Fertilizer Management in Transplanted Rice (ਕੱਦੂ ਕਰਕੇ ਲਗਾਏ ਗਏ ਝੋਨੇ ਨੂੰ ਖਾਦਾਂ) Shergill Markhai

Sdílet
Vložit
  • čas přidán 26. 08. 2024
  • urea, dap.ssp,zinc and other nutrients rfequirement of rice crop discussed in this video.
    #ricecrop
    #urea#dap
    #zinc
    #bio
    #potash
    #fertilizermanagement
    #paddycultivation
    #rice
    #ricenutrienta
    #khad

Komentáře • 700

  • @JassBawa-ig1nu
    @JassBawa-ig1nu Před měsícem

    ਡਾਕਟਰ ਸਾਬ ਤੁਹਾਡਾ ਬਹੁਤ ਬਹੁਤ ਧਨਵਾਧ ਜੀ ਬਹੁਤ ਲਾਹੇਵੰਦ ਜਾਣਕਾਰੀ ਦੇਣ ਲਾਈ ਤੇ ਜਿਗਰੇ ਵਾਲੀ ਗੱਲ ਕਰ ਕ ਕਿਸਾਨਾਂ ਨੂੰ ਠੱਗੀ ਤੋ ਬਚਾਉਣ ਲਈ

  • @cropsinformation
    @cropsinformation Před 4 lety +60

    ਸਹਿਕਾਰੀ ਸੁਸਾਇਟੀ ਵਿਚ ਵੀ ਜ਼ਿੰਕ ਬੈਕਟੀਰੀਆ,
    ਮਿਕਸਰ, ਸਿਟੀ ਕੰਪੋਸਟ, ਆਮ ਵਿਕ ਰਿਆ
    *ਖਾਦ,ਬੀਜ ਮਾਫੀਆਂ ਨਹੀਂ ਰੁਕ ਰਿਹਾ*
    ਕਿਸਾਨ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰੀਆਂ
    ਖੇਤੀਬਾੜੀ ਮਹਿਕਮਾ ......... 🤝

    • @MerikhetiMeraKisan
      @MerikhetiMeraKisan  Před 4 lety +5

      right ji

    • @parmindersingh71
      @parmindersingh71 Před 4 lety

      Very good

    • @pargatsngh984
      @pargatsngh984 Před 4 lety +4

      Sare sarkari mulajama te leadera da hissa hunda......ehi kuch chli jau.....kuch ni bigd da ehna da

    • @jaskaransinghjaskaransingh9483
      @jaskaransinghjaskaransingh9483 Před 4 lety +3

      Ajj sirsa city ch mai pr 126 beej da rate puchia kehnde 130 rs per kg m keha eh kime k england to aya sale thagg menu bil deyo sadi guarantee aa kehnde m keha m ni lena soda beej rakho basmati lau 1121

    • @ParamjitSingh-gu7tb
      @ParamjitSingh-gu7tb Před 4 lety +7

      ਪ੍ਰਗਟ ਭਾਜੀ, ਡਰ ਦਾ ਵਪਾਰ ਬਣਾਇਆ ਹੋਇਆ ਇਹਨਾਂ ਲੁਟੇਰਿਆਂ ਨੇ। ਜਦੋਂ ਤੱਕ ਕਿਸਾਨ ਗਿਆਨਵਾਨ ਤੇ ਸੂਝਵਾਨ ਨਹੀਂ ਬਣਦੇ ਉਦੋਂ ਤੱਕ ਇਹ ਲੁੱਟ ਨਹੀਂ ਰੁਕਣੀ।ਅੱਜ ਦਾ ਕਿਸਾਨ ਘਾਟਾ ਖਾਣ ਦੀ ਹਿੰਮਤ ਗੁਆ ਚੁੱਕਾ। ਅੱਜਕਲ੍ਹ ਕਿਸਾਨ ਨਵੇਂ ਪ੍ਰਯੋਗ ਕਰਨ ਤੋਂ ਡਰਦੇ ਹਨ।

