ਲਾਰੈਂਸ ਵਰਗਿਆਂ ਦੇ ਵਾਲ ਕੱਟਣ ਵੀ ਚੰਡੀਗੜ੍ਹ ਤੋਂ ਜੇਲ੍ਹ ਵਿੱਚ ਆਉਂਦੇ ਨੇ, ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ

Sdílet
Vložit
  • čas přidán 4. 08. 2024
  • ਲਾਰੈਂਸ ਵਰਗਿਆਂ ਦੇ ਵਾਲ ਕੱਟਣ ਵੀ ਚੰਡੀਗੜ੍ਹ ਤੋਂ ਜੇਲ੍ਹ ਵਿੱਚ ਆਉਂਦੇ ਨੇ, ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ, ਇੱਕ ਚੰਗੇ ਗੈਂਗਸਟਰ ਤੋਂ ਜੇਲਰ 10 ਕਰੋੜ ਰੁਪਏ ਕਮਾ ਜਾਂਦਾ।
    Lawrence Bishnoi
    #bhagwantmann #lawrencebishnoi #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 121

  • @JaswantSingh-fg3qs
    @JaswantSingh-fg3qs Před 23 dny +49

    ਸੱਚ ਹੈ ਬਾਈ ਜੀ। ਪੰਜਾਬ ਸਰਕਾਰ 000 ਹੈ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ

    • @DR.910
      @DR.910 Před 23 dny +3

      Bhai sbb de bhra te parcha pa ta ji

    • @महा2.0वीर
      @महा2.0वीर Před 23 dny

      तेरा पमर्त पाल खुद चोर है उसकी औकात नही है इनके सामने बोलने की

    • @samzone1235
      @samzone1235 Před 20 dny

      O ora amritpal jis din power ch aagya..une v gand hi pauna

  • @charanjeetsingh7782
    @charanjeetsingh7782 Před 23 dny +57

    ਪੁਲਿਸ ਨੂੰ ਸ਼ਰਮ ਹਯਾ ਬਿਲਕੁਲ ਹੈਣੀ ਵਿਕੂਓ ਮਾਲ ਬਣ ਗਏ

  • @HardeepSingh-jy2ln
    @HardeepSingh-jy2ln Před 23 dny +33

    ਕਲਾਕਾਰਾਂ ਦੀ ਸਰਕਾਰ ਨੇ ਇੱਕ ਕਲਾਕਾਰ ਦਿੱਤਾ ਮਾਰ, ਹੁਣ ਇਕ ਕਲਾਕਾਰ ਜੇਲ੍ਹ ਮੰਤਰੀ ਆ ਯਾਰ

  • @tajwrsingh5990
    @tajwrsingh5990 Před 23 dny +31

    ਝੰਡਾ ਅਮਲੀ ਕਿਧਰੋਂ ਮੁੱਖ ਮੰਤਰੀ ਲਗਦਾ ,, ਮੁੱਖ ਮੰਤਰੀ ਨੀ ਕਮੇਡੀਅਨ ਕਿਹਾ ਕਰੋ ,, ਭੰਤੇ ਨੇ ਤਾਂ ਬਿਲਕੁਲ ਹੀ ਸਰਮ ਚਕ ਦਿੱਤੀ ,, ਰਹੀ ਗਲ ਬਿਸ਼ਨੋਈ ਦੀ ਉਹ ਇਕੱਲਾ ਮਾਨਸਾ ਵਿਚ ਘੁੰਮ ਕੇ ਦਿਖਾ ਦੇਵੇ , ਲੋਕਾਂ ਨੇ ਜਦੇ ਚਕ ਦੇਣਾ ਵੱਡਾ ਗੈਗਸਟਰ ਆਇਆ ,,
    ਸਰਕਾਰ ਤੇ ਪੁਲਸ ਰਲੀ ਮਿਲੀ ਏ ਗੈਗਸਟਰ ਨਾਲ ,,
    ਸਾਰੇ ਗੈਗਸਟਰਾਂ ਦੀਆਂ ਪਰੋਪਰਟੀਆਂ ਜਬਤ ਕਰੇ ਸਰਕਾਰ
    ਪੰਜਾਬ ਸਰਕਾਰਾਂ ਫੇਲ ਨੇ 😡👎🏻

