ਨਵੰਬਰ 1984 'ਚ ਸਿੱਖਾਂ ਨਾਲ ਜੋ ਕਾਨ੍ਹਪੁਰ 'ਚ ਹੋਇਆ ਸੁਣ ਕੇ ਹੰਝੂ ਨਹੀਂ ਰੁਕਣੇ | Pro Punjab Tv

Sdílet
Vložit
  • čas přidán 29. 08. 2024
  • ਜਾਨ ਬਚਾਉਣ ਲਈ 14 ਸਾਲਾ ਮੁੰਡੇ ਨੂੰ ਬਣਾਇਆ ਕੁੜੀ ਪਰ ਦਰਿੰਦਿਆਂ ਨੇ...
    ਨਵੰਬਰ 1984 'ਚ ਸਿੱਖਾਂ ਨਾਲ ਜੋ ਕਾਨ੍ਹਪੁਰ 'ਚ ਹੋਇਆ ਸੁਣ ਕੇ ਹੰਝੂ ਨਹੀਂ ਰੁਕਣੇ
    ਬਜ਼ੁਰਗ ਨੇ ਹੱਡੀਂ ਹੰਢਾਇਆ, ਅੱਖੀਂ ਵੇਖਿਆ UP 'ਚ ਕਿਵੇਂ ਮਾ.ਰੇ ਗਏ ਸੀ ਸਿੱਖ
    #Delhi #Sikh #November1984 #IndiraGandhi #Congress #CentralGovernment #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 443

  • @pritamsinghpritamsingh9524

    ਪੰਜਾਬ ਦੇ ਸਿਘੌ 1984ਵਾਲੇ ਸਾਕਾ ਭੁਲ ਗਏ ਮੇਨੂੰ ਸ੍ਰਮ ਆਉਂਦੀ ਹੈ ਸ੍ਰਮੱ ਕਰੋਂ ਸਾਡੀ ਜ਼ਮੀਰ ਖ਼ਤਮ ਹੋਗੀ ਹੈ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @punjabi3937
    @punjabi3937 Před 4 měsíci +16

    ਇਕ ਗਲਤੀ ਹੋਈ ਸਿਖਾਂ ਤੋ 1947 ਵਿੱਚ ਇਹ ਸਜ਼ਾ। ਮਿਲੀ

    • @gurjindersingh1871
      @gurjindersingh1871 Před 2 měsíci

      Right ▶️👍
      Par asi ta hala vi
      Nahi jaga 🥹😭😢😯😔🙏

  • @gurdialsinghsingh6074
    @gurdialsinghsingh6074 Před rokem +67

    ਬਿਟੇ ਨੂੰ ਸਨਾਓ ਇਹ ਗਲਾਂ ਕਿ ਸਾਨੂੰ ਕਿਸਤਰਾ ਦੀ ਅਜਾਦੀ ਚਾਹੀਦੀ ਹੈ ਬਿਟਾ ਜੀ ਸੂਣੋ ਕਾਸ਼ ਕਿਤੇ ਤੂਹਾਡੇ ਪਰੀਵਾਰ ਨਾਲ ਵੀ ਇਸ ਤਰਾਂ ਹੋਵੇ

    • @harjitsinghjapra2627
      @harjitsinghjapra2627 Před rokem +1

      😮b/c 😮😮

    • @sukhpreetkaur4899
      @sukhpreetkaur4899 Před 9 měsíci +7

      Os nu eh nhi sunda kutta oh kise tha da

    • @j.skundi7791
      @j.skundi7791 Před 6 měsíci

      ਬੁੱਚੜ ਬਿੱਟੂ ਤੇ ਸਾਇਕਲ ਚੋਰ ਬਿੱਟਾ ਇਹ ਤਾਂ ਸਰਕਾਰ ਦੇ ਕੁੱਤੇ ਸਿੱਖਾਂ ਖਿਲਾਫ ਭੌਂਕਣ ਲਈ ਰੱਖੇ ਹਨ ਇਹ ਕਿਉਂ ਬੋਲਣਗੇ🙏🙏

  • @jashpalsingh1875
    @jashpalsingh1875 Před rokem +85

    ਅਸੀ ਅੱਜ ਵੀ ਨਹੀਂ ਸਮਜੇ ਅੱਜ ਵੀ ਪੰਜਾਬ ਦੇ ਲੋਕ ਭਈਆ ਨੂੰ ਹਾਰ ਪਾਂ ਕੇ ਸਵਾਗਤ ਕਰਦੇ ਆ।
    ਯਾਦ ਰੱਖਿਓ ਪੰਜਾਬੀਓ ਇਹ ਸਭ ਫੇਰ ਹੋਵੇਗਾ je ਨਾ samje

    • @GagandeepSingh-qr8oi
      @GagandeepSingh-qr8oi Před rokem +11

      Population vadhao jeh paisa h tah 3,4 bache paida karo

    • @nus9384
      @nus9384 Před rokem

      modi nu Maran layi kon c Punjab chh sikh c na fer ro na

    • @relax-music129
      @relax-music129 Před rokem +2

      Bhayiaa ne nai congressiaa ne jinna nu 78 seataa dittiaa ne 2017 ch bai

    • @jashpalsingh1875
      @jashpalsingh1875 Před rokem +6

      @@relax-music129 ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਚਾਹੇ cong , bjp ,app, Kali dal ਇਹ ਸਭ ਪੰਜਾਬ ਦੇ ਦੁਸ਼ਮਣ ਆ।ਪਰ ਇਹ ਲੋਗ ਬਹੀਆਂ ਨੂੰ ਹੀ ਪੰਜਾਬ ਵਿਚ ਸਥਪਿਤ ਕਰਨਗੇ ।ਸਾਨੂੰ ਸਮਜਨਾ ਚਾਹੀਦਾ ਆਪਣੇ ਦੁਸ਼ਮਣ ਦੀ ਚਾਲ ਨੂੰ

    • @gsingh7605
      @gsingh7605 Před rokem +2

      Usmi live dekho CZcams te

  • @roopsingh8427
    @roopsingh8427 Před rokem +53

    ਅਜੇ ਸਰਮ ਨਹੀਂ ਇਹ ਕਹਿੰਦੇ ਵੀ ਸਿੱਖਾਂ ਨਾਲ ਸਾਡਾ ਨੌਹ ਮਾਸ ਦਾ ਰਿਸ਼ਤਾ ਸੰਤਾਂ ਨੇ ਸੱਚ ਕਿਹਾ ਸੀ ਸਿੱਖਾਂ ਨੂੰ ਵਧੀਆ ਹਥਿਆਰ ਰੱਖਣੇ ਚਾਹੀਦੇ ਹਨ

  • @KuldeepSingh-ro7mq
    @KuldeepSingh-ro7mq Před rokem +20

    ਸੁਣ ਕੇ ਮਨ ਦੁਖੀ ਹੋ ਰਿਹਾ ਹੈ, ਅੱਜ ਕੱਲ੍ਹ ਦੇ ਵਿਅਕਤੀ ਤਾਂ ਚੌਪਈ ਸਾਹਿਬ ਜੀ ਨੂੰ ਬਾਣੀ ਹੀ ਨਹੀਂ ਮੰਨਦੇ ਹਨ

  • @bajsinghpannu
    @bajsinghpannu Před rokem +27

    ਸਿੱਖਾਂ ਉੱਤੇ ਸਭ ਤੋਂ ਵੱਧ ਜ਼ੁਲਮ ਹੋਵੇ ਨੇ ਤੇ ਹੋ ਰਹੇ ਨੇ ਤੇ ਹੁੰਦੇ ਰਹਿਣਗੇ ਇਹ ਕੁਝ ਸਾਡੇ ਨਾਲ ਭਾਰਤ ਵਿੱਚ ਹੋ ਰਿਹਾ ਹੈ
    ਕਿਉਂਕਿ ਸਿੱਖਾਂ ਦਾ ਆਪਣਾ ਕੋਈ ਘਰ ਨਹੀਂ ਵਾਹਿਗੁਰੂ ਕਿਰਪਾ ਕਰਨ ਸਿੱਖ ਕੌਮ ਇਕੱਠੀ ਹੋਵੇ ਤੇ ਆਪਣਾ ਘਰ ਬਣਾਉਣ ਲਈ ਜਾਗੇ

    • @nus9384
      @nus9384 Před rokem +1

      hindu property Ghar koti de Paisa Dena Pena aa . zameen da partition hona na ki property da. lalach aa yes or no answer deyi

    • @bajsinghpannu
      @bajsinghpannu Před rokem

      @@nus9384 hindu jihra punjab wich rehnda a oh punjabi a sanu property koi lalch nahi waheguru te vishvash a

    • @NoName-jq7tj
      @NoName-jq7tj Před rokem

      There will be a Khalistan when the time comes. These Hindus think they can create some Rashtra & everyone will accept this, but that will not happen. This further strengthens the separatist causes across India.