  • @rajwindersinghdhaliwal2402
    @rajwindersinghdhaliwal2402 Před 4 lety +11

    ਧੰਨਵਾਦ ਜੀ ਜਾਣਕਾਰੀ ਲਈ ਪਹਿਲਾਂ ਅਸੀਂ ਝੋਨੇ ਵਿਚ ਫਾਲਤੂ ਖਰਚ ਕਰਦੇ ਸੀ ਪਰ ਹੁਣ ਤੁਹਾਡੀ ਦਿਤੀ ਸਲਾਹ ਨਾਲ ਚਲਦੈ ਆ ਬਿਨਾਂ ਵਾਧੂ ਖਰਚ ਦੇ ਹੁਣ ਝੋਨੇ ਦਾ ਝਾੜ ਪਹਿਲਾਂ ਨਾਲੋਂ ਵੀ ਵੱਧ ਹੁੰਦਾ ਹੈ

  • @singhjoginderwahguruji1556

    ਡਾ ਸਾਹਿਬ ਰਸਤਾ ਦੇਖ ਨਜਾਰਾ ਅਾ ਗਿਅਾ ਤੁਹਾਡੇ ਖੇਤ ਨੇ ਡਾ ਸਾਭ ਿੲਕ ਬੇਨਤੀ ਹੇ ਡਾ ਸਾਭ ਕਿ ਜਦੋ ਵੀ ਤੁੱਸੀ ਜਾਣਕਾਰੀ ਕੋੲੀ ਵੀ ਵੀਡੀਓੁ ਬਣਾਓਦੇ ਹੋ ਕਿਰਪਾ ਕਰਕੇ ਸਾਰੇ ਸਰੋਤਿਅਾ ਨੁੰ ਰੁੱਖ ਲਾਓੁਣ ਲੲੀ ਬੇਨਤੀ ਕਰੋ ਜੀ ਸਾਡੇ ਪਿੰਡ ਦੇ ਤੁਹਾਡੇ ਬਹਤ ਫੇਨ ਨੈ ਬੇਨਤੀ ਗੋਰ ਕਰਨਾ ਡਾ ਸਾਬ ਤਾ ਕਿ ਸਾਡਾ ਪਜਾਬ ਹਰੀਅਾ ਭਰੀਅਾ ਹੋਜੇ ਧੱਨਵਾਦ

  • @arshtarntaran4642
    @arshtarntaran4642 Před 4 lety +15

    ਬਹੁਤ ਵਧੀਆ dr ਸਾਬ ਬਹੁਤ ਹੀ ਜਿਆਦਾ ਲਾਹੇਵੰਦ ਜਾਣਕਾਰੀ ਜੀ।

  • @khushveersingh1315
    @khushveersingh1315 Před 4 lety +107

    ਸਿਰਫ ਗਿਆਨ ਹੀ ਨਹੀਂ ਦਲੇਰੀ ਵੀ ਚਾਹੀਦੀ ਹੈ ਸੱਚ ਬੋਲਣ ਲਈ 👍👍

  • @charanjeetsingh7905
    @charanjeetsingh7905 Před 4 lety +2

    Dr Saab sasriyakal dsr rahi sari bijai kiti c 30 may 2020 nu chona bhot Sona haiga koi spray nahi kiti na Koi padan Pai sirf 3 spray loha junk te Kali kiti hai Hun patta lapet sundi hai rat brsat ho gyi spray di jrurt hai tusi sadda bhot honsla vadayea Lok sannu kehnde c chonna vauna pauga aasi thousiyan videos dekh ke bhout faida hoyea saddi Umar thuhanu lag jave bhout bhout thx sir ji thuhada

  • @arwinderbalbal7388
    @arwinderbalbal7388 Před 4 lety +3

    ਧੰਨਵਾਦ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਸਰ ਜੀ 🙏🙏

  • @parwindersingh2838
    @parwindersingh2838 Před 4 lety +3

    Dr Saab tusi jjbati ho k kisana da dilo fyda krde o but kisan angolyea krde aa bhut bhut dhnvaad

    • @MerikhetiMeraKisan
      @MerikhetiMeraKisan  Před 4 lety +2

      thanks
      nahi vir kisan pyar vi bahut karde hun. mai field vich ja ke dekhb da han. ohna da pyear hi jajbati banoda hai.

