ਚੰਡੀਗੜ੍ਹ ਝੀਲ ਦੇਖਣ ਦੀ ਲੋੜ ਨਹੀਂ ਸਾਡੇ ਪਿੰਡ ਦਿਓਨ ਆ ਜਾਓ, ਓਹੀ ਨਜ਼ਾਰਾ ਏਥੇ ਹੈ, ਸਾਡੇ ਪਿੰਡ ਦੇ ਪ੍ਰੌਹਣੇ ਕਹਿੰਦੇ

Sdílet
Vložit
  • čas přidán 11. 09. 2024

Komentáře • 29

  • @nachhattarsingh2122
    @nachhattarsingh2122 Před rokem +9

    ਬਾਈ ਜਿਹੜੇ ਪੈਸੇ ਡਾਕਟਰਾਂ ਨੂੰ ਦਿੰਦੇ ਹੋ।ਉਹ ਬਾਈ ਆਪ ਹੀ ਇਕੱਠੇ ਕਰ ਕੇ ਪਿੰਡ ਚ ਭਰਤ ਪਾ ਲਵੋ।

  • @kuljindersingh8567
    @kuljindersingh8567 Před rokem +6

    ਰੋਡ ਤਾਂ ਗੌਰਮਿੰਟ ਬਣਾਉਣੀ ਹੈ ਪਰ ਲੋਕ ਸਾਥ ਨਹੀ ਦਿੰਦੇ ਦੇਖਭਾਲ ਨਹੀਂ ਕਰਦੇ ਤਾਂ ਕਰਕੇ ਰੋਡ ਟੁੱਟ ਜਾਂਦੀ ਹੈ

    • @munishindersingh6227
      @munishindersingh6227 Před rokem

      ਸੜਕ ਦੀ ਦੇਖਭਾਲ ਲੋਕ ਨਹੀਂ ਕਰਦੇ ???

    • @AvtarSingh-pw7fv
      @AvtarSingh-pw7fv Před rokem

      ਮੈਨੂੰ ਆਪਣੀ 64 ਦੀ ਉਮਰ ਵਿੱਚ ਵੀ ਅੱਜ ਤੱਕ ਪਤਾ ਹੀ ਨਹੀਂ ਸੀ ਸੜਕ ਦੀ ਦੇਖਭਾਲ ਲੋਕਾਂ ਨੂੰ ਕਰਨੀ ਚਾਹੀਦੀ ਹੈ

  • @bhindersran2170
    @bhindersran2170 Před rokem +5

    ਬਦਲਾਆ ਆਗੀ ਹੈ ਵੇਖ ਲਵੋ ਆਪ ਵਾਲੇ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਪੰਜਾਬ ਦਾ ਭਾਈਆਂ ਦਾ ਰਾਜ਼ ਹੈ

    • @rajwindersingh878
      @rajwindersingh878 Před rokem +3

      ਪਹਿਲਾਂ ਵਾਲੀਆਂ ਨੇ ਕਿ ਕਰਤਾ ਗਲੀਆਂ ਨੀ ਬਣੀਆਂ 70 ਸਾਲਾਂ ਵਿੱਚ

  • @rajasandhuchatha2201
    @rajasandhuchatha2201 Před rokem +1

    Lok awaz tv very good very nice ji

  • @kuljindersingh8567
    @kuljindersingh8567 Před rokem +4

    ਬਈ ਜੀ ਇਸ ਪਿੰਡ ਦੇ ਲੋਕਾਂ ਨੇ ਅਪਣੇ ਘਰ ਦੇ ਪਾਣੀ ਨੂੰ ਰੋਡ ਤੇ ਕੱਢ ਦੇ ਆ ਰੋਡ ਤਾਂ ਟੁੱਟ ਨੀ ਆ ਬਹੁਤ ਗੰਦੇ ਲੋਕ ਆ ਏਥੋਂ ਦੇ

  • @sukhdevdev231
    @sukhdevdev231 Před rokem +5

    ਬਦਲਾਵ ਆ ਗਿਆ ਹੈ

    • @Garry2149Sandhu
      @Garry2149Sandhu Před rokem

      Oh pehls wali government nu bhand lo a shwal sarpanch nu kro

    • @rajwindersingh878
      @rajwindersingh878 Před rokem

      70 ਸਾਲਾਂ ਵਿੱਚ ਕਿ ਕਰਤਾ

    • @AvtarSingh-pw7fv
      @AvtarSingh-pw7fv Před rokem

      ​@@rajwindersingh878ਤਾਹੀਂ ਤਾਂ ਇਨਾਂ ਨੂੰ ਲਿਆਏ ਸੀ ਪਰ ਇਹ ਤਾਂ ਉਨਾਂ ਦੇ ਵੀ ਪਤੰਦਰ ਨਿਕਲ਼ੇ

  • @deep_2113
    @deep_2113 Před rokem +3

    Maan Sarkar BJP akali dal Congress party Da Raj hai Desh mein 😊😂

  • @beantsingh8325
    @beantsingh8325 Před rokem

    ਮਹੇਲਾ ਕਲੀਨਿਕ ਵਾਰੇਵੀ???

