Rice cultivation in alkaline soils (ਕਲਰਾਠੀਆਂ ਜਮੀਨਾਂ ਵਿੱਚ ਝੋਨੇ ਤੋਂ ਚੰਗਾ ਝਾੜ ਲੈਣ ਲਈ ਜਰੂਰੀ ਨੁਕਤੇ)

Sdílet
Vložit
  • čas přidán 3. 07. 2022
  • Addition of Gypsum: If the pH of soil is more then 9.3 then apply gypsum on soil test basis and give one or two heavy irrigations.

    Preparation of Seed bed: Do not puddle, because water intake rate in these soils is very low. Irrigate the tilled field and give a light planking to pulverize the clods.

    Transplanting: Transplant seedlings a week earlier than the normal time of transplanting, because the initial growth of plants in alkali soils is slow. Plant three or four 40 days old seedlings per hill. More seedlings per hill are recommended because of higher mortality in these soils. Do not grow PR 127 under alkali conditions.

    Fertilizer Application: Apply 20-25 per cent more nitrogen than in normal soils. Alkali soils are low in organic carbon and the efficiency of nitrogen fertilizer in these soils is also low. Add 60 kg of nitrogen through 130 kg of urea per acre in three splits, 1/3 at transplanting, 1/3 three weeks after transplanting and the remaining 1/3 six weeks after transplanting. Apply the same amount of phosphorus as to the normal soils. In addition, apply 25 kg of zinc sulphate heptahydrate or 16 kg zinc sulphate monohydrate per acre during the preparatory tillage Where dhaincha is grown for green manuring, add the quantity of P2O5 recommended for rice to this legume and omit the application of phosphorus to the succeeding rice crop.

Komentáře • 86

  • @hariramverma2539
    @hariramverma2539 Před 2 lety +6

    वाहेगुरू जी का खालसा वाहे गुरु जी की फतेह 🙏🙏

  • @j.s.sran.1544
    @j.s.sran.1544 Před 2 lety +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @chaterjitsingh354
    @chaterjitsingh354 Před 2 lety +3

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ

  • @SarbjitSingh-wc7bb
    @SarbjitSingh-wc7bb Před 2 lety

    ਬਹੁਤ ਧੰਨਵਾਦ

  • @jagbirpannu7832
    @jagbirpannu7832 Před 2 lety

    Thanks Dr sahib

  • @SuperKhushmeet
    @SuperKhushmeet Před 2 lety +1

    2 saal pehlan request kari si mai tuhanu es topic te video banaun lai
    Par anyhow thanks saddi suni tusi

  • @NirmalSingh-ls2vb
    @NirmalSingh-ls2vb Před 2 lety

    Dhanwaad ji

  • @darshansingh1754
    @darshansingh1754 Před 2 lety

    Thanks g dr sab

  • @dharmindersingh3014
    @dharmindersingh3014 Před 2 lety +2

    ਵਾਹਿਗੁਰੂ ਜੀ 🙏

  • @chamkaursra7768
    @chamkaursra7768 Před 2 lety

    Thnx veer ji 🙏

  • @fatehharike7408
    @fatehharike7408 Před 2 lety

    Thanks ji

  • @singhvirk71
    @singhvirk71 Před 2 lety

    Thanks sir G

  • @jarnailsandhu1838
    @jarnailsandhu1838 Před 2 lety

    Thks bro

  • @tajpreetsidhu8611
    @tajpreetsidhu8611 Před 2 lety

    Thanks

  • @ranaranbirsingh1207
    @ranaranbirsingh1207 Před 2 lety

    Thx veer g

  • @shonkijatt7187
    @shonkijatt7187 Před 2 lety

    Good information g

  • @sourabhgujjar6833
    @sourabhgujjar6833 Před 2 lety

    Very good information sir ji very very good ram 🙏🙏ram 🙏🙏ji

  • @pargatsinghnumberdar3955
    @pargatsinghnumberdar3955 Před 2 lety +3

    ਸੁੱਕੇ ਖੇਤ ਵਿੱਚ ਸਹਾਂਗਾ ਲਾ ਕੇ ਪਾਣੀ ਭਰ ਝੋਨਾ ਲਾ ਦਿਓ ਜੇ ਕੋਈ ਉੱਚਾ ਨਿਵਾਂ ਏ ਕਹੀ ਨਾਲ ਸਾਫ਼ ਕਰ ਦਿਓ ਪਾਣੀ ਦੋਨਾ ਸਾਇਡ ਤੋਂ ਲਾਓ

