1 ਕਿੱਲੇ 'ਚ ਕੋਠੀ ਪੌਣੇ ਕਿੱਲੇ 'ਚ ਜੰਗਲ, ਬਦਾਮਾਂ, ਖਜੂਰਾਂ ਤੇ Strawberry ਸਮੇਤ ਹਰ ਫ਼ਲ ਲਾਇਆ ਘਰ | Pro Punjab

Sdílet
Vložit
  • čas přidán 1. 10. 2022
  • ਕੁਦਰਤ ਦੇ ਨਜ਼ਦੀਕ ਏਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਕੋਈ
    #Faridkot #Gardening #Bhagbani #Punjab #Garden #Bhag #FreshFriut #OrganicKheti #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 72

  • @kernailsingh9461
    @kernailsingh9461 Před rokem +25

    ਇਸ ਪਿੰਡ ਦਾ ਜਗ੍ਹਾ ਦਾ ਨਾਮ ਵੀ ਦੱਸੋ। ਕਾਹਲ ਪੈ ਰਹੀ ਹੈ। ਬਹੁਤ ਵਧੀਆ ਉੱਦਮ। ਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpreetSingh-bt4sd
    @HarpreetSingh-bt4sd Před 4 měsíci +9

    ਮੈਂ ਅੱਜ ਪਹਿਲੀ ਵਾਰ ਦੇਖਿਆ ਇੰਸੂਲੀਨ ਦਾ ਪੌਦਾ। ਧੰਨਵਾਦ ਜੀ🙏🙏🙏👌👌

  • @harmandeepsingh315
    @harmandeepsingh315 Před 9 měsíci +10

    ਪਿੰਡ ਜਗ੍ਹਾ ਦਾ ਨਾਮ ਵੀ ਦੱਸੋ ਜੀ,, ਪੂਰਾ ਐਡਰੈਸ, ਜਿਲਾ,,

  • @itz_Sandhu-ys5vo
    @itz_Sandhu-ys5vo Před rokem +5

    ਵੱਡੇਆ ਘਰਾ ਦਿਆ ਵੱਡੀਆ ਮਿਰਚਾਂ

  • @sitarammadhopuri890
    @sitarammadhopuri890 Před 5 měsíci +7

    ਬਿਨਾਂ ਐਡਰੈੱਸ ਦੱਸਿਆਂ ਪੱਤਰਕਾਰੀ ਫੇਲ੍ਹ

  • @sonygill1311
    @sonygill1311 Před rokem +6

    ਪਿੰਡ ਦਾ ਨਾਮ ਤਹਿਸੀਲ ਤੇ ਜਿਲਾ ਪ੍ਰੋਪੱਰ ਦੱਸੋ ਤਾਂ ਕੇ ਅਸੀਂ ਵੀ ਦਰਸ਼ਨ ਕਰ ਸਕੀਏ ਧੰਨਵਾਦ ਜੀ

  • @Manpreetshow
    @Manpreetshow Před 7 měsíci +7

    Address na dasns ਹਰਾਮਯਦਗੀ ਆ

  • @jangsinghchandumajra8575
    @jangsinghchandumajra8575 Před 6 měsíci +6

    ਵਧੀਆ ਹੈ ਇਹ ਸਟੂਡੈਂਟ ਫੈਡਰੇਸ਼ਨ ਦਾ ਵਿਦਿਆਰਥੀ ਹੈ ਜੀ। ਬੇਨਤੀ ਹੈ ਕਿ ਇਕ ਗਰੁੱਪ ਬਣਾ ਲਿਆ ਜਾਵੇ ਅਤੇ ਸਾਰਾ ਗਰੁੱਪ ਇਸ ਲਈ ਕੰਮ ਕਰਨ ਬਹੁਤ ਵਧੀਆ ਹੋਵੇਗਾ ਜੀ ਇਹਨਾਂ ਦਾ ਵਟਸਐੱਪ ਨੂੰ ਦਸੋ ਜੀ।

  • @bahadersingh8880
    @bahadersingh8880 Před 10 měsíci +16

    ਵਧੀਆ ਕੈਮਰਾਮੈਨ ਵਧੀਆ ਕਵਰੇਜ ਪਰ ਐਡਰੈਸ ਨਾ ਦੱਸਣ ਕਾਰਨ ਸਾਰਾ ਕੁਝ ਫੇਲ

    • @dharmindersingh3597
      @dharmindersingh3597 Před 4 měsíci +2

      ਮਾਨ ਫਾਰਮ ਕੋਟਕਪੂਰਾ ਬਾਹਮਣ ਵਾਲਾ ਰੋਡ ਬੁੱਕਣ ਸਿੰਘ ਵਾਲਾ ਨਗਰ

    • @dharmindersingh3597
      @dharmindersingh3597 Před 4 měsíci

      ਮਾਨ ਫਾਰਮ ਕੋਟਕਪੂਰਾ ਬੁੱਕਣ ਸਿੰਘ ਵਾਲਾ ਬਾਹਮਣ ਵਾਲਾ ਰੋਡ

  • @lakhwindersingh9587
    @lakhwindersingh9587 Před 3 měsíci +2

    ਬਾਈ ਜੀ ਬਹੁਤ ਵਧੀਆ ਲੱਗਿਆ ਵੇਖਕੇ ਪਰ ਪਿੰਡ ਜ਼ਿਲ੍ਹਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਕਰੋ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ

