ਦੁਨੀਆਂ ਦੇ ਵਿੱਚ ਮਰਦ ਹੋਵੇ ਤਾਂ ਕਿਹੋ ਜਿਹਾ ਹੋਵੇ।ਜਨਾਨੀ ਹੋਵੇ ਤਾਂ ਕਿਹੋ ਜਹੀ ਹੋਵੇ।ਸੁਣੋ ਸਿਆਣਿਆ ਦੀਆਂ ਸਿਆਣੀਆਂ ਗੱਲ

Sdílet
Vložit
  • čas přidán 25. 01. 2024
  • #BapuMagharSingh #punjabi #punjab #BapuDarshanSingh #sikhhostory #birjlaldhaula #pind #funnystory #punjabistory
    / punjabpb19

Komentáře • 192

  • @manjinderpannu2867
    @manjinderpannu2867 Před měsícem +2

    ਬਾਪੂ ਜੀ ਬਿਲਕੁਲ ਸਹੀ ਕਹਾਣੀ ਹੈ ਜ਼ਨਾਨੀਆਂ ਆਪ ਹੀ ਕੁਟ ਖਾਂਦੀਆਂ ਹਨ ਇਸ ਤਰ੍ਹਾਂ ਦੀਆਂ ਸਿਖਿਆ ਦਾਇਕ ਕਹਾਣੀਆ ਹੋਰ ਸੁਨਾਇਆ ਕਰੋ

  • @swarnjitsinghswarnjit1129
    @swarnjitsinghswarnjit1129 Před 3 měsíci +6

    ਬਹੁਤ ਵਧੀਆ ਬਾਪੂ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏

  • @surjitgill662
    @surjitgill662 Před měsícem

    ਵਾਹ ਜੀ ਵਾਹ ਬਾਬਾ ਜੀ ਇਹ ਤੇ ਕਙਾਣੀ ਬਹੁਤ ਦਿਲ ਨੂੰ ਸ਼ੂ ਗੀ ਸਬਕ ਮਿਲਦਾ ਇਸਤੋ ਕੇ ਸਿਆਣੀ ਜਨਾਨੀ ਉਈ ਹੈ ਜੋ ਆਗਿਆ ਕਾਰ ਹੋਵੇ ਘਰ ਸੁਵਰਗ ਬਣਾ ਸਕਦੀ ਹੈ
    ਸ਼ੁਕਰੀਆ ਬਾਸ਼ੂ ਜੀ🎉🎉🎉🎉❤❤❤❤❤

  • @gurlalsinghjawanda7699
    @gurlalsinghjawanda7699 Před 3 měsíci +3

    ਬਹੁਤ ਵਧੀਆ ਗੱਲਾਂ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ -ਕਲਾ ਬਖਸ਼ੇ ਜੀ ❤👍🙏

  • @internationalvillager3091
    @internationalvillager3091 Před 4 měsíci +21

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਨੇ, ਬਹੁਤ ਸੋਹਣੀ ਕਹਾਣੀ।
    ਜਦੋਂ ਇੱਕ ਸਿਆਣਾ ਵਿਅਕਤੀ ਮੁੱਕ ਜਾਂਦਾ ਏ ਤਾਂ, ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ ਏ,
    ਇਹੋ ਜਿਹਾ ਖਜ਼ਾਨਾ ਸਾਂਭ ਕੇ ਰੱਖਿਆ CZcams ਰਾਹੀਂ, ਬਹੁਤ ਵਧੀਆ ਜੀ।

  • @sukhdeepgill79
    @sukhdeepgill79 Před 5 měsíci +35

    ਜੇ ਕਿੱਤੇ ਇਹੋ ਜਹੀਆ ਘਹਾਣੀਆ ਨਿੱਕੇ ਬੱਚਿਆ ਨੂੰ ਸਕੂਲਾ ਵਿੱਚ ਪੜ੍ਹਾਈਆ ਸਖਾਈਆ ਜਾਣ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪੈ ਸੱਕਦਾ

    • @wassebba
      @wassebba Před 5 měsíci +1

      ਇਹ ਜ਼ਿਮੇਵਾਰੀ ਦਾਦਾ ਦਾਦੀ ਨਾਨਕ ਨਾਨੀ ਅਤੇ ਮਾਂ ਦੀ ਹੈ ਜੋ ਹਰ ਪਰਿਵਾਰ ਵਿੱਚ ਬੱਚਾ ਸੁਣਨ ਤੋਂ ਬਿਨਾਂ ਨਹੀਂ ਸੌਂਦਾ ਸੀ,

