Anjum Saroya Exclusive Interview : ਲਹਿੰਦੇ ਪੰਜਾਬ ਦੇ ਅੰਜੁਮ ਸਰੋਯਾ ਨਾਲ ਦਿਲ ਦੀਆਂ ਗੱਲਾਂ | PTC PODCAST

Sdílet
Vložit
  • čas přidán 26. 04. 2024
  • 👉 ‘ਸਰਕਾਰਾਂ ਨੂੰ ਮਜਬੂਰ ਕਰ ਦਿਆਂਗੇ ਆਪਸੀ ਸਾਂਝ ਤੇ ਪਿਆਰ ਲਈ’ | Anjum Saroya Exclusive PODCAST
    👉 ‘ਮੇਰੇ ਪਰ ਲੱਗੇ ਹੋਣ ਤਾਂ ਉੱਡ ਕੇ ਚੜ੍ਹਦੇ ਪੰਜਾਬ ਆ ਜਾਵਾਂ’
    👉 ਸਾਡੇ ਬਜੁਰਗ ਤਾਂ ਦੇਸ-ਦੇਸ ਕਰਦੇ ਚਲੇ ਗਏ- ਅੰਜੁਮ ਸਰੋਯਾ
    👉 ਪਾਕਿਸਤਾਨੀ ਪੰਜਾਬ ਦੇ ਅੰਜੁਮ ਸਰੋਯਾ ਦੀ ਕੀ ਹੈ ਚੜ੍ਹਦੇ ਪੰਜਾਬ ਨਾਲ ਸਾਂਝ?
    👉 ਲਹਿੰਦੇ ਪੰਜਾਬ ਦੇ ਅੰਜੁਮ ਸਰੋਯਾ ਨਾਲ ਦਿਲ ਦੀਆਂ ਗੱਲਾਂ
    (Podcast by Dalip Singh, Digital Editor, PTC News. Video Editor- Harpal Singh)
    #AnjumSaroya #AnjumSaroyaPodcast #PTCPodcast #AnjuSaroyaInterview #PTCNews #PTCNetwork
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 358

  • @GurdeepSingh-su5ev
    @GurdeepSingh-su5ev Před měsícem +58

    ਅੰਜੁਮ ਸਰੋਆ ਸਾਹਿਬ ਲਹਿੰਦੇ ਪੰਜਾਬ ਦਾ ਸਮਝਦਾਰ ਸਿਆਣਾ ਸਾਂਝੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਏ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ਣ

  • @Babbarsound
    @Babbarsound Před měsícem +17

    ਇਹ ਪੰਜਾਬ ਵੀ ਮੇਰਾ ਹੈ
    ਉਹ ਪੰਜਾਬ ਵੀ ਐ

  • @ML-qb2nq
    @ML-qb2nq Před měsícem +23

    Asi sarakara nu majboor kr dyan ge pyar vdan lyi eh line ne sade punjabia da dil shu lya anjum veer g