  • @HarpreetSingh-np1xg
    @HarpreetSingh-np1xg Před 23 dny +25

    ਬਿਲਕੁਲ ਸਹੀ

  • @samarmottan917
    @samarmottan917 Před 23 dny +14

    ਬਾਈ ਸੇਵਾ ਕਰਨ ਕੌਣ ਆਉਂਦਾ ਰਾਜਨੀਤੀ ਵਿੱਚ, ਜੇ 100 ਚੋਂ 1 ਬੰਦਾ ਵੀ ਪੰਜਾਬ ਨੂੰ ਸਰਕਾਰ ਵਿੱਚ ਚੰਗਾ ਮਿਲ ਜਾਵੇ ਤਾ ਪੰਜਾਬ ਦਾ ਧੰਨ ਭਾਗ ਹੋਵੇਗਾ ਦੂਜੀ ਗੱਲ ਇੰਟਰਵਿਊ ਪੰਜਾਬ ਚ ਹੋਈ ਹੋਵੇ ਜਾ ਕੀਤੇ ਵੀ ਇੰਟਰਵਿਊ ਕਰਨ ਵਾਲਾ ਪੱਤਰਕਾਰ ਏਨਾ ਤੱਕੜਾ ਹੈ ਕੇ ਭਾਰਤ ਦੀ ਪੁਲਿਸ ਓਨੂੰ ਪੁੱਛ ਨੀ ਸਕਦੀ ਕੇ ਇੰਟਰਵਿਊ ਕਿਹੜੀ ਜੇਲ ਚੋਂ ਹੋਈ ਹੈ ਬਾਕੀ ਬਾਈ ਜੇਲ ਗੈਂਗਸਟਰਾਂ ਲਈ ਹੋਟਲ ਬਣ ਚੁੱਕੀਆਂ ਨੇ

    • @HarjeetSingh-sr9cf
      @HarjeetSingh-sr9cf Před 18 hodinami

      ਸਹੀ ਗੱਲ ਹੈ ਵੀਰ ਜੀ ਪਤਰਕਾਰ ਤੋਂ ਪੁੱਛ ਗਿੱਛ ਕਰਨੀ ਚਾਹੀਦੀ ਹੈ ਹੈ ਜੀ ਜੇਕਰ ਇਹਨਾਂ ਤੋਂ ਕੁਝ ਪੁਛਿਆ ਨਹੀਂ ਜਾਂਦਾ ਤਾਂ ਹੀ ਤੇ ਗੋਦੀ ਮੀਡੀਆ ਕਿਹਾ ਜਾਂਦਾ ਹੈ ਜੀ ਇਹੋ ਜਿਹੀਆਂ ਕਰਤੂਤਾਂ ਤੇ ਪੜਤਾਲ ਕਰਨੀ ਚਾਹੀਦੀ ਹੈ ਜੀ

  • @SukhwinderSingh-wq5ip
    @SukhwinderSingh-wq5ip Před 20 dny +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @AmarjitSingh-eq3rl
    @AmarjitSingh-eq3rl Před 23 dny +19

    ਭਾਈ ਇਹ ਰਾਜਨੀਤੀ ਦਾ ਡਾਕਟਰ ਹੈ ਹਰ ਸੱਮਸਿਆ ਦਾ ਹੱਲ ਇਸ ਕੋਲ ਹੈ

    • @HarjeetSingh-sr9cf
      @HarjeetSingh-sr9cf Před 19 hodinami

      ਵੀਰ ਰੁਪਿੰਦਰ ਸਿੰਘ ਜੀ ਨੇ ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ ਏਹੋ ਜਿਹੇ ਆਦਮੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bahadursingh9718
    @bahadursingh9718 Před 23 dny +8

    ਵੀਰ ਜੀ ਜਦੋਂ ਇਹ ਲੋਕ ਵਿਕਦੇ ਹਨ ਉਨ੍ਹਾਂ ਨੇ ਤਾਂ ਖਰੀਦਨਾਂ ਹੀ ਹੈ।

  • @JASSISINGH-hg4in
    @JASSISINGH-hg4in Před 23 dny +8

    ਬਾਈ ਜੀ ਪੰਜਾਬ ਪੁਲਿਸ ਦਾ ਕਿਹਨੂੰ ਨਹੀਂ ਪਤਾ ਸਭ ਤੋਂ ਜਿਆਦਾ ਪੈਸੇ ਖਾਣ ਵਾਲੀ ਪੰਜਾਬ ਪੁਲਿਸ ਹੈ ਤੇ ਜੋ ਮਰਜ਼ੀ ਕਰਵਾ ਲਓ ਪੰਜਾਬ ਤੋ

    • @kaurR8
      @kaurR8 Před 23 dny

      😂😂sachi a

  • @VijaypalSingh-nx5rs
    @VijaypalSingh-nx5rs Před 23 dny +15

    ਇਹ ਮੁਦਾ 2ਜਾ 4ਦਿਨ ਚਲਦਾ ਹੈ ਫਿਰ ਬੰਦ

  • @AmandeepSingh-bu4wn
    @AmandeepSingh-bu4wn Před 23 dny +11

    ਫੇਲ ਸਰਕਾਰ ਏ

  • @NirmalSingh-qr8sx
    @NirmalSingh-qr8sx Před 23 dny +9

    ਸੱਚੀ ਗੱਲ ਹਨ ਜੀ ਸਾਰੀ

  • @JASSISINGH-hg4in
    @JASSISINGH-hg4in Před 23 dny +7

    ਪੰਜਾਬ ਪੁਲਿਸ ਬਾਈ ਕਿਆ ਨਹੀਂ ਕਰਦੀ ਜੋ ਮਰਜੀ ਕਰਵਾ ਲਓ ਇਹਨਾਂ ਤੋਂ ਪੰਜਾਬ ਪੁਲਿਸ ਤੋਂ

  • @asm2786
    @asm2786 Před 23 dny +10

    Absolutely 💯 True !

