Video není dostupné.
Omlouváme se.

ਅੱਗ ਲਾਉ ਨਣਦ | agg lau nanad | New punjabi short movie | New Punjabi Natak 2024

Sdílet
Vložit
  • čas přidán 11. 05. 2024
  • ਅੱਗ ਲਾਉ ਨਣਦ | agg lau nanad | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sevak- 9779460188
    kuldeep-8837512912
    writen by taini kotkapura -9988105100
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

Komentáře • 176

  • @jagdevsingh8335
    @jagdevsingh8335 Před 3 měsíci +30

    ਬਾਈ ਜੀ ਮਨਦੀਪ ਮਿਲਣ ਨਹੀ ਆਈ ਇਹ ਤਾਂ ਤੁਹਾਡੇ ਘਰ ਵਿੱਚ ਪਾਟਕ ਪਾਉਣ ਆਈ ਹੈ ਇਹ ਤੁਹਾਡੇ ਘਰ ਵਿੱਚ ਹਸਦੇ ਚੰਗੇ ਨਹੀਂ ਲਗਦੇ ਬੇਬੇ ਗੁਰਮੇਲ ਕੌਰ ਜੀ ਤੁਸੀਂ ਮਨਦੀਪ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੀ ਇਹ ਤਾਂ ਤੁਹਾਨੂੰ ਲੜਾਉਣ ਆਈ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰ ਮਨਦੀਪ ਕਿਸੇ ਘਰ ਵਿੱਚ ਦਖਲ ਅੰਦਾਜੀ ਨਹੀਂ ਕਰੀਦਾ ਜੇਕਰ ਤੇਰੀ ਨਣਦ ਤੁਹਾਡੇ ਘਰ ਵਿੱਚ ਕਲੇਸ਼ ਪਵਾਏ ਤਾਂ ਤੈਨੂੰ ਗੁੱਸਾ ਨਹੀਂ ਆਵੇਗਾ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @madhusabharwal3449
    @madhusabharwal3449 Před 3 měsíci +84

    ਜਸਪ੍ਰੀਤ ਭੈਣ ਆ ਗਈ ਲੜਾਈ ਪਾਉਣ ਨਨਦ ਪਿਆਰੀ ਘਰ ਵਿੱਚ ਨਨਦ ਨੂੰ ਇੰਟਰਫੇਅਰ ਨੀ ਕਰਨਾ ਚਾਹੀਦਾ ਮੇਰੀ ਜਸਪ੍ਰੀਤ ਭੈਣ ਤਾ ਬਹੁਤ ਖੁਸਮਜਾਜ ਹੈ 💖ਸਾਰਾ ਚਾਬੀ ਦਾ ਰੋਲਾ ਜਸਪ੍ਰੀਤ ਭੈਣ ਤੁਸੀਂ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਸਭ ਪਾਸੇ ਬਹੁਤ ਵਧੀਆ ਸੁਨੇਹਾ ਦਿੱਤਾ ❤❤ ਆਪਾ ਸਭ ਨੂੰ ਇਸ ਵੀਡੀਓ ਵੇਖ ਕੇ ਸਭ ਨੂੰ ਸਮਝਨਾ ਚਾਹੀਦਾ ਹੈ ਕੁਲਦੀਪ ਵੀਰੇ ਤੈਨੂੰ ਇਹ ਨੀ ਪਤਾ ਕਿ ਤੇਰੇ ਘਰ ਵਿੱਚ ਕੀ ਚੱਲ ਰਿਹਾ ਘਰ ਪਰਿਵਾਰ ਵਿੱਚ ਪਿਆਰ ਹੋਣਾ ਬਹੁਤ ਜਰੂਰੀ ਹੈ ਸਾਝਾਂ ਪਰਿਵਾਰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿🧿❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤love you Jaspreet siso god bless you🥰🥰🙏 👏👏🌷🌷🌹🌹🌹😇ਸਹੀ ਕਿਹਾ ਲਾਡੀ ਵੀਰ ਕਿਨੁ ਆਪਣਾ ਕਹੀਏ ਤੇ ਕਿਸ ਨੂੰ ਬਿਗਾਨਾ😟😟ਜਸਪ੍ਰੀਤ ਭੈਣ ਵੀਡੀਓ ਵਾਲਾ ਤਾ ਸਿਰਾ ਹੀ ਲਾ ਤਾਂ 👏👏👏🧿🧿🧿ਪਰਮਾਤਮਾ ਤੁਹਾਨੂੰ ਸਭ ਨੂੰ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ 🙏🏽🙏🏽✌👍