  • @IPS_JAGRAON
    @IPS_JAGRAON Před měsícem +13

    ਅੰਜੁਮ ਸਾਬ ♥️🙏🏻ਜਿਓੰਦੇ ਵਸਦੇ ਰਹੋ ♥️ਬਾਬਾ ਨਾਨਕ ਲੰਮੀਆਂ ਉਮਰਾਂ ਬਖਸ਼ੇ ♥️🙏🏻

  • @gamdoorbrar3417
    @gamdoorbrar3417 Před měsícem +16

    ਅੰਜੁਮ ਸਰੋਆ ਨਾਲ ਪੀ ਟੀਸੀ ਦੀ ਟੀਮ ਵੱਲੋਂ ਕੀਤੀ ਗਈ ਇੰਟਰਵਿਊ ਬਹੁਤ ਦਿਲ ਟੁੰਬਵੀ ਲੱਗੀ,, ਅੰਜੁਮ ਸਰੋਆ ਦੇ ਵੱਡੇ ਵਡੇਰੇ ਅੰਬਾਲਾ ਤੋਂ ਸਨ ਇਹ ਸੁਣ ਕੇ ਬਹੁਤ ਖੁਸ਼ੀ ਹੋਈ,,ਸਰੋਆ ਗੋਤ ਦੇ ਜ਼ਿਮੀਂਦਾਰ ਹੁਣ ਵੀ ਅੰਬਾਲਾ ਇਲਾਕੇ ਵਿੱਚ ਬਹੁਤ ਹਨ,, ਸਾਡੇ ਮਿੱਤਰ,, ਅੰਜੁਮ ਸਰੋਆ ਨੇ ਵੀ ਗੱਲਾਂ ਬਹੁਤ ਕੀਮਤੀ ਸੁਣਾਈਆਂ,, ਪਰਮਾਤਮਾ ਇਨ੍ਹਾਂ ਦੇ ਪੰਜਾਬੀਆਂ ਪ੍ਰਤੀ ਪਿਆਰ ਨੂੰ ਹੋਰ ਗੂੜ੍ਹਾ ਕਰਨ,, ਇਨ੍ਹਾਂ ਦੇ ਦੋਸਤਾਂ ਨਾਸਿਰ ਢਿੱਲੋਂ,ਜੈਬੀ ਹੰਜਰਾ, ਵਿਕਾਰ ਭਿੰਡਰ,,ਅਤੇ 16 ਦਰੀਂ ਦੇ ਸਾਰੇ ਮਿੱਤਰਾਂ ਨੂੰ ਸਤਿ ਸ੍ਰੀ ਆਕਾਲ,,

  • @HistoryloadedHL
    @HistoryloadedHL Před měsícem +20

    Ay MashaAllah anjum bhai ♥️

    • @Anmol_preet_Singh
      @Anmol_preet_Singh Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤❤❤❤

  • @MrTERIMUMMY
    @MrTERIMUMMY Před měsícem +20

    Anjum Beta love you From Canada

  • @kindnessisagreatquality7368
    @kindnessisagreatquality7368 Před měsícem +13

    Anjum Saroya bhai aur Waqar Bhinder humare real life hero mashAllah Pakistan ki shaan ❤❤ love from Uk

  • @user-dd6ko2cl4q
    @user-dd6ko2cl4q Před měsícem +7

    ਸਰੋਆ ਸਾਹਬ ਤੇ ਪੀ ਟੀ ਸੀ ਦਾ ਧੰਨਵਾਦ ਪੰਜਾਬੀਅਤ ਨੰ ਉਚਾ ਕਰਨ ਵਾਸਤੇ।

  • @razamilton24
    @razamilton24 Před měsícem +7

    Punjabian di mohabat Zinda baad. ❤❤❤

  • @talwindersekhon5449
    @talwindersekhon5449 Před měsícem +30

    ਅੰਜੁਮ ਵੀਰ ਦਿਲ ਦਾ ਸੱਚਾ ਬੰਦਾ ਪੰਜਾਬ ਪੰਜਾਬੀਅਤ ਦਾ ਮੁੱਦਈ

  • @user-zx5zk5uh4p
    @user-zx5zk5uh4p Před měsícem +5

    ਅੰਜੁਮ ਸਰੋਆ ਸਹਿਬ ਤੇਰੀ ਕਲਾ ਬਹੁਤ ਵਧੀਆ ਹੈ ਜੀ,ਇਹ ਕਲਾ ਤੁਸੀਂ ਲੋਕਾਂ ਲਈ ਵਰਤ ਰਹੇ ਹੋ, ਇਹ ਗੱਲ ਹੋਰਵੀ ਵਧੀਆ ਹੈ ਜੀ ਮਹਾਨ ਪੁਰਸ਼ੋ,

  • @710manpreetsingh5
    @710manpreetsingh5 Před měsícem +24

    ਸਹੀ ਗੱਲ ਆ ਪਹਿਲਾ ਪਾਸਪੋਰਟ ਬਨੋਣਾ ਨਿ ਸੀ ਹੁਣ ਅੰਜੁਮ ਨਾਸਿਰ ਢਿੱਲੋ ਵਰਗੇ ਦੇ ਵੀਡਿਓ ਦੇਖ਼ ਕੇ ਪਾਸਪੋਰਟ ਬਣੋਨਾ ਲਹਿੰਦਾ ਪੰਜਾਬ ਦੇਖਣਾ
    ਪੰਜਾਬ ਪੰਾਬੀਅਤ ਜਿੰਦਾਬਾਦ❤❤❤

  • @thehunterking8711
    @thehunterking8711 Před měsícem +18

    Waheguru Ji 🙏🏻
    Done Panjab Jald Ek Ho Jaan
    ✅️✅️✅️✅️✅️✅️✅️✅️✅️✅️✅️✅️

  • @jasvirgill3622
    @jasvirgill3622 Před měsícem +12

    Anjum saroya Sahib jugo jug jivo mainu lgda ke tusi dono Punjaba Dian dooriyan khatm ker devoge tuhadi ik ik gl beshkeemti hai ji.