    • @parwindersingh2838
      @parwindersingh2838 Před 4 lety

      Bhut bhut dhnvaad ji

  • @sumitkush1295
    @sumitkush1295 Před 4 lety +1

    New farmers nu lutt toh bachaun lyi bahut acchi jankari ditti dr. Sahib ne...
    Share this video to new farmers

  • @gurjinderdhillon9259
    @gurjinderdhillon9259 Před 4 lety +4

    ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @ramjankhankatibarainnirman6187

    Very good job very good job doctor sahab

  • @SatnamSingh-zc1gr
    @SatnamSingh-zc1gr Před 2 lety

    ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ♥️

  • @karamsingh3599
    @karamsingh3599 Před 4 lety +4

    aaj tak de kheti de safar vich ene saaf te sapshat sahbda ch koi ne smja skea. faltu chiza ton warzan lai sakht sahbda vich tadna krn lai wadee veer da bht bht dhanwaad. waheguru chardikala rakhe🙏🙏

  • @RakeshSingh-dd2ep
    @RakeshSingh-dd2ep Před 3 lety

    Very good apki sujetion bahoot 0yari apki salah ok thanks

  • @jagsirsingh3493
    @jagsirsingh3493 Před 4 lety +1

    Vot vdia trika samjon da ji
    Sab samj aa gya

  • @jarnailsinghbal3709
    @jarnailsinghbal3709 Před 3 lety +3

    ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵਧੀਆ ਸਮਝਾਉਂਦੇ ਹੋ ਪਰ ਲੋਕ ਨਹੀਂ ਜਾਣਦੇ,1, ਦੁਜੇ ਤੋਂ ਵੱਧ ਝਾੜ ਲੈਣ ਦੇ ਚੱਕਰ ਵਿੱਚ ਜ਼ਿਆਦਾ ਪੈਸਾ ਖਰਾਬ ਹੁੰਦਾ ਹੈ, ਧੰਨਵਾਦ ਸਾਹਿਤ ਜੀ 🙏🙏🙏🙏🙏🙏

  • @ranjitbrar0910
    @ranjitbrar0910 Před 4 lety +1

    ਧੰਨਵਾਦ ਡਾਕਟਰ ਸਾਹਿਬ ਜੀ

  • @harpreetjawandha5839
    @harpreetjawandha5839 Před 4 lety +1

    Aa DisLike karn wale ki chaahunde ne yaar ehna ton vadiaa koi v ehni mehnat nahi karda yaar.... Dr sahib thanks ji....

  • @MrSingh-ti4jj
    @MrSingh-ti4jj Před 4 lety +1

    Shi gal a sir ji mixter ਕਚਰਾ ਹੀ ਹੰਦੇ ਨੇ !thanks thanks for good information

  • @nishanbhullar2994
    @nishanbhullar2994 Před 4 lety +3

    ਬਹੁਤ ਵਧੀਆ ਜਾਣਕਾਰੀ ਸਰ

  • @joginderbrar6173
    @joginderbrar6173 Před 3 lety +1

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @gurvindersingh9815
    @gurvindersingh9815 Před 4 lety +1

    Bahot vadia jankari dr. Saab dhanwad g.