  • @bawa_pics
    @bawa_pics Před 3 měsíci +8

    ਬਹੁਤ ਡੂੰਘੀਆਂ ਗੱਲਾਂ ਕੰਮ ਦੀਆਂ ਗੱਲਾਂ ਬਾਪੂ ਜੀ ਜਿਓਦੇ ਵੱਸਦੇ ਰਹੋ ❤❤❤❤❤❤❤

  • @jagjeetsingh9613
    @jagjeetsingh9613 Před 5 měsíci +15

    ਬਲੇ ਬਾਪੂ ਅਨੰਦ ਆ ਗਿਆ ਤੇਰੀ ਕਹਾਨੀ ਸੁਨਕੇ ਵਸਦਾ ਰਹਿ
    ਪਰਉਨਾ ਦਾ ਕਖ ਨਾ ਰਹੇਸਾਰਿਆਠ ਨੂ ਪਤਾ ਈ ਆ ਵਾਹਿਗੁਰੂ ਜੀ

  • @Parmjitkkp954
    @Parmjitkkp954 Před 5 měsíci +14

    ਬਹੁਤ ਸੋਹਣੀ ਕਹਾਣੀ। ਬਾਪੂ ਜੀ ਦੇ ਕਹਾਣੀ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਤੇ ਕਮਾਲ ਹੈ।

  • @pkbhatti2727
    @pkbhatti2727 Před 5 měsíci +15

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਹੈ ਜੀ ਬਹੁਤ ਮਜਾ ਆਇਆ ਹੈ ਕਹਾਣੀ ਸੁਣ ਕੇ

  • @gurjitsyan843
    @gurjitsyan843 Před 5 měsíci +13

    ਬਹੁਤ ਵਧੀਆ 👍

  • @harveersingh8367
    @harveersingh8367 Před 5 měsíci +18

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਆਨੰਦ ਆ ਗਿਆ🙏🌹🙏

  • @gurbindersingh3191
    @gurbindersingh3191 Před 5 měsíci +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏

  • @baljitsidhu8912
    @baljitsidhu8912 Před 5 měsíci +12

    ❤❤❤❤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀਓ।

  • @Sumitra-yj4yi
    @Sumitra-yj4yi Před 5 měsíci +7

    Very very nice jiwaheguru ji ka Khalsa waheguru ji fetx 🎉❤🎉🎉❤🎉❤🎉🎉😂😢❤😢

  • @govindersingh9214
    @govindersingh9214 Před 5 měsíci +17

    ,,, ਧੰਨਵਾਦ ਜੀ ਇਹ ਸਾਰੀ ਖੇਡ ਦਿਮਾਗ ਦੀ ਹੈ ਇਹੋ ਜਿਹੇ ਬੱਚੇ ਆ ਨੂੰ ਪੜ੍ਹਨ ਲਈ ਦੇਣ ਚਾਹੀਦੀ ਆ

  • @ravinderkaur6257
    @ravinderkaur6257 Před 2 měsíci

    baba ji very nice waheguru ji

  • @preetsomal9483
    @preetsomal9483 Před 4 měsíci +3

    Bachpan yaad aa giya uncle ji

  • @kuljindersingh3128
    @kuljindersingh3128 Před 3 měsíci +1

    ਬਾਪੂ ਜੀ ਬਿਲਕੁਲ ਸਿਰਾ ਲਾ ਤਾ ਬਹੁਤ ਵਧੀਆ

  • @HarjinderKaur-dd3gn
    @HarjinderKaur-dd3gn Před 3 měsíci +3

    Very nice ❤️ 👌 👍 👏 😀 ☺️ ❤️ 👌 👍 👏 babu ji very very nice 👌 👍 ❤❤❤❤❤❤❤❤❤❤❤❤❤

  • @motaram2346
    @motaram2346 Před 3 měsíci +1

    ❤❤🎉🎉😮😢Very nice Story
    Waheguru Ji ka Khalsa waheguru Ji ki Fateh ❤🎉🎉🎉🎉🎉
    Thank you

