6 ਜੂਨ 84 ਤੋਂ ਬਾਅਦ ਸਿੱਖਾਂ ਦੀ ਇਸ ਰੈਜੀਮੈਂਟ 'ਚ ਹੋਈ ਸੀ ਸਭ ਤੋਂ ਵੱਡੀ ਬਗਾਵਤ

Sdílet
Vložit
  • čas přidán 5. 06. 2021
  • 6 ਜੂਨ 84 ਤੋਂ ਬਾਅਦ ਸਿੱਖਾਂ ਦੀ ਇਸ ਰੈਜੀਮੈਂਟ 'ਚ ਹੋਈ ਸੀ ਸਭ ਤੋਂ ਵੱਡੀ ਬਗਾਵਤ
    ਧਰਮੀ ਫੌਜੀ ਤਿਰਲੋਚਨ ਸਿੰਘ ਮਾਨੋਚਾਹਲ ਤੋਂ ਸੁਣੋ ਪੂਰੀ ਕਹਾਣੀ
    #propunjabtv #operationbluestar #june1984
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

Komentáře • 152

  • @hssekhongaming6985
    @hssekhongaming6985 Před 2 lety +8

    ਹੁਣ ਤਾਂ ਅਬੋਹਰ -ਮਲੋਟ ਰੋਡ ਤੇ ਧਰਮੀ ਸਹੀਦ ਫੋਜੀਆਂ ਦਾ ਗੁਰੂਘਰ ਹੈ ਪੁਲ ਕੋਲ

  • @amnindergillgill5493
    @amnindergillgill5493 Před 3 lety +40

    ਸਲਾਮ ਅਜਿਹੇ ਫੌਜੀ ਵੀਰਾਂ ਨੂੰ ਜਿਹਨਾਂ ਆਪਣੀ ਕੌਮ ਲਈ ਸਰਕਾਰ ਨਾਲ ਮੱਥਾ ਲਾਇਆ ਤੇ ਜਿਨ੍ਹਾ ਨੇ ਵੀ ਇਹਨਾਂ ਦਾ ਸਾਥ ਦਿੱਤਾ