  • @chamkaursingh3605
    @chamkaursingh3605 Před rokem +40

    ਵਹਿਗੁਰੂ ਜੀ ਸਿੱਖਾਂ ਨੇ ਕੀ ਮਾੜਾ ਕਰਤਾ ਇਸ ਮੁਲਖ ਦਾ। ਅਸੀਂ ਬਾਡਰਾਂ ਤੇ ਕਿਉਂ ਬੰਦੂਕਾਂ ਚੁੱਕੀ ਹਿੰਦੁਸਤਾਨ ਦੀ ਰਖਵਾਲੀ ਕਰਦੇ ਹਾਂ ਜ਼ੋ ਸਾਨੂੰ ਇਹ ਇਨੇ ਤਸੀਹੇ ਦਿੱਤੇ ਜਾਂਦੇ ਹਨ

    • @nus9384
      @nus9384 Před rokem +2

      tusi ak47 le ghumde hindu marde c fer pm nu marta . akeli sikh foj nhi hagi sari hindu foj v hgi aa. pange na lo pahle

    • @nus9384
      @nus9384 Před rokem +1

      @tej k 12 baj gye chori Karan layi nikal ja gidar bol waheguru bol waheguru bol waheguru

    • @nus9384
      @nus9384 Před rokem

      @tej k teri mummy nu kon choda teri mummy eni sau aa lun chupdi raat nu. Koi na Mughal ne kr fer ki ho gya . Teri behan di kon lenda eh behan kol puch le ik bar bol waheguru

    • @harmeetsingh6527
      @harmeetsingh6527 Před rokem

      ​@@nus9384 thodia bhena nu gajni lija ke bhara vich vechda c phela uhna da bdla lvo

    • @NirmalSingh-bz3si
      @NirmalSingh-bz3si Před 9 měsíci

      ​@@nus9384kuttya ke rol a tuhada des vich ? J sikh na hunde tu muslman hunda ? Teri MA De lan tum lok kuri ko v pros dinde o kise agge (dalle)

  • @saabcheema4023
    @saabcheema4023 Před rokem +19

    ਭਾਈ ਜੀਵਨ ਸਿੰਘ ਜੀ। ਬਹੁਤ ਵਧੀਆ ਪਰਿਵਾਰ ਇਹਨਾ ਦਾ।

  • @surjitgill6411
    @surjitgill6411 Před rokem +34

    ਦੱਸੋ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਇਸ ਮੁਲਕ ਵਿਚ ਅਜ਼ਾਦ ਹਾਂ। ਅਸੀਂ ਦਿੱਲੀ ਅੰਦੋਲਨ ਵਿਚ ਵੀ ਉਨ੍ਹਾਂ ਨੂੰ ਹੀ ਮਾਹਲ ਪੂੜੇ, ਪੀਜ਼ੇ ਖਵਾਏ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਵੇ ਨਹੀਂ ਕੀਤੀ। ਇਸ ਨੂੰ ਦੰਗਾ ਕਾਰੀ ਨਹੀਂ ਕਿਹਾ ਜਾ ਸਕਦਾ ਇਹ ਸਾਰਾ ਕੁਝ ਰਾਜੀਵ ਗਾਂਧੀ ਦੇ ਕਹਿਣ ਤੇ ਅਤੇ ਸਟੇਟ ਦੀ ਨੀਤੀ ਤਹਿਤ ਕੀਤਾ ਗਿਆ। ਇਹੀ ਕੁਝ ਦੁਬਾਰਾ ਫਿਰ ਵਾਪਰ ਸਕਦਾ ਇਸ ਲਈ ਆਪਣੀ ਸਮਰੱਥਾ ਅਨੁਸਾਰ ਸ਼ਸਤਰ ਰੱਖੋ ਹਰ ਘਰ ਵਿੱਚ। ਘੋਲੀਆ ਕਲਾਂ ਮੋਗਾ

    • @nus9384
      @nus9384 Před rokem +1

      daru v rakho tight ho ke kam hona

    • @j.skundi7791
      @j.skundi7791 Před 6 měsíci +1

      ਸਿੱਖ ਹਾਲੇ ਵੀ ਨਹੀਂ ਹੱਟਦੇ ਇਹਨਾਂ ਕੁੱਤਿਆਂ ਦੇ ਚਿੱਤੜ ਚੱਟਣ ਤੋਂ ,ਹਾਲੇ ਵੀ ਲੰਗਰ ਤੇ ਖੀਰਾਂ ਖਿਲਾਉਂਦੇ ਹਨ ਕੋਰੋਨਾ ਕਾਲ ਵਿਚ ਸਿੱਖਾਂ ਨੇ ਇਹਨਾਂ ਕੰਜਰਾਂ ਦੀਆਂ ਜਾਨਾਂ ਬਚਾਈਆਂ ਇਹ ਨਹੀਂ ਸੀ ਕਰਨਾ ਚਾਹੀਦਾ ਮਰਦੇ ਸੀ ਮਰਨ ਦਿੰਦੇ ਸਿੱਖਾਂ ਨੂੰ ਹਾਲੇ ਵੀ ਸ਼ਰਮ ਨਹੀਂ

    • @manjitsekhon2602
      @manjitsekhon2602 Před 6 měsíci

      Very much tragic, Manjit Pam'ali,

  • @bajsinghpannu
    @bajsinghpannu Před rokem +24

    ਕੁਝ ਮੂਰਖ ਅੱਜ ਵੀ ਕਹਿੰਦੇ ਹਥਿਆਰਾਂ ਦੇ ਨਾਂ ਉੱਤੇ ਭੜਕ ਉੱਠਦੇ ਹਨ ਵਾਹਿਗੁਰੂ ਕਿਰਪਾ ਕਰਨ ਉਹਨਾਂ ਨੂੰ ਬੁੱਧੀ ਬਖਸ਼ਣ
    ਉਹ ਮੂਰਖ ਆ ਵੀ ਦੇਖਣ