  • @deepsinghdeepu4567
    @deepsinghdeepu4567 Před měsícem +10

    Anjum saroya veer gaintt Banda aa

  • @user-hk7fc9et3k
    @user-hk7fc9et3k Před měsícem +16

    ਅੰਜੁਮ ਜਰੋਆ ਬਹੁਤ ਸੇਵਾ ਕਰਦਾ ਚੜਦੇ ਪੰਜਾਬ ਦੇ ਮਹਿਮਾਨਾ ਦਾ ਲੱਸੀ ਦਾ ਕੈਫਰ ਭਰਕੇ ਰੱਖਦਾ ਖੁਸ ਰਹਿ ਵੀਰਾ

  • @sajawalx007
    @sajawalx007 Před měsícem +16

    Buhat hi ache dil da banda

  • @asifmehmood-pi3mu
    @asifmehmood-pi3mu Před měsícem +13

    Bhot sohni gal bat bro shukria PTC news.I am Asif Mehmood Draftsman irrigation department Gujrat Pakistan Punjab.

  • @bakhshishsingh4983
    @bakhshishsingh4983 Před měsícem +5

    Interview Lain Wala Beta V Bahot Siyana te Samajhdar ha Very Nice

  • @user-kg7is8xp2q
    @user-kg7is8xp2q Před měsícem +18

    ਵੀਰ ਪਾਕਿਸਤਾਨ ਆਕੇ ਤੁਹਾਡੇ ਨਾਲ ਜ਼ਰੂਰ ਮਿਲਣਾ🎉

  • @romeygoraya7283
    @romeygoraya7283 Před měsícem +3

    ਅਜਮ ਸਰੋਆ ਆ ਜਾ ਪਜਾਬ ਬਹੁਤ ਵਧੀਆ ਮੇਰਾ ਬਹੁਤ ਜੀ ਕਰਦਾ ਪਾਕਸਤਾਨ ਦੇਖਣ ਨੂ ਅਸੀ ਵੀ ਸਿਆਲਕੋਟ ਪਾਕਸਤਾਨ ਤੋ ਹਾ ਪਿਡ ਸੀ ਮਿਰਜਾ ਗੁਰਾਇਆ ਬਹੁਤ ਵਧੀਆ ਲਗਾ ਮਨ ਭਰ ਆਇਆ ਧਨਵਾਦ ਜੀ ਸਰਪਚ ਸਾਬਕਾ ਮਾਛੀਵਾੜਾ ਸਾਹਿਬ ਜਿਲਾ ਲੁਧਿਆਣਾ ਪਜਾਬ