  • @Impact_acadmy
    @Impact_acadmy Před 23 dny +11

    #justiceforsidhumoosewala

  • @rbrar3859
    @rbrar3859 Před 20 dny +3

    ਵਾਹਿਗੁਰੂ ਜੀ ਮਿਹਰ ਕਰੇ।

  • @jassbir1363
    @jassbir1363 Před 22 dny +3

    > ਰੇਤ ਮਾਫੀਆਂ
    > ਨਸਾਂ ਮਾਫੀਆਂ
    > ਕੁਰੱਪਸਨ ਮਾਫੀਆਂ
    > ਗੈਂਗਸਟਰ ਵਾਦ
    ਉਪਰੋਕਤ ਮਾਮਲਿਆਂ ਦਾ ਹੱਲ ਕੋਈ ਵੀ ਸਰਕਾਰ ਕਿਉਂ ਨਹੀ ਕਰਦੀ , ਜਾਂ ਵਿਚਾਰੀਆਂ ਸਰਕਾਰਾਂ ਦੀ ਕੋਈ ਮਜਬੂਰੀ ਹੁੰਦੀ ਹੈ ? ਮਜਬੂਰੀ ਕੀ ਹੁੰਦੀ ਹੈ ਵਿਸਾਂ ਵਿਚਾਰਨ ਵਾਲਾ ਵੀ ਹੈ ਅਤੇ ਚਿੰਤਾਜਨਕ ਵੀ ਹੈ ।

  • @joginderlal297
    @joginderlal297 Před 23 dny +5

    Tusi thik kahi aa bro

  • @Singh-by1z
    @Singh-by1z Před 23 dny +7

    💯💯💯💯

  • @LowLife751
    @LowLife751 Před 12 dny +1

    ਬਹੁਤ ਵਧੀਆ ਗੱਲਾਂ ਕੀਤੀਆ 🦾

  • @Jaswinder_72
    @Jaswinder_72 Před 23 dny +3

    ਜਿਸ ਕੋਲ ਮਹਾਰਾਜਾ ਜੀ ਨੇ ਰਾਜ ਵੀ ਉਸ ਦਾ ਹੀ ਹੈ ਪਰ,,,,,

  • @ramandeepsingh7572
    @ramandeepsingh7572 Před 23 dny +6

    ਖੱਚਂ ,,ਕੰਮ

  • @bishwnadnepal6685
    @bishwnadnepal6685 Před 20 dny +3

    Nasha. Jail. Vicho. Supply. Hunda. Gangster. Kol. Mobile. Hai.

  • @sarojrani1048
    @sarojrani1048 Před 23 dny +3

    Beta God bless you. You have done very logical analysis.

  • @user-qt4mn7kb3h
    @user-qt4mn7kb3h Před 19 dny +1

    Great Msg 😢

  • @jgjit5320
    @jgjit5320 Před 23 dny +1

    ਡੀ ਜੀ ਪੀ ਬਦਲ ਦੇਣਾ ਚਾਹੀਦਾ ਸਰਕਾਰ ਵੀ ਏਜੰਸੀਆ ਵਰਤ ਰਹੀਆਂ ਨੇ ਤਾਂ ਹੀ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਲੋਕਾਂ ਨੂੰ ਸਭ ਪਤਾ ਕਿਉਂ ਕਰਦਾ ਸੈਂਟਰ ਚ ਸਰਕਾਰ ਕਿਹਦੀ ਆ ਸਭ ਨੂੰ ਪਤਾ ਬਾਕੀ ਬਾਈ ਦੀ ਸਾਰੀਆਂ ਗੱਲਾਂ ਸਹੀ ਨੇ

  • @LakhwinderSingh-by6xl
    @LakhwinderSingh-by6xl Před 2 dny +1

    good

  • @PreetKaur-bt7dx
    @PreetKaur-bt7dx Před 23 dny +2

    Right 👍

  • @proGaming-dq8wl
    @proGaming-dq8wl Před 22 dny +2

    Schaa bndaaa jmaa❤

  • @hakamskngh7223
    @hakamskngh7223 Před 23 dny +3

    Punjab da rab raha

  • @malkeetkumar9566
    @malkeetkumar9566 Před 23 dny +7

    Jalandhar vota ch jail cho criminal case wale loke froal tay lainde gaye aam Aadmi party walo