  • @neetamangat1
    @neetamangat1 Před rokem +21

    ਵਾਹਿਗੁਰੂ ਜੀ ਖ਼ਾਲਸਾ ਸਭ ਨੂੰ ਇੰਨਸਾਫ ਦੇਵੇ

  • @navneetkaur6569
    @navneetkaur6569 Před rokem +33

    never forget 1984🙏🙏🙏🙏🙏😭😭😭😭😭😭😭😪😪😭😭😭😭😭😭😭😭😭😭

    • @balrajsingh5518
      @balrajsingh5518 Před rokem +2

      ਸਿੱਖ ਹਥਿਆਰ ਬੰਦ ਹੁੰਦੇ ਤਾ ਏਹ ਕਤਲੇਆਮ ਵੀ ਨਹੀਂ ਹੋਣਾ ਸੀ ਕੇਵਲ ਹਜ਼ੂਰ ਸਾਹਿਬ ਹੀ ਦੇ ਸਿੱਖ ਹੀ ਬਚੇ ਸਨ ਕਿਉਂ ਕੇ ਓਥੇ ਹਰ ਸਿੱਖ ਬੱਚੇ ਔਰਤਾਂ ਆਦਮੀ ਪੂਰੀ ਤਰਾਂ ਹਥਿਆਰ ਬੰਦ ਸਨ
      ਕਾਤਲਾਂ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਚੌਹਨ ਤੇ ਵੀ ਉਹਨਾਂ ਚ ਹੌਸਲਾ ਨਹੀ ਹੋਇਆ
      *ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ*
      *ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ*
      *ਇਹੈ ਮੋਰ ਆਗਿਆ ਸੁਨੋ ਲੈ ਪਿਆਰੇ*
      *ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ*
      (ਮੇਰਾ ਸਿੱਖ ਜਿਨ੍ਹਾਂ ਵੀ ਮਰਜੀ ਤਪਸਿਆ ਕਰ ਲਵੇ ਜੇ ਉਹ ਸ਼ਾਸਤਰ ਧਾਰੀ ਨਹੀਂ ਤਾਂ ਮੈ ਉਸ ਨੂੰ ਕਦੇ ਆਪਣੇ ਦਰਸ਼ਨ ਨਹੀਂ ਦੇਵਾਂਗਾ)
      *ਸਾਸਤ੍ਰਨ ਕੇ ਅਧੀਨ ਹੈ ਰਾਜ*
      *ਜੋ ਨਾ ਧਾਂਰੇ ਤਿਸ ਬਿਗੜੇ ਕਾਰਜ*
      *ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥*
      *ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥*
      *ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ*
      *ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥*
      *ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥*
      *ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ*
      (ਇਹ ਜਿੰਨੇ ਵੀ ਕ੍ਰਿਪਾਨ ਤੇ ਹੋਰ ਸ਼ਸਤਰ ਨੇ ਇਹ ਹੀ ਮੇਰੇ ਪੀਰ (ਰੱਬ) ਨੇ ਹੇ ਤੂੰ ਹੀ ਕਾਲ ਹੈ ਤੂੰ ਹੀ ਕਾਲੀ ਹੈ ਤੂੰ ਹੀ ਜਿੱਤ ਦੀਂ ਨਿਸ਼ਾਨੀ ਹੈ ਕੇ ਕ੍ਰਿਪਾਨ ਤੂੰ ਹੀ ਇਸ ਦੁਨੀਆ ਦੀਂ ਸਬ ਤੋਂ ਵੱਢੀ ਸੂਰਬੀਰ ਹੈ ਤੇਰੇ ਵਾਰ ਤੋਂ ਮਰ ਸੂਰਮਾ ਸੋਖੇ ਹੀ ਪ੍ਰਮਾਗਤ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਰਿਸ਼ੀ ਮੁਨੀ ਹਜ਼ਾਰਾਂ ਲੱਖਾਂ ਸਾਲ ਵਿਚ ਤਪ ਕਰ ਕੇ ਪ੍ਰਾਪਤ ਕਰਦੇ ਨੇ)
      *(ਗੁਰੂ ਗੋਬਿੰਦ ਸਿੰਘ ਜੀ)*

  • @mukhtiarsinghdhillon5079

    ਬਾਈ ਧਰਮ ਸਿੰਘ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਤੁਸੀਂ ਅੰਕਲ ਸਿੰਘ ਜੀ ਨਾਲ਼ ਨਵੰਬਰ 1984 ਦੇ ਦੁਖਾਂਤ ਬਾਰੇ, ਔਰ ਅੰਕਲ ਜੀ ਨੇ ਵੀ ਇੱਕ ਬਹੁਤ ਹੀ ਹੰਢੇ ਹੋਏ ਡਾਇਰੈਕਟਰ ਵੱਲੋਂ ਡਾਇਰੈਕਟ ਕੀਤੀ ਹੋਈ ਫਿਲਮ ਵਾਂਗ, ਓਸ ਦੁਖਾਂਤ ਬਾਰੇ ਅੱਖਾਂ ਸਾਹਮਣੇ ਸੀਨ ਪੇਸ਼ ਕਰ ਦਿੱਤਾ । ਪਰਮਾਤਮਾ ਕਰੇ ਸਿੱਖਾਂ ਦਾ ਕਦੀ ਆਪਣਾ ਘਰ ਬਣੇ ਤਾਂ ਕਿ ਸਿੱਖਾਂ ਨੂੰ ਏਦਾਂ ਦਾ ਮਾੜਾ ਸਮਾਂ ਕਦੇ ਨਾ ਦੇਖਣਾ ਪਵੇ ।

  • @devkinandan9722
    @devkinandan9722 Před rokem +17

    ਇੰਦਰਾਂ ਗਾਂਧੀ ਨੂੰ ਜਿਹਨਾਂ ਨੇ ਮਾਰਿਆ ਉਹਨਾਂ ਨੂੰ ਸਰਕਾਰ ਕੁੱਝ ਵੀ ਕਰ ਸਕਦੀ ਪਰ ਦੁੱਖ ਸੁਣ ਕੇ ਬੜਾ ਆਉਂਦਾ ਹੈ ਸਰਕਾਰ ਕਿੰਨੀ ਘਟੀਆ ਸੀ

  • @sukhjeetsingh91
    @sukhjeetsingh91 Před rokem +19

    Waheguru ji

  • @gurboxsingh8276
    @gurboxsingh8276 Před rokem +52

    ਕਾਨਪੁਰ ਵਾਲੇ ਸਰਦਾਰ ਨੌਕਰੀਆਂ ਤੇ ਉਨ੍ਹਾਂ ਲੋਕਾਂ ਨੂੰ ਹੀ ਰੱਖਦੇ ਹਨ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਲੁੱਟਿਆ ਪੁੱਟਿਆ ਹੁਣ ਘਰਾਂ ਵਿਚ ਵੀ ਉਹ ਹੀ ਰੱਖੇ ਹਨ

    • @jashpalsingh1875
      @jashpalsingh1875 Před rokem +4

      ਸਹੀ ਕਿਹਾ ਤੁਸੀ

    • @GagandeepSingh-qr8oi
      @GagandeepSingh-qr8oi Před rokem +12

      Population vadhao jeh jada khet h paisa h tah 3,4 bande paida karo ,Population vadhugi tah raaj aauga

    • @dalwindersinghpandher3473
      @dalwindersinghpandher3473 Před rokem +7

      Eh siyapa sara sade aaguya da k bhaichara ni tutna chahida ....eh hindu kaum kade v sikha nu jarr nhy skde

    • @GagandeepSingh-qr8oi
      @GagandeepSingh-qr8oi Před rokem +3

      @@dalwindersinghpandher3473 iko haal h population vadhao , jada bache paida karo nahi tah ehi haal age bhi huna h jeh kar bina population de kuch nahi ho sakda

    • @nus9384
      @nus9384 Před rokem

      fuddu je ghar chh beh veli Khan nu mildi kha Leni chahidi aa but tusi lok nhi mande . agli di mummy pm c agle ki tohanu flower gift karange. bus chh hindu lok tusi mar rahe c hun tohada guru nhi aaya bachan layi ja sikh nhi aaye jo tusi gala marde asi hindu di Jaan bachyi aa

