ਲੀਡਰਾਂ ਦੇ ਕੰਡਿਆਂ ਵਾਂਗੂੰ ਚੁੱਭਦੀਆਂ ਇਹਨਾਂ ਭੰਡਾਂ ਦੀਆਂ ਗੱਲਾਂ ਕਿਓਂਕਿ ਗੱਲਾਂ ਐਸੀਆਂ ਜਿਹੜੀਆਂ ਠਾਹ ਕਰਕੇ ਵੱਜਦੀਆਂ

Sdílet
Vložit
  • čas přidán 22. 08. 2024
  • #RMBTelevision #PunjabiComedy #SyasiBhand
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams www.youtube.co... / rmbtelevisioninsatgram-
    / rmbtelevision

Komentáře • 50

  • @jatinderdeol6942
    @jatinderdeol6942 Před rokem +5

    ਬਹੁਤ ਵਧੀਆ ਸੋਚ ਹੈ। ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੱਚ ਦੇ ਰਾਹ ਤੇ ਚੱਲਣ ਦਾ ਬੱਲ ਬਖਸ਼ਣ।

  • @Gtgaming864
    @Gtgaming864 Před rokem +4

    ਪਰਮਾਤਮਾ ਨੇ ਖੁਦ ਤੁਹਾਨੂੰ ਹੀ ਇਸ ਕਲਾ ਲਈ ਬਣਾਇਆ ਹੈ ਜੁਗ ਜੁਗ ਜੀਓ ਜਵਾਨੀਆਂ ਮਾਣੋਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ👌👌✌️🥰🥰💐💐

  • @Sattekaking
    @Sattekaking Před 2 lety +5

    BAHUT VADHIA MERE CHHOTTE PUT JI THANKS🙏.

  • @ArshDeep-em4zt
    @ArshDeep-em4zt Před 2 lety +6

    ਜੋੜੀ ਤੇ ਪਿਆਰ ਬਣਾ ਕੇ ਰੱਖਣਾ ਵੀਰ

  • @paramjeetkaur945
    @paramjeetkaur945 Před rokem +1

    ਵਾਹਿਗੁਰੂ ਜੀ ਜੋ ਉਸ ਸਮੇਂ ਭੰਡ ਨੇ ਕਵਿਤਾ ਕਹੀਂ। ਤੇਰੀ ਇਕੋਂ ਅੱਖ ਸੁਲੱਖਣੀ ਪੲਈ ਵਾਛਾ ਢਾਲੇ ਨਿਊ ਨਿਊ ਕਰਨ ਸਲਾਮਾਂ ਦੋ ਦੋ ਅੱਖਾ ਵਾਲੇ

  • @meghrajsharma5721
    @meghrajsharma5721 Před rokem

    ਪੰਜਾਬ ਦੀ ਪੇਂਡੂ ਕਲਾ
    ਨੂੰ ਜਿੰਦਾ ਰੱਖਣ ਲਈ
    ਪੁਤਰੋ ਸ਼ਾਬਾਸ਼ਏ‌ ਲਗੇ
    ਰਹੋ ਮੁੰਨਾ ਭਾਈ

  • @ravimoga3500
    @ravimoga3500 Před 2 lety +4

    Bai ji bahut vadia actor aa dono

  • @sarajmanes4505
    @sarajmanes4505 Před 2 lety +5

    Sat Shri Akal Ji Lajawab Program Jiode Vasde Raho Rab Rakha Thanks Ji 😊 👍 🙏

  • @malwinderwalia2119
    @malwinderwalia2119 Před rokem

    ਬੇਟਾ ਜੀ ਮੈ ਵੇਖਿਆ ਤੁਸੀ ਬਹੁਤ ਵਧੀਆ ਕਲਾਕਾਰ ਹੋ 1973 74 ਟਿੱਬੀ ਵਾਲ਼ੇ ਕਲਾਕਾਰ ਬਹੁਤ ਮਸ਼ੂਰ ਸਨ ਵਿਆਹ ਚ ਓਨਾ ਨੂੰ ਬੁਲਾਇਆ ਜਾਂਦਾ ਸੀ

  • @aryanminhas309
    @aryanminhas309 Před 2 lety +2

    ਜਿਸ ਤਰਹ ਤੁਸੀ ਹਰ ਮਸਲੇ ਤੇ ਤੰਜ ਕਸਦੇ ਹੋ ਇਵੇ ਕਿਸਾਨਾ ਤੇ ਵੀ ਤੰਜ ਕਸੋ ਜੋ ਆਪਸ ਵਿੱਚ ਛਿੱਤਰੋ ਛਿੱਤਰੀ ਹੋਈ ਫਿਰਦੇ ਆ

  • @iqbalsingh8430
    @iqbalsingh8430 Před rokem +1

    Maharaja ranjeet Singh di ek aankh parmatma ne bakhshi si kyunki oho sneha datta si ke khalsa Sara no ek akh naal vekh da WaheGuru ji ka khalsa WaheGuru ji ki Fateh

  • @ManjitSingh-cl4ur
    @ManjitSingh-cl4ur Před 11 měsíci

    Bohat vadia ji khush raho

  • @GORAWALIA
    @GORAWALIA Před rokem

    ਤੇਰੀ ਇੱਕੋ ਅੱਖ ਸੁਲੱਖਣੀ ਸਲਾਮਾਂ ਿਨਉਂ- ਨਿਉਂਂ ਕਰਨ ਦੋ ਅੱਖਾਂ ਵਾਲੇ।

  • @gurdialbal6680
    @gurdialbal6680 Před 2 lety +1

    VAH VAH MERE JAJMANA .JIHDI EKO AKH SULAKHANI DO DO NAINA VALE KARAN SLAMA.---Gurnam Kaur

  • @sgrewal3019
    @sgrewal3019 Před 2 lety +1

    A and I ਜ਼ਿੰਦਾਬਾਦ

  • @lovepreetkaursandhu4376
    @lovepreetkaursandhu4376 Před 2 lety +3

    Pani da mudha bhut ahem aa punjab lyi..usda v zikar krya kro..