  • @GaganpreetKaur-yf4nk
    @GaganpreetKaur-yf4nk Před 2 měsíci +10

    Very nice story g 😊

  • @harveersinghsingh1239
    @harveersinghsingh1239 Před měsícem +5

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਲੋਕਾਂ ਨੂੰ ਚੰਗਾ ਸੁਣੇਹਾ ਦੇਣ ਲਈ ਧੰਨਵਾਦ ਕਮਲ ਸੱਗੂ ਸੰਗਰੂਰ 🎉

  • @kulwnderjit4799
    @kulwnderjit4799 Před 3 měsíci +8

    ਮਨਦੀਪ ਭੈਣ ਨੇ ਨਣਦ ਟਾ ਰੋਲ ਬਹੁਤ ਵਧੀਆ ਕੀਤਾ ਜੋਂ ਕਿ ਅੱਜ ਵੀ ਕਈ ਘਰਾਂ ਵਿੱਚ ਹੁੰਦੀ ਆ ਨੇ❤❤❤❤❤ ਮੈਰੀ ਵੀ ਇਹੋ ਜਿਹੀ ਆ

  • @BalrajSingh-uy4um
    @BalrajSingh-uy4um Před 3 měsíci +6

    Nic story ❤❤

  • @binderkaur2453
    @binderkaur2453 Před 3 měsíci +7

    🎉🎉🎉🎉🎉🎉😮

  • @bakilsingh9830
    @bakilsingh9830 Před 22 dny

    ਬਹੁਤ ਵਧੀਆ ਵੀਡੀਓ ਲੱਗੀ ਹੈ ਇਹੋ ਜਿਹੀਆਂ ਕੁੜੀਆਂ ਨਾਲ ਐਵੇਂ ਹੀ ਹੋਣਾ ਚਾਹੀਦਾ

  • @user-ce8zg1qv4e
    @user-ce8zg1qv4e Před 3 měsíci +8

    Very nice video

  • @charanjitkaur1569
    @charanjitkaur1569 Před 3 měsíci +4

    Love from talwara ❤

  • @user-nq6po1yn2e
    @user-nq6po1yn2e Před 3 měsíci +7

    Very nice ji

  • @kulwnderjit4799
    @kulwnderjit4799 Před 3 měsíci +7

    ਡਾਲਰ ਲਾਏ ਨੇ ਵਿਆਹ ਤੇ😂😂😂😂😂 ਬੇਬੇ ਦਾ ਡਾਇਲਾਗ😂😂😂😂😂😢😢😢😢

  • @romidhandiwal001
    @romidhandiwal001 Před 3 měsíci +4

    Nice

  • @nindijalan282
    @nindijalan282 Před 3 měsíci +5

    ਬਹੁਤ ਸੋਹਣੀ ਵੀਡਿਓ ਆ
    ਸੋਨੀ ਜਾਲਣ

  • @amanthakur7777
    @amanthakur7777 Před 3 měsíci +3

    👍👍👍👍

  • @binderpuri9620
    @binderpuri9620 Před 3 měsíci +4

    nice

  • @rickyseerha5668
    @rickyseerha5668 Před 3 měsíci +5

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ

  • @jagdevbrar6100
    @jagdevbrar6100 Před 3 měsíci +5

    08

  • @MandeepKaur-nc5dm
    @MandeepKaur-nc5dm Před 3 měsíci +6

    Very nice video all family members are good acting God bless you parmatma Tarki bakshe Mandeep Kaur Patiala 🎉🎉🎉

