ਇੱਟਾਂ ਰੋੜਿਆਂ ਨਾਲ ਦੰਗਾਕਾਰੀਆਂ ਦਾ ਕਿਵੇਂ ਮੁਕਾਬਲਾ ਕੀਤਾ?1984 ਇਸ ਬਜ਼ੁਰਗ ਦੀ ਦਿਲ ਕੰਬਾਊ ਕਹਾਣੀ।

Sdílet
Vložit
  • čas přidán 30. 10. 2021
  • ਦਿੱਲੀ ਦੰਗਿਆਂ ਦੀ ਆਹ ਕਹਾਣੀ ਸ਼ਾਇਦ ਕਿਸੇ ਨੂੰ ਪਤਾ ਨਹੀਂ।
    #novenber1984 #1947 #rangpunjabde
    Interview With S Gurbachan Singh Talwandi
    9888031355
  • Zábava

Komentáře • 129

  • @SukhbirSingh-qm1cz
    @SukhbirSingh-qm1cz Před 26 dny +5

    ਪਿੰਡ ਮਨੌਲੀ ਜ਼ਿਲ੍ਹਾ ਮੋਹਾਲੀ ਦਾ ਡਰਾਈਵਰ ਦਿੱਲੀ ਸੀ,,,,, ਲਿਬੜੇ ਆਲਿਆਂ ਦੇ ਪਟਰੌਲ ਪੰਪ ਤੇ,,,,,, ਪੰਪ ਆਲਿਆਂ ਪੰਜਾਬ ਨੰਬਰ ਆਲੀਆਂ ਗੱਡੀਆਂ ਇਸ ਤਰ੍ਹਾਂ ਪੰਪ ਦੇ ਆਲੇ ਦੁਆਲੇ ਘੇਰ ਘੱਤਕੇ ਲੁਆ ਲਈਆਂ,,,,, ਲਿਬੜੇ ਪੰਪ ਆਲੇ ਸਰਦਾਰਾਂ ਨੂੰ ਇਲਮ ਸੀ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਬਹੁਤ ਕੁਝ ਵਾਪਰਨ ਉਹਨਾਂ ਨੇ ਅਸਲਾ ਸੰਭਾਲਿਆਂ ਸੀ,,,, 1 November ਤੋਂ 4 November 1984 ਤੱਕ ਚਾਰ ਦਿਨ ਗੋਲੀ ਚੱਲਦੀ ਰਹੀ ਰੁਕ ਰੁਕਕੇ ,,,,,,,,,, ਮਨੌਲੀ ਆਲਾ ਬਾਈ ਆਪ ਮੌਜੂਦਾ ਸੀ ਕਹਿੰਦਾ ਗੋਲੀ ਮੂਹਰੇ ਕੋਈ ਨਹੀਂ ਖੜ੍ਹਿਆ ਕੰਧਾਂ ਭੰਨਕੇ ਇੱਟਾਂ ਰੋੜੇ ਚਲਾਉਂਦੇ ਰਹੇ,,,,,,, ਕਿਲਾ ਬਣਾ ਲਿਆ ਸੀ ਪੰਪ ਨੂੰ ਡਰਾਈਵਰਾਂ ਨੇ ਤੇ ਪੰਪ ਮਾਲਕਾਂ ਨੇ,,,,,,,
    ਇਹ ਗੱਲ 2006 ਚ ਐੱਸ ਡੀ ਕਾਲਜ 32 ਸੈਕਟਰ ਚੰਡੀਗੜ੍ਹ ਚਾਹ ਆਲੀ ਆਂਟੀ ਕੋਲ ਸੁਣਾਈ ਸੀ ਬਾਈ ਨੇ,,,,,

  • @ravinder1576
    @ravinder1576 Před 26 dny +7

    ਆਜ਼ਾਦੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ

    • @jivanbanghubangu21
      @jivanbanghubangu21 Před 23 dny +1

      Azadi di Aag v ehna nu lagi c ki laina c 1 crore loka ne Angraja nu Bharat vicho bahar kad k... waheguru ji

