karma wali da daaj (Ep-8)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-9)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-10)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (The end)
    • ਕਰਮਾਂ ਵਾਲੀ ਦਾ ਦਾਜ !! K...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Komentáře • 596

  • @Ritu__2412
    @Ritu__2412 Před 6 měsíci +3

    सोनिया दीदी नाल कर्मे दी जोड़ी सोनी लगड़े ने ❤❤❤

  • @baljinderbadhan5680
    @baljinderbadhan5680 Před měsícem +1

    ਸੋਨੀਆ ਦੀਦੀ ਦੀ ਕਰਮਾ ਵੀਰੇ ਨਾਲ ਅਭੀ ਵੀਰੇ ਦੀ ਪਰੀਤ ਦੀਦੀ ਨਾਲ ਜੋੜੀ ਵਧੀਆ ਲੱਗਦੀ ਹੈ ਅਭੀ ਵੀਰੇ ਦੀ ਬਾਪੂ ਦੇ ਰੂਪ ਵਿਚ ਐਕਟਿੰਗ ਬਹੁਤ ਵਧੀਆ ਹੈ ❤❤❤❤❤❤❤❤❤❤

  • @user-cz3ib4bq9m
    @user-cz3ib4bq9m Před 6 měsíci +29

    ਅਮਨ ਬੇਟੇ ਅਵੀ ਦਾ ਸੀਨ ਸਭ ਤੋਂ ਵਧੀਆ ਹੈਂ ਬੇਬੇ ਦਾ ਪ੍ਰੇਰਣਾ ਬਣ ਗਿਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @Virk-2022
    @Virk-2022 Před 6 měsíci +4

    ਵੀਡੀਓ ਤਾਂ ਸੋਹਣੀ ਆ
    ਅਵੀ ਨੂੰ ਥੋੜੇ ਘਟ ਡਾਇਲਾਗ ਦਇਆ ਕਰੋ ਬਹੁਤ ਲੰਬਾ ਬੋਲਦਾ ਬੋਰ ਕਰ ਦਿੰਦਾ
    ਅਮਨ ਤੇ ਰਾਜ ਰੋਲ ਘੈਟ ਕਰ ਰਹੇ
    ਸੱਸਾ ਦੋਵੇ ਤੇਜ ਨੇ ਸੋਨੀਆ ਠੀਕ ਆ
    ਮੁਕਦੀ ਗੱਲ ਸਾਰੇ ਸੁਪਰ ਸਟਾਰ ਆ❤

  • @jassusingh7536
    @jassusingh7536 Před 6 měsíci +4

    ਜੀਤੋ ਨਾਮ ਸੋਹਨਾ ਨਹੀ ਲਗਦਾ ਸੋਨੀਅਾ ਸੋਹਨਾ ਲਗਦਾ 👌👌👌👌

  • @Amandeepkaurmaan9778
    @Amandeepkaurmaan9778 Před 6 měsíci +6

    ਜੋੜੀਆਂ ਹੁਣ ਬਣੀਏ ਇਕ ਸਾਰ ਸਿੱਬੋ ਤੇ ਅਭੀ ਦੀ😂😂😂😂😂😂😂😂😂😂😂😂😂❤❤❤❤❤❤❤❤❤❤❤❤❤

  • @kamaljeet8881
    @kamaljeet8881 Před 6 měsíci +13

    ਬਹੁਤ ਵਧੀਆ ਸੋਨੀਆ ਦੀ ਜੋੜੀ ਕਰਮੇ ਨਾਲ ਹੀ ਵਧੀਆ ਲੱਗਦੀ

  • @DhandeepSingh-en2vl
    @DhandeepSingh-en2vl Před 6 měsíci +17

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਅਮਨ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਇਸ ਵੀਡੀਓ ਨਾਲ 40 ਸਾਲ ਪਹਿਲਾਂ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
    ਇਸ ਵੀਡੀਓ ਵਿੱਚ ਕਰਮੇਂ ਨੂੰ ਗੈਰਹਾਜ਼ਰ ਕਰ ਦਿੱਤਾ ਗਿਆ ਹੈ ਕੀ ਗੱਲ ਹੈ ਕਿ ਬਿਮਾਰੀ ਨਾਲ ਕਮਜ਼ੋਰੀ ਜ਼ਿਆਦਾ ਹੋ ਗਈ ਹੈ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ💖 🙏🙏 ਜੀ 👍👍💪💪🪅🪅🌹🌹

