Suka Kadu/Soil Mulch ( ਝੋਨੇ ਵਿੱਚ ਸੁੱਕਾ ਕੱਦੂ ਕੀ ਹੈ ) Shergill Markhai
Vložit
- čas přidán 27. 08. 2024
- Rice Cultivation in Alkali Soils
• Addition of Gypsum: If the pH of soil is more then 9.3 then apply gypsum on soil test
basis and give one or two heavy irrigations.
• Preparation of Seed bed: Do not puddle, because water intake rate in these soils is
very low. Irrigate the tilled field and give a light planking to pulverize the clods.
• Transplanting: Transplant seedlings a week earlier than the normal time of
transplanting, because the initial growth of plants in alkali soils is slow. Plant three or
four 40 days old seedlings per hill. More seedlings per hill are recommended because
of higher mortality in these soils. Do not grow PR 127 under alkali conditions
Asi es vaar ik v paili kadoo nhi kiti bas lezar lagva fer pani shad k jhona lva ditta bhut vadia result ne
ਸਤਿ ਸ੍ਰੀ ਅਕਾਲ ਡਾਕਟਰ ਸਾਹਬ ਮੈਨੂੰ ਸੁੱਕਾ ਕੱਦੂ ਕਰਦੇ ਨੂੰ 10 12 ਸਾਲ ਹੋ ਗਏ ਹਨ ਸ਼ੁਰੂ ਵਿਚ ਜ਼ਮੀਨ ਪਾਣੀ ਬਹੁਤ ਪੀਂਦੀ ਹੈ ਬਾਸਮਤੀ ਬਹੁਤ ਵਧੀਆ ਚੱਲਦਾ ਹੈ
Ph sand kri veer gl krni a
Cont send me bro
ਬਾਈ ਜੇ ਜ਼ਮੀਨ ਪਾਣੀ ਬਹੋਤ ਪਿੰਦੀ ਫਰਤਾ ਪਾਣੀ ਲੋਨਾ ਵੀ ਜ਼ਯਾਦਾ ਪੈਂਦਾ ਹੋਣਾ
Bhut vadia result aa suka kadu
Waheguru ji ka Khalsa waheguru ji ki Fateh
Menu 3 saal hoge bai ji.. boht vadiya result h.. jithe pani thoda khraab h othe jyada fayeda hunda
Ehi Mai vi keh reha han Vir ji
ਬਹੁਤ ਵਧੀਆ ਜੀ ਸੁੱਕਾ ਕੱਦੂ 6 ਕਿੱਲੇ ਲਾਇਆ ਸੀ
ਮਿੱਟੀ 1 ਫੁੱਟ ਪੁਟਾਈ ਸੀ,ਇਸ ਕਰਕੇ ਕਦੂ ਨਹੀ ਕੀਤਾ ਸੀ, ਰੋਟਾਵੇਟਰ ਚੰਗੀ ਤਰ੍ਹਾਂ ਲਾ ਕੇ, ਸੁਹਾਗਾ ਮਾਰ ਕੇ ਝੋਨਾ ਲਗਾਇਆ ਸੀ,। ਨਜ਼ਾਰਾ ਆ ਗਿਆ ਸੀ। ਇਸ ਸਾਲ ਫਿਰ ਇਸਤਰਾਂ ਹੀ ਕਰਾਂਗੇ। ਆਪਣੇ ਨਹਿਰ ਦਾ ਪਾਣੀ ਲਗਦਾ। ਪਾਨੀ ਬਹੂਤ ਹੈ। ਅਪਣੇ ਕਾਮਯਾਬ ਹੈ
ਡਾਂ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਸੀਂ ਲੰਮੇ ਸਮੇਂ ਤੋਂ ਸੁੱਕਾ ਵਾਹ ਕੇ ਸੁਕਾ ਸੁਹਾਗਾ ਮਾਰਦੇ ਹਾਂ ਕਿਤੇ ਸੁਹਾਗਾ ਦੂਹਰਾ ਵੀ ਮਾਰਦੇ ਹਾਂ ਝੋਨਾ ਬਹੁਤ ਵਧੀਆ ਚਲਦਾ ਹੈ
Good jo
Bai ji es bar main bi same Technic naal la reha
Very nice information
Sir I am using this method for last 6 years. Result are good. Paddy growth started earlier. Firstly after proper cultivation of land then we apply laser leveller and after it single use of cultivator in laser level field. Then when we ready for paddy transplantation then watering the field and immediately apply suhaga. Field is ready resulting level ok and saving expenses. But only one thing to avoid that as per electricity schedule apply this method if there is a cut and second time water will be apply on next day then this method is not suitable because there will be sign of tractor tyre seeing in field. So manage electricity schedule and fill one by one acre in routine. It also save water and electricity.