  • @baljundersingh276
    @baljundersingh276 Před 2 lety

    Okay j

  • @studywithsingh3469
    @studywithsingh3469 Před 2 lety

    Waheguru g narmy ty vi video bna k knowledge diyakro

  • @user-gm4pt3on1h
    @user-gm4pt3on1h Před 2 lety +1

    Ssa ji ਸਰੋ ਦੀ ਖਲ da Ki benifit a Jarrur dasna

  • @gagan4958
    @gagan4958 Před 2 lety

    Sir ji yaraliva nitrator da ki istmaal hai.. dukandar ne zinc keh k de dita hai

  • @amarjitdhillon258
    @amarjitdhillon258 Před 2 lety

    Veer ji sade paani vich kala sora si zipsum te paani dova paso laun naal bhot farak pai gaya
    Sartaz zipsum kini paa sakda aa ji

  • @kulveersingh4533
    @kulveersingh4533 Před 2 lety

    Sir asi kanak vaad ke jhona lgao c us vich 21%wali zinc 10kg paye c hun fer us khet ch vich jhona lgana aa ke hun zinc paun de lod aa agar hai ta kinne dose payie hun

  • @sukhasandhar9680
    @sukhasandhar9680 Před 2 lety +1

    Sir mera khet changa aa prr pani mada kehda tat jada dena payu

  • @kahansandhu6389
    @kahansandhu6389 Před 2 lety

    Dr saab ji moongi tay paraquite de spray krni chidi hay ji ? K nhi ? Tay kinne din vaddan to pehla krni chidi hay ji ? Tay kis stage tay krni chidi hay ji ?

  • @SatnamDhindsa7
    @SatnamDhindsa7 Před 2 lety

    Dr veer pusa 44 ,50 din di paniri lgayi e khet wich g hun ehde wich urea kine din tk khtm kriye g

  • @usbaljindersi
    @usbaljindersi Před 2 lety

    Dr g pr 121 nu d a p jaruri paoni a

  • @gurbani13137
    @gurbani13137 Před 2 lety

    Dr sahib eho ji jamin ch chote kyare pune chayide ne .......chote kyare ch thnda pani pai jada.........vadde plot nhi krne chayide .......

  • @hmt-po1jx
    @hmt-po1jx Před 2 lety +2

    Bai g 126 ho ja ga mada wather ta

  • @amanindersingh5273
    @amanindersingh5273 Před 2 lety

    Shora ali jmeen kehri hundi a g?dakar

  • @jagdevbrar9392
    @jagdevbrar9392 Před 2 lety +1

    ਜਿਪਸਮ ਕਿਹੜੀ ਵਰਤਣੀ ਹੈ ਜੀ ਮਾਰਕੀਟ ਵਿੱਚ ਕਈ ਤਰਾ ਦੀਆ ਜਿਪਸਮ ਆਉਦੀ ਹੈ

  • @jagdeepsidhu1313
    @jagdeepsidhu1313 Před 2 lety

    Sir DSR vich jipsam pa ਸਕਦੇ ਹਾਂ ਜੀ ਬੂਟੇ ਸੁਕ ਰਹੇ ਨੇ 37 ਦਿਨ ਹੋ ਗਏ ਬਿਜਾਈ ਕਰੀ ਨੂੰ

  • @karan_sandhu65
    @karan_sandhu65 Před 2 lety

    Calsium naitrat nal jink pa dyi

  • @KulwinderSingh-wg2ht
    @KulwinderSingh-wg2ht Před 2 lety +4

    Which paddy variety is best for alkine soil

  • @gurjantsingh42
    @gurjantsingh42 Před 2 lety +1

    Sat shri akaal ji ...veer ji tuhadi diti jankari bahut ਲਾਹੇਵੰਦ hundi hai, ਬੱਸ ਇਕ
    ਗਲ ਹੈ ਤੁਹਾਡੀ video bahut ਲੰਬੀ ਹੋ ਜਾਂਦੀ ਹੈ।
    ਕੋਸ਼ਿਸ਼ ਕਾਰਿਆ ਕਰੋ ਕਿ ਵੀਡਿਓ 4 5 ਮਿੰਟ ਦੀ ਹੋਵੈ।
    ਧੰਨਵਾਦ