  • @mohindersingh4067
    @mohindersingh4067 Před měsícem +7

    ਭਾਈ ਸਾਹਿਬ ਮੈਂ ਉਦੋਂ ਟਰੱਕ ਡਰਾਇਵਰ ਸੀ। ਮੈਂ ਇਹ ਸਾਰੀ ਘਟਨਾ ਆਪਣੇ ਅੱਖੀਂ ਦੇਖੀ ਅਤੇ ਆਪਣੇ ਪਿੰਡੇ ਤੇ ਹੰਡਾਈ ਹੈ ਜੀ। ਬਹੁਤ ਮਾੜਾ ਸਮਾਂ ਸੀ।ਮੇਰਾ ਪਿੰਡ ਧਰਮਗੜ੍ਹ (ਬਨੂੰੜ) ਰਾਜਪੁਰੇ ਕੋਲ ਹੈ।

  • @user-xt4ky2oc8k
    @user-xt4ky2oc8k Před měsícem +25

    ਜਦ ਖਾਲਸੇ ਦਾ ਰਾਜ ਆਵੇਗਾ ਤਾਂ ਇਹਨਾਂ ਸਬਨਾ ਦਾ ਹਿਸਾਬ ਹੋਵੇਗਾ।

    • @singhheera947
      @singhheera947 Před měsícem +4

      Saari duniya ch Khalsa Raaj hona aa
      Asi roj ardaas karde ha
      Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti
      J sikh sikh nu na maare kom kadde na haare

    • @ArshDhillon-op2vq
      @ArshDhillon-op2vq Před 29 dny

      ​@@singhheera947y V6

    • @dawindersingh4126
      @dawindersingh4126 Před 29 dny

      Bilkul Right kiha tusi​@@singhheera947

  • @harkiransingh4220
    @harkiransingh4220 Před 2 lety +20

    ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ

  • @singhakal1867
    @singhakal1867 Před 2 lety +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rimpigrewal2275
    @rimpigrewal2275 Před 2 lety +22

    ਰੰਗ ਪੰਜਾਬ ਦੇ ਚੈਨਲ ਦੀ ਟੀਮ ਦਾ ਬਹੁਤ ਬਹੁਤ ਧਨਵਾਦ

  • @VikramSingh-qm5hc
    @VikramSingh-qm5hc Před 2 měsíci +16

    ਪੰਜਾਬੀਉ ਬਿਹਾਰੀਏ ਯੂ ਪੀ ਵਾਲੇਆੰ ਨੂੰ ਤੁੰਸੀ ਪਾੱਲ ਰੱਹੈ ਹੋ ਬਹੀਆੰ ਜੀ ਕਰਕੇ ਬੰਲੌਦੇ ਉ ਯਾਦ ਰਖੇਈਏ ਇਕ ਵਾਰ ਲੱਗਦਾ ਫਿਰ ਭੁਗਤਾਂ ਗੇ।ਸਾਰੇ ਪੰਜਾਬ ਵਿਚ ਕਬਜਾ ਕਰੀ ਬੈਠੇ ਨੇ ਔਣ ਵਾਲੇ ਸੰਮੈ ਘਰਾੰ ਅੰਦਰ ਹੀ ਮਾਰੰਨਗੇ ।ਸਾਡੇ ਬੱਚੇ ਇਕ ਜਾੰ ਦੋ ਇਹੈਨਾਂ ਦੀ ਗਿੰਣਤੀ ਆਪ ਸੋਚੋ ਕਿਨੇ ਬੱਚੇ ਨੇ ।🙏

    • @MrSingh-dc1xk
      @MrSingh-dc1xk Před 2 měsíci +3

      Sahi gaal AA g ina nu samjuna pena hor Punjab toh Bhar krna pena marna v pena up ,biharia nu so way of save Punjab save sikhism❤❤

  • @manjeetstudiolehragaga5312
    @manjeetstudiolehragaga5312 Před 2 lety +17

    ਬਹੁਤ ਦੁਖਦਾਇਕ ਘਟਨਾ

  • @rajwindercheema6890
    @rajwindercheema6890 Před 28 dny +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @AmarjitSingh-kh9xs
    @AmarjitSingh-kh9xs Před rokem +27