    • @kuljeetkaur1581
      @kuljeetkaur1581 Před 6 měsíci

      Sir jivan vala pind vich kis pase ghar hai ਤੁਹਾਡਾ ਦਸਿਓ ਵੀਰ ਜੀ

    • @DhandeepSingh-en2vl
      @DhandeepSingh-en2vl Před 6 měsíci

      @@kuljeetkaur1581 ਸਾਡਾ ਘਰ ਤਾਂ ਜੀ ਭੱਠੇ ਦੇ ਕੋਲ ਹੈ ਤੁਸੀਂ ਕੌਣ ਹੋ ਅਤੇ ਕਿੱਥੋਂ ਪੁੱਛ ਰਹੇ ਹੋ

  • @sdeol6522
    @sdeol6522 Před 6 měsíci +5

    ਸੋਨੀਆ ਦੀ ਜੋੜੀ ਕਰਮੇ ਨਾਲੋਂ ਵਧੀਆ ਲੱਗਦੀ ਹੈ❤❤

  • @msf5937
    @msf5937 Před 6 měsíci +4

    ਬਾਈ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ ਅਭੀ ਦਾ ਬੁੜੇ ਵਾਲਾ ਰੋਲ ਬਹੁਤ ਵਧੀਆ

  • @amandeepkaur9868
    @amandeepkaur9868 Před 6 měsíci +96

    ਸੋਨੀਆ ਦੀ ਜੋੜੀ ਕਰਮੇ ਨਾਲ ਸੋਹਣੀ ਲੱਗਦੀ ਆ ❤

  • @Veerpalbrar0
    @Veerpalbrar0 Před 6 měsíci +19

    ਅਗਲੇ ਪਾਰਟ ਚੂ ਕਰਮਾ ਆਵੇ ਨਾਲੇ ਲਾਬੋ ਯਾਦ ਆਉਂਦੇ 😂❤ ਬਾਕੀ ਵੀਡਿਓ ਬਹੁਤ ਸੋਣੀ

  • @JaspreetKaur-tj6je
    @JaspreetKaur-tj6je Před 6 měsíci +5

    ਅਭੀ ਵੀਰੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਸੀਬੋ ਤਾਂ ਵਿਚਾਰੀ ਬੋਲਦੀ ਨੀ😂😂😂

  • @gurvinderkullar5431
    @gurvinderkullar5431 Před 6 měsíci +12

    ❤ਸੋਨੀਆ ਤੇ ਕਰਮੇ ਦੀ ਜੋੜੀ, ਤੇ ਹਰਜੀਤ ਦੀ ਤੇ ਅੰਜਲੀ ਦੀ ਜੋੜੀ ਤੇ ਅਭੀ ਤੇ ਪਰੀਤ ਦੀ ਜੋੜੀ ਜਚਦੀ ਹੈ ਜੀ ਧੰਨਵਾਦ❤❤

  • @satvirsingh6064
    @satvirsingh6064 Před 6 měsíci +1

    ਰਾਜ ਵੀਰ ਅਮਨ ਦੀ ਵੈਰੀ ਸੋਟਰੀ ਹੈ ❤🎉❤🎉❤🙏🙏❤️🌹👍🌹👍🌹🌹🌹🌹💐👌💐👌💐🌺👌💐👌👌❤️🙏

  • @amarjit_kaur_08kaur_08-fn7mp
    @amarjit_kaur_08kaur_08-fn7mp Před 6 měsíci +2

    Aman didi ਇਹ ਵੀਡੀਓ ਦੇਖ ਕੇ ਹਾਸਾ ਆਇਆ ਵੀਡੀਓ ਵਧੀਆ ਲੱਗੀ

  • @chansingh4874
    @chansingh4874 Před 6 měsíci +6

    Aman sis aor raj bai ka rol bhut ghint aa Purana jamana yad aagya 😮😮

  • @GoraSidhu-gj1xe
    @GoraSidhu-gj1xe Před 6 měsíci +1

    ਅਮਨ ਘੁੰਡ ਬਹੁਤ ਸੋਹਣਾ ਲੱਗਦਾ 😅

  • @kuldeeppatto1865
    @kuldeeppatto1865 Před 6 měsíci +2

    ਅਮਨ ਭੈਣ ਤੇ ਰਾਜ ਵੀਰ ਹਰਜੀਤ ਸੋਨੀਆ ਦਾ ਪਤੀ ਕੁੱਝ ਜਚਿਆ ਨਹੀਂ ਪਰ ਵੀਡਿਉ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ 👌👌👌