  • @GaganCheema-zh6qn
    @GaganCheema-zh6qn Před 21 dnem +1

    Bilkul sahi keha bai ne

  • @vickyfatehgarhia
    @vickyfatehgarhia Před 15 dny

    Gallan boht sachia kr reha y

  • @harjindersandhu2433
    @harjindersandhu2433 Před 18 dny +1

    Sahi gall veer ji ❤

  • @JatinSharma-rj7cj
    @JatinSharma-rj7cj Před 18 dny +1

    Kya baat hai paaji💯💯

  • @gurpreetsinghrai6014
    @gurpreetsinghrai6014 Před 23 dny +5

    ਸਰਕਾਰ ਨੂੰ ਪਤਾ ਬਾਈ ਕੇ ਪੰਜਾਬ ਵਿੱਚ ਫੱਦੂ ਲੋਕ ਰਹਿੰਦੇ ਆ ਪੰਜਾਬ ਦੇ ਲੋਕਾਂ ਨੇ ਕਿਹੜਾ ਧਰਨੇ ਲੋਣੇ ਆ ਹੁਣ ਪੰਜਾਬ ਦੇ ਲੋਕਾਂ ਕੋਲ ਇੱਕ ਬਹੁਤ ਹੀ ਵਧੀਆ ਮੌਕਾ ਹੁਣ ਜੇਥਬੰਦੀਆ ਲੱਖਾ ਭਾਨਾ ਨੂੰ ਹੁਣ ਇਸ ਮੱਦੇ ਤੇ ਬੋਲਣਾ ਚਾਹੁੰਦਾ ਬੋਲਣਾ ਹੀ ਨਹੀ ਜਿਆਦਾ ਤੋਂ ਜਿਆਦਾ ਇਸ ਮੱਦੇ ਤੇ ਅੱਗੇ ਹੋ ਕੇ ਬੋਲਣਾ ਚਾਹੀਦਾ ਆ ਨਾਲ ਆਮ ਲੋਕਾਂ ਨੂੰ ਵੀ ਬੋਲਣਾ ਚਾਹੀਦਾ ਹੈ ਜੇ ਹੁਣ ਨਾ ਕੋਈ ਬੋਲੀਆ ਤਾਂ ਦੱੜਫੱਟੇ ਲਾਹਨਤਾਂ ਆ ਜੇਥਬੰਦੀਆ ਤੇ ਲੱਖੇ ਤੇ ਭਾਣੇ ਤੇ ਲੋਕਾਂ ਦੇ ਜੇ ਹੁਣ ਵੀ ਨਾਂ ਬੋਲੇ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਰੌਣਾ ਆ ਪੱਕੀ ਗਰੰਟੀ ਆ ਜਿਵੇ ਸਿੱਧੂ ਮੋਸੇਵਾਲ ਜਦੋਂ ਉਸ ਵੀਰ ਦੀ ਮੌਤ ਹੁੰਦੀ ਆ ਤਾਂ ਲੋਕਾਂ ਨੇ ਕਿੰਨਾ ਡਰਾਮੇ ਕੀਤੇ ਕੇ ਜਿਹੜੇ ਲੋਕਾਂ ਨੇ ਸਿੱਧੂ ਦੀ ਜਾਨ ਲਈਂ ਆ ਉਹਨਾ ਨੂੰ ਮੌਤ ਦੀ ਸ਼ਜਾ ਦਿੱਤੀ ਜਾਵੇ ਹੁਣ ਲੋੜ ਆ ਲੋਕਾਂ ਦੀ ਜੇਥਬੰਦੀਆ ਲੱਖੇ ਭਾਨੇ ਵਰਗੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੁਣ ਸਬ ਤੋਂ ਵਧੀਆ ਮੌਕਾ ਜੇ ਹੁਣ ਕੋਈ ਨਾਂ ਬੋਲੀਆ ਤਾਂ ਮੈ ਸਮਝਦਾ ਆ ਕੇ ਜਦੋ ਸਿੱਧੂ ਮੋਸੇਵਾਲਾ ਦੀ ਮੌਤ ਹੋ ਸੀ ਉਸ ਸ਼ਮੇ ਲੋਕਾਂ ਨੇ ਬੜੇ ਡਰਾਮੇ ਕੀਤੇ ਹੁਣ ਕਿੱਥੇ ਆ ਉਹ ਲੋਕ ਜਿਹੜੇ ਉਸ ਸ਼ਮੇ ਵੱਡੀਆ ਵੱਡੀਆ ਡਰੰਮੇਬਾਜੀਆ ਕਰਦੇ ਸੀ ਸਾਡਾ ਬਾਈ ਆ ਸਾਡਾ ਪੁੱਤ ਆ ਸਾਡਾ ਭਰਾ ਆ ਸਾਡਾ ਆ ਸਾਡਾ ਆ ਹੁਣ ਸਾਡਾ ਕਿੱਥੇ ਆ ਹੁਣ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਬਹੁਤ ਹੀ ਵਧੀਆ ਵੱਡਾ ਮੌਕਾ ਆ ਮੈ ਫਿਰ ਕਹਿੰਦਾ ਆ ਹੁਣ ਸਭ ਤੋਂ ਵਧੀਆ ਮੌਕਾ ਆ ਜੇ ਹੁਣ ਨਹੀਂ ਫਿਰ ਗਰੰਟੀ ਆ ਫਿਰ ਕੁਝ ਵੀ ਨਹੀਂ ਹੋਣਾ ਇਹ ਵੀ ਗਰੰਟੀ ਆ

