Vegetative Growth of Rice (ਝਾੜ ਲੈਣ ਲਈ ਝੋਨੇ ਦੀ ਇਸ ਗ੍ਰੋਥ ਸਟੇਜ ਬਾਰੇ ਜਾਣਨਾ ਬਹੁਤ ਜ਼ਰੂਰੀ) Shergill Markhai

Sdílet
Vložit
  • čas přidán 27. 08. 2024
  • The growth of the rice plant is divided into three phases viz. vegetative, reproductive and ripening phase (IRRI, 2002). The stages of
    development in each phase are further divided according to 0-9 numerical scale to identify the growth stages of a rice plant. Each number in the scale corresponds to a specific growth stage. Therefore, three growth phases consist of a series of 10 distinct stages, . These growth stages are
    based on data and characteristics of IR64, a modern, high yielding, semi dwarf variety but apply generally to other rice varieties.
    #rice
    #biology
    #tillering
    #growthstages
    #tilleringtime
    #vegetativegrowth
    #jhona
    #dhan
    #munji
    #urea
    #nutrientstime

Komentáře • 415

  • @gaganpreet2226
    @gaganpreet2226 Před 4 lety +20

    ਬਹੁਤ ਬਹੁਤ ਧੰਨਵਾਦ ਸਰਦਾਰ ਸਾਬ ਜੀ ਜਿਉਂਦੇ ਰਹੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੀ ਤੁਹਾਡਾ ਤੁਸੀਂ ਸਾਡੇ ਵਰਗੇ ਭੋਲੇ ਕਿਸਾਨਾਂ ਨੂੰ ਹਰ ਵਿਸੇ਼ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
    ਵਲੋਂ - ਸਾਰੇ ਹੀ ਕਿਸਾਨ ਭਰਾ

  • @randhirsinghhari2691
    @randhirsinghhari2691 Před 4 lety +9

    ਧੰਨਵਾਦ ਡਾਕਟਰ ਸਾਹਿਬ ਬੁਹਤ ਹੀ ਕੀਮਤੀ ਜਾਣਕਾਰੀ ਦਿੱਤੀ ਤੁਸੀਂ। ਜਦੋਂ ਸਾਡੇ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਦੁਵਿਧਾ ਹੁੰਦੀ ਹੈ ਓਸੇ ਟਾਈਮ ਤੇ ਤੁਹਾਡੀ ਵੀਡੀਉ ਆ ਜਾਂਦੀ ਹੈ ਜਿਸ ਨਾਲ ਸਾਡੇ ਮਨ ਵਿੱਚ ਚਲ ਰਹੀ ਦੋਵਿਦਾ ਦੂਰ ਹੋ ਜਾਂਦੀ ਹੈ। ਡਾਕਟਰ ਸਾਹਿਬ ਇੱਕ ਵੀਡੀਉ BIOVITA ਬਾਰੇ ਵੀ ਜਰੂਰ ਬਣਾਓ। ਧੰਨਵਾਦ ਡਾਕਟਰ ਸਾਹਿਬ।

  • @sawarnjeetsingh6700
    @sawarnjeetsingh6700 Před rokem

    ਬਹੁਤ ਸਰਲ ਢੰਗ ਨਾਲ ਸਮਝੌਣ ਲਾਇ ਬਹੁਤ-ਬਹੁਤ ਧਨਵਾਦ ਡਾਕਟਰ ਸਾਹਿਬ।

  • @lakhasingh165
    @lakhasingh165 Před 4 lety +3

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਜੀ ।ਹਰ ਇੱਕ ਗੱਲ ਸਮਝ ਆਈ ਆ। ਧੰਨਵਾਦ ਜੀ।

  • @majorsingh1285
    @majorsingh1285 Před 4 lety

    ਬਹੁਤ ਵਧੀਆ ਟੈਕਨੀਕਲ ਜਾਣਕਾਰੀ ਆ ਡਾਕਟਰ ਸਾਹਿਬ ਧੰਨਵਾਦ

  • @rimpymaan4153
    @rimpymaan4153 Před 4 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @onkarsinghdhugga3662
    @onkarsinghdhugga3662 Před 4 lety +1