  • @user-cf7bb3bv5x
    @user-cf7bb3bv5x Před rokem +23

    ਸ਼ਾਸਤਰ ਦਾ ਅਧਿਐਨ ਸ਼ਸਤਰ ਚੰਗਾ ਰੱਖੋ ਘਰ ਵਿਚ

    • @balrajsingh5518
      @balrajsingh5518 Před rokem +1

      ਸਿੱਖ ਹਥਿਆਰ ਬੰਦ ਹੁੰਦੇ ਤਾ ਏਹ ਕਤਲੇਆਮ ਵੀ ਨਹੀਂ ਹੋਣਾ ਸੀ ਕੇਵਲ ਹਜ਼ੂਰ ਸਾਹਿਬ ਹੀ ਦੇ ਸਿੱਖ ਹੀ ਬਚੇ ਸਨ ਕਿਉਂ ਕੇ ਓਥੇ ਹਰ ਸਿੱਖ ਬੱਚੇ ਔਰਤਾਂ ਆਦਮੀ ਪੂਰੀ ਤਰਾਂ ਹਥਿਆਰ ਬੰਦ ਸਨ
      ਕਾਤਲਾਂ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਚੌਹਨ ਤੇ ਵੀ ਉਹਨਾਂ ਚ ਹੌਸਲਾ ਨਹੀ ਹੋਇਆ
      *ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ*
      *ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ*
      *ਇਹੈ ਮੋਰ ਆਗਿਆ ਸੁਨੋ ਲੈ ਪਿਆਰੇ*
      *ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ*
      (ਮੇਰਾ ਸਿੱਖ ਜਿਨ੍ਹਾਂ ਵੀ ਮਰਜੀ ਤਪਸਿਆ ਕਰ ਲਵੇ ਜੇ ਉਹ ਸ਼ਾਸਤਰ ਧਾਰੀ ਨਹੀਂ ਤਾਂ ਮੈ ਉਸ ਨੂੰ ਕਦੇ ਆਪਣੇ ਦਰਸ਼ਨ ਨਹੀਂ ਦੇਵਾਂਗਾ)
      *ਸਾਸਤ੍ਰਨ ਕੇ ਅਧੀਨ ਹੈ ਰਾਜ*
      *ਜੋ ਨਾ ਧਾਂਰੇ ਤਿਸ ਬਿਗੜੇ ਕਾਰਜ*
      *ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥*
      *ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥*
      *ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ*
      *ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥*
      *ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥*
      *ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ*
      (ਇਹ ਜਿੰਨੇ ਵੀ ਕ੍ਰਿਪਾਨ ਤੇ ਹੋਰ ਸ਼ਸਤਰ ਨੇ ਇਹ ਹੀ ਮੇਰੇ ਪੀਰ (ਰੱਬ) ਨੇ ਹੇ ਤੂੰ ਹੀ ਕਾਲ ਹੈ ਤੂੰ ਹੀ ਕਾਲੀ ਹੈ ਤੂੰ ਹੀ ਜਿੱਤ ਦੀਂ ਨਿਸ਼ਾਨੀ ਹੈ ਕੇ ਕ੍ਰਿਪਾਨ ਤੂੰ ਹੀ ਇਸ ਦੁਨੀਆ ਦੀਂ ਸਬ ਤੋਂ ਵੱਢੀ ਸੂਰਬੀਰ ਹੈ ਤੇਰੇ ਵਾਰ ਤੋਂ ਮਰ ਸੂਰਮਾ ਸੋਖੇ ਹੀ ਪ੍ਰਮਾਗਤ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਰਿਸ਼ੀ ਮੁਨੀ ਹਜ਼ਾਰਾਂ ਲੱਖਾਂ ਸਾਲ ਵਿਚ ਤਪ ਕਰ ਕੇ ਪ੍ਰਾਪਤ ਕਰਦੇ ਨੇ)
      *(ਗੁਰੂ ਗੋਬਿੰਦ ਸਿੰਘ ਜੀ)*

    • @veerjii6617
      @veerjii6617 Před rokem

      @@balrajsingh5518 qppppppppPPPPPPPPPPp6p

  • @gurboxsingh8276
    @gurboxsingh8276 Před rokem +27

    ਮੁਗਲਾਂ ਨੇ ਆਹ ਕੁਝ ਨਹੀਂ ਕੀਤਾ ਹੋਣਾ ਬਾਕੀ ਮੁਗਲਾਂ ਨਾਲ ਤਾ ਸਿੱਖਾਂ ਲੜਾਈਆਂ ਲੜਦੇ ਸਨ ਆਮ ਮੁਸਲਮਾਨ ਪਬਲਿਕ ਨੇ ਇਸ ਤਰ੍ਹਾਂ ਨਹੀਂ ਕੀਤਾ

    • @nus9384
      @nus9384 Před rokem +1

      saleya Pakistan chh sikh 0.01 reh gya Bangladesh chh zero sikh aa Afghanistan chh gurwdware chh luk gye bol waheguru

    • @gillgill8529
      @gillgill8529 Před rokem

      Www⁰

    • @gurmukhsinghsandhu5044
      @gurmukhsinghsandhu5044 Před rokem

      @@nus9384 sahi keha

    • @ps-gw5kc
      @ps-gw5kc Před rokem

      @@nus9384 putr Sarda Q H asliy hi kuch esi h

  • @jaswantsingh14435
    @jaswantsingh14435 Před rokem +13

    ਹਿੰਦੂ ਨੇ 1955 ਵਿੱਚ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਸੀ।ਹਿੰਦੂ ਤੁਹਾਨੂੰ ਸਿੱਖਾਂ ਨੂੰ ਉਸ ਦਿਨ ਤੋਂ ਆਪਣਾ ਦੁਸ਼ਮਣ ਸਮਝਦਾ ਹੈ ਜਿਸ ਦਿਨ ਗੁਰੂ ਨਾਨਕ ਜੀ ਨੇ ਜਨੇਊ ਪਾਉਣ ਤੋਂ ਮਨ੍ਹਾ ਕੀਤਾ ਸੀ ਪ੍ਰੰਤੂ ਅਸੀਂ ਸਿੱਖ ਅੱਜ ਤੱਕ ਆਪਣੇ ਦੁਸ਼ਮਣ ਦੀ ਪਹਿਚਾਣ ਕਰਨ ਤੋਂ ਮੁਨਕਰ ਹਾਂ ਕਿਉਂ ?
    ਹਿੰਫੁ ਨੂੰ ਜਿਸ ਦਿਨ ਸਿੱਖ ਪੰਥ ਆਪਣਾ ਨੰਬਰ ਇੱਕ ਦੁਸ਼ਮਣ ਮੰਨ ਲਵੇਗਾ ਉਸ ਦਿਨ ਅਸੀਂ ਆਪਣੇ ਆਪ ਨੂੰ ਸੰਭਾਲ ਲਵਾਂਗੇ।ਪਰ ਅੱਜ ਅਸੀਂ ਦੋਗਲੇ ਹਾਂ ਜਿਸ ਕਰਕੇ ਅਸੀਂ ਮਾਰ ਖਾ ਰਹੇ ਹਾਂ।

    • @HarpreetSingh-lj1rx
      @HarpreetSingh-lj1rx Před rokem

      Edan na kaho veer ,saaria baare eh politics hai hor kuj nahi

    • @indiakrrish3594
      @indiakrrish3594 Před rokem +1

      Kena Sara Hindu gurudwara cha v janda na j Hindu ang hunda ta ona na gurudwara nahi jana c

    • @indiakrrish3594
      @indiakrrish3594 Před rokem

      Jhada muslmana na gurua nu shideh keta oo tusi log bhul gay ho

    • @HarpreetSingh-lj1rx
      @HarpreetSingh-lj1rx Před 3 měsíci

      Galat gall nahi karni, kuj hindu veer bahut change ne

  • @krishu1354
    @krishu1354 Před rokem +8

    ਹਾਏ ਰੱਬਾ 😭

    • @GurdeepSingh-nj2cn
      @GurdeepSingh-nj2cn Před 2 měsíci

      ਰੱਬ ਕੁਝ ਨਹੀਂ ਕਰਦਾ ਬੀਬਾ ਜਾਨਾਂ ਕੁਰਬਾਨ ਕਰਕੇ ਸਿੱਖੀ ਦੇ ਮਹਿਲ ਉਸਾਰੇ ਜਾਂਦੇ ਨੇ

  • @amardeepsingh8809
    @amardeepsingh8809 Před rokem +10

    Never forget 1984 🙏🙏🙏

  • @AmitSingh-ve3nc
    @AmitSingh-ve3nc Před rokem +11

    ਏ ਸਭ ਕਰਵਾਉਣ ਵਾਲੇ ਅੱਜ ਵੀ ਜੀਉਂਦੇ ਘੁੱਮ ਰਹੇ ਨੇ

  • @MalkidSing-lz9mq
    @MalkidSing-lz9mq Před 2 měsíci +3

    ਬੇ ਸ਼ਰਮ ਬੇ ਗੈਰਤ ਮਰੀਆਂ ਜਮੀਰਾਂ ਵਾਲੇ ਲੋਕ ਫਿਰ ਵੀ ਆਖਦੇ ਹਨ ਹਿੰਦੂ ਸਾਡੇ ਭਰਾ ਹਨ ਹਿੰਦੂ ਸਿੱਖ ਨਹੂੰ ਮਾਸ ਦਾ ਰਿਸ਼ਤਾ ਹੈ ।
    ਗੁਰੂ ਗ੍ੰਥ ਸਾਹਿਬ ਜੀ ਦੀਆਂ ਬੇ ਅਦਬੀਆਂ ਕਰਾਉਣ ਵਾਲੇ ਹਿੰਦੂ ਹਨ । ਗੁਰਬਾਣੀ ਦਾ ਫੁਰਮਾਣ ਹੈ
    ਹਿੰਦੂ ਅੰਨਾ ਤੁਰਕੁ ਕਾਣਾ
    ਬੁੱਤ ਪੂਜ ਪੂਜ ਹਿੰਦੂ ਮੁਏ
    ਨਾ ਹਮ ਹਿੰਦੂ ਨਾ ਮੁਸਲਮਾਨ ॥
    ਹਿੰਦੂ ਕੋਈ ਧਰਮ ਨਹੀ ਅਤੇ ਨਾ ਹੀ ਦੁਨੀਆਂ ਦੇ ਨਕਸ਼ੇ ਤੇ ਹਿੰਦੂਸਤਾਨ ਹੈ । ਹਰ ਸਿੱਖ ਖਾਲਸਾ ਹੈ ਖਾਲਿਸਤਾਨੀ ਹੈ ਰਾਜਾ ਹੈ ।