  • @sukhjeetkaur68
    @sukhjeetkaur68 Před 3 měsíci +3

    ❤❤❤❤

  • @PenduLokPB31
    @PenduLokPB31 Před 3 měsíci +4

    Very nice video 👍

  • @GhulamRasool-ej1pt
    @GhulamRasool-ej1pt Před 3 měsíci +5

    Ghulam Rasool Bhatti Pakistani Muscat Oman se❤❤❤❤

  • @user-ws5uj2ht5h
    @user-ws5uj2ht5h Před 3 měsíci +4

    ❤❤❤❤❤❤❤❤❤❤❤❤❤

  • @manormagarg8197
    @manormagarg8197 Před 3 měsíci +4

    ❤❤❤❤🎉🎉🎉🎉🎉very nice

  • @hardevsingh8913
    @hardevsingh8913 Před 3 měsíci +5

    Very nice video ❤❤❤❤❤❤

  • @parmjitsingh535
    @parmjitsingh535 Před 3 měsíci +5

    Very nice video ji Thanks ji

  • @SukhwinderSingh-wq5ip
    @SukhwinderSingh-wq5ip Před 3 měsíci +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @singhtk
    @singhtk Před 3 měsíci +5

    Very nice video ji

  • @anurag_saddi
    @anurag_saddi Před 3 měsíci +5

    Nice video Sanjeev Sharma Moga

  • @deepdhaliwal7854
    @deepdhaliwal7854 Před 3 měsíci +5

    Nyc video❤❤❤❤❤❤❤❤❤❤❤❤❤❤❤❤❤Deep italy

  • @user-ki5dl7it6t
    @user-ki5dl7it6t Před 3 měsíci +4

    Daljit kaur shaina usa very very very very very very good nice video

  • @VijayKumar-hs9go
    @VijayKumar-hs9go Před 3 měsíci +3

    ਜਸਪ੍ਰੀਤ ਦੀ ਨਣਦ ਦਾ ਰੌਲੇ ਨਿਧਨਯੋਗ ਹੈ

  • @gurdipsidhu6013
    @gurdipsidhu6013 Před 3 měsíci +3

    Great story

  • @amanthakur7777
    @amanthakur7777 Před 3 měsíci +3

    Jasu de ser te dupata lya bhut jachda ❤❤❤❤

  • @kulwinderknagra3640
    @kulwinderknagra3640 Před 3 měsíci +3

    🙏🙏❤❤

  • @singhgurpreet4657
    @singhgurpreet4657 Před 3 měsíci +3

    ਵੀਡੀਉ ਬਹੁਤ ਵਧੀਆ ਹੈ

  • @sumanjay2417
    @sumanjay2417 Před 3 měsíci +3

    🎉🎉🎉🎉

  • @Preetjashan1234
    @Preetjashan1234 Před 3 měsíci +4

    Very nice video hai ji

  • @heavenrangi4911
    @heavenrangi4911 Před 3 měsíci +4

    Bhut vdia 👌 video

  • @user-ix3yc1vg6m
    @user-ix3yc1vg6m Před 3 měsíci +3

    Very nice video ji 👍👍❤️❤️💕💕💯💯💯💕💕🎉🎉❤❤🎉🎉🎉🎉🎉🎉

  • @harjitkaur2702
    @harjitkaur2702 Před 3 měsíci +5

    Very. Nice video harjit kaur😂😂

  • @GursewakMander
    @GursewakMander Před 3 měsíci +3

    ਜਖੇਪਲ 🎉🎉🎉❤❤ ਗੁਰੂਸੇਵਕ ਸਿੰਘ

  • @daljitpandher9096
    @daljitpandher9096 Před 3 měsíci +2

    Daljit. Kaur Shaina usa very. Very. Very. Good. Very. Very. Very. Nice. Video.