  • @prabhjotkaurdhillon5177
    @prabhjotkaurdhillon5177 Před rokem +1

    😢

  • @user-gk2fn1gi4b
    @user-gk2fn1gi4b Před rokem

    Bai pind de a ਸੜਕਾਂ ਬੇਅੰਤ ਨੇ ਬਣਾਇਆ ਸੀ ਘੋ
    ਪਿੰਡ ਨੇ ਕਦਰ ਨਹੀਂ ਪਾਈ

  • @jassgrewaljassgrewal-vu3bq

    ਉਹ ਭਰਾਵਾ ਸਾਡੇ ਪਿੰਡ ਜੱਸੋਵਾਲ ਆ ਕੇ ਦੇਖ ਲੈ ਸਰਪੰਚਣੀ ਨੇ ਸੀਵਰੇਜ ਪਾਉਣ ਨੂੰ ਸੜਕ ਪਟਾ ਦੀ ਹੁਣ ਆ ਕੇ ਸਾਰ ਨੀ ਲੈਦੀ ਬੁਰਾ ਹਾਲ ਆ ਪੰਚਾਇਤਾ ਤੋ ਪਹਿਲਾ ਲੋਕ ਕੁਤੇ ਨੇ ਉਹਨੂੰ ਪੁੱਛਦੇ ਨੀ ਜਾ ਕੇ ਨਾ ਇਕੱਠੇ ਨੀ ਹੁੰਦੇ ਜੇ ਕਹੀ ਦਾ ਚੱਲੋ ਇਕੱਠੇ ਹੋ ਕੇ ਚੱਲੀਏ ਸਰਪੰਚਣੀ ਕੋਲ ਵਿਚ ਕੁਤੇ ਇਹੋ ਜੇ ਨੇ ਕਹਿਣ ਗੇ ਆਪਾ ਕੀ ਲੈਣਾ

  • @sehajpreetsinghbadesha2291

    ਦਿਉਣ ਪਿੰਡ ੳਹੀ ਅਲਬੇਲ ਬਰਾੜ ਵਾਲਾ ਬਠਿੰਡਾ

  • @arshugill8001
    @arshugill8001 Před rokem

    Chita ta rukda ni enha to kisaan veera te pta ni kime jor chl janda

  • @varindersinghpb0517
    @varindersinghpb0517 Před rokem +3

    granta kha ga 😂😂😂

    • @rajwindersingh878
      @rajwindersingh878 Před rokem

      ਬਾਈ ਸਰਪੰਚ ਕਿ ਕਰੇ ਸਰਾਬ ਮੋਟਰਾਂ ਤੇ ਜਾਦੀ ਏ ਸਰਪੰਚੀ ਟਾਇਮ ਫਿਰ ਅਗਲਾ ਪੈਸੇ ਕਿੱਥੋ ਪੂਰੇ ਕਰੇ

    • @varindersinghpb0517
      @varindersinghpb0517 Před rokem

      @@rajwindersingh878 hnji

  • @sarbjeetdhaliwal5469
    @sarbjeetdhaliwal5469 Před rokem

    ਨਛੱਤਰ ਸਿੰਘ ਨੂੰ ਬੁਲਾ ਕੇ ਭਰਤ ਦਾ ਠੇਕਾ ਦੇ ਦਿਓ ਇਹ ਆਪ ਵਾਲਾ ਲੱਗਦਾ ਬੇਸ਼ਰਮ

  • @royalits1085
    @royalits1085 Před rokem

    Pind deon da sudr karo please

  • @gurvinderbilla4961
    @gurvinderbilla4961 Před rokem

    Sarkara koj krn ni aga tu vot ni milni

  • @SahilKhan-md7fe
    @SahilKhan-md7fe Před rokem

    Sidhu22g.na.badea.menta.ketea.par.tuse.ve.sune.ne.hun.hub.hub.k.a.a.dakho.lakd.da.fat.pane.vech.ne.dub.da

  • @Yarri0
    @Yarri0 Před rokem

    Sara ina loka de kassor sarprnch nhi krde tusi app kro jad election aiye vote na paiyo

  • @taranvirbains7209
    @taranvirbains7209 Před rokem

    Sarkar nal rall k center de Punjab nu barbad kr rhe a loka deya jameena khrab ho Jan greb banda apni jameen thek na kr ske akk k jameen bech deve ja jameen thek b kr lwe mand ch fasal ni honi. Kisan udai mar jauga paise la k fir b gal ni banni next term ch bjp ne a jana a sarkar ch jameena kho lauge army la k ohi bill ohna cak laine radd ni kite hje ohne modi ne