  • @kaan7532
    @kaan7532 Před 4 měsíci +5

    Sehat fer v kamzor a uncle di

    • @kaan7532
      @kaan7532 Před 4 měsíci

      Deleted all my comments Bawarchi , gaali main b de sakda c par main tere warga ni apni dwai time nal lai leya kari thewk hoja dwai leke , Hari Om Jai Mata di

  • @navinderpandher122
    @navinderpandher122 Před rokem +2

    ਬਹੁਤ ਵਧੀਆ ਉਪਰਾਲਾ ਅਤੇ ਭਾਈ ਸਿਮਰਨਜੀਤ ਸਿੰਘ ਜੀ ਦੇ ਵਿਸ਼ਲੇਸ਼ਣ ਵਿੱਚ ਅਧਿਆਤਮਕ ਪਹੁੰਚ ਪ੍ਰਵਾਨਣਯੋਗ ਅਤੇ ਮੰਨਣਯੋਗ ਹੈ। ਵਾਹਿਗੁਰੂ ਮਿਹਰ ਕਰਨ।

    • @sukhpalsingh7536
      @sukhpalsingh7536 Před rokem

      Please give your address and mobile number.I like your kitchen garden

    • @itinderarsh7989
      @itinderarsh7989 Před 8 měsíci

      ਏ ਕਿਸ ਪਿੰਡ ਤੋਂ ਹਨ ਏਨਾ ਦਾ ਸੰਪਰਕ

  • @TheSepals
    @TheSepals Před rokem +3

    ਕ੍ਰਿਪਾ ਕਰਕੇ ਪਤਾ ਤੇ ਕੌਟੈਕਟ ਵੀ ਦੱਸੋਂ ਜੀ।

  • @musiclover.3901
    @musiclover.3901 Před 5 měsíci +1

    Respect and Salute to our farmers 🙏

  • @jassalikhari5034
    @jassalikhari5034 Před rokem +1

    ਖੁਸ ਰਿਹ ਵੀਰ

  • @malkiatsingh-mh7qo
    @malkiatsingh-mh7qo Před 4 měsíci +1

    Very nice

  • @mukulsharma8323
    @mukulsharma8323 Před rokem +1

    Very nice tell about village location

  • @user-hm5sz8ok4z
    @user-hm5sz8ok4z Před 2 měsíci +1

    Bhut dill lagda ghr thode

  • @JaswinderSingh-io7uo
    @JaswinderSingh-io7uo Před 3 měsíci +4

    ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @drsarvjeetbrarkundal2858
    @drsarvjeetbrarkundal2858 Před 8 měsíci +1

    Good

  • @NarinderSingh-kz7dy
    @NarinderSingh-kz7dy Před 11 měsíci +1

    👌👌❤️👍

  • @jatindermann8616
    @jatindermann8616 Před 5 měsíci +1

    Thnxs virji
    Pr Thnu ek v Butta roar krn da. Hi pta
    You Don’t nno about pruning

  • @shamandeepkaur3493
    @shamandeepkaur3493 Před 2 měsíci

    Nice

  • @kangsukh2151
    @kangsukh2151 Před rokem +2

    PRO PUNJABI vale BAI JI...BHOGPUR BHANGU FARMER KUDRATI KHETI KARDE....uhna di interview karo...te price daso KUDRATI KHETI da ki price a 1 kt da