  • @SimranSingh-zx4wj
    @SimranSingh-zx4wj Před 3 měsíci +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @AmanpreetKaur-fx3ep
    @AmanpreetKaur-fx3ep Před 3 měsíci +5

    Nice.story.ji.❤❤❤❤❤❤❤❤🎉🎉🎉🎉🎉🎉

  • @BeantSingh-ih1sn
    @BeantSingh-ih1sn Před 3 měsíci +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।

    • @JASHAN3325
      @JASHAN3325 Před 3 měsíci +2

      ਮੇਰਾ ਗੋਤ ਵੀ ਸੰਘਾ ਹੈ

    • @BeantSingh-ih1sn
      @BeantSingh-ih1sn Před 3 měsíci

      @@JASHAN3325 ਹਾਂ ਜੀ ਤੁਸੀਂ ਕਿੱਥੇ ਹੋ

    • @BeantSingh-ih1sn
      @BeantSingh-ih1sn Před 3 měsíci

      ਹਾਂ ਤੁਸੀਂ ਕਿੱਥੋਂ ਹੋ ਪਿੰਡ ਕਿਹੜਾ ਹੈ ਜੀ

    • @JASHAN3325
      @JASHAN3325 Před 3 měsíci

      ਨਵਾ ਸ਼ਹਿਰ ਜਿਲਾ ਹੈ

  • @jagjitgill2867
    @jagjitgill2867 Před 3 měsíci +4

    Very nice video ❤❤

  • @user-xr3mu2he6g
    @user-xr3mu2he6g Před 3 měsíci +3

    Nice stori

  • @user-wm7rm2ku4v
    @user-wm7rm2ku4v Před 3 měsíci +3

    ਬਹੁਤ ਗਲਤੀ ਹੈ ਜੀ ਨਣਦ ਦੀ ਅਤੇ ਬਹੁਤ ਧੰਨਵਾਦ ਜੀ

  • @gurbaxkaur2452
    @gurbaxkaur2452 Před 3 měsíci +2

    ਪਿਕਿਆ ਦੀ ਸਦਾ ਸੂਖ ਮਨੌਣੀ ਚਾਹੀਦੀਆ ਚਾਹੇ ਕੋਈ ਬੋਲਣ ਜਾਂ ਨਾਂ ਬੋਲੇ ਪੇਕਿਆਂ ਤੋਂ ਹਿਸਾ ਕਦੇ ਨਾਂ ਮੰਗਣ ਪਰਮਾਤਮਾ ਤੋਂ ਮੰਗ ਜਿਨੇ ਦੇ ਕੇ ਮਹਿਲਾਂ ਨਹੀ ਦੇਣਾਂ

  • @daljeetjeeti383
    @daljeetjeeti383 Před 3 měsíci +4

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 5

  • @jaswinderkaur4152
    @jaswinderkaur4152 Před 3 měsíci +4

    Nycccccccc 🎉

  • @sajidcomrad1543
    @sajidcomrad1543 Před 3 měsíci +3

    Sajid Ali from Ganda sing kasur punjab Pakistan

  • @Be.a.__men
    @Be.a.__men Před 3 měsíci +4

    Very good 👍

  • @user-cz4sb4nn9z
    @user-cz4sb4nn9z Před 2 měsíci +3

    All teem bahut accha kam kardi h

  • @Gurpreetsingh-es3pe
    @Gurpreetsingh-es3pe Před 3 měsíci +4

    Very nice video ❤❤❤🎉🎉🎉🎉🎉🎉🎉

  • @manjitkaur-uh1mi
    @manjitkaur-uh1mi Před 3 měsíci +3

    So nice massage ❤❤❤❤❤❤❤

  • @inderjitkaur4820
    @inderjitkaur4820 Před 3 měsíci +3

    Bahut sohni video hai ji 👌👌👌👌👌👌👌

  • @Karanvirdi-s9n
    @Karanvirdi-s9n Před 3 měsíci +4

    Bhut nanada bharjiaa to jalas krdiaa ne oh eh ni sochdiaa ke Sade maa bap di seva nuha hi krdiaa ne nanad bharjyi da rista ta ena vadiaa hunda je koyi banaye