    • @bablababla5638
      @bablababla5638 Před 2 lety +2

      ਤੁਹਾਨੂੰ ਸਲਾਮ ਧਰਮੀ ਫੌਜੀ ਵੀਰ੍ਹੋ ਜੀਦੇ ਰਹੇ

    • @bsgill7492
      @bsgill7492 Před rokem

      ​@@bablababla5638 😊😊😊😊wzzzzzzzzzzzzzzszzzszz ln X tu ki

  • @mehndipalwan7549
    @mehndipalwan7549 Před rokem +5

    ਇਹੋ ਜਿਹੇ ਫੌਜੀ ਜੋਧਿਆਂ ਨੂੰ ਪ੍ਰਣਾਮ

  • @manibains23
    @manibains23 Před 3 lety +16

    Best reporter of punjab and all india yadwinder paji🙏🙏

  • @harmailsingh6472
    @harmailsingh6472 Před rokem +4

    ਧੰਨ ਸਿੰਘ

  • @sarbjitkaur7217
    @sarbjitkaur7217 Před 3 lety +7

    ਵਾਹਿਗਰੂ ਜੀ 🙏🏻🙏🏻🙏🏻🙏🏻

    • @babansingh9340
      @babansingh9340 Před 3 lety

      Yr ਅੱਗੇ ਵਾਲੀ v ਗੱਲ ਸੁਣੋ interview ਖਤਮ ਕਰਤਾ

  • @karamjits1614
    @karamjits1614 Před 3 lety +18

    ਆਪ ਦੇ ਜਜ਼ਬੇ ਨੂੰ ਸਲੂਟ 🙏

    • @singhjigill4354
      @singhjigill4354 Před 2 lety

      waheguru ji ❤️❤️❤️❤️🙏🏻🙏🏻

  • @luv_preet
    @luv_preet Před rokem +3

    ਧੰਨ ਜਿਗਰਾ ਸੂਰਮਿਆਂ ਦਾ

  • @karamjits1614
    @karamjits1614 Před 3 lety +5

    ਵਾਹਿਗੁਰੂ ਜੀ

  • @gurmeetkaur5247
    @gurmeetkaur5247 Před 3 lety +12

    My village is (peka pind )kot sukhia dist Faridkot. ਮੈਂ ਇਹ ਸਾਰੀ ਫੌਜ ਦੇ ਟਕਰਾਅ ਵਾਲੀ ਘਟਨਾ ਆਪਣੇ ਅੱਖੀ ਵੇਖੀ. ਪਰ ਉਸਦੀ ਟਕਰਾਅ ਦੀ ਅਸਲ ਕਹਾਣੀ pro punjab ਰਾਹੀ ਮੈਨੂੰ ਪਤਾ ਲੱਗੀ. ਉਸ ਸਮੇਂ ਮੈਂ ਬਹੁਤ ਸ਼ੋਟੀ ਸੀ. ਸਿੱਖ ਫੌਜ ਤੋਂ ਐਂਟੀ ਫੌਜ ਸੀ, ਉਸਨੇ ਬਿਲਕੁਲ ਸਾਡੇ ਘਰ ਦੇ ਨਾਲ ਮੋਰਚੇ ਸੰਭਾਲੀ ਬੇਠੈ ਸੀ. Thank you propunjab tv.🙏🙏

  • @gk4229
    @gk4229 Před 3 lety +11

    Satnam wheguru ji😰

  • @mrJattkaran
    @mrJattkaran Před rokem +5

    ਇਹ ਸਾਡੇ ਸਕੂਲ ਵਿਚ PT ਟੀਚਰ ਹੁੰਦੇ ਸੀ ਥੋੜੇ ਅੜਬ ਜਿਹੇ ਹੁੰਦੇ ਸੀ ਪਰ ਦਿਲ ਦੇ ਚੰਗੇ ਸੀ I ਹੁਣ ਪਤਾ ਲੱਗਾ ਕਿ ਇਹ ਤਾਂ ਫੌਜ ਤੋਂ ਆਏ ਸੀ I ਇਹਨਾਂ ਦਾ ਸਪੁੱਤਰ ਮੇਰੇ ਨਾਲ ਦਸਵੀਂ ਤੱਕ ਪੜ੍ਹਿਆ ਹੈ I

    • @gurindersingh1571
      @gurindersingh1571 Před 8 měsíci

      Bai ji hrek bande ch jo es tarah da subah aya hunda oh kise na kise karan karke ee hunda apne panjab ch bahute loka nu eh knowledge nai kayi war bachpan ch kush gala karke eh cheej hundi jo jawani ch es tarah bana dindi insaan nu ja fer es tarah de vartaare tashadad de oh adab subah de roop ch dikhde hunde

  • @sukhveerdhaliwal1168
    @sukhveerdhaliwal1168 Před 2 lety +7

    ਧਰਮੀ ਸਿੱਖ ਫੌਜੀ ਵੀਰਾ ਦੀ ਬਹੁਤ ਵੱਡੀ ਦੇਨ ਹੈ

  • @matabaljeetkaurji
    @matabaljeetkaurji Před 4 měsíci +1

    V nice yadvinder singh ji dea vicher

  • @gurvindergurvinder4905
    @gurvindergurvinder4905 Před 7 měsíci +1

    ਸਲੂਟ ਵੀਰ

  • @kawalkaur6905
    @kawalkaur6905 Před 3 lety +6

    Waheguru Ji Kirpa krn tuhd t

  • @punjabipind8898
    @punjabipind8898 Před 3 lety +7

    Waheguru ji

  • @Sukhwinder5567.
    @Sukhwinder5567. Před 3 lety +14

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @jerrymichulekjerrymichulek770