  • @user-kg7is8xp2q
    @user-kg7is8xp2q Před měsícem +8

    ਰੱਬ ਕਰੇ ਇੱਕ ਦਿਨ ਪੰਜਾਬ ਇੱਕ ਹੋਜੇ

  • @RanjitSingh-mf3lb
    @RanjitSingh-mf3lb Před 28 dny +3

    ਬਹੁਤ ਬਹੁਤ ਧੰਨਵਾਦ ਪੀ ਟੀ ਸੀ ਦਾ ਅੰਜੁਮ ਸਰੋਆ ਬਹੁਤ ਬਹੁਤ ਪਿਆਰ❤❤❤

  • @drpardeepsinghdhaliwal9059
    @drpardeepsinghdhaliwal9059 Před měsícem +6

    ਵਾਹ ਉਏ ਬਾਈ ਦਿਲ ਖੁਸ ਕਰਤਾ ਜਿਉਦਾ ਰਹਿ ਵੱਸਦਾ ਰਹਿ ਐਦਾ ਹੀ ਸੇਵਾ ਕਰਦਾ ਰਹਿ

  • @PratapSingh-dr6oy
    @PratapSingh-dr6oy Před měsícem +6

    ਅਸੀਂ ਵੀ ਲੈਲਪੁਰ ਤੋਂ ਆਏ ਹਾਂ ਸਾਡਾ ਪਿੰਡ ਦੁਗੇਜਾ ਸੀ ਸਾਨੂੰ ਇੱਥੇ ਦੁਗੇਜਿਏ ਕਹਿੰਦੇ ਹਨ ਸਾਡੇ ਕੁੱਝ ਘਰ ਭਸੀਨ ਪਿੰਡ ਵਿੱਚ ਸੱਨ ਹੁੱਣ ਅਸੀਂ ਚੜਦੇ ਪੰਜਾਬ ਵਿੱਚ ਜਿੱਲਾ ਫਾਜ਼ਿਲਕਾ ਵਿਚ ਰਹਿੰਦੇ ਹਾਂ ਫਾਜ਼ਿਲਕਾ ਨੂੰ ਪਹਿਲਾਂ ਸ਼ਾਇਦ ਬਗਲਾ ਕਹਿੰਦੇ ਸਨ

  • @jagvirsinghbenipal5182
    @jagvirsinghbenipal5182 Před měsícem +12

    ਸੱਮੀ ਵੀਰ ਦਾ ਕਿਸਾਨੀ ਗਾਣਾ ਬਹੁਤ ਸੋਹਣਾ ਸੀ

  • @gurmanatsaroye
    @gurmanatsaroye Před měsícem +13

    ਅਸੀ ਆਪ ਸਰੋਏ ਹਾਂ ਸਾਡਾ ਸਾਰਾ ਪਿੰਡ ਸਰੋਏ ਦਾ ਹੈ ਪਿੰਡ ਲੇਲੀਆ ਜਿੱਲਾ ਅੰਮਿਰਤਸਰ

  • @chanansingh7180
    @chanansingh7180 Před měsícem +8

    Kya Bat hai
    Bahut hee vadia
    Podcast
    Rabb mehar kare
    ❤❤❤❤❤❤❤

  • @Babbusdu1234Babbu
    @Babbusdu1234Babbu Před měsícem +4

    ਵੀਰ ਅਜਮੇਸ਼ਰੋਆ ਬਹੁਤ ਵਧੀਆ ਗੱਲਾਂ ਕਰਦੇ ਨੇ ਲੋਕ ਪੰਾਬ ਦੇ ਬਹੁਤ ਪਿਆਰ ਕਰਦੇ ਨੇ ਢਿੱਲੋ ਵੀਰ ਬਹੁਤ ਵਧੀਆ ਉਨ੍ਹਾਂ ਨੇ ਕਿੰਨੇ ਪਰਵਾਰ ਨੂੰ ਕਿੰਨੇ ਸਾਲ ਬਾਦ ਮਿਲਾਇਆ gbu brother ❤❤❤

  • @user-fl2sp2gr2v
    @user-fl2sp2gr2v Před měsícem +4

    ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਗੱਲਬਾਤ, ਲੋਕਾਂ ਦਾ ਤਾਂ ਹੁਣ ਵੀ ਪਿਆਰ ਹੈ,ਪਰ ਸਰਕਾਰਾਂ ਨੇ ਸਰਹੱਦਾਂ, ਬਣਾ ਕੇ ਲੋਕਾਂ ਨੂੰ ਆਪਸੀ ਮਿਲਾਪ ਤੋਂ ਵਾਂਝਿਆਂ ਰੱਖਿਆ ਹੈ, ਵਹਿਗੁਰੂ ਮੇਹਰ ਕਰਨ,ਇਹ ਸਰਹੱਦਾਂ ਖ਼ਤਮ ਹੋਣ। ਆਉਣਾ ਜਾਣਾ ਸੋਖਾ ਹੋਵੇ।

  • @chahal-pbmte
    @chahal-pbmte Před měsícem +4

    ਅੰਜੁਮ ਸਰੋਏ ਸਾਹਿਬ ਬਹੁਤ ਖੁੱਲ ਦਿਲੇ ਬੰਦੇ ਨੇ। ਇਹਨਾਂ ਦੀਆਂ ਵੀਡੀਓਜ਼ ਵਿੱਚ ਬਹੁਤ ਖੁੱਲੀ ਭਾਸ਼ਾ ਵਰਤੀ ਹੁੰਦੀ ਹੈ।

  • @thehunterking8711
    @thehunterking8711 Před měsícem +28

    ਇੰਗਲਿਸ਼ ਵਿੱਚ ਪੰਜਾਬ ਦਾ ਸਹੀ ਨਾਮ : -
    👉🏻 PANJAB ✅️ (ਸਹੀ)
    👉🏻 PUNJAB ❌️ (ਗਲਤ)
    🔥🔥🔥🔥🔥🔥🔥🔥🔥🔥🔥