  • @mandeepmann8730
    @mandeepmann8730 Před 6 měsíci +9

    ਪਰਿਵਾਰਕ ਵੀਡੀਓ ਜੀ ਬਹੁਤ ਵਧੀਆ ਜੀ,

  • @AmritpalSingh-vt9sy
    @AmritpalSingh-vt9sy Před 6 měsíci +20

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤

  • @jimmydhanoa4603
    @jimmydhanoa4603 Před 6 měsíci +2

    ਅਮਨ ਦੀਦੀ ਤੁਹਾਡੀ ਸੁਪਨੇ ਵਾਲੀ ਹਉਰਰ, ਹਉਰਰ ਵਾਲੀ ਗਲ ਤੋਂ ਤਾਂ ਅਸੀਂ ਸਾਰਾ ਪਰਿਵਾਰ ਹੱਸ, ਹੱਸ ਕੇ ਦੂਹਰੇ ਹੋ ਗੲਏ।

  • @nehagurpal274
    @nehagurpal274 Před 6 měsíci +1

    Bhot vadiya video aman didi 🎉🎉

  • @user-kf1sf3fh8e
    @user-kf1sf3fh8e Před 6 měsíci +12

    Ede vich vi Sonia te sibo di acting Fantastic hai

  • @user-bq2kp3bp7h
    @user-bq2kp3bp7h Před 6 měsíci +8

    ਬਹੁਤ ਹੀ ਘੈਂਟ ਵੀਡੀਓ ਹੈ ਅਮਨ ਭੈਣ ਜੀ 🙏🌹

  • @vpreetsran1309
    @vpreetsran1309 Před 6 měsíci +8

    ਸ਼ੁਕਰ ਆ ਨਵੀਂ ਵੀਡਿਓ ਆ ਗਈ 😊ਅੱਜ ਉਡੀਕ ਹੀ ਸੀ ਜਿੰਨਾ ਟਾਈਮ ਅਮਨ ਢਿੱਲੋ ਦੀ ਵੀਡਿਓ ਨਾ ਦੇਖੀਏ ਮਜ਼ਾ ਨਹੀਂ ਆਉਂਦਾ ਫੋਨ ਚਲੋਨ ਦਾ 😅😅😅😅

  • @sukhdeepsidhu2342
    @sukhdeepsidhu2342 Před 6 měsíci +10

    Very nice story, Rajveer Dhillon veer, Aman dhillon sister ji 👍👌🌷🌹

  • @sukhpalsinghsukhpalsingh3622
    @sukhpalsinghsukhpalsingh3622 Před 6 měsíci +25

    ਸੋਨੀਆਂ ਦੀ ਜੋੜੀ ਤਾਂ ਕਰਮੇ ਨਾਲ ਹੀ ਚਾਹੀਦੀ ਹੈ ਪੀੜੀ ਚ ਬਹੁਤ ਵਧੀਆ ਲੱਗਦੀ ਹ

  • @user-wb1zx6ys8n
    @user-wb1zx6ys8n Před 6 měsíci +14

    ਪੁਰਾਣਾ ਸਮਾਂ ਯਾਦ ਆ ਗਿਆ ਦੀਦੀ🎉😊

  • @SonuSingh-gs9cv
    @SonuSingh-gs9cv Před 6 měsíci +9

    ਬਹੁਤ ਸੋਹਣੀ ਵਿਡਿਉ ਹੈ , ਬਾਹ ਕਮਾਲ

  • @user-bk2mc1yj9n
    @user-bk2mc1yj9n Před 6 měsíci +4

    Bhut vadia video avi sibo Aman.🎉🎉🎉🎉🎉🎉❤❤❤❤❤❤❤❤

  • @KulwinderShergill-qj5tv
    @KulwinderShergill-qj5tv Před 6 měsíci +7

    ਸੁਣਿਆ ਪੁਰਾਣੇ‌ ਸਮੇ ਵਿੱਚ ਐਦਾ ਹੀ ਹੁੰਦਾ ਸੀ ਸੱਭਿਆਚਾਰਕ ਵਿਰਸੇ ਦੇ ਆਧਾਰ ਤੇ ਬਣਾਈ ਵੀਡੀਓ‌।‌ ਤਾਂ ਹੀ ਇਸ ਚੈਨਲ ਵਰਗਾ ਚੈਨਲ ਨੀ ਹੋ ਸਕਦਾ ਯੂਟਿਊਬ ਤੇ।‌ ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ

  • @narinderpal4075
    @narinderpal4075 Před 6 měsíci +2

    ਸੋਨੀਆ ਤਾਂ ਕਰਮੇ ਨਾਲ ਹੀ ਜਚਦੀ ਕਾਲਿਆਵਾਲੀ ਮੰਡੀ

  • @PreetMandahar
    @PreetMandahar Před 6 měsíci +2

    Soniaa di Jodi te karme nal hi jachdiaaa .......