  • @Punjabiexamvibe
    @Punjabiexamvibe Před 2 měsíci

    🤩🤩

  • @baljindersinghbrar5138
    @baljindersinghbrar5138 Před rokem +1

    Passion froot avacado newzeland baut a stoberry ras berry bluberry

  • @baljindersinghbrar5138

    Pind kera 22 g jarur dasiya kro

  • @baljindersinghbrar5138
    @baljindersinghbrar5138 Před rokem +2

    Vdya

  • @jarnailbalamgarh4449
    @jarnailbalamgarh4449 Před 2 měsíci +1

    ਇਹ ਕਿੱਥੋਂ ਦੀ ਮੂਵੀ ਐ ਜੀ ਦੱਸਣ ਦੀ ਕ੍ਰਿਪਾਲਤਾ ਕਰੋ ਜੀ

  • @jaskamalsingh976
    @jaskamalsingh976 Před rokem +1

    Please address v dsya kro ji

  • @harbansbhangoo
    @harbansbhangoo Před 3 měsíci

    🎉🎉🎉🎉🎉

  • @sandhutransport1310
    @sandhutransport1310 Před rokem +1

    Mainu No Mil Sakda Bie Da

  • @drjagdishkumar2947
    @drjagdishkumar2947 Před 7 měsíci

    GAZUB

  • @BalvinderSingh-bv4nz
    @BalvinderSingh-bv4nz Před 11 měsíci

    Bhai sahab kache ho nam address phone number to bina post paun da kee phaida

  • @jaswinderdeol7995
    @jaswinderdeol7995 Před 4 měsíci

    Address v dsso ji

  • @BaljitSingh-ck9sc
    @BaljitSingh-ck9sc Před měsícem

    Address or telephone ta daso visiting karne Lea plz cal

  • @sukhvirsidhu2489
    @sukhvirsidhu2489 Před rokem

    Mein sochda c punjab ch j badam hunda t akhrot vi ho skda,ajj dekhlya,hun t bss pista d boota reh gya

  • @mukulsharma8323
    @mukulsharma8323 Před rokem

    Only for enjoying not for commercial

  • @sandhutransport1310
    @sandhutransport1310 Před rokem

    Ehna da Mobile No Ya Adreess Bhejo

  • @awgbrijesh
    @awgbrijesh Před 3 měsíci

    36:49 Avaconda 🪱🤣🤣🤣

  • @dineshkalra77
    @dineshkalra77 Před rokem

    Sir adress contact de do ji

  • @NailBarYT
    @NailBarYT Před 2 měsíci

    ਐਵੋਕੌਂਡਾ ਨੀ ਐਵਾਕਾਡੋ ਹੁੰਦਾ ਵੀਰੇ 😂😂😂😂

    • @user-hm5sz8ok4z
      @user-hm5sz8ok4z Před 2 měsíci

      Ani hasan vali ki gall aa bda agrej😅

    • @NailBarYT
      @NailBarYT Před 2 měsíci

      @@user-hm5sz8ok4z ਤੂੰ ਅਪਣਾ ਦੇਖ

  • @mann1813
    @mann1813 Před rokem

    ਮੇਰਾ ਵੀ ਮਨ ਆ ਇਹ ਕਰਨ nu

    • @sabhrwal1
      @sabhrwal1 Před 5 měsíci

      Veer ji je ihna da address mile ta ਦੱਸਣਾ ਜੀ

    • @ParamjitKaur-bp4de
      @ParamjitKaur-bp4de Před 4 měsíci

      ਮੇਰਾ ਵੀ ਪਰ ਪਿੰਡ ਹੁਣ ਸੁਰੱਖਿਅਤ ਨਹੀਂ ਰਹਿਣ ਲਈ ਨਸ਼ੇੜੀਆਂ ਕਾਰਣ।

  • @mamtasaini6398
    @mamtasaini6398 Před rokem

    Mobile no

  • @sajidkhokhar3362
    @sajidkhokhar3362 Před 25 dny

    ❤❤❤❤❤❤❤pakistan

  • @s.k.haridas6726
    @s.k.haridas6726 Před měsícem

    Use less without address

  • @user-im7cc6mt2p
    @user-im7cc6mt2p Před měsícem

    Mobile na dasna pagalpan

  • @jatindersingh8713
    @jatindersingh8713 Před 3 měsíci

    Avaconda😅😅😅😂

  • @nirmalb8469
    @nirmalb8469 Před 3 měsíci +1

    ਸਿਮਰਨਜੀਤ ਸਿੰਘ ਜੀ ਤੁਸੀ
    ਵੀ ਆਪਣੀ ਵੀਡੀਓ ਦੇਖੀ ਹੋਵੇਗੀ
    ਨਾ ਤੁਹਾਡਾ ਫੂੰਨ ਨੰਬਰ ਨਾ ਤੁਹਾਡਾ
    ਐਡਰਿਸ ਤੁਸੀ ਆਪਣਾ ਫੂੰਨ
    ਨੰਬਰ ਜ਼ਰੂਰ ਲਿਖੋ ਜੀ

  • @ManjitSingh-nm3qj
    @ManjitSingh-nm3qj Před rokem

    great effort your aadress pl

  • @sabhrwal1
    @sabhrwal1 Před 5 měsíci

    Address dasso asi ਆਪਜੀ ਨੂੰ ਮਿਲਣਾ ਚਾਹੁੰਦੇ ਹਾਂ ਜੀ

  • @tarvindersingh1072
    @tarvindersingh1072 Před 3 měsíci

    ਬਾਗ਼ ਵਾਲੇ ਵੀਰ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਜੀ❤
    ???

  • @TilakRaj-sy4wp
    @TilakRaj-sy4wp Před 7 měsíci

    Very very very very nice

  • @user-gu8mt7es8b
    @user-gu8mt7es8b Před 5 měsíci

    Bhai ji apka mobile number dena ji m haryana se hu ji

  • @AVTARSINGH-zu3cj
    @AVTARSINGH-zu3cj Před 4 měsíci

    Very nice

  • @paldandiwal
    @paldandiwal Před 4 měsíci

    Very nice