  • @deepsinghdeepu4567
    @deepsinghdeepu4567 Před měsícem +7

    Ah kmm bahut vadia kita PTC news walya ne dhanvaad g

  • @desrajpahwa8486
    @desrajpahwa8486 Před 10 dny +2

    VERY NICE ANJUM SAROYA JI GOOD JOB ❤

  • @arshpreetkaur6561
    @arshpreetkaur6561 Před 7 dny +1

    Kash poora punjab ek ho jae. India pakistan ek ho jae 🙏🙏🙏

  • @HarpalSingh-uv9ko
    @HarpalSingh-uv9ko Před měsícem +6

    Anjum veer diya gallan bht shoniya a. Kinna pyaar a ehna de dil vich dona mulkha nu lai k. Anjum vire main thode dard nu samj sakda han. Mera v bht dil karda a pakistan wale Bhrava nu jaffi pa k mila. Eh dono mulkh fer to ik ho jaan.

  • @user-zr2bv9vi3s
    @user-zr2bv9vi3s Před měsícem +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਕਿਤੇ ਸੁਨਣ ਲੈਣ ਸਰਕਾਰਾਂ ਪੁਕਾਰ

  • @chamkaur_sher_gill
    @chamkaur_sher_gill Před měsícem +6

    sat sri akll anjum veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nasreensharni
    @nasreensharni Před měsícem +2

    Mashallah Mashallah

  • @paramjitdhillon4537
    @paramjitdhillon4537 Před měsícem +5

    Very nice interview ji May god bless both punjab with more and more pyar mohabbat ji

  • @GurjeetSingh-kj3ti
    @GurjeetSingh-kj3ti Před měsícem +1

    ਬੋਹਤ ਬਧਿਆ ਅੰਜੁਮ ਸਰੋਆ ਬਾਈ ਜੀ ਬੋਹਤ ਬਧਿਆ ਧੰਨਵਾਦ, ਧੰਨਵਾਦ ਪੀਟੀਸੀ ਪੰਜਾਬੀ ❤️🙏🏻 #UnitedPunjabJindabad #UnitedPunjab #UnitedPanjab #Punjab #Haryana #Himachal #Chandigarh #Ganganager #AllLehndaPunjab #UnitedPunjab #PunjabJindabad #PunjabiJindabad #Panjab #Punjabi #Panjabi ❤💛🌹🏹⚔️🗡️⛳🦅🦁✊❤️🙏🏻

  • @Gurjasdil_Gill
    @Gurjasdil_Gill Před měsícem +5

    ਖ਼ੂਬਸੂਰਤ ਗੱਲਬਾਤ❤

  • @kulwantbehniwal2315
    @kulwantbehniwal2315 Před měsícem +2

    ਅੰਜੁਮ ਸਰੋਏ ਸਭ ਸਤਿ ਸ੍ਰੀ ਆਕਾਲ ਜੀ ਬਹੋਤ ਵਧੀਆ ਜਵਾਬ ਦਿੱਤੇ।

  • @baljindersingh7802
    @baljindersingh7802 Před měsícem +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sattibains4818
    @sattibains4818 Před měsícem +4

    Bahut badhiya uprala Punjab punjabiat jindabad jindabad

  • @jagirsingh9547
    @jagirsingh9547 Před měsícem +1

    ਬਹੁਤ ਹੀ ਵਧੀਆ ਗੱਲ ਹੈ ਅੰਜੁਮ ਸਰੋਯਾ

  • @baljinderkaurbaljinderkaur4006

    Punjabi punjabait jindabad❤

  • @riazakhtar1336
    @riazakhtar1336 Před měsícem +4

    AAP KI SOCH AGAR HAR KISI KI.HO TO BARKAT

  • @bakhshishsingh4983
    @bakhshishsingh4983 Před měsícem +3

    Anjum Beta Dher Sara Payar Te Tohadi Mata ji te Khan dan Nu Salute ha Jinna Ne Bahot Nek te Samajhdar Bete Nu Janam ditta Jo Aman Shanti Te Bhaichare da Pujari ha Salute karde Han Beta Ji Meri 5 ,6 Sal Di Age ton he Eh Soch Si Ke Bordar te Ja Ke Speekar Rahin Sarhadon Par Apne Veeran Nu Ikk Hon Da Suneha De Sakan Par Sochda Riha Oh Meri Awaz Allah tala Ne Suni Te Internet Da Jal Vis Giye Jo Tamanna si Khudah ne Poori Keeti Te Apne Vichhre Bhain Bhravan de Dedar Hon Lagge God Mehar Kare ke Eh Hadan Payar de Dhufan Nal Tut Jaan Eh Khudah Agge Ardas ha Very Good Beta ji