  • @narindersingh3140
    @narindersingh3140 Před 23 dny +2

    😅 ਹਰ ਇੱਕ ਬੰਦੇ ਦਾ ਸੱਚ ਜਿਹੜਾ ਹ ਨਾ ਉਹ ਆਪਦਾ ਹੁੰਦਾ ਹੈ ਸੱਚਾਈ ਕਿਤੇ ਹੋਰ ਹੁੰਦੀ ਹੈ ਸ਼ਰੀਅਤ ਕਾਨੂੰਨ ਦੀ ਮੰਗ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੋ ਰਹੀ ਹੈ ਇੰਡੀਆ ਦੇ ਵਿੱਚ ਵੀ ਕਈ ਬੰਦੇ ਪਰ ਇਹ ਮੀਡੀਆ ਤੁਹਾਨੂੰ ਸੱਚ ਕਦੀ ਨਹੀਂ ਦਿਸੇਗਾ

  • @ramniwasjakhar1291
    @ramniwasjakhar1291 Před 23 dny

    Bhai aapne bhut badiya ki

  • @nareshpathak3494
    @nareshpathak3494 Před 23 dny

    Vare nic

  • @GurwinderKang-im8mm
    @GurwinderKang-im8mm Před 23 dny +2

    ਭਾਜ਼ੀ ਤਲਵੰਡੀ ਸਾਬੋ ਕੀ ਛੱਡੋ ਅਗਲੇ ਨੇ ਸੇਹਬਾਜ ਭੱਟੀ ਨਾਲ਼ ਪਾਕਿਸਤਾਨ ਵਿੱਚ ਫਿਰ ਵੀਡੀਓ ਕਾਲ ਕੀਤੀ ਆ ਈਦ ਮੁਬਾਰਕ

  • @Majha_block46
    @Majha_block46 Před 16 dny +1

    Shi gl aa

  • @taranvirbains7209
    @taranvirbains7209 Před 23 dny +3

    Police kehndi sanu dene painde a mob ta k ehna deya galla da pta lagda rhe ehda matlab for je sarkar nu poliçe lagda banda bachona a ta bacha Lao nhi Sidhu Sade bhra nu marwa dite his din sidhu de case de gal samne aiii ohde ch sarkar poliçe gangster singer center aggency sab da hath a

  • @KapilKumar-wd7eo
    @KapilKumar-wd7eo Před 21 dnem

    👍👍👍👍👌👌

  • @GurjeetSingh-nn9zn
    @GurjeetSingh-nn9zn Před 23 dny +12

    ਬਿਲਕੁਲ ਸਹੀ ਵਾ soi ਨੇ ਗੈਗਸ਼ਟਰ ਬਹੁਤ ਪੈਦਾ ਕੀਤੇ ਵਾ ਸੁਖ ਵੀਰ ਬਾਦਲ ਨੂੰ soi ਦਾ ਨਤੀਜਾ ਭੁਗਤਣਾ ਪੈ ਰਿਹਾ

  • @mandeepbajwa5354
    @mandeepbajwa5354 Před 20 dny

    Good bro❤

  • @ProGaming-yq7fe
    @ProGaming-yq7fe Před 22 dny +1

    Right

  • @JaswinderSingh-hh4re
    @JaswinderSingh-hh4re Před 21 dnem +1

    JUNGLE RAAJ ,.. ANDHA KANOON ,... BE SAFE ALL .WELL SAID ... BROTHER .

  • @gamdoorsinghpunia9166
    @gamdoorsinghpunia9166 Před 21 dnem

    Very. Good. Bailey. Ji

  • @s.bhajan.singh.6075
    @s.bhajan.singh.6075 Před 17 dny

    👍👍👍👍👍👍👍👍👍👍👍

  • @shivanisharma5562
    @shivanisharma5562 Před 20 dny +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @HarjeetSingh-sr9cf
      @HarjeetSingh-sr9cf Před 18 hodinami

      ਇਸ ਵੀਰ ਦੇ ਕਮੈਂਟਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਹਰ ਇੱਕ ਵੀਡੀਓ ਵਿੱਚ ਇਸ ਬਾਈ ਜੀ ਦਾਂ ਇਹ ਕਮੈਟ ਹੁੰਦਾ ਪਰ ਪਤਾ ਨਹੀਂ ਕਿਉਂ ਨਹੀਂ ਕੋਈ ਧਿਆਨ ਦਿੰਦੇ ਵਾਹਿਗੁਰੂ ਜੀ ਇਹੋ ਜਿਹੇ ਗੁੰਡਿਆਂ ਨੂੰ ਸਬਕ ਸਿਖਾਉਣਾ ਜੀ

  • @JaswinderSingh-s2s
    @JaswinderSingh-s2s Před 16 dny

    No 2:33

  • @DarshanSingh-ur8tn
    @DarshanSingh-ur8tn Před 23 dny +3

    Punjab katm karta a bada ne

  • @balvindarkur9803
    @balvindarkur9803 Před 23 dny +3

    Daal hi kàli h

  • @user-hr7bh5ib4d
    @user-hr7bh5ib4d Před 23 dny +2

    Ĵailer da kam ha k gagenstera nu ais praste karvona govtnu pata nahi ke gal ha gagestera da pani keo bharda na