  • @harpreetsinghsra7253
    @harpreetsinghsra7253 Před 6 měsíci +7

    ਪੁਰਾਣੇ sawachar ਤੇ ਵੀਡੀਓ ਬਹੁਤ ਵਧੀਆ ਵੀਡਿਓ

  • @parmjitksidhu9098
    @parmjitksidhu9098 Před 6 měsíci +2

    6:52 very 2 nice very funny

  • @talwinderkaur2287
    @talwinderkaur2287 Před 6 měsíci +12

    ਕੱਲ ਖਤਮ ਹੋਈ ਵੀਡਿਓ ਅੰਜਲੀ ਦਾ ਵਿਆਹ ਹੌਰ ਅੱਗੇ ਚਲੋਣੀ ਚਾਹੀਦੀ ਸੀ ਬਦੀਆ ਸੀ

  • @ekam7715
    @ekam7715 Před 6 měsíci +8

    Bhut vadia video a ji abi veer te seebo aunty di acting bhut vadia a best wishes all team ❤❤❤❤❤😊😊😊😊

  • @harpreetsharma4125
    @harpreetsharma4125 Před 6 měsíci +8

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਬਖਸ਼ੇ ❤❤ ਪਰਮਜੀਤ ਜਗਰਾਓਂ

    • @GurpreetSingh-ui7vq
      @GurpreetSingh-ui7vq Před 6 měsíci

      ਜਗਰਾਓਂ ਵਾਲਿਓ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਅਸੀਂ ਵੀ ਜਗਰਾਓਂ ਏਰੀਏ ਵਿੱਚੋਂ ਰਸੂਲਪੁਰ ਪਿੰਡ ਤੋ

  • @gurjeetkaurdhaliwal3559
    @gurjeetkaurdhaliwal3559 Před 6 měsíci +12

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @entertainmentwithmanvi8777
    @entertainmentwithmanvi8777 Před 6 měsíci +6

    ਵੈਸੇ ਵੀਡੀਓ ਬਹੁਤ ਚੰਗੀ ਹੈ ਪਰ ਸੋਨੀਆ ਦੀ ਨਾਲ ਕਰਮਾਂ ਵੀਰ ਚੰਗਾ ਲਗਦਾ ਹੈ

  • @kulvirgill5881
    @kulvirgill5881 Před 6 měsíci +1

    Very very nice story 👌 parmatma chadhadi kala vich Rakhe sari team nu 👍

  • @veerpalsidhu4775
    @veerpalsidhu4775 Před 6 měsíci +6

    Good video bhut Sonia te karme di jori att a

  • @sidhutar
    @sidhutar Před 6 měsíci +6

    Video bhoot he sohni hai bi raj and Aman ji da rool bhoot he vadia Hai baki sari team the kam ve bhoot vadia Hai Avtar Sidhu from Canada