  • @Parmjitkkp954
    @Parmjitkkp954 Před 5 měsíci +12

    ਬਾਪੂ ਜੀ ਕਹਾਣੀ ਮੁੱਕਣ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ

  • @davinderkour7254
    @davinderkour7254 Před 3 měsíci

    ਬਹੁਤ ਵਧੀਆ ਸਿਖਿਆ ਹੈ ਜੀ👍🏽

  • @harpalmann9099
    @harpalmann9099 Před 5 měsíci +11

    ਬਹੁਤ ਹੀ ਵਧੀਆ ਕਹਾਣੀ ਹੈ ਬਾਪੂ ਸੁਣਦੇ ਸੁਣਦੇ ਨੀਂਦ ਆ ਗਈ ❤

  • @khalsaboutique61
    @khalsaboutique61 Před 5 měsíci +6

    ਬਹੁਤ ਵਧੀਆ

  • @ranbirsingh9365
    @ranbirsingh9365 Před 5 měsíci +3

    ਬਹੁਤ ਵਧੀਆ ਜੀ 👌👌

  • @surinderjitkaur7821
    @surinderjitkaur7821 Před 2 měsíci

    ਬਹੁਤ ਵਧੀਆ ਕਹਾਣੀ ਸੁਣਾਈ .. 🙏

  • @Itz_dilpreet06._
    @Itz_dilpreet06._ Před 4 měsíci +1

    ਇਕੋ ਜਹੀਆਂ ਕਹਾਣੀਆਂ ਸਾਡੇ ਪਿਤਾ ਜੀ ਸਾਨੂੰ ਸੁਣਾਆ ਕਰਦੇ ਸੀ

  • @user-ir3gs7dw9w
    @user-ir3gs7dw9w Před 5 měsíci +5

    Bahut vdia story g 🙏🙏

  • @parmeetkaur8733
    @parmeetkaur8733 Před 2 měsíci +1

    Very meaningful message through a knowledgeable story.
    It's inspirational too....
    Thank you uncle ji for sharing 🙏

  • @JasvirKaur-ge8xk
    @JasvirKaur-ge8xk Před 4 měsíci +2

    Bhut vdiya story lgi bapu ji god 🙏 bless you 🙏❤

  • @SikanderSingh-ve7us
    @SikanderSingh-ve7us Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @jashanwarring968
    @jashanwarring968 Před 5 měsíci +4

    Bahut wadiya story hai ji thanks

  • @bablasekhon1044
    @bablasekhon1044 Před 3 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kulwantsingh6606
    @kulwantsingh6606 Před 5 měsíci +3

    ਸਤਿਨਾਮ ਜੀ।

  • @ManjitSingh-cl4ur
    @ManjitSingh-cl4ur Před 3 měsíci +1

    Bohat vadia baba ji 🙏

  • @baljitsingh6725
    @baljitsingh6725 Před 2 měsíci +1

    ਜਿਉਂਦੇ ਵਸਦੇ ਰਹੋ ਬਾਪੂ ਜੀ ਇਹੋ ਜਿਹੀ ਸਿੱਖਿਆ ਦਿੰਦੇ ਰਹੋ

  • @Trendingone
    @Trendingone Před 5 měsíci +4

    Waah kya baat aa ji

  • @RajwinderKaur-hj1by
    @RajwinderKaur-hj1by Před 4 měsíci +1

    buht vdhia bappu ji

  • @ManjeetKaur-sd7ji
    @ManjeetKaur-sd7ji Před 3 měsíci +1

    very nice story bapu ji

  • @baggasingh626
    @baggasingh626 Před 4 měsíci +1

    Bahut vadia kahani bapu Ji mazza aa gya kahani sunan da

  • @Shinderpal-kx9im
    @Shinderpal-kx9im Před 5 měsíci +4

    Babu asi ta tuhadi story sune Bina shutte nhi ..eddi raat krli ...puri story sunke hi soe.. bohit bdiya story c ji😊😂

  • @gurpreetSingh-so6rj
    @gurpreetSingh-so6rj Před 5 měsíci +2

    ❤❤❤❤❤❤❤❤❤❤❤❤very.good.Rang.punjab.de.jionda.rah.bapuu.ji.Dala.moga.malaysia

  • @amritpalkaur5049
    @amritpalkaur5049 Před 3 měsíci +3

    Bahut sohni hai bapu ji di story 👌

  • @sranvlog8217
    @sranvlog8217 Před 2 měsíci

    ਬਹੁਤ ਵਧੀਆ ਜੀ

  • @mandhillon267
    @mandhillon267 Před 5 měsíci +3

    Very nice story bapu ji thanks ji 🙏🙏🙏🙏

  • @GurlalSingh-iu6lx
    @GurlalSingh-iu6lx Před 5 měsíci +1

    Khani thori lami c pr boht hi vdia bapu ji mja aa gea sunke 948 rat de ho gaya nid bot aai Bapu ji❤❤😂😂