    Sant Jarnail Singh ji ZINDABAD 🙏🏾🙏🏾

  • @Sukhwinder5567.
    @Sukhwinder5567. Před 3 lety +24

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

  • @sarvansingh3579
    @sarvansingh3579 Před 3 lety +3

    Waheguru waheguru ji 🙏

  • @prabhjot_1992_
    @prabhjot_1992_ Před 3 lety +28

    ਸਾਡੇ ਵਾਲੇ ਅੱਜ ਵੀ ਇਹਨਾ ਹਿੰਦੂ ਨੂੰ ਖਵਾ ਖਵਾ ਰਜਾਈ ਜਾਦੇ ਉਹੀ ਫਿਰ ਹਿੰਦੂ ਜੂਪੀ ਬਿਹਾਰ ਵਾਲੇ ਸਾਡੀਆ ਹੀ ਪੱਗਾ ਨੂੰ ਹੱਥ ਪਾਉਦੇ ਨੇ
    ਪਹਿਲਾ ਆਪਣਿਆ ਨੂੰ ਤੇ ਪੈਰਾ ਉਪਰ ਕਰਲੋ ਬਾਹਰਲਿਆ ਨੂੰ ਬਾਅਦ ਵਿੱਚ ਰਜਾ ਲਿਓ 🙏 84 ਦੇ ਮਾਰੇ ਲੋਕ ਹਾਲੇ ਤੱਕ ਵੀ ਨੀ ਆਪਣੇ ਪੈਰਾ ਉਪਰ ਖੜ ਸਕੇ ਤੇ ਸਾਡੇ ਕੁਝ ਕੁ ਮਹਾਨ ਬਣਣ ਦੇ ਚੱਕਰ ਵਿੱਚ ਦੂਜਿਆ ਨੂੰ ਖਵਾ ਖਵਾ ਫੁੱਲੀ ਜਾਦੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਲੰਗਰ ਖਵਾ ਖਵਾ ਫੌਕੀ ਸੋਹਰਤ ਦੇ ਭੁੱਖੇ
    ਬਹੁਤ ਕੁਝ ਗਵਾ ਲਿਆ ਅਸੀ ਹੁਣ ਤੱਕ
    ਹੁਣ ਵੀ ਇੱਕ ਹੋਣ ਦੀ ਲੋੜ

    • @fussikor5488
      @fussikor5488 Před 3 lety

      Sare dharma ch change marre bande hunde..sikh bhi koi dud de dhote henni...2 percent hon ton bad bhi prime minister general banana galat aa..punjab ch 38 percent hindu aa par kade hindu CM nahin ban sakda..tusi uddon tan kush nahin bolde..hindu koi 2 percent henni punjab ch ...hindua nu sba ton bad mareya gya..unna dee koi gal nahin..bas apna randi ronna karde rehende..hun 2 percent nu desh de dewe koi...tusi punjab de hindua nu minority smajhde oo..udddon tan kush nahin bolde

    • @prabhjot_1992_
      @prabhjot_1992_ Před 3 lety +1

      @@fussikor5488 ਤੂੰ ਕਿਸੇ ਕੰਜਰ ਦੀ ਸੱਟ ਲੱਗਦਾ ਮੈਨੂੰ ਕਿਉਂਕਿ ਹਿੱਕ ਠੋਕ ਕੇ ਫੋਟ ਵੀ ਲੱਗੀ ਮੇਰੀ ਤੇ ਆਡੀ ਵੀ ਉਰਿਜਨਲ ਆ ਤੇਰਾ ਨਾਮ ਹੀ ਫੂੱਸੀ ਤੇਰੇ ਮੂੰਹ ਲੱਗ ਮੈ ਆਪਣੇ ਆਪ ਨੂੰ ਗੰਦਾ ਕਿਉ ਕਰਾਂ

    • @fussikor5488
      @fussikor5488 Před 3 lety +2

      @@prabhjot_1992_ Gal kad rehan nale keh rehan muh ganda na kara..22 tusi sikh henni tusi taliwani ho..tuhade warge bande admi nu sirf dharam dekh ke gal karde...tuhada sikhi nal koi lenna denna henni jehri sarbat da bhalla mangdi..tusi bas badmashi, gundagardi jande ho...ID ton tu shiku lenna..gal da tere kolon koi jawaw baneya nahin...na singh rakhan nal koi guru da sikh nahin ban janda,,,fitte muh tera...gandkhana

