ਮੇਰਾ ਆਟੋ ਪ੍ਰਚਾਰ ਤੇ ਲਗਵਾ ਕੇ ਪੈਸੇ ਦੇਣ ਤੋਂ ਮੁਕਰੇ BJP ਵਾਲੇ, ਅਸੀਂ ਇਹਨਾਂ ਦੀਆਂ ਰੈਲੀਆਂ ਵਿੱਚ ਇਕੱਠ ਕਰਦੇ ਸੀ...

Sdílet
Vložit
  • čas přidán 5. 07. 2024
  • ਮੇਰਾ ਆਟੋ ਪ੍ਰਚਾਰ ਤੇ ਲਗਵਾ ਕੇ ਪੈਸੇ ਦੇਣ ਤੋਂ ਮੁਕਰੇ BJP ਵਾਲੇ,
    ਅਸੀਂ ਇਹਨਾਂ ਦੀਆਂ ਰੈਲੀਆਂ ਵਿੱਚ ਇਕੱਠ ਕਰਦੇ ਸੀ,
    ਬਥੇਰੇ ਫੋਨ ਬੀਬਾ ਪਰਮਪਾਲ ਕੌਰ ਨੂੰ ਕੀਤੇ ਓਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ- ਆਟੋ ਵਾਲਾ।
    ਅਸੀਂ ਪੈਸੇ ਦਿੰਦੇ ਹਾਂ ਤਾਂ ਇਹ ਨਹੀਂ ਲੈਂਦਾ - BJP ਆਗੂ
    #punjab #bjp #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 120

  • @AvtarSingh-pw7fv
    @AvtarSingh-pw7fv Před 14 hodinami +52

    ਠੱਗ ਪਾਰਟੀ ਨੇ ਗਰੀਬਾਂ ਦੇ ਪੈਸੇ ਨਹੀਂ ਦਿੱਤੇ ਤਾਹੀਂ ਤਾਂ ਪੰਜਾਬੀਆਂ ਨੇ ਉਸਦੀ ਔਕਾਤ ਉਸਨੂੰ ਵੋਟਾਂ ਵਿੱਚ ਦਿਖਾ ਦਿੱਤੀ ਸੀ

  • @Lachhmanfateh
    @Lachhmanfateh Před 14 hodinami +8

    ਇਹ ਬੰਦਾ ਬਿਲਕੁੱਲ ਸੱਚ ਬੋਲਦਾ, ਜਦੋਂ ਇਹਨਾਂ ਦੇ ਪਿੰਡ ਅਸਪਾਲਾਂ ਦੇ ਗੁਰੂ ਘਰ ਦਾ ਗ੍ਰੰਥੀ ਸਿੰਘ ਬਿਮਾਰ ਹੋ ਗਿਆ ਸੀ, ਉਸ ਸਿੰਘ ਦੀ ਇਹਨਾਂ ਨੇਂ ਬਹੁਤ ਮੱਦਦ ਕੀਤੀ,, 🙏

  • @user-qp5pu4oz1l
    @user-qp5pu4oz1l Před 14 hodinami +26

    ਗਰੀਬ ਤਾਂ ਸੀ ਪਰ ਬੇਅਕਲ ਤਾਂ ਨੀ ਸੀ ਜਿਹੜਾ ਬੀਜੇਪੀ ਪਿੱਛੇ ਇੱਕਠ ਕਰਦਾ ਫਿਰਦਾ ਸੀ

  • @user-pw4yb3oh4s
    @user-pw4yb3oh4s Před 14 hodinami +12

    ਮਲੂਕਾ ਪਰਿਵਾਰ ਤਾਂ ਆਪ ਗਰੀਬ ਹੈ ਉਹਨਾਂ ਤੋਂ ਕੀ ਲੱਭਦੇ ਹੋ ਸ਼ੱਡ ਵੀਰੇ ਸਮਝ ਲਵੀਂ ਦਾਨ ਕਰ ਦਿੱਤੇ

  • @ashokathwal3833
    @ashokathwal3833 Před 14 hodinami +27

    ਬਾਈ ਦੀ ਮਿਹਨਤ ਮਿਲਦੀ ਚਾਹੀਦੀ ਹੈ

  • @gurlabhsingh8072
    @gurlabhsingh8072 Před 14 hodinami +8

    ਬੀਬੀ ਜੀ ਸ਼ਰਮ ਕਰੋ ਜੀ ਗਰੀਬਾਂ ਦੇ ਪੈਸੇ ਦੇਵੋ ਜੀ

  • @narinderpalsingh5349
    @narinderpalsingh5349 Před 14 hodinami +6

    ਸ਼ਰਮਨਾਕ ਸ਼ਰਮਨਾਕ ਸ਼ਰਮਨਾਕ 😢😢😢😢😢

  • @gurlabhsingh8072
    @gurlabhsingh8072 Před 14 hodinami +12

    ਗਰੀਬ ਬੰਦਾ ਗੱਪ ਨਹੀ ਮਾਰ ਸਕਦਾ ਇਹ ਤਾਂ ਆਪਣੇ ਨਹੀ ਮੰਗਦੇ ਗਰੀਬ ਕਰ ਕੇ ਸ਼ਰਮ ਕਰੋ ਗਲਤ ਕਮੈਂਟ ਵਾਲੇ ਇਸ ਨੂੰ ਤਾਂ ਠਾਟ ਸੌ ਹੀ ਕਰੋੜਾ ਵਰਗਾ