  • @user-ym8ex4qr8r
    @user-ym8ex4qr8r Před 2 měsíci +2

    ਬਹੁਤ ਵਧੀਆ ਕਹਾਣੀ ਅਮਰਜੀਤ ਕੋਰ ਨਾਭਾ

  • @surinderkaurbrar63
    @surinderkaurbrar63 Před 3 měsíci +3

    Bauht hi Vadhiya video,per Mandeep kise da Ghar nahi kharab kari da

  • @pratimajolly8768
    @pratimajolly8768 Před 2 měsíci +1

    Nice video Nanad ka jhut pakra gaya

  • @pratimajolly8768
    @pratimajolly8768 Před 3 měsíci +6

    Saas aur pati ne baat samjho Bahut badhiya laugya

  • @smaanmaan1796
    @smaanmaan1796 Před 3 měsíci +3

    👏👏👏👏👏👊👊👊👌👍👍🤟

  • @JaswinderKaur-nb5rr
    @JaswinderKaur-nb5rr Před 3 měsíci +3

    ਜਸਵਿੰਦਰ ਕੌਰ ਬਰਨਾਲਾ ❤❤

  • @bhajankaur8289
    @bhajankaur8289 Před 3 měsíci +2

    Kise vna nanad nu ghr vich interfaire nhi krna chahida❤❤❤❤ bhajan kaur jirkpur Chandigarh 🎉🎉🎉🎉

  • @InnocentHorse-wb9mk
    @InnocentHorse-wb9mk Před 3 měsíci +2

    ਬਹੁਤ ਵਧੀਆ ਵੀਡੀਓ ਆ ਜੀ ❤🎉🎉🎉

  • @user-lo3kc3bv1r
    @user-lo3kc3bv1r Před 3 měsíci +3

    Veri nice video Geeta Ludhiana

  • @RajwinderKaur-mp8yy
    @RajwinderKaur-mp8yy Před 3 měsíci +3

    ❤❤❤❤❤

  • @horseLover7774
    @horseLover7774 Před 3 měsíci +3

    Very nice ji ❤❤

  • @vijayghai7929
    @vijayghai7929 Před 3 měsíci +2

    Vijay kuparthala nic moves

  • @HarmanDeep-lu9im
    @HarmanDeep-lu9im Před 3 měsíci +2

    Veer ji very nice video ji ❤❤❤❤❤🎉🎉🎉🎉🎉🎉 ❤kush ho janda video dekh ke ❤❤

  • @HarninderSingh-ke2rr
    @HarninderSingh-ke2rr Před 3 měsíci +3

    Harninder singh Portugal bohat sohniya videos hundiya ne bai

  • @jaswindersinghbarring4310
    @jaswindersinghbarring4310 Před 3 měsíci +3

    ਅੱਜ ਵਾਲੀ ਵੀਡਿਓ ਬਹੁਤ ਸਿੱਖਿਆ ਦਾਇਕ ਸੀ ਸਾਰੀ ਟੀਮ ਮੈਂਬਰ ਨੂੰ ਚੰਗਾ ਕੰਮ ਕਰਨ ਲਈ ਵਧਾਈਆਂ ਹੋਣ ਜੀ 👍 ਸੁਖਵਿੰਦਰ ਕੌਰ ਬਰਨਾਲਾ 🌹

  • @karamjeetkaur5019
    @karamjeetkaur5019 Před 2 měsíci +1

    Very nice

  • @user-tg7kd9zh4p
    @user-tg7kd9zh4p Před 3 měsíci +3

    Very nice 👍

  • @tamannapathak1835
    @tamannapathak1835 Před měsícem

    Baut bahiya video

  • @MohinderSingh-bl1gx
    @MohinderSingh-bl1gx Před 3 měsíci +3

    Good video Mohinder patiala

  • @BeautyTvshorts90
    @BeautyTvshorts90 Před 3 měsíci +2

    Very nice video veer ji kuldeep God bless you all everyone❤❤❤👌👌👍👍

  • @user-et6nv9gf3e
    @user-et6nv9gf3e Před 3 měsíci +3

    Hello ji sari team nu nice video gill auto works sukhdeep singh gill Tare wala nawan moga