    • @prabhjot_1992_
      @prabhjot_1992_ Před 3 lety

      @@fussikor5488 ਮਿਲੀ ਕਿਸੇ ਦਿਨ ਜਿ ਪਿਓ ਆਪਣੇ ਦਾ ਫਿਰ ਤੈਨੂੰ ਦੱਸੋ ਮੈ ਕੀ ਆ

    • @dharmindergill9823
      @dharmindergill9823 Před 3 lety

      @@prabhjot_1992_ kyo tu enna garm ho riha

  • @hssekhongaming6985
    @hssekhongaming6985 Před 3 lety +4

    Saluet dharmi fouji ji

  • @newindiaphotographybaljeet5408

    Wahehuru g

  • @kamal3708
    @kamal3708 Před rokem +1

    Waheguru ji ,uncle ji guru gobind singh ji ne ji kiha oh hona he hona raaj karega khalsa

  • @MandeepSinghKambojNaushehraPan

    WaheGuru ji ka Khalsa waheguru ji ka Fateh

  • @babansingh9340
    @babansingh9340 Před 3 lety +2

    Nccc bro

  • @harmeetsingh7590
    @harmeetsingh7590 Před 3 lety +6

    Never foget 1984

  • @mrsunnykahlon231
    @mrsunnykahlon231 Před 3 lety +8

    Waheguru mehar kare.... 😔 Aaj ina mann bhareya k sade vadereya kinian kurbania ditia te asi ki aa sarm aundi apna apa dekh k.... Tuhadi kurbani v jagde zameeran vale sari umar yaad rakhange... Baki jung hale muki nahi waheguru sanu v moka dain🙏

  • @tarloksingh2650
    @tarloksingh2650 Před 3 lety +3

    Waheguru ji 🙏😑

  • @rahuldhiman5985
    @rahuldhiman5985 Před 4 měsíci

    Hari 🕉

  • @Sukhwinder5567.
    @Sukhwinder5567. Před 3 lety +28

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @priyajaswinder2342
      @priyajaswinder2342 Před 3 lety

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਸਿੰਘ

    • @pavitarsingh578
      @pavitarsingh578 Před 3 lety

      Pp

    • @user-eu1kf2qb6k
      @user-eu1kf2qb6k Před 3 měsíci

      ਤੁਸੀਂ ਬਿਲਕੁਲ ਸਹੀ ਕਿਹਾ ਜੀ

  • @jaswantkahlon9842
    @jaswantkahlon9842 Před 3 lety +17

    Jionde raho tennu meri v Omar. Lag jave

  • @taranbala580
    @taranbala580 Před 4 měsíci

    Kaum de heere❤

  • @sukhdeeps1
    @sukhdeeps1 Před 2 lety +2

    So gd to see him ....he was my teacher in st franchis school tarn taran .....as a kid i never knw that he was the bro of gurbachan singh manochal....a gr8 man

  • @brahmpreetsingh8681
    @brahmpreetsingh8681 Před 6 měsíci

    ❤❤❤❤

  • @talibkikalam9716
    @talibkikalam9716 Před rokem

    Radha swami ji

  • @gurpreetsinghsunam45
    @gurpreetsinghsunam45 Před rokem

    Dhan guru pyare

  • @sunnydhaliwal9595
    @sunnydhaliwal9595 Před 3 lety +6

    Bhai Yadwinder Singh Ji Plz Tusi Bohat Uchi Suchi Shakshiyat De Bhai saab Nal Bethe Hoo Plz Baba Gurbachan Singh Manochahal ji Bare vi interview karo ona de kisi Nazdiki Shaksh Nal 🙏💓

    • @kawalkaur6905
      @kawalkaur6905 Před 3 lety +3

      A ohna d brother n hor ana toh nazdiki da kon ho skda

    • @satnamdhillon8790
      @satnamdhillon8790 Před 3 lety

      ਸਾਰੀ ਰਾਤ ਰਮਾਇਣ ਸੁਣਦੀ ਰਹੀ??????