  • @GurjeetSingh-kg9mr
    @GurjeetSingh-kg9mr Před rokem +3

    ਪ੍ਰਮਾਤਮਾ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਦੋ ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹਨ

  • @apsdhillon4773
    @apsdhillon4773 Před rokem +9

    So shameful on part of the Government and Congress. The sad thing is that Sikhs have forgotten all this and still support and vote for Congress. This person is totally correct to say that Sikhs outside Punjab should be armed legally and be always prepared to defend and move . Keep assets outside. My sympathies to the Bhai Sahib for all the suffering he and his family went through

  • @karandeepsingh1721
    @karandeepsingh1721 Před rokem +6

    Waheguru ji 🙏🙏😭😭😭😭😭

  • @khushwantsingh2451
    @khushwantsingh2451 Před rokem +5

    Uncle g tusi sach dsiaa
    WAheguru ji mehr kro ji

  • @GurjeetSingh-kg9mr
    @GurjeetSingh-kg9mr Před rokem +3

    47,84, ਫੇਰ ਨਵੰਬਰ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਘਾਂਣ ਹੋਇਆ ਸਾਡੇ ਆਪਣੇ ਹੀ ਕਈ ਗਦਾਰਾਂ ਦੀ ਦੇਣ ਆ,

  • @balwindersingh-jv3nn
    @balwindersingh-jv3nn Před 18 dny

    Satnam waheguru ji satnam waheguru ji satnam waheguru ji satnam waheguru ji satnam waheguru ji

  • @TransportLive
    @TransportLive Před rokem +2

    Very sad 😔

  • @ozzozz3529
    @ozzozz3529 Před rokem +5

    🙏🙏sikhs deserves there own motherland 🙏🙏
    🙏🙏🙏🙏🙏🙏🙏🙏

  • @lagerBadshah
    @lagerBadshah Před 2 měsíci +1

    ਗੁਰੂ ਮੇਹਰ ਕਰੇ

  • @Pritpxl
    @Pritpxl Před rokem +8

    ਵਾਹਿਗੁਰੂ 😢

  • @sukhjinderpalsingh5874
    @sukhjinderpalsingh5874 Před rokem +14

    Ih Uncle hun sirhind fateh garh sahib rehande ne mere school vich chole bhatoore di dukan launde c .

    • @manvir_virk
      @manvir_virk Před rokem +1

      Saadi colony ch Ghar c ehna da pehla

    • @sukhjinderpalsingh5874
      @sukhjinderpalsingh5874 Před rokem

      @@manvir_virk bai ji tusi kithe rehande o.

    • @saabcheema4023
      @saabcheema4023 Před rokem

      @@manvir_virk sanu ehna nu jaan nai c dena chaida apni coloney cho. Sarya nu mil k help karni chaidi c. Mainu jado yaad aa jandi a eh gal mera rona nikal janda a. Eho jehia rooha kitho milniya dubara.

    • @user-mg3gc8rw4l
      @user-mg3gc8rw4l Před rokem

      Veere tuc baaba zorawar singh fateh singh school ch pdh de oo

  • @jasjaspreet
    @jasjaspreet Před rokem +14

    We can never forget 1984 💔🙏🏻

    • @8425healthymind
      @8425healthymind Před rokem

      Fed up with this word, never forget, take action. When govt tried to pass kisaan bill, farmers from across the punjab assembled and shook Delhi. Why cannot the kisaan of punjab demand that sajjan kumar must be Transfered to punjab