  • @Brar516
    @Brar516 Před 3 měsíci +4

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ

  • @KuldeepSingh-pm1ql
    @KuldeepSingh-pm1ql Před 3 měsíci +2

    ਸੋਹਣੀ ਵੀਡੀਓ ਕੁਲਦੀਪ ਵੀਰ੍

  • @neetugold6136
    @neetugold6136 Před 3 měsíci +2

    Nice video

  • @sunny_am3737
    @sunny_am3737 Před 3 měsíci +2

    Bahut vadiya video ji👍🙏🏻🙏🏻❤

  • @Reetkhokhar
    @Reetkhokhar Před 3 měsíci +4

    Bottt kaintt video gbu all team members

  • @eetsingh8923
    @eetsingh8923 Před 3 měsíci +3

    Good acting I like it 👌👌 Amandeep Sri muktsar sahib

  • @faqirchand3396
    @faqirchand3396 Před měsícem

    Nice video Faqir Chand Barnala

  • @palwinderkaur8533
    @palwinderkaur8533 Před 3 měsíci +3

    Vdo tn boht vdhia hundian hn saarian,Jaspreet Green suit kithon lya ,bohat sohna aa ,jroor dsna, Thanks saari team da

  • @dayemkiamman
    @dayemkiamman Před 3 měsíci +3

    Suchi kahani lgdi aa.........👍 from Lahore

  • @harpreetsharma4125
    @harpreetsharma4125 Před 3 měsíci +2

    ਬਹੁਤ ਵਧੀਆ ਵੀਡੀਓ ਚੰਗਾ ਸੁਨੇਹਾ ਮਿਲਿਆ ਇਸ ਵੀਡੀਓ ਤੋਂ ❤❤ ਪਰਮਜੀਤ ਜਗਰਾਓਂ

  • @Reetkhokhar
    @Reetkhokhar Před 3 měsíci +3

    Pehla comment👌🏻👌🏻👌🏻

  • @a_s2801
    @a_s2801 Před 3 měsíci +3

    Bahut badiya video

  • @bhupindersingh3241
    @bhupindersingh3241 Před 3 měsíci +3

    ਥੌਡੀਆ ਵੀਡਿਓ ਬਹੁਤ ਸੋਹਨੀਆ ਹੁੰਦੀਆਂ ਨੇ ਜੀ , ਇਕ ਬੇਨਤੀ ਆ ਜੀ ਅੰਤਿਮ ਚ ਤੁਸੀ ਨਮਾ ਸਿਕਾਰ ਨਹੀ ਨਮਸਕਾਰ ਕਿਹਾ ਕਰੋ 🙏🙏

  • @hamirsinghsingh8102
    @hamirsinghsingh8102 Před 3 měsíci +2

    Very very nice video Hamir Singh New Delhi

  • @TarsemSingh-ts7uc
    @TarsemSingh-ts7uc Před 3 měsíci +6

    ❤❤ਤਰਸੇਮ ਸਿੰਘ ਪਿੰਡ ਭੁੱਟਾ ❤❤❤🎉🎉🎉

  • @balvirsingh-il3eb
    @balvirsingh-il3eb Před 3 měsíci +5

    ਕੁਲਦੀਪ ਵੀਰ ਸਤਸ੍ਰੀਅਕਾਲ ਵੀਡੀਓ ਤਾਂ ਬਾਅਦ ਵਿੱਚ ਪਹਿਲਾਂ ਘਰ ਦੇਖ ਮਨ ਖੁਸ਼ ਹੋ ਜਾਂਦਾ ਹੈ ਭੈਣਾਂ ਵੀ ਵਧੀਆ ਲਗਦੀਆਂ ਨੇ ਘਰੇ ਫਿਰਦੀਆਂ ਮੈਨੂੰ ਦੋਵੇਂ ਘਰ ਬਹੁਤ ਪਸੰਦ ਹਨ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @swaransinghbhatia3116
    @swaransinghbhatia3116 Před 3 měsíci +3

    Bada hi sona vidio ji swaran singh bhatia chhatisharh

  • @PervaizShah-ok5qx
    @PervaizShah-ok5qx Před 3 měsíci +3

    Nice 👍 video. Sari team da kum bohat wadiya. Mandeep Kaur ka role bohat negative tha. Jaspreet Kaur zindabad.

  • @user-pi5ft4re2r
    @user-pi5ft4re2r Před 3 měsíci +3

    Wow nice v🎉 bro

  • @ranawaseem7898
    @ranawaseem7898 Před 3 měsíci +3

    ❤❤❤👌👌👌Mirha pakistan