  • @user-hn2vv8yn5x
    @user-hn2vv8yn5x Před 2 lety

    Jala bhout jada ha ji kali da ghata pa sakda ha ji

  • @gurmeetmalhi725
    @gurmeetmalhi725 Před 2 lety

    Pr 126 la sakde aa ji

  • @balkarnsingh8843
    @balkarnsingh8843 Před 2 lety

    4 number pani aa Kala Chitra sora jiri hogo narme no gulabi sundi pa jandi aa

  • @malkitsingh7678
    @malkitsingh7678 Před 2 lety +1

    ਸਰ ਜੀ ਮੇਰੇ ਖੇਤ ਦਾ ਪੀ ਐਚ 8.6 ਹੈ ਕਿਹੋ ਜਿਹੀ ਸਥੀਤੀ ਹੈ। ਮੈਂ ਦੋ ਸਾਲਾਂ ਤੋ ਕਣਕ ਮਲਚਿੰਗ ਵਿੱਧੀ ਨਾਲ ਬੀਜ ਦਾ ਹਾਂ ਜੀ ਮਿੱਟੀ ਵਿੱਚ ਬਹੁਤ ਸੁਧਾਰ ਹੋਇਆ ਹੈ ਜੀ ਪਰਾਲੀ ਖੇਤ ਵਿੱਚ ਰੱਖਣ ਨਾਲ ਜੀ।

  • @sonukamboj4801
    @sonukamboj4801 Před 2 lety

    Bai ji 1401 laya ci 10 din ho gaye jhande bute nikal rahe ne

  • @brargagan855
    @brargagan855 Před 2 lety

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

  • @nirvairsingh4637
    @nirvairsingh4637 Před 2 lety

    ਡਾਕਟਰ ਸਾਬ ਪਹਿਲੇ 2ਪੱਤੇ ਪੀਲ਼ੇ ਪੈਗੇ ਨੇ ਨੀਚੇ ਤੋ 17ਦਿਨ ਹੋਏ ਨੇ

  • @KulwinderSingh-xg9ie
    @KulwinderSingh-xg9ie Před 2 lety +1

    ਬਾਈ ਜਿਹੜੇ ਦਿਨਾਂ ਵਿਚ ਝੋਨਾਂ ਜ਼ਿਆਦਾ ਫੋਟ ਕਰਦਾ ਜ਼ਿਆਦਾ ਯੂਰੀਆ ਮੰਗਦਾ ਉਹ ਵੀਡੀਓ ਨਹੀਂ ਲੱਭੀ ਪਿਛਲੇ ਸਾਲ ਵਾਲੀ ਲਿੰਕ ਭੇਜ ਸਕਦੇ ਓ

  • @vinaypalsingh980
    @vinaypalsingh980 Před 2 lety +1

    Veer g uria nal 12:63 fungicide paunde ne us da kina ku faida hunda hai basmati 1401 vich

  • @JagtarSingh-fh1xz
    @JagtarSingh-fh1xz Před 2 lety +2

    ਕਲਰਾਠੀਆ ਜ਼ਮੀਨਾਂ ਵਿਚ ਝੋਨਾ ਤਜਰਬੇ ਕਾਰ ਲੋਕ ਲੇਟ ਹੀ ਲਾਉਂਦੇ ਹਨ ਜੀ ਲੇਟ ਨਹੀਂ ਤੁਸੀ

  • @jaspreetbabbu59
    @jaspreetbabbu59 Před 2 lety

    ਬਾਈ ਜੀ ਮੇ ਇੱਕ ਕਿੱਲੇ ਦੇ ਉਪਰੋ 6 ਇੰਚ ਮਿੱਟੀ ਚੁਕਾਇ ਹੈ ਓਹਦੇ ਵਿੱਚ ਕਿ ਕੁਝ ਖਾਦਾ ਪਾਵਾ ਜੀ ਕਿਰਪਾ ਕਰਕੇ ਜਰੂਰ ਦਸੋ

  • @chauhan517
    @chauhan517 Před 2 lety

    ਪੋਟਾਸ਼ ਪਾ ਸਕਦੇ ਦਾ ਅਾ ਦਸੋ

  • @manpreetsandhu2166
    @manpreetsandhu2166 Před 2 lety +1

    Sade Full same c 27p31siraa hunda

  • @gurlalsingh6860
    @gurlalsingh6860 Před 2 lety +1

    Sir chloro paony a jarury ja na payjave

  • @naturehumanity9493
    @naturehumanity9493 Před 2 lety +1

    10ਏਕੜ ਝੋਨਾ ਬਿਜਾਈ ਕੀਤੀ ਟੋਪ ਆ,, 5ਏਕੜ ਝੋਨਾ ਸਿੱਧੀ ਬਿਜਾਈ ਗਰੋਥ ਨਹੀਂ ਕਰ ਰਿਹਾ ,, ਜਿੰਕ 50ਦਿਨ ਦਾ ਹੋ ਗਿਆ ,,, ਤਨੇ ਨਹੀਂ ਬਣਾ ਰਿਹਾ ਲਾਲ ਪਤੇ ਕਰ ਸੜ ਰਿਹਾ