  • @RAJUJOSHI-pt6ov
    @RAJUJOSHI-pt6ov Před měsícem +3

    Anjum Jindabad ❤❤❤❤

  • @SunderSingh-zu9fc
    @SunderSingh-zu9fc Před měsícem +2

    Bahut badhiya hai

  • @adeelurrehmansiddiqui6504
    @adeelurrehmansiddiqui6504 Před měsícem +2

    Love from daska sialkot Punjab ❤❤❤

  • @gurpreetbassi9842
    @gurpreetbassi9842 Před měsícem +5

    Sada desh howa Punjab ❤❤❤❤

  • @amansandhu775
    @amansandhu775 Před měsícem +2

    Anjum bai salute aa

  • @armaandeep8860
    @armaandeep8860 Před měsícem +4

    Anjum saroya👏👏

  • @davindersahni6975
    @davindersahni6975 Před měsícem +1

    Very genuine person Anjum Saroya. Watching from Calgary..Canada.

  • @Rabb_mehar_kre
    @Rabb_mehar_kre Před 12 dny +1

    PTC 👍👍👍

  • @usmanahmad1441
    @usmanahmad1441 Před 26 dny +1

    Mosewala fans like kro..
    love from Lahnda Punjab 🇵🇰❤

  • @pargatsinghsohal4859
    @pargatsinghsohal4859 Před měsícem +1

    ਵਾਹਿਗੁਰੂ ਮੇਹਰ ਕਰੇ ਜੀ❤

  • @NAIBSINGH-rb5jj
    @NAIBSINGH-rb5jj Před 26 dny +1

    ਸਾਂਝਾ ਪੰਜਾਬ ❤❤❤

  • @user-wc3je3jr7q
    @user-wc3je3jr7q Před měsícem +5

    ਬਾਈ ਜੀ ਮੇਰੇ ਦਾਦਾ ਜੀ 28 ਚਕ ਜਿਲ੍ਹਾ ਲਿਆਲਪੁਰ ਤੋ ਸੀ

  • @tanveer07singh
    @tanveer07singh Před měsícem +3

    ਬਹੁਤ ਵਧੀਆ ਉਪਰਾਲਾ

  • @gulzarsingh2557
    @gulzarsingh2557 Před měsícem +2

    Bahut khoob

  • @GurmailSingh-ge4yk
    @GurmailSingh-ge4yk Před měsícem +2

    ❤❤❤❤ਵਾਹ ਜੀ ਵਾਹ ❤❤❤❤ ਅੰਜਿਮ ਜੀ ❤❤❤❤

  • @mohinderbhumbla1334
    @mohinderbhumbla1334 Před měsícem +5

    Superb interview.Keep it up Dalip ji.God bless you.Ameen

  • @NishaSingh-sh1ro
    @NishaSingh-sh1ro Před měsícem +2

    More than10,00000 we lost our families salaam hai Saroha saab nu

  • @thehunterking8711
    @thehunterking8711 Před měsícem +11

    Panjab Ka English Mein Sahi Naam: -
    👉🏻 PANJAB ✅️
    👉🏻 PUNJAB ❌️

    • @chopaal7259
      @chopaal7259 Před měsícem

      very much right ,,,,,,,,,,This was written in PUNJAB UNIVERSITY LAHORE,

  • @user-qb3hh9xb7r
    @user-qb3hh9xb7r Před 11 dny +1

    Allah Kareem bless you . Ameen

  • @arpansingh7109
    @arpansingh7109 Před měsícem +2

    Be position ❤God bless ❤❤lots of love from Indian Punjab wish our politicians think positive thoughts about this and love trade soon because our culture society language eating wearing songs all these same with best wishes ❤❤

  • @bakhshishsingh4983
    @bakhshishsingh4983 Před měsícem +3

    Soraya Ji Wahge Border Te Nafratan di Prade Di Jagah Apas Vich Payar Di Jhalak Disni Chahidi Ha Ikk Duje Wal Ghoor ke Dekhna Payar Nahi Gulwakrhi Vich Laina Payar Ha