Dhanda saab haryana to ho. Area kehda a
Good ji you are doing as recommended by pau
Aapki baat 100 percent Sahi hai Ji hamare Haryana me Mewat distt me alkaline aur Pani khade rahne ki problem hai esliye hum sukhe me jutayi karke suhaga lagate hain aur results behtar rahte hain.pani me kaddu karne se khet Pani nahi sokhta aur pani sad jata hai,fungas jyada hoti hai aur kanak buwayi ke time mitti khilti nahi hai set ho jati hai
Good job 👍👍
ਬਿਨਾਂ ਕੱਦੂ ਤੋਂ ਹੋਣਾ ਬਹੁਤ ਵਧੀਆ ਹੋਇਆ ਪੱਕੇ ਵਾਹਣ ਚ।
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ ਜੀ
Good information
10 ਸਾਲ ਕਮਾਦ ਲੱਗਦਾ ਰਿਹਾ,ਪਿਛਲੇ ਸਾਲ ਕਮਾਦ ਪੱਟ ਕੇ 2 ਖੇਤ ਬਾਸਮਤੀ(ਸੁਪਰ) ਲਈ ਸੀ,,9 ਅਗਸਤ ਨੂੰ,,,ਸੁੱਕਾ ਕੱਦੂ ਕਰਕੇ ਹੀ ਲਾਈ ਸੀ,,, ਝਾੜ ਕੱਦੂ ਵਾਲੀ ਬਾਸਮਤੀ ਜਿਨ੍ਹਾਂ ਸੀ 14 ਕਵੰਤਲ ਕੱਦੂ ਵਾਲੀ ਨਿਕਲੀ ਸੀ 14 ਹੀ ਇਹ,ਪਰ ਇਕ ਫਰਕ ਰਿਹਾ ਕੇ ਫੋਕ ਨਹੀਂ ਪਈ,ਸਪਰੇ ਸਿਰਫ 1 ਹੋਈ,ਬਿਮਾਰੀ ਤੋਂ ਬਚਾ ਰਿਹਾ,, ਜਨਰੇਟਰ ਨਾਲ ਹੀ ਪਾਲੀ ਸੀ ਸਾਰੀ ਬਾਸਮਤੀ
Good jo
ਸੇਮ ਵਾਲੇ ਮੁਕਤਸਰ ਸਾਹਿਬ ਜ਼ਿਲੇ ਪਛੇਤੀ ਬੀਜਾਈ ਤੇ ਲਵਾਈ ਪਾਣੀ ਨਾਲ ਨੁਕਸਾਨ ਹੋ ਜਾਂਦਾ ਹੈ ਸਰਕਾਰ ਨੂੰ ਡਾ ਸਹਿਬ ਅਗੇਤਾ ਝੋਨਾ ਲਾਉਣ ਦੀ ਛੂਟ ਦਿੱਤੀ ਜਾਵੇ ਸਰਕਾਰ ਤੱਕ ਪਹਾਉਚ ਕਰੋ ਧੰਨਵਾਦ ਜੀ
ਸੁੱਕਾ ਕੱਦੂ ਜਾ ਸਿੱਧੀ ਬਿਜਾਈ ਕਰੋ
ਜਿਥੇ ਝੋਨਾ ਲੱਗਦੇ ਨੂੰ 4_5 ਸਾਲ ਹੋ ਗਏ ਉਥੇ ਵਧੀਆ ਨਤੀਜਾ ਮਿਲਦਾ ਹੈ ਨਵੇਂ ਵਾਹਨ ਵਾਲੇ ਪੰਗਾ ਨਾ ਲੈਣ
Right ji
Bai ji jameen lal mithi wali aa.phela narma hunda c. Pheli war jhona la rhe aa. Kadu nhi hoo rha. Tractor khubbi jade ne... Sukka kadu karke la dewa 126 hojo ga bai
@@dharamsingh909veer g fer esnu vatta te lva k vekh kadoo lod nhi narme vali een bhut bhari hundi aa
Dr saab har bande nu result mil sakda sirf paili de hisab nal osnu swaga maryaada javve j reatly hai te changi tra swaga mar k sakht kar lvo kuj nhi hunda agle mahine te vaise meehan nal dakia rahnia pailia