    • @harmeetsingh7590
      @harmeetsingh7590 Před 3 lety

      Bhai g una de he brother hn,,ena bhai saab da yadwinder bhai phla v interview kita se, ena da ghar police choki banaye se sarkar pr hun, waheguru de mahar naal ena da ghar ena hawale ho gya, bhai g plz apne ithass. Bare parho.kro,

  • @harmansidhu1808
    @harmansidhu1808 Před 3 lety +3

    Veer surinder sodhi di sister naal please interview kro g Tuci vadia reporter ho

    • @monaj1236
      @monaj1236 Před 3 lety

      Veer interview kite hoi a jis de video you tube te a o ve is chanl de hi a

  • @chamandeepsinghbatra3264
    @chamandeepsinghbatra3264 Před 3 lety +21

    I can't stop my tears and will never forget these dark days.

  • @user-mc5ff7ue4y
    @user-mc5ff7ue4y Před 5 měsíci

    ❤❤❤❤❤❤❤❤❤❤❤

  • @LovepreetSingh-to9cv
    @LovepreetSingh-to9cv Před 6 měsíci

    Waheguru ji❤

  • @mohinderpaljhinger2451

    Waheguru ji 🙏🙏🙏🙏🙏

  • @Rohitsharma-nq4xz
    @Rohitsharma-nq4xz Před rokem

    Zindabad Khalsa panth 🙏🏻

  • @harkirtsinghsekhon6728

    Good jod baba ji

  • @balwinderwaraich3459
    @balwinderwaraich3459 Před 2 lety

    Salute aaaa

  • @singhjigill4354
    @singhjigill4354 Před 2 lety

    waheguru ji ❤️❤️❤️❤️🙏🏻🙏🏻🙏🏻

  • @harmeetsingh7590
    @harmeetsingh7590 Před 3 lety +11

    Sadi sikh koum har kisa de maddat krde hn,
    ,pr sadi var koi v age nhi aunda,waheguru g mehar kro tahuda he sahara ha bs,,,

    • @vasu7858
      @vasu7858 Před 2 lety +1

      The general was sikhs and guess what no sikh from the forces that went there to kill bhindrawala ever left the force and another thing army even asked bhindrawala to let go off innocent vistors and even asked for surrender he didn't

    • @imanjeetsingh6424
      @imanjeetsingh6424 Před 2 lety +2

      @@vasu7858 keep living with false propaganda

  • @manikaler2959
    @manikaler2959 Před 8 měsíci

    Dharmi foujai nu dilo salute e Raaj karega Khalsa

  • @dilsherbrar9194
    @dilsherbrar9194 Před 2 lety

    Kot sukhia is my village eh gallan sachia hai g 🙇🏻‍♂️

  • @pindijatt
    @pindijatt Před 3 lety +6

    Waheguru g. mann aa sanu sade singha shaheeda te

  • @deepkang2145
    @deepkang2145 Před 3 lety

    Waheguru eda de yodhe kom nu hor dwe

  • @jattpunjabi818
    @jattpunjabi818 Před 3 lety +5

    Respect dharmi fujii Baki Hindustani fujji murdabaad

  • @ZindgiZindabad1
    @ZindgiZindabad1 Před 3 lety +5

    ❤️❤️❤️🙏

  • @gauravdeepsingh500
    @gauravdeepsingh500 Před 2 lety +1

    kaum da heera c yr baba manochahal jii

  • @jugrajgill8244
    @jugrajgill8244 Před 2 lety

    🙏🙏🙏🙏

  • @chindusinghinsa8567
    @chindusinghinsa8567 Před 3 lety +5

    Marna ta sab neh hai ek din, jo kom lai marde oh amar ho jande aa

  • @MrNikkamaan
    @MrNikkamaan Před 2 lety

    Sher 🦁

  • @harphoolsinghbhandohal5839

    ਦੇਖੋ ਸਾਡੀ ਕੌਮ ਦੀ ਬੇਪਰਵਾਹੀ ਧਰਮੀਂ ਫੌਜੀਆਂ ਦੀ ਕੋਈ ਗੱਲ ਪੁੱਛਦੈ

  • @Sukhwinder5567.
    @Sukhwinder5567. Před 3 lety +12

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @samyaad8493
    @samyaad8493 Před 2 lety