  • @GurpreetSingh-xw8rz
    @GurpreetSingh-xw8rz Před měsícem +2

    Waheguru ji waheguru ji waheguru ji ❤

  • @somkumargandhi5212
    @somkumargandhi5212 Před měsícem +1

    Salute

  • @savrupamsinghaulakh
    @savrupamsinghaulakh Před měsícem +2

    Great Saroya

  • @tonyrajesh7026
    @tonyrajesh7026 Před měsícem +2

    Saroya ji u r nice person 🎉❤

  • @ramangill2131
    @ramangill2131 Před měsícem +2

    2 VA punjab zindabad 🙏❤️👍

  • @palsingh7273
    @palsingh7273 Před měsícem +2

    Right brother

  • @balwantgill4967
    @balwantgill4967 Před měsícem +9

    Anjum saroya ghaint bandha

  • @MistrPakistani
    @MistrPakistani Před měsícem +1

    Wowoo sroia gee

  • @nihalsingh7977
    @nihalsingh7977 Před měsícem +2

    Anjum great Hero

  • @Mitidekusti
    @Mitidekusti Před měsícem +4

    Mera veer anjum

  • @user-tu7ov8tg9c
    @user-tu7ov8tg9c Před měsícem +4

    👍👍👍👍👍

  • @Ranyodh_Aulakh
    @Ranyodh_Aulakh Před měsícem +2

    ❤❤❤❤

  • @punjabivillagersardar4996
    @punjabivillagersardar4996 Před měsícem +2

    Good soraya sahib

  • @jaswindergill33
    @jaswindergill33 Před měsícem +3

    ਅਣਜਾਣ ਪੱਤਰਕਾਰਾ ਪਹਿਲਾ ਸ਼ਬਦ ਨਹੀ ਸਰੋਆ ਸਾਵ ਦਾ ਤਕੀਆ ਕਲਾਮ ਐ[ਸਿਆਣੇ ਕਹਿੰਦੇ]

  • @user-oj7cx7bk5z
    @user-oj7cx7bk5z Před měsícem +1

    Anjum sroyen very good man ❤ dhilon very good we love both people ❤❤❤❤❤❤❤❤❤❤❤❤❤❤❤❤❤❤❤❤

  • @JASVINDERSINGH-pc8do
    @JASVINDERSINGH-pc8do Před měsícem +2

    Love you anjum

  • @AliHamza-eu2fx
    @AliHamza-eu2fx Před dnem

    Love you anmol sighh paji big fam from Pakistan ❤❤

  • @lakha01313
    @lakha01313 Před měsícem +3

    Bhot khoob ajam ji

  • @ranjeetsingh6204
    @ranjeetsingh6204 Před měsícem +2

    ਬਹੁਤ ਵਧੀਆ

  • @shahmuzamilofficial1
    @shahmuzamilofficial1 Před měsícem +3

    Love from Lehnda Punjab

  • @tirathsingh6539
    @tirathsingh6539 Před měsícem +2

    ਬਹੁਤ ਵਧੀਆ 🎉🎉🎉

  • @lakhvindersingh4955
    @lakhvindersingh4955 Před měsícem

    Anjum or Nasir veer tuhanu waheguru Allah hmesha tandrust our khush rakhe ji tusi Punjab Punjabiat de dona desha the Maan ho ji dilon Slam satshiriakal ji ❤

  • @gurchetchahal6493
    @gurchetchahal6493 Před měsícem +3

    Bhut vadiaa video ptc news da sukriya

  • @altafgillgill6606
    @altafgillgill6606 Před měsícem +2

    Very nice 🎉

  • @NirmalSingh-ix3uk
    @NirmalSingh-ix3uk Před měsícem +2

    ਬਹੁਤ ਵਧੀਆ ਬਾਈ

  • @ameekprakashsinghwaraich3173
    @ameekprakashsinghwaraich3173 Před měsícem +2

    Waheguru meher kare

  • @HardeepSingh-kn4sn
    @HardeepSingh-kn4sn Před měsícem +2

    Mazza aa gya saroya veer d interview vekh k

  • @SukhdevSingh-ux9vj
    @SukhdevSingh-ux9vj Před měsícem +1

    ਵਾਹਿਗੁਰੂ ਜੀ

  • @sawarnsingh9989
    @sawarnsingh9989 Před měsícem +2

    Slam APP nu Anjum shaib good views god bless sawarn Singh from UK