  • @PrithipalSingh-jl1ko
    @PrithipalSingh-jl1ko Před 2 měsíci

    Bapu di khani sun k bhut vdiya lga

  • @gvsandhu1877
    @gvsandhu1877 Před 5 měsíci +3

    Thank you bapuji bahut vadhia story nal samjhauta je

  • @user-gl7xf5ne4q
    @user-gl7xf5ne4q Před měsícem

    True Ji very nice story

  • @ankubjashan5676
    @ankubjashan5676 Před 5 měsíci +1

    ਬਹੁਤ ਸੋਹਣੀ ਕਹਾਣੀ a🙏🙏🙏🙏🙏

  • @channydhaliwal6077
    @channydhaliwal6077 Před 5 měsíci +7

    ਬਾਪੂ ਬਿਰਜ ਲਾਲ ਕਵਿਸਰ ਧੌਲਾ ਨੇ ਇਹ,,🙏

    • @gurudapiyara
      @gurudapiyara Před 3 měsíci

      Oh ok he is from my village menu pata ni kafi sama ho gaya Pind Gaye

  • @dxshingaming4650
    @dxshingaming4650 Před 3 měsíci +1

    story is Logical and also fit in real life about is balance to each men & women relationship ❤👍🙏

  • @rachna7683
    @rachna7683 Před 2 měsíci

    Me vi apni dadi kolo boht kahani ya sundi si ajj tuhade to sun ke boht khushi hoi❤❤❤❤❤

  • @solomon7976
    @solomon7976 Před 2 měsíci +1

    Bahut vadia ji ❤

  • @PardeepKumar-mw4lj
    @PardeepKumar-mw4lj Před 5 měsíci +3

    Very nice baba ji

  • @user-vq3jj9po9v
    @user-vq3jj9po9v Před 2 měsíci +1

    Waheguru ji mahar karn baba g😅

  • @user-rq8zj6ux9o
    @user-rq8zj6ux9o Před 3 měsíci

    Bahut nice story

  • @jaspalkaur9075
    @jaspalkaur9075 Před 3 měsíci +1

    Too Good 👍🏻 👌🏻 👏 🎉🎉🎉🎉

  • @inderjeetkaurgarcha9927
    @inderjeetkaurgarcha9927 Před 5 měsíci +2

    ,, ਬਹੁਤ ਵਧੀਆ ਹੈ

  • @user-vx3zl2ye5n
    @user-vx3zl2ye5n Před 5 měsíci +3

    Very nice ❤☘️🌹☘️🙏

  • @rockyjatt7170
    @rockyjatt7170 Před 5 měsíci

    Bahut hi vadia khani h 👌👌

  • @amarjitkaur3252
    @amarjitkaur3252 Před 2 měsíci +1

    Very Nice 👌 Story

  • @manjitkaur9485
    @manjitkaur9485 Před 2 měsíci +1

    Very nice story'🙏🙏

  • @sukhkomaldhanda854
    @sukhkomaldhanda854 Před 5 měsíci

    Very good ji story Vohat hi ghant hai ji gbu

  • @NirmalSingh-nj5km
    @NirmalSingh-nj5km Před 2 měsíci

    ❤❤very. Good

  • @ramangill184
    @ramangill184 Před 5 měsíci +3

    Bhut soni a g story

  • @cmhappy170
    @cmhappy170 Před 2 měsíci

    Very nice story 🎉

  • @hkkhosa2625
    @hkkhosa2625 Před 5 měsíci +1

    V nice

  • @gurjantsingh-kg5gp
    @gurjantsingh-kg5gp Před 5 měsíci +1

    Good story Ssa ji

  • @satti-pabla
    @satti-pabla Před 4 měsíci

    Baa kamaal 🙏🙏

  • @BaljinderKaurKailay
    @BaljinderKaurKailay Před 4 měsíci

    Bapu ji te wmk🙏

  • @BalvirSingh-nh8pn
    @BalvirSingh-nh8pn Před 5 měsíci

    Very nice story Bapu ji

  • @LakhwinderSingh-jv7mg
    @LakhwinderSingh-jv7mg Před 4 měsíci

    Baa Kamal ❤

  • @ComarAryish
    @ComarAryish Před 4 měsíci

    Last wali gall bhut hi jyada soni c bappu g 😢

  • @AvtarNirman
    @AvtarNirman Před 4 měsíci

    Very great work ji...vadhiaa ji...Nice knowledge...❤❤❤

  • @NarinderSingh-kt8qq
    @NarinderSingh-kt8qq Před 5 měsíci +1

    Very nice ❤👌👌👌👌👍👍👍❤️

  • @ramsingh3611
    @ramsingh3611 Před 5 měsíci +86

    ਅਜਿਹੀ ਸਿੱਖਿਆ ਕਿਤਾਬਾਂ ਵਿਚੋਂ ਘੱਟ ਹੀ ਮਿਲਦੀ ਹੈ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @manjeetkaurwaraich1059
      @manjeetkaurwaraich1059 Před 5 měsíci