  • @harjinderdhanda6611
    @harjinderdhanda6611 Před 4 lety

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @harpreetrana231
    @harpreetrana231 Před 4 lety +2

    Good information sir

  • @iqbalsingh4142
    @iqbalsingh4142 Před 4 lety +3

    Thanks veer g very good information

  • @mandeepbrar64
    @mandeepbrar64 Před 3 lety +1

    Thanks dr. Saab very very

  • @JS-maan
    @JS-maan Před 4 lety +1

    end ਗਲਬਾਤ ਸਰ ਜੀ, ਬਹੁਤ ਵਧੀਆ packing ਦੀ ਗਲ ਕੀਤੀ ਸੋਹਣ ਸੋਹਣੇ ਲਿਫਾਫੇ 8:24

    • @prabhjitsinghbal
      @prabhjitsinghbal Před 4 lety +1

      ਤੁਸੀਂ ਤਾਂ ਗੱਲਬਾਤ ਦੀ ਪੈਕਿੰਗ ਕਰ ਦਿੱਤੀ ਪੈਕਿੰਗ ਤੋਂ ਕੀ ਭਾਵ ਖੋਲ੍ਹ ਕੇ ਦੱਸੋ

    • @JS-maan
      @JS-maan Před 4 lety

      @@prabhjitsinghbal 8:24ਸੁਣੋ

    • @MerikhetiMeraKisan
      @MerikhetiMeraKisan  Před 4 lety +1

      packing meaning lifafa

  • @hariramverma2539
    @hariramverma2539 Před 2 lety +1

    बहुत अच्छा विडियो धन्यवाद जी🙏🙏🙏🙏🙏

  • @jagdeepsinghbrar2987
    @jagdeepsinghbrar2987 Před 4 lety +2

    ਬਹੁਤ ਮੇਹਰਬਾਨੀ ਵੀਰ ਜੀ ।

  • @sapindersingh9413
    @sapindersingh9413 Před 3 lety +2

    ਬਹੁਤ ਵਧੀਆ

  • @HarpreetSingh-tr1ks
    @HarpreetSingh-tr1ks Před 4 lety +2

    God job sir dilo dhanwad thuda god bless you

  • @amirabbas802
    @amirabbas802 Před 4 lety +5

    Gill sab salam i am from punjab of Pakistan nice work

  • @satnamsingh-ec2sx
    @satnamsingh-ec2sx Před 3 lety +1

    Good information sir g

  • @JaswinderSingh-dc1px
    @JaswinderSingh-dc1px Před 3 lety +1

    Good knowledge bro

  • @shonkijatt7187
    @shonkijatt7187 Před 3 lety +1

    Good information g 👌👍

  • @jairajsinghsidhujhondeerel7395

    Good information thanks bai g🙏🙏🙏🙏🙏

  • @HarwinderSingh-cb9np
    @HarwinderSingh-cb9np Před 4 lety

    Very nice video for information

  • @ppsailakhurdpsmahilpur8998

    Thanks DR Sahib

  • @glparwindersinghbrar9343
    @glparwindersinghbrar9343 Před 4 lety +1

    good job

  • @rakeshtirki2684
    @rakeshtirki2684 Před 4 lety +1

    Thanks for important information 🙏

  • @khehrajagdeep2678
    @khehrajagdeep2678 Před 4 lety +2

    Good job sir g

  • @bskhallsa8945
    @bskhallsa8945 Před 4 lety +1

    Thanks for information Sir ji
    Tusi sada bhut sath de rahe o

  • @jaspreetkhattra4273
    @jaspreetkhattra4273 Před 4 lety

    Kissan veera da asli mitar Dr shergill

  • @aminsardar422
    @aminsardar422 Před 4 lety +4

    Thank you dr Shab good information for rice fertilizer

  • @arshanvirk4821
    @arshanvirk4821 Před 2 lety

    Bohut vdia information vadde veer😍😍👏👏

  • @anilrana2887
    @anilrana2887 Před 4 lety +1