  • @arshchahal1854
    @arshchahal1854 Před 6 měsíci +2

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ

  • @Meenu67793
    @Meenu67793 Před 6 měsíci +3

    ਬਹੁਤ ਵਧੀਆ ਬਹੁਤ ਖੂਬ ਹਮੇਸ਼ਾ ਵਾਂਗੂੰ ਸਭ ਤੋ ਅਲੱਗ🙏🙏🙏🙏 ਰੱਬ ਹੋਰ ਤਰੱਕੀ ਬਖਸ਼ੇ ਤੁਹਾਨੂੰ🙏🙏🙏

  • @user-yu9ql5wc5m
    @user-yu9ql5wc5m Před 6 měsíci +12

    ਬਹੁਤ ਵਧੀਆ ਵੀਡੀੳ ਬਣਾਈ ਆ ਧੰਨਵਾਦ ਸਾਰਿਆ ਦਾ

  • @rupinderkaurdhaliwal5980
    @rupinderkaurdhaliwal5980 Před 6 měsíci +3

    ਬੁਹੁਤ ਸੋਹਣੀ ਕਹਾਣੀ
    ਪੁਰਾਣੇ ਸਮੇਂ ਦੀ ਯਾਦ ਪੁਰਾਣੀ 😂

  • @harbhajansingh2145
    @harbhajansingh2145 Před 6 měsíci +3

    ਕਦੇ ਰਾਜ ਕਦੇ ਲਖਾ 😂😂

  • @sarbjitkaur9202
    @sarbjitkaur9202 Před 6 měsíci +16

    ਬਹੁਤ ਵਧੀਆ 🙏🙏💕💕

  • @user-tr5sp5rx6y
    @user-tr5sp5rx6y Před 6 měsíci +2

    Very very nice video Aman didi God bless you 👌👌👌👍👍👍❤️❤️❤️❤️❤️

  • @harpreetsinghsra7253
    @harpreetsinghsra7253 Před 6 měsíci +17

    ਜੋੜੀ ਗ਼ਲਤ ਬਣਾਈ ਹੈ ਹਰਜੀਤ ਤੇ ਸੋਨੀਆ ਦੀ ਜੀ

  • @AMARJEET_1986
    @AMARJEET_1986 Před 6 měsíci +4

    ਬਹੁਤ🎥🎬 ਸੋਹਣੀ ਸਟੋਰੀ,,,, ਢਿੱਲੋਂ ਸਾਬ

  • @charanjeetgill1708
    @charanjeetgill1708 Před 6 měsíci +10

    ਬਹੁਤ ਵਧੀਆ ਜੀ 🙏

  • @user-zi2lg7ti3v
    @user-zi2lg7ti3v Před 6 měsíci +18

    ਪੰਜਾਬੀ ਸੱਭਿਆਚਾਰ ਬਹੁਤ ਵਧੀਆ ਨਾਟਕ 🎉

  • @Harjinder_x01
    @Harjinder_x01 Před 6 měsíci +2

    Bahut sohni video aa ji purana time dikhaya video vich bahut vdiya lagea

  • @gurusran838
    @gurusran838 Před 6 měsíci +3

    ਬਹੁਤ ਹੀ ਸੋਹਣੀ ਸਿਟੋਰੀ ਹੈ ਜੀ ਰਾਜ ਬਾਈ ਜੀ ਅੱਤੇ ਅਮਨ ਢਿੱਲੋਂ ਜੀ ❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Před 6 měsíci +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @kulwinder169
    @kulwinder169 Před 6 měsíci +2

    ਅੱਜ ਤਾਂ ਨਜ਼ਾਰਾ ਹੀ ਲਿਆ ਤਾਂ ਫੇਰ ਫਿਰ ਪੁਰਾਣੇ ਸਮਿਆਂ ਵਾਲੀ ਵੀਡੀਓ ਬਣਾ ਕੇ ਵੀਡੀਓ ਬਹੁਤ ਸੋਹਣੀ ਹੈ ਬਹੁਤ ਬਹੁਤ ਧੰਨਵਾਦ ਜੀ ❤❤❤❤❤❤❤