  • @ramniwasjakhar1291
    @ramniwasjakhar1291 Před 23 dny

    # justice for sidhu moose wala 😢😢

  • @sammann305
    @sammann305 Před 21 dnem

    He is 100 % right 👍

  • @jasvirkaur5028
    @jasvirkaur5028 Před 23 dny +2

    Bhagwant man aapne sare M L A de muh te chepi lai hoia MLA ta bhagwant te kajriwal de puchhe to Bina sikk bhi nhi mar skde jihde bolnn karke sukhpal khaira sucha singh chhotepur DR GHANDI te hor khia nu party vich nhi rahin dite

  • @HarjinderSingh-hg8hz
    @HarjinderSingh-hg8hz Před 23 dny +1

    Youth need counselling

  • @deepdeep7070
    @deepdeep7070 Před 16 dny

    Ja ho India 😂😂😂😂

  • @bains313
    @bains313 Před 23 dny

    bai sahib pagg bano 👍

  • @AmarjitSingh-eq3rl
    @AmarjitSingh-eq3rl Před 23 dny +3

    ਪੱਤਰਕਾਰ ਕੋਲ ਹਰ ਵਿਸ਼ੇ ਤੇ ਬੋਲਣ ਲਈ ਇਹੀ ਬੰਦਾ ਰਹਿ ਗਿਆ ਹੈ ਕੋਈ ਪੰਥਕ ਜਾਂ ਅਕਾਲੀ ਦਲ ਜਾ ਬੇ ਅਦਬੀ ਦੀ ਗੱਲ ਕਰਨੀ ਹੋਵੇ ਤਾਂ ਪੱਗ ਬੰਨ ਲੈਂਦਾ ਹੈ ਹੁਣ ਬਿਸ਼ਨੋਈ ਦੀ ਗੱਲ ਕਰ ਰਿਹਾ ਹੈ ਤਾਂ ਪੱਗ ਤੋਂ ਬਿਨਾ ਹੈ ਇਹ ਸਮੇਂ ਦੀ ਨਬਜ਼ ਫੜ ਕੇ ਇਲਾਜ ਕਰਦਾ ਹੈ

    • @gagandhaliwal1138
      @gagandhaliwal1138 Před 23 dny

      ਘੱਟੋ ਘੱਟ ਸੱਚ ਬੋਲਣ ਦੀ ਜੁਰੱਅਤ ਤਾਂ ਕਰ ਰਹੇ ਨੇ ਦੋਵੇ … Vicky ਬਹੁੱਤ ਹੀ ਵਧੀਆ ਇਨਸਾਨ ਸੀ ਤੇ ਉਸਨੂੰ ਗਲਤ ਪਾਸੇ ਤੋਰਣ ਵਾਲਾ ਤੇ Lawrence nu ਗੈਂਗਸਟਰ ਬਣਾਉਣ ਵਾਲਾ ਸੁਖਬੀਰ ਬਾਦਲ ਹੀ ਹੈ 😤😤😤😤😤

    • @AmarjitSingh-eq3rl
      @AmarjitSingh-eq3rl Před 22 dny

      ​@@gagandhaliwal1138 ਅਸੀਂ ਤਾਂ ਪਹਿਲਾ ਹੀ ਕਹਿ ਦਿੱਤਾ ਇਹ ਆਪਣੇ ਆਪ ਨੂੰ ਰਾਜਨੀਤੀ ਦਾ ਡਾਕਟਰ ਹੈ ਇਸ ਕੋਲੋ ਸਲਾਹ ਲਵੋ

  • @GeetaLokender
    @GeetaLokender Před 16 dny

    Hallelujah hallelujah hallelujah hallelujah👏👏👏🙌🙌🎉🎉🎉

    • @HarjeetSingh-sr9cf
      @HarjeetSingh-sr9cf Před 18 hodinami

      😂😂😂😂 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balvindarkur9803
    @balvindarkur9803 Před 23 dny +2

    ULTI VAAD khet ko KHAI

  • @prabh2009
    @prabh2009 Před 23 dny

    Bilkul sahi gall kiti bai. Dar da business ae. Ritesh lakhi warge vi videos bana bana ke glamoorise karde ae. They are all part of the system, police and administration is also part of all this. Stop watching Ritesh Lakhi 🙏