    So nice of you sir

  • @jaswindersingh7390
    @jaswindersingh7390 Před 4 lety +2

    Good sir je

  • @harindersingh7226
    @harindersingh7226 Před 4 lety +1

    Good job sr g

  • @jaspritsinghdhillon3914

    Dr. Saab satsriakal ji.
    Nice information ji

  • @devendersingh258
    @devendersingh258 Před 4 lety

    Puri jankari mil gai sir thanx

  • @baljindersinghbrar8633

    Bhut vadea jankari 22ji

  • @amritpalsingh3195
    @amritpalsingh3195 Před 4 lety +2

    ਧੰਨਵਾਦ ਜੀ

  • @dalveersandhu7010
    @dalveersandhu7010 Před 4 lety

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @madanlalmadanlal9117
    @madanlalmadanlal9117 Před 2 lety +1

    Very nice

  • @sahildhaliwaljattboys2002

    Bot vadia jankari a

  • @BhupinderSingh-yk6qo
    @BhupinderSingh-yk6qo Před 4 lety +2

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ ਮੇਰੇ ਖੇਤ ਵਿਚ ਪੋਟਾਸ਼ ਬਹੁਤ ਜਾਦਾ ਹੈ ਕਿ ਮੈਨੂੰ ਪੋਟਾਸ਼ ਪਾਊਣ ਦੀ ਲੋੜ ਹੈ ਮੈ ਪਿਛਲੇ ਸਾਲ ਮਿੱਟੀ ਪਰਖ ਕਰਞਾਈ ਸੀ

    • @MerikhetiMeraKisan
      @MerikhetiMeraKisan  Před 4 lety +1

      nahi

    • @prabhjitsinghbal
      @prabhjitsinghbal Před 4 lety +9

      ਮਿੱਟੀ ਪਰਖ ਕਰਕੇ ਉਨ੍ਹਾਂ ਕਿਹਾ ਪੋਟਾਸ਼ ਜਿਆਦਾ ਫਿਰ ਵੀ ਆਪਾਂ ਸਲਾਹ ਲੈ ਰਹੇ ਹਾਂ ਵਾਹ...

    • @fumugill8828
      @fumugill8828 Před 4 lety +1

      @@prabhjitsinghbal
      Prub ji ....kis area to ho ..miti parkh kitho karwayi c...sade amritsar ta kehnde ..lab hi kharab hundi a....jarur slah dio ...7508912527 watsap no.sade jamin kalar a bhaut jiyada

    • @prabhjitsinghbal
      @prabhjitsinghbal Před 4 lety +2

      @@fumugill8828 Amritsar main KVK center hai majitha road Amritsar

    • @MerikhetiMeraKisan
      @MerikhetiMeraKisan  Před 4 lety +2

      phor koi jarurat naho potash di

  • @amarjisinghamarjitsingh6100

    Good Sir

  • @baljindersingh1636
    @baljindersingh1636 Před 4 lety

    ਧੰਨਵਾਦ ਜੀ ਇਹ ਜਾਣਕਾਰੀ ਚਾਹੀਦੀ ਸੀ

  • @GurjantSingh-gz7hf
    @GurjantSingh-gz7hf Před 4 lety +2

    Thanks ji👌👍

  • @jatindersinghsingh2974
    @jatindersinghsingh2974 Před 4 lety +2

    Good bro

  • @pargatsingh1355
    @pargatsingh1355 Před 4 lety

    superb information

  • @Video_3668
    @Video_3668 Před 4 lety

    Dhanbad doctor shaib ji

  • @tirathsangha4051
    @tirathsangha4051 Před 4 lety +1

    Thanks Dr sab

  • @RajveerSingh-ff2bf
    @RajveerSingh-ff2bf Před 4 lety +2

    Thanks.22.g

  • @gurjeetnarain4389
    @gurjeetnarain4389 Před 4 lety

    Thanks Dr Saab ji

  • @HarpreetSingh-ng6hs
    @HarpreetSingh-ng6hs Před 4 lety

    Thanx Dr. Gill shab

  • @BTSArmy-bo8qb
    @BTSArmy-bo8qb Před 4 lety

    Dr. Saab thanks.