    ਡਾਕਟਰ ਸਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਜੀ

  • @jaspreetsingh1252
    @jaspreetsingh1252 Před 4 lety +1

    ਚੰਗੀ ਜਾਣਕਾਰੀ ਲਈ ਧੰਨਵਾਦ ਡਾਕਟਰ ਸਾਬ ਜੀ

  • @princesaini7156
    @princesaini7156 Před 4 lety +3

    Sir जी सभ से अच्छी बात ये है कि आप खुद एक किसान हो। और साथ मे E.doctor

  • @arshtarntaran4642
    @arshtarntaran4642 Před 4 lety +1

    ਧੰਨਵਾਦ ਵੱਡੇ ਬਾਈ ਜੀ ਬਹੁਤ ਹੀ ਲਾਹੇਵੰਦ ਜਾਣਕਾਰੀ ਲਈ ਜੀ।

  • @chamkaursinghmalhi1565
    @chamkaursinghmalhi1565 Před 4 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @user-rt5ih4ep6d
    @user-rt5ih4ep6d Před 4 lety

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ੍ਹ

  • @navkaranbrarvlogs4341
    @navkaranbrarvlogs4341 Před 4 lety +2

    ਕਿਆਂ ਬਾਤ ਹੈ ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ।

  • @baljeetsingh-xo8gs
    @baljeetsingh-xo8gs Před 4 lety +1

    Bhut vadia koshish g.
    Thanks.

  • @BhupinderSingh-yk6qo
    @BhupinderSingh-yk6qo Před 4 lety

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ

  • @lakhbeersingh4922
    @lakhbeersingh4922 Před 4 lety

    thanx g jankari bhut vadeaa deteee hae g app g nae

  • @satindersinghsarwara5631

    Bohut sohni jaankari dr. Sahab👌👍🙏

  • @butasingh7657
    @butasingh7657 Před 3 lety

    Thanks Dr Saab Ji waheguru Ji ka Khalsa waheguru Ji ki Fateh

  • @lakhwindersingh2315
    @lakhwindersingh2315 Před 3 lety

    ਹਮੀਰਗੜ੍ਹ ਧੰਨਵਾਦ ਜੀ

  • @baljitsinghbal7926
    @baljitsinghbal7926 Před 4 lety

    Kivve dhanvaad Kara Dr Sahib aap ji da.waheguru hamesha tuhanu khush rakhe

  • @GurmeetSingh-xn3oe
    @GurmeetSingh-xn3oe Před 4 lety

    ਧੰਨਵਾਦ ਜਾਣਕਾਰੀ ਲਈ

  • @vanshbikhrani70
    @vanshbikhrani70 Před 2 lety

    बहुत अच्छा लगा

  • @chandansingh-st4eh
    @chandansingh-st4eh Před 4 lety +8

    ਡਾਕਟਰ ਸਾਹਿਬ ਮਾੜੇ ਪਾਣੀ ਵਾਸਤੇ ਵੀ ਕੋਈ ਹੱਲ ਦੱਸੋ ਜੇ ਵੀਡੀਓ ਪਹਿਲਾਂ ਤੋਂ ਪਾਈ ਹੈ ਤਾਂ ਵੀ ਦੱਸੋ

  • @dalveersandhu7010
    @dalveersandhu7010 Před 4 lety

    ਬਹੁਤ ਬਹੁਤ ਧੰਨਵਾਦ ਜੀ

  • @balkaransingh302
    @balkaransingh302 Před 4 lety +1

    Thanks ji

  • @DharamVeer-vb4qi
    @DharamVeer-vb4qi Před 4 lety +4

    ਬਹੁਤ ਵਧੀਆ ਜਾਣਕਾਰੀ ਪਰ ਆਪ ਜੀ ਬੇਨਤੀ ਹੈ ਕਿ ਥੋੜਾ ਸੌਖੇ ਸ਼ਬਦਾਂ ਚ ਸਮਜਾਉਂਣ ਦੀ ਕਿਰਪਾਲਤਾ ਕਰਿਓ।ਤੇ ਖਾਦ ਦੀ ਮਾਤਰਾ ਕਿੰਨੀ ਪਾਉਣੀ ਤੇ ਕਦੋਂ ਪਾਉਣੀ ਇਸ ਦੀ ਜਾਣਕਾਰੀ ਦਿਓ।ਧੰਨਵਾਦ