    ਜਿਸ ਨੇ ਅੱਖੀਂ ਡਿੱਠਾ ਹੋਵੇ ਉਹ ਹੀ ਜਾਣ ਸਕਦਾ ਪੀੜ ਕੀ ਹੁੰਦੀ ਹੈ ਅੱਜ਼ ਵੀ ਦਰਦ ਹੁੰਦਾ ਹੈ।

  • @nurmitke9324
    @nurmitke9324 Před 2 lety +21

    47, ਵੇਲੇ ਸਿਰ ਦਿਤੇ ਸਿਖਾਂ ਨੇ ਹਿੰਦੂ ਲੀਡਰਾਂ ਨੇ ਉਹ ਕਰਜ਼ੇ ਲਾਹੇ ਨੇ ਸਾਡੀਆਂ ਨਸਲਕੁਸੀਆ ਕਰਕੇ

  • @gurnamsingh6163
    @gurnamsingh6163 Před 28 dny +4

    ਹੁਣ ਅੱਗੇ ਕੀ ਹੋਵੇਗਾ
    ਸਮਾ ਸਿੰਖਾ ਵਾਸਤੇ ਹੋਰ ਖਤਰਨਾਕ ਦਿਖਾਈ ਦਿੰਦੇ ਨੇ ਅਸੀ ਅਜੇ ਵੀ ਕੱਠੇ ਨਹੀ ਹੋ ਰਹੇ

  • @KuldeepSingh-gp5sr
    @KuldeepSingh-gp5sr Před měsícem +12

    ਜਿੰਨਾ ਨੇ ਦਿੱਲੀ ਵਿੱਚ 1984 ਦੇ ਬੇਦੋਸ਼ੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਸੁਨਣਾ 16:12 ਤੋਂ ਬਾਅਦ ਵੀਡੀਓ ਸੁਨਣ ਵਾਲੀ ਆ।

    • @singhkaursinghni8963
      @singhkaursinghni8963 Před 26 dny +1

      ਮੈ ਪੂਰੀ ਵੀਡੀਓ ਸੁਣੀ ਆ ਬਹੁਤ ਭਿਆਨਕ ਮੰਜਰ ਬਿਆਨ ਕੀਤਾ ਬਾਪੂ ਜੀ ਨੇ 😢😢😢😢😢

    • @m.s1083
      @m.s1083 Před 23 dny

      Vir main eh video dobara dekh reha haan.

  • @bajsinghbaj1094
    @bajsinghbaj1094 Před 28 dny +1

    ਵੀਰ ਜੀ , ਬਿਲਕੁਲ ਸੱਚੀਆਂ ਗੱਲਾਂ ਅਤੇ ਦੁੱਖ ਭਰੀ ਕਹਾਣੀ ਹੈ,।
    ਮਾਸਟਰ ਤਾਰਾ ਸਿੰਘ ਦਾ ਬੇੜਾ ਗਰਕ ਗਿਆ
    ਸਿੱਖ ਕੌਮ ਖੁਹ ਵਿੱਚ ਸੁੱਟ ਗਿਆ ।

  • @harkiransingh4220
    @harkiransingh4220 Před 2 lety +61

    ਹਰ ਵਾਰ 1947 1984 1961 1971 ਕਾਰਗੀਲ ਹਰ ਵਾਰ ਸਿੱਖ ਕਿਉਂ ਸਹਿਦ ਹੋਏ ਇਹ ਦੂਜੇ ਕਿਉਂ ਨਹੀ

  • @rohandoon1235
    @rohandoon1235 Před měsícem +4

    Waheguru jee

  • @kulwantm8553
    @kulwantm8553 Před 2 měsíci +8

    ਸਿਖਾ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤੇ ਵੀ ਅਖਾ ਬੰਦ ਕਰਕੇ ਵਿਸ਼ਵਾਸ ਕਰੋ। ਗਿਣਤੀ ਵਿੱਚ ਘੱਟ ਹੋ ਮਿਲ ਕੇ ਕੰਮ ਕਰਨਾ ਹੀ ਠੀਕ ਹੈ।