  • @manpreetsinghjassar388
    @manpreetsinghjassar388 Před 4 lety +2

    Thanks sir ji 🙏🙏

  • @manjinderrandhawa6565
    @manjinderrandhawa6565 Před 3 lety +1

    ਪਤਾ ਡਾਕਟਰ ਨੂੰ ਵੀ ਨਹੀਂ ਕਿਸੇ ਪਾਸੇ ਆਖੁ ਜਾਂਦਾ ਕਣਕ ਵਾਲੀ ਖਾਦ ਹੀ ਝੋਨੇ ਨੂੰ ਲੱਗੋਂ ਕਿਸੇ ਪਾਸੇ ਆਖੀਂ ਜਾਂਦਾ ਜੇ ਤੁਸੀਂ ਸੁਕੇ ਖੇਤ ਵਿੱਚ ਖਾਂਦਾ ਪਾ ਕੇ ਕੱਦੋਂ ਕਰਦੇ ਜੋ ਤਾਂ ਖਾਦ ਨੇ ਅਸਰ ਨਹੀਂ ਕਰਨਾ

  • @bdndnrnzbcndb7755
    @bdndnrnzbcndb7755 Před 4 lety +1

    Thx dr ji

  • @NaseebVirk
    @NaseebVirk Před 4 lety

    Good information dr Saab g
    Well done keep it up

  • @mpsingh1976
    @mpsingh1976 Před 4 lety +2

    Thanks dr

  • @jotgill9864
    @jotgill9864 Před 4 lety

    Varygood.. ..thanks

  • @dharmindersidhu8409
    @dharmindersidhu8409 Před 4 lety +1

    Thanks sir ji

  • @gymlovers2017
    @gymlovers2017 Před 4 lety +1

    Thanks for information bro 🙏

  • @stuff4u229
    @stuff4u229 Před 4 lety +1

    22 ਜੀ, ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ. ਤਰ ਵਤਰ, ਪਰ ਝੋਨਾ ਨਹੀਂ ਉਗਿਆ. ਸਾਰੀਆਂ ਗੱਲਾਂ ਦਾ ਧਿਆਨ ਰੱਖਿਆ. ਹੁਣ ਦੋਬਾਰਾ ਵਾਅ ਕੇ ਕੱਦੂ ਕਰਕੇ ਬੀਜਣ ਲੱਗੇ ਆ. ਅੱਜ ਝੋਨਾ ਬੀਜੇ ਨੂੰ 15 ਦਿਨ ਹੋ ਗਏੇ. ਪਿੰਡ gainder, Ferozepur ਇਲਾਕਾ.

    • @MerikhetiMeraKisan
      @MerikhetiMeraKisan  Před 4 lety +3

      ਕਿਉਂ ਨਹੀਂ ਉੱਗਿਆ ਵੀਰ ਕੀ ਬੀਜ ਡੂੰਘਾ ਪੈ ਗਿਆ ਸੀ ਜਾਂ ਵੀ ਸੁੱਕ ਵਿੱਚ ਰਹਿ ਗਿਆ ਕਾਰਨ ਦੱਸੋ ਰਾਇਪੁਰ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਝੋਨਾ ਬਹੁਤ ਵਧੀਆ ਉਗਾਇਆ ਉੱਗਣ ਤੋਂ ਬਾਅਦ ਕੋਈ ਦਿੱਕਤ ਹੋਵੇ ਤਾਂ ਸਮਝ ਆਉਂਦੀ ਹੈ ਜੇ ਝੋਨਾ ਉੱਗਿਆ ਹੀ ਨਹੀਂ ਤਾਂ ਕਿਤੇ ਕਮੀ ਰਹੀ ਹੋਵੇਗੀ