  • @swsingsingh1958
    @swsingsingh1958 Před rokem +1

    ਇਹ ਸਭੋਕੁਝ ਮਨੁੱਖਾਂ ਦੀ ਮਾਨਸਿਕਤਾ ਨੂੰ ਬਿਆਨ ਕਰਦਾ ਹੈ ।ਇਹ ਵਤੀਰਾ ਸਿੱਧ ਕਰਦਾ ਹੈ ਕਿ ਇਸ ਸੰਸਾਰ ਵਿੱਚ ਹੋਰ ਕੋਈ ਵੀ ਜਾਨਵਰ ਮਨੁੱਖ ਤੋਂ ਵੱਡਾ ਦਰਿੰਦਾ ਨਹੀਂ ਹੋ ਸਕਦਾ ।
    ਮਨੁੱਖਾਂ ਨੂੰ ਇਨਸਾਨ ਬਣਾਉਣ ਲਈ ਜੋ ਤਰੀਕੇ ਅਪਣਾਏ ਗਏ ਹਨ ।ਉਹਨਾਂ ਨੂੰ ਧਰਮ ਕਿਹਾ ਗਿਆ ਹੈ।
    ਰਬ ਪਰਮਾਤਮਾ ਈਸ਼ਵਰ ਅਲਾਹ ਗੌਡ ਵਾਹਿਗੁਰੂ ਧਰਮ ਦੀ ਸਭ ਨਾਲੋਂ ਵੱਡੀ ਸ਼ਕਤੀ ਦਾ ਨਾਮ ਹੈ। ਜੋ ਕਿ ਇਹਨਾਂ ਮਨੁੱਖਾਂ ਨੇ ਮਨੁੱਖਾਂ ਨੂੰ ਪਾਗਲ ਬਣਾਉਣ ਲਈ ਰੱਖਿਆ ਹੋਇਆ ਹੈ ।
    ਹੈਰਾਨੀ ਓਦੋਂ ਹੁੰਦੀ ਹੈ ਜਦੋਂ ਅਲਾਹ ਦਾ ਨਾਮ ਲੈਕੇ ,ਰਬ,ਗੌਡ ਅਤੇ ਵਾਹਿਗੁਰੂ ਨੂੰ ਮੰਨਣ ਵਾਲੇ ਲੋਕਾਂ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ ਹੈ।ਪਰੰਤੂ ਇਹਨਾਂ ਦਾ ਰਬ,ਗੌਡ ਅਤੇ ਵਾਹਿਗੁਰੂ ਇਹਨਾਂ ਦੀ ਰਾਖੀ ਕਰਨ ਲਈ ਬਿਲਕੁਲ ਵੀ ਨਹੀਂ ਬਹੁੜਦਾ।
    ਫਿਰ ਜਦੋਂ ਵਾਹਿਗੁਰੂ ਨੂੰ ਮੰਨਣ ਵਾਲਾ ਜਦੋਂ ਵਾਹਿਗੁਰੂ ਜੀ ਦਾ ਨਾਮ ਲੈਕੇ ਅਲਾਹ ਰਾਮ ਗੌਡ ਦੇ ਮੰਨਣ ਵਾਲਿਆਂ ਨੂੰ ਤਹਿਸ ਨਹਿਸ ਕਰਦਾਂ ਹੈ ਤਾਂ ਵੀ ਅਲਾਹ ਰਾਮ ਗੌਡ ਅਪਣੇ ਮੰਨਣ ਵਾਲਿਆ ਨੂੰ ਬਚਾਉਣ ਲਈ ਕਦੇ ਵੀ ਨਹੀਂ ਬਹੁੜਦਾ। ਸੋ ਇਸ ਢੰਗ ਨਾਲ ਧਰਮਾਂ ਦੇ ਨਾਮ ਉਤੇ ਇਸ ਤਰ੍ਹਾਂ ਦਾ ਕਤਲੇਆਮ ਹੁੰਦਾ ਹੀ ਰਹਿੰਦਾ ਹੈ।
    ਇਹਨਾਂ ਅਖੌਤੀ ਧਾਰਮਿਕ ਲੋਕਾਂ ਦਾ ਅਖੌਤੀ ,ਬਣਾਉਟੀ ,ਮੰਨ ਘੜਤ ਰਬ ਅਲਾਹ ਰਾਮ ਰਹੀਮ ਗੌਡ ਵਾਹਿਗੁਰੂ ਕਿਸੇ ਨੂੰ ਬਚਾਉਣ ਲਈ ਕਦੇ ਵੀ ਪਰਗਟ ਵੀ ਨਹੀਂ ਹੁੰਦਾ। ਇਥੋਂ ਤੱਕ ਕਿ ਇਹ ਰਬ ਅਲਾਹ ਰਾਮ ਰਹੀਮ ਗੌਡ ਵਾਹਿਗੁਰੂ ਕਿਸੇ ਵੀ ਹਜ਼ੂਮ ਨੂੰ ਉਹਨਾਂ ਦੇ ਕੀਤੇ ਹੋਏ ਕੁਕਰਮਾਂ ਦੀ ਸਜਾ ਵੀ ਨਹੀਂ ਦਿੰਦਾ।
    ਇੰਦਰਾ ਗਾਂਧੀ, ਜਰਨਲ ਵੈਦਿਆ ਨੂੰ ਮਾਰਨ ਲਈ,ਰਬ ਵਾਹਿਗੁਰੂ ਨਹੀਂ ਸੀ ਆਇਆ ਸਗੋਂ ਧਾਰਮਿਕ ਭਾਵਨਾਵਾਂ ਦੇ ਭੜਕਾਊ ਬਿਆਨ ਬਾਜੀ ਨੇ ਕੁਝ ਮਨੁੱਖਾਂ ਨੂੰ ਉਕਸਾਇਆ ਜਿਨ੍ਹਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ । ਇਸੇ ਹੀ ਤਰ੍ਹਾਂ ਭਿੰਡਰਾਂਵਾਲੇ ਨੂੰ ਮਾਰਨ ਲਈ ਅਤੇ ਹਰਿਮੰਦਰ ਸਾਹਿਬ ਉਤੇ ਫੌਜੀ ਕਾਰਵਾਈ ਕਰਨ ਹਿੱਤ ਵੀ ਰਬ ਰਾਮ ਗੌਡ ਨਹੀਂ ਸੀ ਆਇਆ । ਸਗੋਂ ਧਾਰਮਿਕ ਭਾਵਨਾਵਾਂ ਦੇ ਭੜਕਾਊ ਬਿਆਨ ਬਾਜਾਂ ਨੇ ਹਿੰਦੂ ਸਮਾਜ ਦੇ ਮਨੁੱਖਾਂ ਨੂੰ ਉਕਸਾਇਆ ਸੀ। ਜਿਸ ਦਾ ਨਤੀਜਾ ਓਪਰੇਸ਼ਨ ਬਲੂ ਸਟਾਰ ਦੇ ਰੂਪ ਵਿੱਚ ਵਾਪਰਿਆ ਸੀ ।
    ਇਸ ਲਈ ਸੰਸਾਰ ਵਿੱਚ ਸਭ ਤੋਂ ਵਧੀਆ ਧਰਮ ਜੇ ਕੋਈ ਹੈ ਤਾਂ ਉਹ ਹੈ । ਕੁਦਰਤ ਦੀਆਂ ਚੀਜ਼ਾਂ ਵਸਤੂਆਂ ਨੂੰ ਪਿਆਰ ਮੁਹੱਬਤ ਨਾਲ ਸੰਭਾਲਣਾ, ਫਿਰਕਾਪ੍ਰਸਤੀ ਦਾ ਤਿਆਗ ਕਰਨਾ, ਅਖੌਤੀ ਰਬ,ਅਲਾਹ ਗੌਡ ਵਾਹਿਗੁਰੂ ਦੇ ਨਾਮ ਉਤੇ ਇਕ ਦੂਜੇ ਨਾਲ ਵੈਰ ਵਿਰੋਧ ਨਾਂ ਕਰਨਾ ।
    ਪਰੰਤੂ ਇਹ ਸਾਰਾ ਕੁਝ ਸਮਝ ਕੇ ਵੀ ਮਨੁੱਖ ਮੌਕਾ ਪ੍ਰਸਤ ਬਣ ਜਾਂਦਾ ਹੈ ਅਤੇ ਮਨੁੱਖਤਾ ਦਾ ਘਾਣ ਕਰ ਦਿੰਦਾ ਹੈ ।
    ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਦੀ ਲਾਲਸਾ ਕਿ :- ਮੈਂ ਵੀ ਹਾਂ, ਇਹ ਸਭੋਕੁਝ ਮੇਰਾ ਹੈ,ਮੇਰੇ ਸਾਹਮਣੇ ਕੋਈ ਨਹੀਂ ਅੜ ਸਕਦਾ, ਜਿਹੜਾ ਅੜੇਗਾ ਉਹ ਝੜੇਗਾ , ਮੇਰੀਆਂ ਬਾਹਾਂ ਵਿਚ ਸਭ ਨਾਲੋਂ ਵਧ ਤਾਕਤ ਹੈ ,ਮੇਰੇ ਮੰਗਰ ਬਹੁਤੇ ਲੋਕ ਹਨ,ਮੇਰੇ ਕੋਲ ਸ਼ਕਤੀਸ਼ਾਲੀ ਹਥਿਆਰ ਹਨ,ਮੇਰੇ ਕੋਲ ਸ਼ਕਤੀ ਸ਼ਾਲੀ ਦਿਮਾਗ ਹੈ,ਮੇਰਾ ਰੰਗ ਗੋਰਾ ਹੈ,ਮੇਰੇ ਸਿਰ ਉਤੇ ਪਗ ਹੈ ।
    ਅਰਥਾਤ ਹਾਉਮੈ ਹੰਕਾਰ ਲੋਭ ਲਾਲਚ ਕਾਮ ਕ੍ਰੋਧ ਨੇ ਇਨਸਾਨੀ ਪਿਆਰ ਦਾ ਘਾਣ ਕੀਤਾ ਹੋਇਆ ਹੈ।
    ਸੇਵਾ ਸਿੰਘ ਭੱਟੀ

    • @ninderkaurdhindsa8656
      @ninderkaurdhindsa8656 Před 4 měsíci

      ਸੇਵਾ ਸਿੰਘ ਭੱਟੀ ਤੁਸੀਂ ਸਿੱਖਾਂ ਦੇ ਇਸ ਘਾਣ ਨੂੰ ਵਿਆਖਿਆ ਦੇਣ ਲਈ ਵੀ ਸਿੱਖਾਂ ਤੇ ਹੀ ਗੱਲਾਂ ਗੱਲਾਂ ਵਿਚ ਦੋਸ਼ ਲਗਾ ਰਹੇ ਹੋ।

    • @ninderkaurdhindsa8656
      @ninderkaurdhindsa8656 Před 4 měsíci

      ਕਿੰਨੀ ਹੈਰਾਨੀ ਦੀ ਗੱਲ ਹੈ ਇਸ ਭਾਰਤ ਮਹਾਨ ਵਿੱਚ ਅਜੇ ਤੱਕ ਕਿਸੇ ਨੇ ਸਿੱਖਾਂ ਦੇ ਇਸ ਘਾਣ ਤੇ ਹਾਅ ਦਾ ਨਾਹਰਾ ਨਹੀਂ ਲਾਇਆ।