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊਼😊😊😊😊😊😊😊😊😊਼

    • @manjeetkaurwaraich1059
      @manjeetkaurwaraich1059 Před 5 měsíci +12

      ਬਹੁਤ ਵਧੀਆ ਕਹਾਣੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

    • @VeerpapKour
      @VeerpapKour Před 5 měsíci +1

      6​

    • @baljitkaur4079
      @baljitkaur4079 Před 5 měsíci

      ​@@manjeetkaurwaraich1059❤

    • @princesharma8513
      @princesharma8513 Před 5 měsíci

      ❤​@@manjeetkaurwaraich1059

  • @DarshanSingh-ju6bz
    @DarshanSingh-ju6bz Před 5 měsíci +2

    V v goof

  • @user-nw1cf9rd5t
    @user-nw1cf9rd5t Před 4 měsíci

    Baba ji tusi ta khani lami wali la gaye ji 🙏 samaj to pare ho geya Ji thanks Ji 🙏

  • @talwindersingh4332
    @talwindersingh4332 Před 5 měsíci +4

    ਵਿਗੜੇ ਦਿਮਾਗ ਕੁੱਟ ਨਾਲ ਸੂਤ ਨਹੀਂ ਆਉਂਦੇ।ਵਾਦੜੀਆਂ ਸਜਾਦੜੀਆਂ ਤਾਉਮਰ ਨਿਭਦੀਆਂ

  • @amarbhullar9209
    @amarbhullar9209 Před 5 měsíci

    Ba0u. Je. Khani. Very. Good

  • @sahil.sidhu.2008
    @sahil.sidhu.2008 Před 4 měsíci

    Waheguru ji waheguru ji waheguru ji

  • @kulwindersingh-rm6px
    @kulwindersingh-rm6px Před 4 měsíci

    Beautiful story

  • @sarbjeetdhania3517
    @sarbjeetdhania3517 Před 4 měsíci

    Shri Waheguru ji ka Shri Khalsa waheguru ji ki Fateh 🙏🙏

  • @surinderpal6007
    @surinderpal6007 Před 3 měsíci

    ❤ waheguru ji waheguru ji ❤

  • @gurpreetkaur-wq5vn
    @gurpreetkaur-wq5vn Před 4 měsíci

    ਬਹੁਤ ਵਧੀਆ ਜੀ 🙏

  • @manpreetkour4012
    @manpreetkour4012 Před 2 měsíci

    👌👌👌👌👌👌👌👍👍😍😍😍

  • @lakhveersinghdhaliwal8924
    @lakhveersinghdhaliwal8924 Před 5 měsíci +1

    Very good

  • @user-hw1ec9dr1i
    @user-hw1ec9dr1i Před 5 měsíci +1

    Waheguru

  • @chahalvlog951
    @chahalvlog951 Před 4 měsíci

    Very nice. Story👌👌

  • @BaljitSingh-ji1br
    @BaljitSingh-ji1br Před měsícem

    Good

  • @butagrewalbutagrewal7345
    @butagrewalbutagrewal7345 Před 3 měsíci

    Very nice view for.man.and.women

  • @tripancheema2544
    @tripancheema2544 Před 4 měsíci

    Nice babu ji

  • @KamalKumar-ow7mq
    @KamalKumar-ow7mq Před 5 měsíci

    Very good story

  • @nationalanthem7422
    @nationalanthem7422 Před 5 měsíci

    Vvvvv good

  • @rupindergill189
    @rupindergill189 Před 5 měsíci

    Very nice 👍

  • @GurmeetGurm-ux3id
    @GurmeetGurm-ux3id Před 5 měsíci

    Very nice story

  • @iqbalmaan2195
    @iqbalmaan2195 Před 5 měsíci

    Vry nice story in

  • @JagsirSingh-xy6wj
    @JagsirSingh-xy6wj Před 5 měsíci +1

    Right❤😊