  • @nsdkartar
    @nsdkartar Před 3 lety

    Good Job Sher Gill sahib

  • @harpreetrana231
    @harpreetrana231 Před 3 lety +1

    good information sir ਵਾਹਿਗੁਰੂ chardikla bakshan

  • @babuchhapa2777
    @babuchhapa2777 Před 4 lety

    Thanks Dr sabb

  • @tirloksingh7379
    @tirloksingh7379 Před 4 lety

    Dhanwad dr saab

  • @deepukular1298
    @deepukular1298 Před 4 lety +1

    Shukriya Dr saab. Ji......next video jaldi upload kreo ji plz 10 to jhona launa start krna ji

  • @jagsirsingh9019
    @jagsirsingh9019 Před 2 lety

    Dhanvad.veer.da

  • @bachittarsingh6466
    @bachittarsingh6466 Před 2 lety

    Veer. Ji.. good. Bachittar..s...valoor..ji

  • @gurjindersinghdeol2205
    @gurjindersinghdeol2205 Před 4 lety +2

    Thnkx jiii

  • @GursewakSingh-qk1qd
    @GursewakSingh-qk1qd Před 2 lety

    Very good

  • @sandeepkumardhot2578
    @sandeepkumardhot2578 Před 4 lety +1

    Nice Sir

  • @blackprince3515
    @blackprince3515 Před 4 lety +1

    Jiyo doctor saab

  • @chandigurney1106
    @chandigurney1106 Před 4 lety +1

    Nice sir ji

  • @Prabhjeetsingh-mf4eg
    @Prabhjeetsingh-mf4eg Před 4 lety +3

    Thanks 😊 Sir

  • @varindersinghkharoud9169

    Thnx dr sahib ji🙏

  • @jagsirsingh3493
    @jagsirsingh3493 Před 4 lety +4

    Bas sirr ji super; juriya ; zinc mukh ne ji
    Bas time shi hona chahida pon da ji

  • @gurmanatsaroye
    @gurmanatsaroye Před 4 lety +1

    ਅਸੀਂ 1509 ਨੂੰ ਪਹਿਲੀ ਖਾਂਦੇ 10 ਦਿਨ ਤੇ ਅਤੇ 1121 ਨੂੰ ਪਹਿਲੀ ਖਾਦ 18 ਦਿਨ ਤੇ ਪਾਉਂਦੇ ਹਾਂ ਪਹਿਲੀ ਵਾਰ 45 ਕਿਲੋ ਦੁਜੀ ਵਾਰ 30 ਕਿਲੋ ਇਸ ਤਰ੍ਹਾਂ ਖਾਦ ਦੀ ਬਚਤ ਹੁੰਦੀ ਹੈ ਝਾੜ ਵਧੀਆ ਮਿਲਦਾ

  • @AmarjitSingh-po5mg
    @AmarjitSingh-po5mg Před rokem

    Good 👍

  • @gurcharnmann8572
    @gurcharnmann8572 Před 3 lety

    Very good veer g

  • @ikbaldeepsingh3610
    @ikbaldeepsingh3610 Před 3 lety

    ਵਾਹਿਗੁਰੂ ਜੀ

  • @SukhdevSingh-cv3ge
    @SukhdevSingh-cv3ge Před 4 lety

    ਜਾਨਕਾਰੀ ਲੲਈ ਧੰਨਵਾਦ ਜੀ

  • @sarbjitkharoud4429
    @sarbjitkharoud4429 Před 4 lety

    Dhanwad veer ji jankari den lyi

  • @sandeep_dhaliwal9711
    @sandeep_dhaliwal9711 Před 4 lety

    Bahut vadiya ji

  • @GurjinderSingh-ev1op
    @GurjinderSingh-ev1op Před 4 lety

    Bhot bhot thnks ji thoda