Thanks 22 Ji for right information
ਅਸੀਂ ਪਿਸਲੇ 10 ਸਾਲ ਤੋਂ ਸੁੱਕੇ ਵਿਚ coumputer ਕਰਹਾ ਲਾ ਕੇ ਹੀ ਪਾਣੀ ਛੱਡ ਦਿੰਦੇ ਹਾਂ
Thanks ji
Paddy drum seeder d knowledge deo
Sir asi 2 saal to sukka kadu kr rye aa bhut vdiya result riya aa jhone wich ta fyda milda e aa agge kanak wich vi bhut fyda hunda pani jaldi zeer janda ae
Yg ki fayda sade pani bhot khd jnda niwa
Dr. Sabb ASR TECHNIQUE vare v davo vichar apne
Sat sari akl oķy
Dr g 🙏please dabwali area ch Haryana gorv variety jhone di kaafi area ch lag rhe aa 126 too 15 din pehla lagda please🙏🙏 es te vedeo banao 111 di shod aa variety please🙏🙏🙏🙏 jaldi vedeo bano
Sir ji Sade 2saal to Lande as rahe ha suka suhga 2bari marde ha rajalt bahut badia hai g the kank v bahut kat Mardi hai Pani naal Kadu wale ban nalo
🙏🙏🙏
Muktsar ch jhone di lavai jaldi karvai jave
Dr saab kathi ਬੀਮਾ bare dso
Mai kita c 4 knala da pani roz dena painda c te 1 quintal ghatt nikleya c kadu wale nalo near attari border
Dr. Saab Sanu 8-10 saal ho gye suke kduu ch jhona laundiya sottar di jmeen hai Pani nhi Pindi
Jhad shi hunda sada v
Suke kadu nal Buta nhi marda fot vi jiada hundi aw
ਸਰ ਜੀ ਮੈਨੂੰ ਤਾਂ ਕਾਫ਼ੀ ਸਮਾਂ ਹੋ ਗਿਆ ਸੁਕੀ ਜਮੀਨ ਤੇ ਸਵਾਗਾ ਮਾਰ ਰਿਹਾ ਹਾਂ ਪਰ ਫਿਰ ਵੀ ਪਾਣੀ ਨਹੀ ਸੁਕਦਾ
Paji suka kado me pishli vaar keeta si chone be buta bohat mareya SI ji 126 variety SI paji
Dsr bare atki q nhi gal rhe
4 ਕਨਾਲ਼ ਚ ਕਰਕੇ ਦੇਖਾਂਗੇ ਜੇ ਕਾਮਯਾਬ ਹੋ ਗਿਆ ਤਾਂ ਠੀਕ ਨਹੀਂ ਤਾਂ 26 ਝੋਨਾ ਲਾ ਲਵਾਂਗੇ
ਮੈ ਵੀ। ਸੁੱਕੇ ਕੱਦੂ ਨਾਲ ਲਾਆ ਮੈਨੂੰ ਕੋਈ ਦਿਕਤ ਨਹੀ ਆਈ
Sir suke kdu nal
ਮੈ ਮੁਕਤਸਰ ਸਾਹਿਬ ਜ਼ਿਲੇ ਬਾਰੇ ਡਾ। ਸਹਿਬ ਬੇਨਤੀ ਕਰਦਾ 2:42 2:51