  • @NarinderSingh-od9kr
    @NarinderSingh-od9kr Před 23 dny +7

    ਭਗਵੰਤ ਮਾਨ ਇਕੱਲਾ ਕੰਮ ਕਰਦਾ ਦਿਖਾਈ ਦਿੰਦਾ,,,,MLA ਝੁੱਡੂ ਨੇ ਸਾਰੇ ਆਪ ਪਾਰਟੀ ਦੇ

  • @jasvirkaur5028
    @jasvirkaur5028 Před 23 dny +2

    RAVAN vrga koi guni Giani aj tak na koi hoia na koi hona MASKIN di vedio kd ke sun lvo usne sita nu aapne mahila vich nhi rakhia asl vich galti kiti LACHAMAN ne kise di dhi bhen da nakk kita jave ki us da bhra ma bhap bardast krlu O ta fir RAJE RAVEN di bhen si RAVAN ne aapni bhen de nk ktan de bdle sita nu chuk ke lianda si PR fir vi usne aapne mahila vich nhi rakhia si usne ta ASHOK BAG vich rakhia si aapne mahila vich nhi rakhia

    • @deepmaster92
      @deepmaster92 Před 20 dny

      Madam ji pehla real ramayan pado tuhade comment da ans miljo te reality ki si oh vi pata lagju.what's University da Gyan na deo.

  • @RajKumar-bf9gj
    @RajKumar-bf9gj Před 21 dnem

    Patarkara nu kiu khas adhikar ney.
    Ki oh kasoorwar nahi.

  • @luckymaan415
    @luckymaan415 Před 6 dny

    Jine police wale jaila ch duty krde aa ohh apni badli nhi kronde ina paisa bnda ehna nu jaila cho .mera ik dost duty krda jail ch ohh ik din da 5,to 7 hjar bnoda .

  • @JaswinderSingh-s2s
    @JaswinderSingh-s2s Před 14 dny

    No

  • @garpalsingh4537
    @garpalsingh4537 Před 23 dny

    Right bilkul Right 👍🏽

  • @jaspreetkaur1097
    @jaspreetkaur1097 Před 23 dny

    Oh God ke chal reha.Sarkara ke kar rahea ne

  • @user-ig7cf9zz4o
    @user-ig7cf9zz4o Před 7 dny

    Eh sach a bheda de mukh mantri da

  • @SouravSharma-mv8rs
    @SouravSharma-mv8rs Před 15 dny

    मतलब eh की tera bhi link haiga

  • @gurpinderkaur316
    @gurpinderkaur316 Před 6 dny

    Jihri balkour singh nu govt security mili hui ohda burden v te aam loka te aaonda ohnu itni security kyo diti hui h oh v gal karo sidhu koi sant nhi c jabrdasti mat hero banao

  • @sonnyputt6463
    @sonnyputt6463 Před 18 dny

    Ena kharcha ki karde jail vich

  • @MithuMehra-i4h
    @MithuMehra-i4h Před 20 dny

    Bai jail cha cutting only ik Milk ta ho jndii 😅

  • @DarshanSingh-ur8tn
    @DarshanSingh-ur8tn Před 23 dny +1

    Jogi no a n de koi goda nahi rana

    • @ajaythind9621
      @ajaythind9621 Před 23 dny

      Jogi jado dekhna Sade pakash da hai kohi karvahi nhi honi ohh Banda dekh karwahi krda

  • @jagmeetsra6332
    @jagmeetsra6332 Před 23 dny

    Sarkar de camacha a police nl mil km kronda ah ikla forti len joga ahna de group

  • @MithuMehra-i4h
    @MithuMehra-i4h Před 20 dny

    O Bai bus kr jdo Ghar gal karni hova A police he krwndi hor v bhut bnda hunda jail cha kalaa ganster ni

  • @ajaythind9621
    @ajaythind9621 Před 23 dny

    Us punjab nhi us tu uper sarkaar da hath hai kiyu sb nu pta

  • @MithuMehra-i4h
    @MithuMehra-i4h Před 20 dny

    Only Bathinda jail cha phn ni Chaldaa ver

  • @rajputgroup5377
    @rajputgroup5377 Před 22 dny

    Phle congress thi tb bhi yahi hl tha

  • @hrpit
    @hrpit Před 23 dny

    Rajanitik bnde + 🐕

  • @hockeyjockey3978
    @hockeyjockey3978 Před 23 dny

    ISNU DGP LADOO A SABB THEEK KARDO

  • @gagandhaliwal1138
    @gagandhaliwal1138 Před 23 dny

    ਘੱਟੋ ਘੱਟ ਸੱਚ ਬੋਲਣ ਦੀ ਜੁਰੱਅਤ ਤਾਂ ਕਰ ਰਹੇ ਨੇ ਦੋਵੇ … Vicky ਬਹੁੱਤ ਹੀ ਵਧੀਆ ਇਨਸਾਨ ਸੀ ਤੇ ਉਸਨੂੰ ਗਲਤ ਪਾਸੇ ਤੋਰਣ ਵਾਲਾ ਤੇ Lawrence nu ਗੈਂਗਸਟਰ ਬਣਾਉਣ ਵਾਲਾ ਸੁਖਬੀਰ ਬਾਦਲ ਹੀ ਹੈ 😤😤😤