  • @beditailorschandigarh
    @beditailorschandigarh Před měsícem

    ਵਾਹਿਗੁਰੂ ਜੀਲੱਗਦਾ ਜੀ ਸਿੱਖੀ ਕਸ਼ਟ ਜਿਆਦਾ ਸਿੱਖਾਨੂ ਜੀਆਦਾ ਆਈਯਾ ਵਾਹਿਹਗੁਰੂ

  • @inderkaur96
    @inderkaur96 Před rokem +2

    Waheguru ji🙏🙏

  • @mann32
    @mann32 Před 2 měsíci +1

    Waheguru sadi kaum nu sidhe raah pao🙏🏻😭😭😭😭

  • @Jupitor6893
    @Jupitor6893 Před rokem +2

    Waheguru Ji 😢😢😭😭

  • @daljitlitt9625
    @daljitlitt9625 Před 2 měsíci +1

    ਵਾਹਿਗੁਰੂ ਜੀ ਇਸ ਦਾ ਹੱਲ ਖਾਸਿਲਤਾਨ ਹੈ।

  • @khushdhillon3511
    @khushdhillon3511 Před rokem +7

    ਐ ਦਿੱਲੀਏ ਤੇਰੇ ਦਿੱਤੇ ਜਖ਼ਮ ਯਾਦ ਨੇ ਸਾਨੂੰ ਨਾਂ ਭੁੱਲੇ ਹਾਂ ਨਾਂ ਭੁੱਲਣ ਦਾ ਗੁਨਾਹ ਕਰਾਂਗੇ
    ਅਸੀਂ ਲੜਾਂਗੇ ਮਰਾਂਗੇ ਮਾਰਾਂਗੇ ਪਰ ਅਸੀਂ ਜਿੱਤਾਂਗੇ

  • @user-br8zd5ug3k
    @user-br8zd5ug3k Před 2 měsíci

    Salute he mere wede veer jii. 🙏

  • @gursaabsingh2916
    @gursaabsingh2916 Před 2 měsíci

    ਵਾਹਿਗੁਰੂ😢

  • @lakhycheema7566
    @lakhycheema7566 Před rokem +9

    Apnee Bunduu lok 1984 bhulli jndee aaa.. Bss fukria joge rehge

  • @paramjitmalhi6543
    @paramjitmalhi6543 Před rokem +2

    😭 Waheguru ji

  • @plsnh
    @plsnh Před rokem +16

    Hindus can never be our brothers

    • @Amandeepsingh-vc8uo
      @Amandeepsingh-vc8uo Před rokem +1

      Ena lookan de dil vch bhut ਜਹਿਰ ha bhame eh bhra bhra da hoka dinde ha

    • @indiakrrish3594
      @indiakrrish3594 Před rokem +1

      Lakh lanat aa oo hindua ta janha na aa sikha nu avdi jaan nu taak ta rakha ka ana sikha nu bachaya

    • @plsnh
      @plsnh Před rokem

      @@indiakrrish3594 lakh laanata one sikha te jina ne 1984 to baad punjab vicho hindua nu nhi mareya

    • @indiakrrish3594
      @indiakrrish3594 Před rokem +1

      @@plsnh thodi bond cha dam hai hindua nu maran da lagda tusi fir 84 vangu kut khani aa 😂😂

    • @indiakrrish3594
      @indiakrrish3594 Před rokem +1

      @@plsnh delhi cha 3 dina cha 5000 kutta vada se gala cha tyre pa pa ka aag lya se 😂😂 kudia da fuddia mari se aaj v 84 nu ronda j tusi 😂😂

  • @ekamkhatrao7011
    @ekamkhatrao7011 Před rokem +3

    Waheguru g mehar karo ehna pariwaran te

  • @HarpreetSingh-ub2dq
    @HarpreetSingh-ub2dq Před rokem +2

    Wahegur je

  • @vallysingh1668
    @vallysingh1668 Před rokem +1

    ਵਾਹਿਗੁਰੂ

  • @parminderchechi3170
    @parminderchechi3170 Před 2 měsíci

    😢😢😢😢wahe guru ji

  • @kingdomsingh8399
    @kingdomsingh8399 Před rokem +3

    Never forget 1984

  • @harveysingh7495
    @harveysingh7495 Před rokem +2

    Waheagure ji 🙏

  • @mithasingh4484
    @mithasingh4484 Před 2 měsíci +1

    ਸਿੱਖ ਕੌਮ ਸਿਰਫ਼ ਸਿੱਖ ਦੀ ਮੱਦਦ ਕਰਨ

  • @DeepaHeer43
    @DeepaHeer43 Před 2 měsíci

    Best interview

  • @hdhxccf1851
    @hdhxccf1851 Před rokem +1

    Wahe guru je mehar kare ga

  • @SurjeetSingh-yh2jz
    @SurjeetSingh-yh2jz Před 2 měsíci

    So sad 😢😢😢😢😢

  • @ProGaming-yq7fe
    @ProGaming-yq7fe Před rokem +1

    WAheguru.ji

  • @vickygill3587
    @vickygill3587 Před rokem +7

    How can Sikhs forget 1984..Kehnde bhul jao..Eh bhulan waaste ohna nu keh k vekho jinna de akhan sahmne saari family hi agg la k macha diti…Rehndi duniyan tak Eh Zakham risda rahuga…Nasoor baneya hoyea kidan Thik hojuga

  • @gouravraaj3934
    @gouravraaj3934 Před 7 měsíci

    Waheguru 😢😢

  • @sahibkaur4054
    @sahibkaur4054 Před rokem +4

    It was genocide then and it is genocide now. Only now it has changed its face. The gawache sikhs are murakh and a new one springs up every day. To excuse their own weaknesses they point the finger at those who fight for human rights for sikhs. Chardikala to all those who fight for Truth. Those murakhs Gurubani blesses you with this, jis andar tat pari, tis da khade na hove palla.

  • @amansaini922
    @amansaini922 Před 4 měsíci

    Bot dil dukhya sab kuch sun k par Sardaar Jee di dil respect a te ehna nu te baaki sab peerat parivaara nu kot kot parnaam hai ji

  • @dalbirsinghsingh6234
    @dalbirsinghsingh6234 Před rokem +2

    ਵਾਹਿਗੁਰੂ ਜੀ

  • @karmantransport4636
    @karmantransport4636 Před rokem +3

    ਖਾਲਿਸਤਾਨ ਜਰੂਰੀ ਹੈ

  • @noblecomputer74bachiter9

    Very said

  • @gagandeep2625
    @gagandeep2625 Před rokem +8

    SGPC KOL BOHAT FUND AA PER PTA NAHI KYO BADAL INSAA SARA PAISA KHA REHA.JAAGO SIKHO

  • @arshbanerakabaddi8021
    @arshbanerakabaddi8021 Před 6 měsíci +1

    Waheguru ji we can forget 1984😢😢😢😢😢

  • @amansaini922
    @amansaini922 Před 4 měsíci

    Waheguru Jee🙏
    Benti hai daata jee mehar bharya hath rakhyo sab te

  • @ManishKumar-yv7sg
    @ManishKumar-yv7sg Před 9 měsíci +1

    Nahi bhoolenge 1984

  • @navdeepnav6660
    @navdeepnav6660 Před rokem +7

    1984 attack Harmandir sahib te November 1984 delhi katleamm sikha da aehe kam hind di hakumat bramanwaad rss walo kitta gia aena ghaan mughla ne te angreja ne v nai kitta jina hind di hakumat bramanwaad rss te hindu fauj te hindu kom walo kitta gia antt hind di hakumat bramanwaad rss da hind kom da v bht phera hona ae mai is gal di garantee dinda han

    • @GagandeepSingh-qr8oi
      @GagandeepSingh-qr8oi Před rokem +3

      Population vadhao jeh paisa jada h tah 3,4 bache paida karo

    • @nus9384
      @nus9384 Před rokem

      saleya congress party c Jo muslim party aa Jo india nu Islam banan nu firdi aa. hindu sikh vich nafrat fala ke

  • @vickyarora2188
    @vickyarora2188 Před rokem +4

    JEHRRE KEHNDE NE SADE DESH VICH DEMOCRACY HAI UH DIHAAN NAAL SUNAN PLS

  • @inderpreet9745
    @inderpreet9745 Před 10 měsíci +1

    Very sad for 1984 & for post 1984 lack of support by the govt

  • @user-gu1su3ji4z
    @user-gu1su3ji4z Před měsícem

    Bappu ji bhaji ose traha hi modage never forget

  • @incredibleindia3348
    @incredibleindia3348 Před rokem +5

    Lahnat aa ke assi log onna darinde loka da hissa Han

  • @gurjindersingh1871
    @gurjindersingh1871 Před 2 měsíci

    Khalistan Zindabaad hi hall hai 🗡️⚔️🛡️🔥🤺🎇🎆⛳🚩🆓👍👊✊⚡✅👍

  • @Ramindersingh-ts1bi
    @Ramindersingh-ts1bi Před měsícem

    still sikh vote for congress 😊😊

  • @GurjeetSingh-kg9mr
    @GurjeetSingh-kg9mr Před rokem

    ਪਤਾ ਨਹੀਂ ਪੰਜਾਬ ਨਾਲ ਹੀ ਹਰ ਵਾਰ ਧੱਕਾ ਕਿਉ ਹੁੰਦਾ,

  • @kuldeepessar209
    @kuldeepessar209 Před 5 měsíci

    OMG hey bhagwan kaya baat hai GJB 😢😢😢😢😢😢WaheGuruJi

  • @wisdomtext3251
    @wisdomtext3251 Před rokem +10

    why every one is calling it riots or /दंगे, it was genocide ?