  • @ramansidhu6735
    @ramansidhu6735 Před 4 lety +1

    Good information DR Saab

  • @Himmat773
    @Himmat773 Před 4 lety +1

    Good information sir thank you🌹🌹🌹

  • @Manjindersingh-yt8uv
    @Manjindersingh-yt8uv Před 4 lety

    Most important information thanks Dr. Sahib

  • @parvindergill2883
    @parvindergill2883 Před 4 lety

    ਬਹੁਤ ਬਹੁਤ ਧੰਨਵਾਦ ਜੀ। 🙏

  • @G_Bajwa
    @G_Bajwa Před 4 lety +2

    Gud Information 👍🏼

  • @jaspritsinghdhillon3914

    Dr. Saab satsriakal ji. Nice information

  • @vijnder
    @vijnder Před 4 lety

    Great information,

  • @karampreetsingh8386
    @karampreetsingh8386 Před 4 lety +1

    ਸਿਰਾ ਜਾਣਕਾਰੀ। ਕਮਾਲ ਕਰਤੀ ਜੀ

  • @GurdevSingh-cg3ru
    @GurdevSingh-cg3ru Před 4 lety

    Thanks Shergill excellent knowledge

  • @BalwinderSingh-fj9so
    @BalwinderSingh-fj9so Před 4 lety

    Good jankari

  • @gurdeepsohi4291
    @gurdeepsohi4291 Před 4 lety

    thanks dr sahib

  • @sarajkahlon5255
    @sarajkahlon5255 Před 4 lety

    Very good information phaji

  • @ManpreetSingh-vy2jq
    @ManpreetSingh-vy2jq Před 4 lety

    Good job

  • @yadsandhu357
    @yadsandhu357 Před 4 lety

    ਧੰਨਵਾਦ ਜੀ

  • @jagvirsekhon2597
    @jagvirsekhon2597 Před 3 lety

    Thanks dr saab 🙏🙏

  • @harpreetbajwa8090
    @harpreetbajwa8090 Před 4 lety

    Thanks Dr Saab

  • @gurnoorsinghrollno14gurnoo73

    thanks ji information ਲਈ

  • @janpalchahal9850
    @janpalchahal9850 Před 4 lety

    Gr8 information dr saab

  • @kuldeepzaildar8374
    @kuldeepzaildar8374 Před 4 lety +4

    Kuldeep sir ਰੱਬ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️❤️❤️

  • @jindersingh5501
    @jindersingh5501 Před 4 lety

    DR.shib thanks

  • @sikandersran3210
    @sikandersran3210 Před 4 lety

    ਧੰਨਵਾਦ ਬਾਾਈ ਜੀ

  • @tirathsangha4051
    @tirathsangha4051 Před 4 lety

    Very good job Dr sab

  • @parmbrar143
    @parmbrar143 Před 4 lety

    good information

  • @GurwinderSingh-tp2lv
    @GurwinderSingh-tp2lv Před 4 lety +11

    ਸਰ ਜੀ ਕੱਦੂ ਵਾਲੇ ਝੋਨੇ ਵਿੱਚ ਹਰੇਵਾਈ(ਜਿਲਬ) ਬਹੁਤ ਜ਼ਿਆਦਾ ਵਧ ਗਈ ਹੈ ਕੀ ਕੀਤਾ ਜਾਵੇ ਇਸ਼ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ

    • @PrabhjotS226
      @PrabhjotS226 Před 4 lety +3

      pani sukka k lavo jii thalle baith jye jd hi pani bhro kuj nhi hunda jhone nu

  • @mandeepsarao3512
    @mandeepsarao3512 Před 4 lety +1

    🙏🙏Thanks vir

  • @meetbrar9492
    @meetbrar9492 Před 4 lety

    Thanks dr saab

  • @avtarsinghavtarsingh7740
    @avtarsinghavtarsingh7740 Před 4 lety +1

    Good

  • @jagbindersingh2600
    @jagbindersingh2600 Před 4 lety

    Thanks sar ji

  • @jagjeetsinghsidhu1166
    @jagjeetsinghsidhu1166 Před 4 lety

    ਧਨਵਾਦ ਬਾਈ ਜੀ

  • @kabalsingh643
    @kabalsingh643 Před 4 lety

    Thank you D.r saab ji 🙏🙏🙏🙏

  • @lakhbeersingh4922
    @lakhbeersingh4922 Před 4 lety

    very good

  • @amanbrar907
    @amanbrar907 Před 4 lety

    ਧੰਨਵਾਦ ਵੀਰ ਜੀ

  • @manpreetsinghjassar388

    Good information sir ji

  • @singhvirk71
    @singhvirk71 Před 4 lety +2

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kamaljeetsingh7904
    @kamaljeetsingh7904 Před 4 lety