  • @gurdevkaur4690
    @gurdevkaur4690 Před rokem +9

    ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ

  • @kiranbajwa3497
    @kiranbajwa3497 Před měsícem +5

    Never forget 😢

  • @SatnamSingh-mo1db
    @SatnamSingh-mo1db Před měsícem +3

    ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਪਤਾ ਨੀ ਕਦੋ ਅਜ਼ਾਦ ਹੋਣਗੇ

  • @jagjitsingh5223
    @jagjitsingh5223 Před 18 dny

    Satnam waheguru ji 🙏🏻

  • @sitalsingh7724
    @sitalsingh7724 Před rokem +6

    Waheguru ji 🙏

  • @VikramSingh-qm5hc
    @VikramSingh-qm5hc Před 2 měsíci +10

    ਮਾਸਟਰ ਤਾੱਰਾ ਸਿੰਘ ਨੰਹੀ ਮਾੱਸਟਰ ਤਾਰਾ ਚੰਦ ਏ ਇਸ ਦੁਸ਼ਟ ਦਾ ਪਿੰਡ ਹੱਰੀਆ ਪੱਕਸਤਾੰਨ ਵਿਚ ਹੈ ਇਸ ਦੇ ਪਿਉ ਦਾ ਨਾੰ ਨੰਨਕ ਚੰਦ ਸੀ ਪਿੰਡ ਵਿਚ ਭਣੋਦਾ ਸੀ ਇਸ ਦੁਸ਼ਟ ਗੋਰੇਆੰ ਨਾਂਲ ਮਿਲਕੇ ਤਾਰਾ ਗੱੜ ਪਿੰਡ ਅਲਾਟ ਕਰਾਏਆ ਤੇ ਜਮੀਨੰ ਵੀ ਲੈਲੀ ਪੱਰ ਨੇਹੇਰੂ ਤੇ ਕੇਹੈਣ ਤੇ ਇਸ ਨੇ ਸਿਖਾੰ ਵਿਚ ਵੱੜਕੇ ਤਾਰਾ ਸਿੰਘ ਨਾਂ ਰੱਖਲਿਆ ਸਿਖ ਲੀਡਰ ਬੰਣਗਿਆ ਗੋਰੇਆੰ ਜਾਂਣਲੱਗੇ ਵਾਰੰਨਗ ਵੀ ਦਿਤੀ ਕੇ ਹਿੰਦੂ ਮਜੋਲਟੀ ਤੇ ਭਰੋਸਾ ਨਾਂ ਕੰਰੀ ਪੱਰ ਇਹੈ ਆਪ ਹਿੰਦੂ ਫੇਮਲੀ ਵਿਚੌ ਸੀ ਜਿਸਦਾ ਨਤੀਜਾ ਅੱਜ ਸਾਰੇ ਸਿਖ ਭੂਗਤ ਰਹੈ ਨੇ ।ਇਹੈ ਪਿੰਡ ਅਜੇ ਵੀ ਪਕਸਤਾੰ ਵਿਚ ਹੈ ਤੇ ਆਪੰਣੇ ਨਾਂ ਵਾਲਾ ਕਸਬਾ ਵੀ ਉਥੇ ਹੈ ਜੇ ਕਿਸੇ ਨੂੰ ਛੱਕ ਹੋਵੇ ਪੱਤਾ ਕਰਲੋ ।🙏

  • @shamshersandhu9026
    @shamshersandhu9026 Před měsícem +4

    Bahut dukhdai

  • @suchasingh2663
    @suchasingh2663 Před 2 měsíci +3

    Waheguru ji Waheguru ji

  • @gurnamsingh6163
    @gurnamsingh6163 Před 28 dny +2

    ਹਰਬੰਸ ਸਿੰਘ ਨਾਰਗ ਕਾਨਪੁਰ ਦਿੱਲੀ ਕੰਪਣੀ ਸਾਡੇ ਡਰੇਵਰ ਸੀ ਸਾਰੇ

  • @MandipShing
    @MandipShing Před 28 dny

    Waheguru ji

  • @SukhdevSingh-vv3vt
    @SukhdevSingh-vv3vt Před rokem +5

    Waheguru ji ki Fateh

  • @sukhpalsingh585
    @sukhpalsingh585 Před měsícem +3

    1984 me dekhi hai me truck driver c Hyderabad to Indore AA Raha c ji

  • @ramprakash6556
    @ramprakash6556 Před 26 dny

    मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प

  • @jaspalmaack9026
    @jaspalmaack9026 Před 7 měsíci +3

    Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji

  • @mohinderpaljhinger2451
    @mohinderpaljhinger2451 Před 2 lety +4

    Satnam waheguru ji 🙏🙏🙏🙏🙏

  • @amarjitpannu9357
    @amarjitpannu9357 Před měsícem +2

    This is a stigma on India !