    • @sandeepk4093
      @sandeepk4093 Před rokem

      Riots is the language the perpetrators want people to use

  • @simranjitsingh9099
    @simranjitsingh9099 Před rokem +4

    ਇਸ ਕਤਲੇਆਮ ਤੇ ਬਿੱਟੇ ਵਰਗੇ ਕਿਉਂ ਨਹੀ ਬੋਲਦੇ 😔😡

  • @ashmansandhu5754
    @ashmansandhu5754 Před rokem

    Oh mere rabba....

  • @sandeeprk9988
    @sandeeprk9988 Před rokem +1

    😭😭... Very bad.. rabb kare eho jeha time kise te na aave..

  • @arshbanerakabaddi8021
    @arshbanerakabaddi8021 Před 6 měsíci +1

    😢😢😢😢😢😢😢

  • @drkuldipsingh1400
    @drkuldipsingh1400 Před rokem +1

    Never forget 84 Genocide of sikhs

  • @gurjindersingh1871
    @gurjindersingh1871 Před 2 měsíci

    Ja kom na jagi 😭😭🥺💔😔🙏 😭🥺💔😔😨😭😭

  • @liveandletlive6351
    @liveandletlive6351 Před rokem +2

    english vich video bna k poori duniya nu dasso k hindu brahman da asli chehra ki hai

  • @parmjitsingh3396
    @parmjitsingh3396 Před 2 měsíci +1

    ਪੰਜਾਬ ਦੇ ਲੋਕਾਂ ਦੀਆਂ ਜਮੀਨਾਂ ਮਰ ਚੁੱਕੀਆਂ ਨੇ ਸਰਮ ਕਰੋ ਲੋਕੋ ਇਹਨਾਂ ਦਲੇਆ ਨੇ ਸਾਡੇ ਸਿਖਾ ਨਾਲ ਕੀ ਨਹੀਂ ਕੀਤਾ ਮਰਜੋ ਚਪਣ ਵਿਚ ਨਕ ਡੋਬ ਕੇ

  • @gurpreetraghu
    @gurpreetraghu Před 4 měsíci

    Rabb ehna Sardarji nu chaddh di kala vich rakhey🙏🏽

  • @jassajaswinder8864
    @jassajaswinder8864 Před rokem +3

    That is the reason we want khalistan
    Never forget 1984

    • @NoName-jq7tj
      @NoName-jq7tj Před rokem

      “Want”is not the right word. Khalistan is a need. The Indian state doesn’t want the Sikhs to live as equals. Hence a separatist nations exists. Hindus wanted this in 1984 to teach these Sikhs a lesson. That’s why they gave that bastard Rajiv Gandhi a resounding mandate in the general election. The majority community is partially responsible for these massacres. No Sikh should believe any of these slogans such Hindu-Sikh unity it’s just superficial nonsense.

  • @sukhdevsinghkhalsa1921
    @sukhdevsinghkhalsa1921 Před 2 měsíci

    ਸਿੱਖਾਂ ਨੂੰ ਮਾਰਣ ਵਿੱਚ ਮੁਸਲਮਾਨ ਵੀ ਸਨ ।।

  • @buntymaan8412
    @buntymaan8412 Před rokem +2

    Hun kithe ne apne ale vadde vadvaan jo amrit veer nu mada bolde..kuki saab warge ehna bare b bol lende

  • @vickyarora2188
    @vickyarora2188 Před rokem +3

    MENU IKK GAL DA JWAAB DE DEO PLS UH LOOK KOON C JEHNA NE DARBAR SAHIB TE ATECK TE LADDO VENDE C

  • @dalwindersinghpandher3473

    Galti ta saade purkheya di ya hinduya nu ohna da desh azaad kraun layi zor layi rakheya ,apde desh val ta dhayan ni ditta ,93% kurbaniya j kite apde desh layi dinde ta ajj gal kuch hor honi c ,aap ta chittar khande rahe agge apde bacheya layi v ohi kande beej ge ,....

    • @nus9384
      @nus9384 Před rokem

      gulam v teri mummy ne karwaya c jehri foj tohadi jo gala marde tusi asi all hindustan chh Mughal nu Marya te raaj khatam kita c fer Raj india chh tohada c foj v tohadi chora di

    • @dalwindersinghpandher3473
      @dalwindersinghpandher3473 Před rokem

      @@nus9384 meri mummy ni teri bhuya,,,.eve har ik lady ch tenu Teri bhuya dikhdi ya jehri bhajj gi kise Sikha de munde nal ,...teri bhen di fuddi ch fevkol gholeya saaleya bhuya teri kise hor nal bhajji tera piyo jhooth Marda ,mere piyo ya chache ne ik raat toh vadh rakhi ....kise hor jumme lah shayad musle nal chali gayi hoye vadde lullu ale nal pakistan ,.....bhen v gharr du j dubara apdi bhen da rishta lai k aaya...

    • @dalwindersinghpandher3473
      @dalwindersinghpandher3473 Před rokem

      @@nus9384 bhen deneya ...pehla mughla nu tusi kurriya dinde rahe fir angreza nu lagg ge ,yamuna paar ta gore aun di sochde ni c ,...ik dogre rajput tu ta janda hi hovenga ,tere hi Dade huni hon ge saale jinha ne Maharaja Ranjit Singh nu dhokhe nal mareya te angreza ne v thonu laurra frra ta k j tusi apde raje nal dhokha kr skde on ta sade nal kion ni ,...reh ge fer tusi apdiya bhena de dolle den joge .,haram deya apdi jaat ta dekh lenda comment krn toh pehla ,..tu pakka dogreya di v najayaz aulaad hovenga ....saala mere ,....bhenchodo tusi pehla mughla nu bhena de k thakke ni ,jo hun sikha nu pesh krn lgg ge ....j jwaab hunda kise gal da ta maa chudaya karo nhy apdi nu GB road te hi rehn deya karo ,...

    • @dalwindersinghpandher3473
      @dalwindersinghpandher3473 Před rokem

      @@nus9384 bhenchoda India nal sada koi vaah vasta ni c sada raj Punjab ya jo odo Khalsa Raj Khalistan c Sikh Empire ...tusi ta pehla v dalle ban k Raj litte ne te hun v thoda ohi haal ya ...

  • @hdhxccf1851
    @hdhxccf1851 Před rokem

    Wahe guru je mehar kare ga te ona kanpor Dee loka Dee madat karu sikhu

  • @jagirkaur7424
    @jagirkaur7424 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਰਖੋ ਅਜਿਹਾ ਦੌਰ ਫ਼ਿਰ ਕਦੇ ਨਾ ਆਵੇ

  • @gagandeephundal8833
    @gagandeephundal8833 Před 2 měsíci

    Very sad uncle ji

  • @jasbirboparai4068
    @jasbirboparai4068 Před rokem +2

    Bucher beant da pota ess nu dekh da hai ya sunda hai

  • @pamajawadha5325
    @pamajawadha5325 Před rokem +3

    Bhut dukh hoi ji hindu sarkar ne sikha nal bhut julm kita hun hindu aurngjab nu mada na kahan eh ta bhut jalm ne kiu k ena nu koi sarm nhi sikh ena de ijat bacho da c

  • @azmathussain8534
    @azmathussain8534 Před rokem +1

    باقی آپ سیاسی لیڈر ماسٹر تارا سکھ کا کمال ھے باقی بھائی صاحب ہندوستان کے ساتھ دشمنی کا نتیجہ