  • @parmjitksidhu9098
    @parmjitksidhu9098 Před 6 měsíci +1

    Aman so sweet today o my god

  • @jagdeeppandher0753
    @jagdeeppandher0753 Před 6 měsíci +1

    Very nice very good 👍😊❤🎉

  • @HarwinderSingh-me1tr
    @HarwinderSingh-me1tr Před 6 měsíci +6

    ਹੁਣ ਲੋਕ ਸੂਰ ਦਾ ਕਿਸਨ ਕਰਦੇ ਸੂਰਾ ਦਾ ਕੰਮ ਤੁਰਨਾ ਔਖਾ ਪੈਸੇ ਵੱਧ ਚਾਹੀਦਾ ਮੁਰਗੀਆਂ ਦਾ ਲੈਂਟਰ ਪਾਉਣਾ ਪੈਦਾ ਸਾਰਿਆ ਨਾਲੋ ਬੱਕਰੀਆਂ ਦੇ ਪੈਸੇ ਸਿਰਫ ਥੋੜੇ ਚਾਹੀਦਾ ਨਾ ਲੈਟਰ ਪਾਉਣਾ ਦੀ ਲੋੜ ਨਹੀਂ ਪੰਜ ਦਸ ਬੱਕਰੀਆਂ ਚਾਹੀਦਾ ਕੰਮ ਬਹੁਤ ਵਧੀਆ ਦਰੱਖਤਾਂ ਦੇ ਪੱਤੇ ਖੇਤਿ ਵਿਚੋ ਪੱਠਿਆ ਦਾ ਫਿਕਰ ਨਹੀਂ ।ਸੀਬੋ ਦਾ ਆਵੀ ਬਣਾਤਾ ਘਰ ਵਾਲਾ ਸੋਨੀਆ ਘਰ ਵਾਲਾ ਹਰਦੀਪ ਠੀਕ ਲੱਗਦਾ ਕਰਮਾ ਪਤਾ ਕਿਹੜਾ ਐਕਸਨ ਕਰਗਾ ਆਮਨ ਰਾਜ ਆਪਸ ਵਿਚ ਜੋੜੁ ਬਣਕੇ ਰਹਿੰਦੇ ਦੂਜਿਆ ਨੂੰ ਆਲੱਗ ਆਲੱਗ ਜੋੜੀਆ ਬਣਾਉਦੇ ਮੈਨੂੰ ਤਾ ਨਹੀ ਲੱਗਦਾ ਇਹ ਘਰਦਾ ਖੇਤ ਦਾ ਕੰਮ ਕਰਦੇ ਹੁਣੇ

  • @Love_status9990
    @Love_status9990 Před 6 měsíci +17

    ਅਮਨ ਦੀ ਬਹੁਤ ਸੋਹਣੀ ਵੀਡੀਓ ਸੀਬੋ ਤਾਈ ਦੀ ਅੈਕਟਗ ਬਹੁਤ ਸੋਹਣੀ ਆ ❤❤❤❤❤

  • @user-fh8zh7gm2l
    @user-fh8zh7gm2l Před 6 měsíci +1

    Bhut. Soniya. Video. ❤❤❤❤❤❤

  • @BalrajSingh-uy4um
    @BalrajSingh-uy4um Před 6 měsíci +3

    Nic story aman dhillon g good 👍 👌 ❤❤❤

  • @satnamkaur2435
    @satnamkaur2435 Před 6 měsíci +13

    ਹਰਿਯਾਣੇ ਯਾ ਰਾਜਸਥਾਨ ਚ ਸ਼ੂਟਿੰਗ ਕੀਤੀ ਐ ਲਗਦਾ??