  • @gurpreeetgill880
    @gurpreeetgill880 Před 27 dny +1

    Tey ki Darad na aya , waheguru Pita ji

  • @tulicandoit
    @tulicandoit Před 24 dny

    My eyes are moist. Bravery is something which is ingrained in our DNA. I live in Delhi and have had 1st hand experience of it all. There is no exaggeration in it. Wherever even 30-40 Sikhs gathered and put up a brave front, believe you me, even a mob of 500 plus people did not dare touch them but unfortunately such mobs were supported by the Police, who would come and disarm Sikhs so that the mobs could carry out their nefarious activity.

  • @sukhpalvideo802
    @sukhpalvideo802 Před rokem +4

    Dehli dagia di te akal tahkat te hamle di bahut interview bahut dekia par eho jehi nhi deki...s.darm singh sire da banda labia tusi

  • @user-nc5tx8mq6e
    @user-nc5tx8mq6e Před měsícem +5

    ਪੰਜਾਬੀਆਂ ਨਹੀ ਸਿੱਖਾਂ ਕਹੋ

  • @carchalanaseekhe6881
    @carchalanaseekhe6881 Před 25 dny +1

    ਵੀਰ ਜਿਹਨਾ 1984 ਵਿਚ ਸਾਡੇ ਕੇਸਾ ਤੇ ਪੇਸ਼ਾਬ ਕੀਤੇ ਸਾਡੀ ਦਿੱਲ੍ਹੀ ਕਮੈਟੀ ਓਹ੍ਨਾ ਲੋਕਾ ਨੂੰ ਫਰੀ ਇਲਾਜ ਕਰ ਰਹੇ ਨੇਂ ਲੰਗਰ ਦੇ ਨਾ ਤੇ ਲਾਹਨਤ ਹੇ

  • @KuldeepSingh-gp5sr
    @KuldeepSingh-gp5sr Před měsícem +4

    ਜਿੰਨਾ ਨੇ "ਨਰ ਮਰਦਾਂ" ਦੀ ਗੱਲ ਸੁਨਣੀ ਆ ਉਹ ਵੀਡੀਓ 22:40 ਤੇ ਸੁਣੋ।
    ਸਿੱਖੋ "ਨਰ ਬੰਦੇ" ਬਹੁਤ ਥੋੜੇ ਹੁੰਦੇ ਆ।

  • @satnamsinghbhatia5307
    @satnamsinghbhatia5307 Před rokem +2

    Jinnah de keemti shabad

  • @SulakhanSingh-bg7oh
    @SulakhanSingh-bg7oh Před rokem +3

    Vead sahib ji luyi kande khadhe ho gai ena zulam
    Waheguro

  • @sonnysingh859
    @sonnysingh859 Před 8 měsíci +4

    ਮੈਂ ਵੀ ਪ੍ਰਤਾਪ ਨਗਰ ਤੋਂ ਹਾਂ ਹਰੀ ਨਗਰ ਨਾਲ ਹੈ

  • @SandeepSingh-gu4xs
    @SandeepSingh-gu4xs Před rokem +1

    V good g

  • @dyalsinghmanes-vh2cz
    @dyalsinghmanes-vh2cz Před měsícem +1

    Jathedar Ji 1984 Baare Sunao pehlian Gallan Ta Muknia E Nahi

  • @user-he4ee8rs2o
    @user-he4ee8rs2o Před měsícem

    Heart wrenching 😢

  • @HarpreetSingh-eq8ey
    @HarpreetSingh-eq8ey Před měsícem +1

    True face of Hindu

  • @manjitbains5726
    @manjitbains5726 Před měsícem +3

    Ki kadoor si be kasooran da😢 ! Janvar si eh Lok ?