    Good point sir ji

  • @Harjitsingh-iq9vf
    @Harjitsingh-iq9vf Před 4 lety

    good information sir g

  • @harman2960
    @harman2960 Před 4 lety

    Goood info 👍🏻👍🏻👍🏻

  • @gurwindersandhu2711
    @gurwindersandhu2711 Před 4 lety

    Gud job
    V thankful to u

  • @yogeshchaudhary1974
    @yogeshchaudhary1974 Před 4 lety

    Nice information sir

  • @gurinderbhullar7694
    @gurinderbhullar7694 Před 4 lety +1

    Thank u sir ❤️❤️

  • @pinkasidhu5746
    @pinkasidhu5746 Před 4 lety

    Thanks sir ji

  • @jaspalsinghbatthladhu8386

    Good information sir

  • @nirbhaikaler9294
    @nirbhaikaler9294 Před 4 lety

    Tanx jee

  • @RahulGurjar-jx2zd
    @RahulGurjar-jx2zd Před 4 lety

    Thanks

  • @chamkaursingh8234
    @chamkaursingh8234 Před 4 lety

    Thnx veer ji

  • @harpreetdhillon3094
    @harpreetdhillon3094 Před 4 lety +1

    sat sri akal dr saab.jyonde raho

  • @punjabfarmer1986
    @punjabfarmer1986 Před 4 lety

    Thanks ....my favaurite topic....pls video long kroo pls

  • @Gaggu9804
    @Gaggu9804 Před 4 lety +1

    ਧੰਨਵਾਦ ਵੀਰ 😍😍

  • @sukhpalsingh381
    @sukhpalsingh381 Před 4 lety

    Thank you sir

  • @sukhdeepsingh8609
    @sukhdeepsingh8609 Před 4 lety

    Very good sir

  • @SandeepSingh-cv9us
    @SandeepSingh-cv9us Před 4 lety

    Very niceji

  • @sakattarbal6748
    @sakattarbal6748 Před 2 lety

    Waheguru ji ka kahlsa waheguru ji ke fathe

  • @gurpreetsinghbhullar4664

    Thanks g

  • @avtarsinghkhalsa5949
    @avtarsinghkhalsa5949 Před 4 lety +2

    ਵਾਹ ਜੀ ਵਾਹ 🙏🙏

  • @RajpalSingh-bt2dj
    @RajpalSingh-bt2dj Před 4 lety

    Great sir

  • @malikotia
    @malikotia Před 4 lety

    Nice ਵੀਰ ਜੀ
    Good job

  • @husandhillon4741
    @husandhillon4741 Před 4 lety

    Dhanwad veere

  • @deepsidhu5396
    @deepsidhu5396 Před 4 lety +1

    Thnx alot dr. Sab ... ek video bnao 35 -40 din tak kado kado kehdi khad de skde ha nd Kini dose es topic te.... kaddo wale jhone li ...

  • @kulveersingh4533
    @kulveersingh4533 Před 4 lety

    Nic information

  • @myland973
    @myland973 Před 4 lety +1

    ਵੀਰ ਜੀ ਕਿਸਾਨ ਸਾਰੇ ਅੰ ਨਹੀ ਸਮਝਦੇ ਕਿ; ਕਰਕੇ ਬੇਨਤੀ ਹੈ ਮਾਤਰੀ ਨੂੰ ਹੋਰ ਵੀ ਅਪਣਾਓ
    ਦਾਸ ਧਨਵਾਦੀ ਹੋਵੇ ਗਾ

  • @gurjeetsidhu2574
    @gurjeetsidhu2574 Před 4 lety +1

    bahut acchi jankari ji Doctor saab ji pehla di trah mosam bare bi videos payeya kro ji

  • @balwantgill3488
    @balwantgill3488 Před 4 lety

    ਬਹੁਤ ਹੀ ਬਰੀਕੀ ਨਾਲ ਜਾਣਕਾਰੀ ਲਈ ਧੰਨਵਾਦ

  • @nimrat1242
    @nimrat1242 Před 4 lety

    Good sir g

  • @gurshanmanes9247
    @gurshanmanes9247 Před 4 lety

    Good job sir thank you

  • @janabharrysidhu
    @janabharrysidhu Před 4 lety +3

    Dr. Saab ik eh v formula aayea hai kehnde jadon jhona 25 k din da ho jawe ohde te koi halki ji fatti lai k ghuma dao ohde nal fott jiyada hundi hai