  • @entertainmentwithmanvi8777
    @entertainmentwithmanvi8777 Před 6 měsíci +14

    ਅਮਨ ਦੀ ਦੀ ਵੀਡੀਓ ਬਹੁਤ ਚੰਗੀ ਹੈ ਪਰ ਸੋਨੀਆ ਦੀ ਹਰਦੀਪ ਨਾਲ ਚੰਗੀ ਜੋੜੀ ਨਹੀਂ ਲਗਦੀ

  • @simrankaurlottey2898
    @simrankaurlottey2898 Před 6 měsíci +6

    ਬਹੁਤ ਵਧੀਆ ਵੀਡੀਓ ਹੈਂ ਜੀ ❤❤❤❤❤❤

  • @KulwinderSingh-kt3tr
    @KulwinderSingh-kt3tr Před 6 měsíci +11

    ਬਹੁਤ ਵਧੀਆ ਜੀ ❤

  • @gagandeepkaur-ll4hg
    @gagandeepkaur-ll4hg Před 6 měsíci +4

    Buth vadia video a aman ਦੀਦੀ ji wmk ❤❤❤

  • @vmix-ki3zs
    @vmix-ki3zs Před 6 měsíci +5

    Bhut vadiya g gbu

  • @babybansal7679
    @babybansal7679 Před 6 měsíci +1

    Bhut vadia video aa nest video jaldi aawaye

  • @harjitkaur5467
    @harjitkaur5467 Před 6 měsíci +4

    Bhut bdia 👌👌👌👌👌👌

  • @babybansal7679
    @babybansal7679 Před 6 měsíci +1

    God bless you all team members

  • @deepmaan8558
    @deepmaan8558 Před 6 měsíci +2

    ਬਾਪੂ ਜੀ ਨੇ ਰਾਜ ਕਹਿਤਾ ਲੱਖੇ ਨੂੰ ਖੁਰਨੀ ਕੋਲ਼

  • @sukhwindersingh770
    @sukhwindersingh770 Před 6 měsíci +2

    Nice acting by all team but avi super

  • @Sumanpreet-ky5lm
    @Sumanpreet-ky5lm Před 6 měsíci +2

    God bless you rajvir brother and Aman di ❤❤❤❤

  • @vijaysharma7257
    @vijaysharma7257 Před 6 měsíci +3

    Mja ni aaya riste bohot ult pult bnaye abhi di Jodi sibo nal ni jachdi 😂😂😂😂😂

  • @SimranKaur-xp8xy
    @SimranKaur-xp8xy Před 6 měsíci +1

    Very nice god bless you team members 🙏🙏👌🏻👌🏻👍👍

  • @ajaygoyal1812
    @ajaygoyal1812 Před 6 měsíci +1

    Sonia ty krma hi sone lgde ny

  • @buttasinghmaan4495
    @buttasinghmaan4495 Před 6 měsíci +8

    Excellent💯👍👏❤❤

  • @vijaykumari3183
    @vijaykumari3183 Před 6 měsíci +5

    Mery.dadi.ji.bi.nana.ji.se.muh.dakti.thi.purana.jmana👍👍👍👌👌 ambala

  • @rupinderbrar4989
    @rupinderbrar4989 Před 6 měsíci +5

    ਬਹੁਤ ਸੋਹਣੀ ਵੀਡੀਓ ਜੀ

  • @sanudhillondhillon4538
    @sanudhillondhillon4538 Před 6 měsíci +1

    Bhut hi vdiya vedio harjeet nu Sonia da husband bna ta krma Bai kidr gya ''''so Preet vedio

  • @daljitkaur353
    @daljitkaur353 Před 6 měsíci +3

    Very nice story ❤❤❤❤👌👌👌👌👍👍👍❤️❤️❤️❤️💯

  • @user-uj4fp7bk9z
    @user-uj4fp7bk9z Před 6 měsíci +10

    Very nice jii jaspreet kaur ladda

  • @tweetkaurbhangu
    @tweetkaurbhangu Před 6 měsíci +1

    Very nice video ❤❤❤

  • @HarjotSinghGill-cu7uy
    @HarjotSinghGill-cu7uy Před 6 měsíci +1

    Puraana time de video dekh ke changa lagda hai

  • @kulwinderkaur6315
    @kulwinderkaur6315 Před 6 měsíci

    Bhot badiya video god bless you 🌹🌹🌹🌹🌹🌹❤️❤️❤️❤️❤️❤️

  • @riyasanjeevbajaj
    @riyasanjeevbajaj Před 6 měsíci +1

    Purana sma yaad ah geya beautiful story Aman di nd wait for next part 👍🏻

  • @palvisharma3066
    @palvisharma3066 Před 6 měsíci +4

    Last two videos are awesome

  • @user-hs1gk5kt7m
    @user-hs1gk5kt7m Před 6 měsíci +5

    Vachari soniya nu karma v but da c harjeet v😢😂ghent video❤

  • @user-vi9yi8op2j
    @user-vi9yi8op2j Před 6 měsíci +3

    ਬਹੁਤ ਵਧੀਆ ਵੀਡੀਓ ਆ ਅਮਨ ਭੈਣ ❤🎉

  • @satnamkaur2435
    @satnamkaur2435 Před 6 měsíci +9

    ਅਵੀ ਨੂੰ ਇਨੇ ਡਾਇਲਾਗ ਨਾ ਦਿਆ ਕਰੋ ਬਹੁਤ ਲੰਬਾ ਸੀਨ ਹੁੰਦਾ ਅਵੀ ਦਾ

  • @somadevi-26
    @somadevi-26 Před 6 měsíci +1

    Very nice video 👍👍👍🎉🎉🎉

  • @sukhmanff8042
    @sukhmanff8042 Před 6 měsíci +1

    Very nice video ❤️❤️

  • @kushdeepbrar-id5wl
    @kushdeepbrar-id5wl Před 6 měsíci +1

    Very nice video

  • @user-kd6qp2ov4t
    @user-kd6qp2ov4t Před 6 měsíci +1

    Nice vedo bhut g😊

  • @sanawarjotsinghsanawarjot72
    @sanawarjotsinghsanawarjot72 Před 6 měsíci +1

    Very nice Ji bro 🎉🎉🎉❤❤

  • @reshamchahal985
    @reshamchahal985 Před 6 měsíci +5

    Jdo tusi purane time di video bnode o,bahut vdhia lgdi a