    Yadvinder bai ubasiyan mari jana

  • @harkiransingh4220
    @harkiransingh4220 Před 3 lety

    Zinda dil sikhs

  • @PreetDhaliwal-to6lw
    @PreetDhaliwal-to6lw Před 4 měsíci +1

    Hle bhut ehje jodhe jaunde apne ch sarya nu ekthe krke dubara ldie lde jave tah ithais badal skde a🙏

  • @satwinder5611
    @satwinder5611 Před měsícem

    ਹਾਂ ਮੈਂ ਸੁਣਦਾ ਹੁੰਦਾ ਸੀ ਬਈ ਫੌਜੀਆਂ ਨੂਰ ਰੋਕ ਲਿਆ ਸੀ ਸਾਡੇ ਪਿੰਡ ਕੋਲ ਹੀ ਆ ਕੋਟ ਸੁਖੀਆ ਪਿੰਡ

  • @STUDIO-yu2rk
    @STUDIO-yu2rk Před 3 lety +3

    India apna nahi hai, eh ta sirf hindustan aaa, apa to boht bdi galti ho gyi jo apna desh nahi leya wand wele, eh moot peene kise de ske nahi

  • @rahuldhiman5985
    @rahuldhiman5985 Před 4 měsíci

    Satnam shri whe guru 🙏 bhol galat kiya bhiyo lekin jo time chlagya manaa uski bhrpai koi ni kr sakta Sikha nalee jo apne band band kta gay apnee bache sheed krage guru shib g ov hindua di protectiona krdeya ona di kom nale a phada yr shram ondi a nalle lekin ap shanti rhe sbhi bhai mill k rhe osi m sab ka acha b or bhla b h jai hind

  • @harmeetsingh7590
    @harmeetsingh7590 Před 3 lety +1

    Sant baba jarnail singh ji khalsa bhindranwale zindabaad,

  • @gaggusandhu1604
    @gaggusandhu1604 Před 3 lety +1

    Kotsukhiya fareedkot kol a Baba g

  • @harmeetsingh7590
    @harmeetsingh7590 Před 3 lety +1

    Parnaam shaheeda nu,

  • @daljitsingh8853
    @daljitsingh8853 Před 2 lety

    ਇਸ ਤੋਂ ਪਹਿਲੀ ਇੰਟਰਵਿਊ ਦੌਰਾਨ ਮੈਂ ਪੰਜ ਜੂਨ ਨੂੰ ਬ੍ਰਗੇਡੀਅਰ ਏ ਕੇ ਦੀਵਾਨ ਨੇ ਪੰਜ ਜੂਨ ਦੀ ਸਾਂਮ ਨੂੰ ਟੈਂਕਾਂ ਦੀ ਮੰਗ ਕੀਤੀ ਫੇਰ ਕੇਂਦਰ ਤੋਂ ਮਨਜੂਰੀ ਲੈਣ ਲਈ ਕੇਂਦਰ ਨੂੰ ਭੇਜਿਆ ਗਿਆ ਤੇ ਮਨਜੂਰੀ ਛੇ ਜੂਨ ਨੂੰ ਸਵੇਰੇ ਸੱਤ ਵਜੇ ਮਿਲੀ ਅਤੇ ਸੱੱਤ ਵਜੇ ਟੈੰਕਾ ਨਾਲ ਹਮਲਾ ਸੁਰੂ ਕੀਤਾ ਅਤੇ 80 ਗੋਲੇ ਦਾਗੇ ਗਏ ਅਤੇ ਅਕਾਲ ਤਖਤ ਸਾਹਿਬ ਨੂੰ ਬਰਬਾਦ ਕਰ ਦਿੱਤਾ ਇਹ ਹਮਲਾਂ ਤਬਾਹਕੁੰਨ ਸੀ ਅਤੇ ਛੇ ਜੂਨ ਨੂੰ ਸਾਂਮ ਨੂੰ ਸਾਰਾ ਕੰਮ ਮੁਕੰਮਲ ਕਰ ਲਿਆ ਸੀ ਹਨੇਹਾਂ ਹੋਣ ਤੇ ਬਰਾੜ ਨੇ ਸੋਚਿਆ ਕਿ ਹੋਰ ਨੁਕਸਾਨ ਕਰਵਾਉਣ ਦੀ ਬਜਾਏ ਅਕਾਲ ਤਖਤ ਸਾਹਿਬ ਦੀ ਤਲਾਸ਼ੀ 7 ਜੂਨ ਨੂੰ ਤਲਾਸ਼ੀ ਲਈ ਤੇ ਸਾਰੀਆਂ ਲਾਸ਼ਾ ਬਰਾਮਦ ਕਰ ਲਈਆਂ।