  • @Harpreetsingh-tw7bd
    @Harpreetsingh-tw7bd Před rokem +3

    True face of hindu

  • @ijeshwardhillon4927
    @ijeshwardhillon4927 Před 6 měsíci +2

    Hain tah uncle ji majhe de akar aul

  • @darweshhijazi7682
    @darweshhijazi7682 Před 2 lety +6

    ماسٹر تارا سنگھ نے سکھوں کو ھندوں کا غلام بنا دیا

  • @udayveersingh8238
    @udayveersingh8238 Před 25 dny +1

    Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do...
    # Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...

  • @user-vr3zt9vx8c
    @user-vr3zt9vx8c Před 18 dny

    ਬੇਈ ਜੀ ਮੈ ਊਦੋ ਦਿਲੀ ਵਿੱਚ ਸੀ ਸਾਨੂੰ ਪਤਾ ਕਿਵੇਟਰਕ ਕਡੇ

  • @Bhangujatt3191
    @Bhangujatt3191 Před měsícem +1

    ਥੋਡੇ ਤੇ ਫਿਲਮ ਬਣਨੀ ਚਾਹੀਦੀ ਹੈ ਜੀ

  • @abdulrashid6046
    @abdulrashid6046 Před 2 lety +3

    Very tragic story, really in 1947 & 1984 punjabies (both muslim & nonmuslim) suffered & faced a lot of losses both human & financial. Why ?.

  • @user-vr3zt9vx8c
    @user-vr3zt9vx8c Před 18 dny

    ੧੯੮੪ ਨੁੰ ਲੋਕ ਭੌਲ ਅੱਜ ਕੋਈ ਜੰਨਦ ਹੈ

  • @pamajawadha5325
    @pamajawadha5325 Před měsícem +2

    Bapu ji tusi us time da raja c 1947 ne sikh nu pat dita fer 84 ja kisa da ajadi vich nuksan hoi t punjab da ta sikh kaum ujad gye

  • @darweshhijazi7682
    @darweshhijazi7682 Před 2 lety +2

    1984 2021 خالصتان زندہ آباد

    • @darweshhijazi7682
      @darweshhijazi7682 Před rokem

      @ਗਿੱਲ 1ਪੰਜਾਬੀ 2ਇੰਡਿਅਨ (ਪਕੇ ਮੈਸੀ ਆਲੇ) سکھ دلیر قوم ھیں ھندیوں سے آزادی چھین نہ ملک بنا لے گے

  • @drkuldipsingh1400
    @drkuldipsingh1400 Před rokem +4

    Bas iko hal hai ....Sikh home land
    AZADI FROM JALAM HINDU RAAJ

  • @YMoney-
    @YMoney- Před 2 lety +4

    Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey

  • @SukhdevSingh-jt1fd
    @SukhdevSingh-jt1fd Před 29 dny

    WAHEGURU sarhand Bodega,

  • @KuldeepSingh-ib5ni
    @KuldeepSingh-ib5ni Před 5 měsíci +2

    Kuldeep singh

  • @jaswinderkaurdhillon6832
    @jaswinderkaurdhillon6832 Před měsícem

    🙏🙏🙏🙏🙏

  • @darweshhijazi7682
    @darweshhijazi7682 Před 2 lety +2

    2023 میں کشمیر اور خالصتان آزاد ھو جائے گا ۔آنشاء اللہ

  • @HarjitSingh-hn3ws
    @HarjitSingh-hn3ws Před měsícem +2

    Hun Bharti sarkar noo khatam Karan layi socho

  • @KuldeepSingh-py9uz
    @KuldeepSingh-py9uz Před 26 dny

    Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja

  • @amarjeetkaur8113
    @amarjeetkaur8113 Před 8 měsíci +3

    Bhut dalari dhki singh na

  • @yadvindersingh381
    @yadvindersingh381 Před měsícem +2

    Baba ji Dangey na kaho Nasal kushi kee te si Jalama ney

  • @tripatpalkaur854
    @tripatpalkaur854 Před rokem +1

    Ene hosle wale ho k tu c hun v hosla rakho te apni jaidad sambhalo waheguriehar kare