  • @gurjindersinghdeol2205

    Thnkx boss

  • @yadwindersingh3628
    @yadwindersingh3628 Před 4 lety

    Thanx g

  • @jaspreetsingh1252
    @jaspreetsingh1252 Před 4 lety +1

    ਮੇਰੇ 1401 ਡੀਐਸ ਆਰ 21 ਦਿਨ ਪੂਰੈ ਕਰ ਗਿਆ ਕੱਦੂ ਵਾਲੇ ਨੂੰ ਪਿਛਾਂਹ ਕਰਦਾ ਇਹਨਾਂ ਕਰੰਡ ਭੰਨ ਕੇ ਉਗਰਾਇਆ ਸੀ ਤੇ ਪਾਣੀ 16 ਦਿਨ ਤੇ ਲਾਇਆ ਸੀ ਖੁਸ਼ਕੀ ਮੰਨਦਾ ਸੀ ਤੇ55 ਕਿਲੋ ਯੂਰੀਆ ਦੋ ਵਾਰ ਚ ਪਾਈ ਆ ਪਾਣੀ ਜ਼ਿਆਦਾ ਭਰ ਕੇ ਲਗ ਗਿਆ ਸੀ ਤੇ 2.5 ਕਿਲਿਆਂ ਨੂੰ 21 ਤੋਂ ਬਾਦ ਹੀ ਪਾਣੀ ਲਾਵਾਂਗਾ ਜੀ ਕਲ 30 ਜੂਨ ਪੂਰੇ ਕਰ ਜਾਵੇਗਾ

  • @harpritbrar638
    @harpritbrar638 Před 4 lety +3

    Dr ਸਾਬ੍ਹ ਡੋਗਰ ਪੂਸਾ ਝੋਨਾ 100kg ਯੂਰੀਆ ਦੇਣੀ ਆ 20 kg ਦੀ ਪਹਿਲੀ ਕਿਸ਼ਤ last sunday ਦਿਤੀ ਆ ਹੁਣ ਬਾਕੀ ਦੀ ਯੂਰੀਆ ਕਿੰਨੀ ਕਿੰਨੀ ਕਿੰਨੀ ਕਿਸ਼ਤ ਚ ਤੇ ਕਦੋ ਖ਼ਤਮ ਕਰਾ

    • @MerikhetiMeraKisan
      @MerikhetiMeraKisan  Před 4 lety +1

      kadu hai ke dar

    • @harpritbrar638
      @harpritbrar638 Před 4 lety

      ਕੱਦੂ ਵਾਲਾ ਜੀ

    • @harpritbrar638
      @harpritbrar638 Před 4 lety

      ਪਹਿਲੀ ਯੂਰੀਆ ਨਾਲ zinc 33% ਦਿੱਤੀ ਸੀ 8 ਕਿੱਲੋ ਪ੍ਰਤੀ ਕਿੱਲਾ ਲਵਾਈ ਸਮੇ ਸੁਪਰ 50ਕਿੱਲੋ ਦੀ ਵਰਤੋਂ ਕੀਤੀ ਸੀ

  • @user-se2hy8bp5d
    @user-se2hy8bp5d Před 2 lety

    ਡਾਕਟਰ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ ਅਸੀਂ ਕਿਸੇ ਤੋਂ ਪਨੀਰੀ ਲੈਕੇ ਲਾਈਆ ਸਾਨੂੰ ਉਸ ਪਨੀਰੀ ਦੀ ਵਰੈਟੀ ਦਾ ਪਤਾ ਨਹੀਂ ਜਿਹੜੇ ਬੰਦੇ ਤੋਂ ਪਨੀਰੀ ਲੈਕੇ ਲਾਈਆ ਉਸ ਦਾ ਕਹਿਣਾ ਹੈ ਕਿ ਵਰੈਟੀ 392 ਹੈ ਇਸ ਵਰੈਟੀ ਵਾਰੇ ਜਾਣਕਾਰੀ ਦੇਵੋ ਜੀ ਮਿਹਰਬਾਨੀ ਜੀ

  • @narayansinghnagar8477
    @narayansinghnagar8477 Před 4 lety +3

    यह बात मैंने एक बार डॉ रितेश शर्मा के लिए कही थी, आज कहीं और ज्यादा माकूल(appropriate) व्यक्ति के लिए कहने में गर्व महसूस कर रहा हूँ। "डॉ कुलदीप सिंह नाम के ज्ञान के समंदर में कई अनमोल रत्न छिपे हुए हैं, कोई इसे अच्छे से मथे तो"।दही को जितना अधिक मथा (churn) जाएगा, उतना ही ज्यादा मक्खन निकलेगा।

  • @manjeetsandhu8152
    @manjeetsandhu8152 Před 4 lety

    Thx g

  • @ranaranbirsingh1207
    @ranaranbirsingh1207 Před 4 lety

    Thx veer g

  • @surjitsinghvirk4231
    @surjitsinghvirk4231 Před 4 lety

    sir thanks