  • @ArnavArnav-jm8vp
    @ArnavArnav-jm8vp Před 23 dny

    ਝੂਠ ਬੋਲ ਕੇ ਭਗਵੰਤ ਮਾਨ ਸਰਕਾਰ ਨੇ ਇਹ ਸਾਬਤ ਕਰਤਾ ਕਿ ਇਹ ਸਰਕਾਰ ਨਾਂ ਤਾਂ ਇਮਾਨਦਾਰ ਐਂ ਤੇ ਨਾਂ ਇਨਕਲਾਬੀ 🙏

  • @gurcharanbrar3029
    @gurcharanbrar3029 Před 23 dny

    ਟਕੇ ਟਕੇ ਦੇ ਵਿਕਦੇ ਨੇ ਇਹ

  • @kaurR8
    @kaurR8 Před 23 dny

    Sada sidhu marta ek hindu attwardi ne

  • @NirmalSamra-ee2bs
    @NirmalSamra-ee2bs Před 21 dnem

    ਚੰਡੀਗੜ੍ਹ ਤੋਂ ਵਾਲ ਕੱਟਣ ਆਲਾ ਗੱਪ ਲਗਦਾ ਨਾਈ ਪੰਜੇ ਆਲੇ ਇਹਨਾਂ ਦੀਆਂ ਬੈਰਕਾਂ ਚ ਤਾਂ ਵਾਲ ਕੱਟਣ ਜਾਂਦੇ ਆ

  • @Iqbalsingh-jn7td
    @Iqbalsingh-jn7td Před 23 dny +3

    ਹੁਣ ਇਹ ਵੀ ਪੱਗ ਲਾਹ ਕੇ ਵਿਦਵਾਨ ਜੀ ਆ ਗਏ...ਬਹਿਰੁਪੀਏ ਨੇ ਸਭ..ਲੁਟਣ ਦੇ ਤਰੀਕੇ ਲੱਭ ਦੇ ਨੇ ਲੋਕਾਂ ਨੂੰ..

    • @gurdeepsingh1126
      @gurdeepsingh1126 Před 21 dnem

      ਬੰਦੀ ਸਿੰਘਾਂ ਦੇ ਮੋਰਚੇ ਵਿੱਚ ਘੁਸ ਪੈਠ ਕਰਨ ਲਈ ਪੱਗ ਬੰਨੀ ਸੀ ਮੋਰਚਾ ਫੇਲ ਕਰਕੇ ਪੱਗ ਉਤਾਰ ਦਿੱਤੀ. ਹੁਣ ਫਿਰ ਦੁਬਾਰਾ ਸਰਕਾਰ ਇਹਨੂੰ ਕੋਈ ਕੰਮ ਦਵੇਗੀ ਸਿੱਖਾਂ ਖਿਲਾਫ ਫਿਰ ਪੱਗ ਬੰਨ ਲਵੇਗਾ.

  • @RajivKumar-ty2qk
    @RajivKumar-ty2qk Před 23 dny +1

    ਏਨੁ ਸਾਰਾ ਪਤਾ ਹੁੰਦਾ ਵਡੇ ਝਾੜੂ ਭਗਤ ਨੁ ਕਦੀ ਪੱਗ ਬਨਕੇ ਦੁਜੈ ਪਾਸੇ ਹੋ ਜ਼ਾਦਾ ਕਦੈ ਇਹ ਬਾਦਲਾ ਨੁ ਪਿਟੀ ਜ਼ਾਦਾ ਅੱਜ ਅੰਮ੍ਰਿਤਪਾਲ ਦੇ ਭਰਾ ਨੁ ਅੰਦਰ ਕਰਤਾ ਕੇਹਦੈ ਨਸ਼ਾ ਮਿਲਿਆ ਓਦੇ ਕੋਲ਼ ਨਾਲ ਪੀਤਾ ਵੀ ਸੀ ਓਦੇ ਤੇ ਨੀ ਬੋਲੂ ਇਹ ਦੋਗਲਾ

    • @jashpalsingh1875
      @jashpalsingh1875 Před 20 dny

      ਤੁਹਾਡਾ ਭਾਈਆ ਅੰਮ੍ਰਿਤਪਾਲ ਦਾ ਭਰਾ ਜਲਦੀ ਹੀ ਇੱਜਤ ਨਾਲ ਬਾਹਰ ਆਵੇਗਾ।

  • @LoveBoy-qo6mi
    @LoveBoy-qo6mi Před 21 dnem

    ਓਨਲੀ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਸਤਨਾਮ ਵਾਹਿਗੁਰੂ

  • @uniquearyan7437
    @uniquearyan7437 Před 9 dny

    Sahi baat h bhai ki me Punjab kapurthala jail me rehke aya hu shareaam nasha milta h jailo me aam kaidi bhi mobile phone use krhe h bade gangsters ki to baat hi alag h har parkar ka nasha

  • @chamkaursingh9244
    @chamkaursingh9244 Před 23 dny +2

    Eh ptag man da palea hoea bisnoe

  • @JaswinderSingh-s2s
    @JaswinderSingh-s2s Před 16 dny

    No

  • @JaswinderSingh-s2s
    @JaswinderSingh-s2s Před 16 dny

    No