  • @manjotflowershop9204
    @manjotflowershop9204 Před měsícem +1

    Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30

  • @user-yk2oz9vl9y
    @user-yk2oz9vl9y Před 25 dny

    ਤਾਰੂ ਗਦਾਰ ਢਾਈ ਫੁਟੇ ਦੇ ਕਿਸੇ ਛਿਤਰ ਕਿਉਂ ਨੀ ਵਾਹਿਆ

  • @sonnysingh859
    @sonnysingh859 Před 8 měsíci +1

    Yea Tara Singh ਨੇ ਵੇਚ ਦਿੱਤਾ

  • @LakhwinderSingh-nh3zh
    @LakhwinderSingh-nh3zh Před 2 měsíci +1

    Sahi hai jalm lok ne

  • @kulbirsingh5092
    @kulbirsingh5092 Před 20 dny +1

    KALKA JI DE SIKHA NE DANGAIYA DA MUKABLA KITTA 84 VICH.HOR JAGEH TE SIKH IKATHHE NAHI HOYE MARE GYE.AGAR KADE DANGA HOYE AGGE HOKE MAARO.LUKKO NAHI MARRO NAHI 2...4..JHATAK DOO.

  • @kewalkrishan3161
    @kewalkrishan3161 Před rokem +2

    💎🚩🚩🚩🚩🚩🪔💐🙏

  • @HukamSingh-re3cq
    @HukamSingh-re3cq Před 2 měsíci +1

    Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.

  • @user-zb3li5so7w
    @user-zb3li5so7w Před 15 dny

    Bhai sab gi a nhi dasea ke o lok kis tra de si jo dangakari c ona de chere muhre kis tra de o na di pahchan ki c ek var jrur dasna ja o sare hindu c

  • @VinodVerma-ik7vg
    @VinodVerma-ik7vg Před 2 měsíci

    Don't forget Rajputs Maharana Partap shivaji jhansiki Rani Ranasanga Amarsingh rathore prithviraj chauhan khatri Gurus and plenty of Hindu Warriors

  • @jaspalmaack9026
    @jaspalmaack9026 Před 7 měsíci +2

    Fitte muhh und ehna da beda garak ihna kanjaran da

  • @LakhwinderSingh-nh3zh
    @LakhwinderSingh-nh3zh Před 2 měsíci +1

    Veer ji ih hankering nahi. Gul karn da Tarik hai. Mere mama. Ji da beta hai

  • @m.s1083
    @m.s1083 Před 23 dny

    Bharat sarkar diyan kartootan karke sikhan da vishwaas uth gaya hun sarkar toh. 😢

  • @Baba-Big-LOVER
    @Baba-Big-LOVER Před měsícem

    Mr jinna keh ke sambodan kar rya aaj Pakistan vich vi vekh la kinne sikh bche ne jehra keh rya si sade naal mil jao ohna ne 47 vich ki kita si sikha nall. 84 vich jo hoya oh bahut galat si par jo bus vicho kad ke hindu marre jande si oh vi ohna hi galat si. Hqumat karni loka upper sohkha nhi smaj vich har koi leader banan nu firda har koi chunda mera raj te mera control hove jo ke kse vi smaj vich sambav nhi.

    • @SukhbirSingh-qm1cz
      @SukhbirSingh-qm1cz Před 26 dny

      Pakistani tan Dushman ne,,,,,,,, Hindu 'an nal tan Sikhan ne rehna Manjoor kitta c,,,,,,,, Jammu Kashmir ch
      Hindu Pandit nal ki kuj hoyeya,,,1990 ch ohna nu Kashmir chadna peya,,,,,, baki Nov 1984 ch Delhi ch Sikh katal Ho rahe c per Panjab ek v Hindu da Nuksaan nahi kitta kise ne,,,,,
      Bus'an cho kadke katal karne tan durr di gal a,,,,, jehre katal kitte ne Bus cho kadke sochke vekho jado Sikhan ne November 84 ch Hindu's da nuksaan nahi kitta phir,,,,,,?????? Sochan Vali Gal a,,,,,