    • @ASingh1699k
      @ASingh1699k Před rokem

      Ik hal azadi ni ta time di gal hai.

  • @baljindersinghnahal6710
    @baljindersinghnahal6710 Před rokem +2

    🙏🙏🙏🙏🙏🙏👍👍👍👍👍❤❤❤❤

  • @ranjitsinghkahlon2421
    @ranjitsinghkahlon2421 Před 2 lety +4

    ਤੇਰੀ ਇੱਕੋ ਅੱਖ ਸੁਲੱਖਣੀ ਜਿਨ੍ਹੇ ਲੱਖਾਂ ਤਾਰੇ, ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ।

  • @paramveersingh9809
    @paramveersingh9809 Před rokem

    Exelant

  • @user-yl4ur4in1m
    @user-yl4ur4in1m Před 2 lety +2

    V NYC brother ✌️❣️❣️👈

  • @BaldevSingh-ow9yg
    @BaldevSingh-ow9yg Před 2 lety +1

    Very good

  • @kaurasingh7750
    @kaurasingh7750 Před 2 lety +1

    ਵੀਰ ਜੀ ਤੁਸੀਂ ਕਿਸਾਨ ਧਰਨੇ ਦੀ ਬਹੁਤ ਹੀ ਸੇਵਾ ਨਿਭਾਹੀ ਪਰ ਉਹ ਤਾਂ ਗਦਾਰ ਨਿਕਲੇ ਅਡਾਨੀ ਨੂੰ ਕਣਕ ਵੇਚ ਦਿਤੀ ਇਸ ਗਦਾਰੀ ਬਾਰੇ ਕੀ ਵਿਚਾਰ ਹੈ . ਕੌਰ ਸਿੰਘ ਮੋਗਾ

    • @kaursingh8369
      @kaursingh8369 Před 2 lety

      ਕੌਰ ਸਿੰਘ ਜੀ ਜਦੋਂ ਕਿਸੇ ਦੀ ਜ਼ਮੀਰ ਮਰ, ਜਾਵੇ ਫਿਰ ਕੀ ਕੀਤਾ ਜਾ ਸਕਦਾ ਐ ਕੌਰ ਸਿੰਘ ਡੋਡ ਵਾਂਦਰ

  • @GurjantSingh-vd6dg
    @GurjantSingh-vd6dg Před 2 lety +1

    Bahut vadiya

  • @TarsemSingh-oo6bv
    @TarsemSingh-oo6bv Před 2 lety +2

    Very.good.ehana.dona.di.kalagiri.

  • @paramjitsinghgill8217

    🥰🤡👍✌✌. Very. Poeerb.
    Good. Ji

  • @sukhjitsingh7182
    @sukhjitsingh7182 Před rokem

    Nice

  • @jagtarsingh8392
    @jagtarsingh8392 Před 2 lety +1

    vary Nice 👌

  • @JasbirSingh-vh8sl
    @JasbirSingh-vh8sl Před rokem

    😅😅😅😅❤❤❤

  • @user-yl4ur4in1m
    @user-yl4ur4in1m Před 2 lety +2

    So NYC ✌️

  • @suvegsingh9115
    @suvegsingh9115 Před 2 lety +1

    👏👏👏👏👏

  • @assaultgaming2441
    @assaultgaming2441 Před 2 lety +1

    Nzare aa jande aa nzare

  • @gurmailsingh4170
    @gurmailsingh4170 Před 2 lety +1

    Tuhadi eko akh sulakhani jhuk jhuk Karn slama do do akha wale

  • @BalwinderKaur-qu9ls
    @BalwinderKaur-qu9ls Před 2 lety +2

    I feel pity for boy who is being beaten on one arm

  • @ManjinderSingh-dg8vt
    @ManjinderSingh-dg8vt Před rokem

    Refredam ne bil rad kite londan vich refredam di votta naal bal rad kite dehli ne

  • @iqbalsingh2302
    @iqbalsingh2302 Před 2 lety +1

    🙏🙏🏝️♥️❤️👍❤️🙏

  • @gurcharansinghmann1814
    @gurcharansinghmann1814 Před 2 lety +2

    Lok sampark vibagh vich lag javo G????

  • @kalakotra4713
    @kalakotra4713 Před 2 lety +1

    👍👍👍👍😄😄😄😄😄🤣🤣🤣🤣

  • @gagandhillon9028
    @gagandhillon9028 Před 2 lety +1

    Good work 👍👍

  • @Dhokhebaz762
    @Dhokhebaz762 Před 2 lety +1

    Help di lor aa veere mnu je koi help kr skda ta mere nal gal jrur kre 😭🙏🏻

  • @simranjotsingh8862
    @simranjotsingh8862 Před 2 lety +1

    Uuq

  • @gurcharansinghmann1814
    @gurcharansinghmann1814 Před 2 lety +2

    Teri ikko akhh sulakhni ma shabha purre ___neyo neyo karan slam G do akkahan wale ♥

  • @sukhdevsraun3554
    @sukhdevsraun3554 Před 2 lety +1

    teri iko alh sulkhni jug chanan saare thanu nlm nim kran slama 2 2 akahha vale