  • @ARTMASTER1313
    @ARTMASTER1313 Před 14 hodinami +6

    ਇਹ ਲੋਕ ਪੈਸੇ ਦੇ ਲਾਲਚ ਚ ਹਮੇਸ਼ਾ ਹੀ ਪੰਜਾਬ ਦੀ ਪਿੱਠ ਚ ਸ਼ੁਰੇ ਮਾਰਦੇ ਆ, ਏਦਾਂ ਹੀ ਹੋਣੀ ਚਾਹੀਦੀ ਆ ਇਹਨਾਂ ਨਾਲ, ਇਹ ਕਹਿੰਦੇ ਸੀ ਇਸ ਵਾਰ ਪੰਜਾਬ ਚ ਭਾਜਪਾ ਸਰਕਾਰ, ਬਣਜੋ ਭਾਜਪਾ ਦੇ ਹੁਣ

  • @gill-punjab
    @gill-punjab Před 14 hodinami +20

    ਕਿਸੇ ਗਰੀਬ ਆਦਮੀ ਦੇ ਰੁਪਏ ਨਹੀ ਨੱਪਣੇ ਚਾਹੀਦੇ

  • @kanwaljeetsingh5571
    @kanwaljeetsingh5571 Před 14 hodinami +18

    ਬਾਈ ਜੀ ਮਿਹਨਤ ਜਰੂਰ ਦਿਓ ਜੀ

  • @santlashmanmuni6045
    @santlashmanmuni6045 Před 14 hodinami +17

    ਗਰੀਬ ਦੀ ਮਿਹਨਤ ਦੀ ਮਜ਼ਦੂਰੀ ਨਾ ਦੇਣੀ ਚੰਗੀ ਨਹੀਂ

  • @user-uw8fq7oq9d
    @user-uw8fq7oq9d Před 14 hodinami +5

    ਵੀਰ ਜੀ ਮਲੂਕਾ ਦੇ ਘਰ ਅੱਗੇ ਧਰਨਾ ਲਾ ਕੇ ਬੈਠ ਜਾਵੋ ਮਲੂਕਾ ਵਰਗੇ ਚੋਰ ਠੱਗ ਨੇ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿੰਦੇ ਹੋਏ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੁਣ ਮਲੂਕਾ ਸੁਖਬੀਰ ਬਾਦਲ ਨੂੰ ਮਾੜਾ ਕਹਿੰਦਾ ਹੈ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਨੂੰ ਤੇ ਵੀਰ ਦੇ ਪੈਸੇ ਨਹੀਂ ਦੇ ਰਿਹਾ ਚੋਰ ਪੰਜਾਬ ਲੁੱਟ ਕੇ ਖਾਣ ਵਾਲੇ ਪਰਿਵਾਰ ਦੀ ਅਸਲੀਅਤ ਸਾਰੀਆਂ ਦੇ ਸਾਹਮਣੇ ਲੈ ਕੇ ਆਏ ਹੋ ਜੀ

  • @user-mq2rs9nc9v
    @user-mq2rs9nc9v Před 14 hodinami +6

    ਗਰੀਬ ਨਾਲ ਬਹੁਤ ਮਾੜ੍ਹੀ ਕੀਤੀ ਆ ਚਵਲ਼ਾਂ ਨੇ

  • @user-vu8zz7gi3p
    @user-vu8zz7gi3p Před 14 hodinami +14

    ਇਹ ਤਾ ਆਪ ਪਰਮਪਾਲ ਕੋਰ ਗਰੀਬ ਹੈ

  • @DavinderKaur-nf5vq
    @DavinderKaur-nf5vq Před 14 hodinami +6

    ਗਰੀਬ ਦੀ ਹਾਅ ਲਗੂ

  • @tarsemmannp5499
    @tarsemmannp5499 Před 14 hodinami +6

    ❤❤❤ ਗਾਰੀਬ ਦੇ ਪੈਸੇ ਨਾ ਮਾਰੌ ਕਿਥੇ ਭਰੌ ਗਏ ਇਕ ਗਾਰੀਬ ਦੇ ਪੈਸੇ ਨਪਕੇ 🎉🎉🎉🎉🎉🎉🎉🎉🎉🎉🎉🎉🎉🎉

  • @PardeepKumar-ou7di
    @PardeepKumar-ou7di Před 14 hodinami +5

    ਭਰਾਵਾਂ ਇਹ ਦਸ ਪਹਿਲਾ ਤੈਨੂੰ ਆਟੋ ਮਿਲਗ਼ੀ ਵਾਪਸ

  • @JaskaranSingh-kp7io
    @JaskaranSingh-kp7io Před 12 hodinami +1

    ਬਿਲਕੁਲ ਸਹੀ ਗੱਲ ਹੈ ਜੀ ਸਾਡੇ ਪਿੰਡ ਅਸਪਾਲ ਵਿੱਚ ਇੱਕ ਗਰੀਬ ਘਰ ਦੀ ਕੁੜੀ ਦਾ ਵਿਆਹ ਸੀ ਵੀਰ ਹੁਣਾ ਨੇ ਬਹੁਤ ਮਦਦ ਕੀਤੀ ਸੀ ਉਸ ਪਰਿਵਾਰ ਦੀ

  • @kashmir2445
    @kashmir2445 Před 14 hodinami +6

    ਜਾਖੜ , ਪਵਨੀਤ,ਕੈਪਟਨ ,ਪਰਮ ਆਦਿ ਕੋਲ ਗੱਲ ਕਰੋ