  • @PremDass-vv1pc
    @PremDass-vv1pc Před 9 dny

    Bai nafrat na flaea na kro 1947vich pakstan hindu vi mre

  • @daljeetpaneswar5670
    @daljeetpaneswar5670 Před 2 měsíci

    Kuj galat fausle de nateejeaan vajii bahoot dare sardaar privasra nu baksoor hik v bshootbkuj bhugtan peaa

  • @suchasingh2663
    @suchasingh2663 Před 2 měsíci +1

    Very horrible story Vaid Gurbachan Singh g

  • @bhagsinghbharaj4123
    @bhagsinghbharaj4123 Před 28 dny

    Sikho jago jis cangress n Sikh com n barbad keeta tusi us n vote pa ke jita rhe ho

  • @thanasingh2658
    @thanasingh2658 Před 2 měsíci +1

    Sire da gapodi he eh vaid

  • @ijeshwardhillon4927
    @ijeshwardhillon4927 Před 6 měsíci

    Pendu theory haha thats 💯 percent right

  • @kamaljitsrai6306
    @kamaljitsrai6306 Před 27 dny

    Punjab wich Hindu kyu nahai. Mare tusi Punjabi badala Lena se

  • @PremDass-vv1pc
    @PremDass-vv1pc Před 11 měsíci +1

    Ah sari agg bindrawale ne lai c

    • @PradeepSingh-ze8ks
      @PradeepSingh-ze8ks Před 10 měsíci +2

      But was that in nov 82 haryana all sikh people targeted and thrown out from buses and beaten brutally even ladies

    • @HarpreetSingh-lj1rx
      @HarpreetSingh-lj1rx Před 2 měsíci

      Tusi tan jive gandhi de putt c.. 😢, sikha diya haddiayn de siwe sekan vaale kade ba kade parmatma bahudega hi.. Nya den layee..

    • @ravinder1576
      @ravinder1576 Před 26 dny

      ਜਿਨਹਾਂ ਦੀ ਗੱਲ ਲੱਖ ਦੀ ਸੀ
      ਸਾਡੇ ਸਿੱਖੀ ਦੇ ਲੀਡਰ ਗਦਾਰ ਹੋ ਗਏ ਸੀ

  • @JagtarSingh-hs2cx
    @JagtarSingh-hs2cx Před rokem +2

    Very bad neus

  • @user-vd7wu9wl7o
    @user-vd7wu9wl7o Před měsícem +1

    ਇਹ ਬਲਦੇਵ ਸਿੰਘ ਦੀ ਭੈਣ ਚੁਦੀ ਐ। ਅੰਗਰੇਜ਼ ਖਾਲਿਸਤਾਨ ਦਿੰਦੇ ਸੀ ਇਸਨੇ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਨੇ ਪਾਕਿਸਤਾਨ ਬਣਾ ਦਿੱਤਾ।

  • @user-br8zd5ug3k
    @user-br8zd5ug3k Před 8 měsíci

    Bapu jada hankare he. 😊

  • @ParkashSingh-hk4jz
    @ParkashSingh-hk4jz Před měsícem

    ਧਰਮ ਦੀ ਰਾਜਨੀਤੀ ਨੇ ਆਮ ਹਸਦੇ ਵਸਦੇ ਲੋਕਾਂ ਨੂੰ ਤਬਾਹੀ ਤੋਂ ਵੱਧ ਕੁੱਝ ਨਹੀਂ ਦਿੱਤਾ ਤੇ ਅਜੇ ਵੀ ਏਹੀ ਕੰਮ ਚੱਲ ਰਿਹਾ ਹੈ czcams.com/video/YMnMBunRCd0/video.htmlsi=kF2W3ssO9o2uDPTv

  • @harkiransingh4220
    @harkiransingh4220 Před 2 lety +18

    ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ

  • @suchasingh2663
    @suchasingh2663 Před 2 měsíci +1

    Waheguru ji Waheguru ji

  • @GurdeepSingh-jf7ti
    @GurdeepSingh-jf7ti Před rokem +1

    Waheguru ji