  • @Gillagrifarms
    @Gillagrifarms Před 2 lety

    ਝੋਨੇ ਬੂਟੀਆਂ ਦੇ ਪਤੀਆਂ ਉਪਰ ਧੱਬੇ ਬਣ ਰਹੇ ਆ ਜੀ ਕਿ ਕਾਰਨ ਆ jii

  • @BalbirSingh-re5ej
    @BalbirSingh-re5ej Před 2 lety +1

    ਸਤਿ ਸ੍ਰੀ ਅਕਾਲ ਜੀ ਵੀਰ ਬਾਕੀ ਸਬ ਠਿਕ ਹੇ ਮੇ ਇਕ ਇਜਨ ਬਨਾਅ ਹੇ ਜੀ ਮੇਕਨਟ ਅਨਰਜੀ ਬਾਲਾ ਜੀ 2ਸਲੇਡਰ ਜੀ 56ਹੋਸ ਪਬਰ ਤਿਅ ਦੇਬੇ ਗਾ ਜੀ ਜੋ 99ਪਰਸੰਟ ਤਿਅਰ ਹੇ ਜੀ ਬਸ ਵਾਹਿਗੂਰ ਜੀ ਕਰੇ ਕਿਰਪਾ ਜੀ

  • @chauhan517
    @chauhan517 Před 2 lety

    ਜਮੀਨ ਰੇਤਲੀ ਅਾ

  • @officialsandhurecords008
    @officialsandhurecords008 Před 2 lety +2

    ਜੰਤਰ ਦੀ ਜਗਾ ਅਸੀਂ ਚਰੀ ਹਰਾ ਚਾਰਾ ਵਿੱਚ ਛੋਟੇ ਕੱਦ ਦਾ ਵਾਹ ਸਕਦੇ ਹਾਂ

  • @paramsarao8199
    @paramsarao8199 Před 2 lety

    Hanji vr ਪੂਸਾ 44 ਆਖਰੀ ਪਾਣੀ ਵੇਲੇ ਗੋਡੇ ਜੇ ਤੋੜ ਜਾਦਾ ਆ ਕੀ ਕਾਰਨ ਆ

  • @tractorjunctionforjaggisro3631

    Asi pani chek kria se khenda 4 no pani aw pili pussa hunda sade na kde koi butta machia na kde jiri ghatt hoyi na kank ghatt hoyi kadu karke jiri laone aw 90 takk jiri maximum 65 man takk kank hundi aw kisnu galt smjia hun dso pani nu ya pani chek karn walia nu sora khende se pani ch onj khara nahi

  • @sureshkumarvinayaik8743
    @sureshkumarvinayaik8743 Před 2 lety +2

    Saade kol v aida di zameen aa
    15 saal ho ge kade ni kadu kitta 2 swage marde aa

    • @yadwindergill2391
      @yadwindergill2391 Před 2 lety

      22 15 saal ch tusi kina nuksan kita jaker tusi boor he kralo 22 oh best nale karcha gat awega

  • @kadamsingh7318
    @kadamsingh7318 Před 2 lety

    Zipsum kab dale

    • @MerikhetiMeraKisan
      @MerikhetiMeraKisan  Před 2 lety

      Shuru vich

    • @kadamsingh7318
      @kadamsingh7318 Před 2 lety

      Patla suhega marne se phele ya transplanting ke kitne din baad plz. Clear kare

    • @kadamsingh7318
      @kadamsingh7318 Před 2 lety

      Zipsum patla suhega marne se phele dale ya transplanting ke kitne din baad de
      Plz.... clear kare

  • @Gurnaazmotors
    @Gurnaazmotors Před 2 lety

    Dr saab 26 jhone di paneeri kine dina di la sakde aa

  • @harrapacivilization2779

    ਮੈਗਨੀਸ਼ੀਅਮ ਕਲੋਰਾਈਡ ਤੇ ਯੂਰੀਆ ਵੀ ਪੀ ਐਚ ਘਟਾ ਦਿੰਦੇ ।
    ਕਾਲਾ ਸ਼ੋਰਾ ਤੇ ਚਿੱਟਾ ਸ਼ੋਰਾ ਦੋਵੇਂ ਵੱਖ ਵੱਖ ਸੁਧਾਰ ਮੰਨਦੇ ਹਨ

  • @brargagan855
    @brargagan855 Před 2 lety

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

  • @brargagan855
    @brargagan855 Před 2 lety

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

    • @gurdeepsidhu2993
      @gurdeepsidhu2993 Před 2 lety

      ਪਾਣੀ ਸੁਕਾ ਕੇ ਲਾ ਸਹੀ ਹੋਜੂ