  • @majhablock7190
    @majhablock7190 Před 2 lety

    🙏🙏🙏👏👏🥇🥇🥇🥇

  • @Sukhwinder5567.
    @Sukhwinder5567. Před 3 lety +3

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮਨਬੀਰ ਸਿੰਘ ਜੀ ਖਾਲਸਾ ਚਹੇੜੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।
    Punjab.

  • @harkiransingh4220
    @harkiransingh4220 Před 3 lety +3

    Ena me ta world war ch German di it nl it khad ka diti si

  • @harsinghsingh7730
    @harsinghsingh7730 Před rokem

    Salute to dharmi faujis.kot kot parnaam.❤❤🙏🙏🙏🙏

  • @user-wi4er2ve3d
    @user-wi4er2ve3d Před 2 lety

    Sikhs and khalistani are separate people.

  • @gurmanpreet6862
    @gurmanpreet6862 Před 3 lety

    bhai sahib ji ne gian singh ji bare kiha uhna bare daso please

  • @chamkoursingh5786
    @chamkoursingh5786 Před 10 měsíci

    ਬੱਚੇ,ਪਰਿਵਾਰ ਰੁਲ ਗਏ ਕੌਮ ਦੇ ਨਾਂ ਤੇ ਪੈਸਾ ਲੀਡਰ ਖਾ ਗਏ

  • @talentedboys6384
    @talentedboys6384 Před 5 měsíci

    Inko Pakistan ke sath milna chahiye tha . Bshut izzat mklti hain wahan . Kai silh general, president, sports captain banata hai pak sikhon ko . Wahah sikh bahut unche rank pe baithe hain

  • @monaj1236
    @monaj1236 Před 3 lety

    Baba je kotsukhia faridkot da pind a ji jo faridkot to 5 km duri te h

  • @farmertv5483
    @farmertv5483 Před 2 lety

    eh ta clear a k hakoomat fareb hi krdi rahi sikha nal

  • @invisible1871
    @invisible1871 Před 3 lety +2

    Moral of the story..sikha ne sikha nu dhokha dita..ahi kam saade hindua ne kitte jad Mughal ayee is desh te attack krn layi..saalee sare ohna naal hi ral gaye..tad aaye c guru hun vekhoo kalyug che kaun aaunda

    • @vardhanchhabra74
      @vardhanchhabra74 Před 3 lety

      Chodu jado mugal aaye si ohdo vi kalyug hi siga 🤦🏻‍♂️

  • @no1farmingwala
    @no1farmingwala Před 2 lety

    Bataya jata h Ye log lalgarh camp se bhage the ganganagar ke paas hi arrest liya gya tha

  • @ankushchaudhary3637
    @ankushchaudhary3637 Před rokem

    L

  • @gurfatehbrar399
    @gurfatehbrar399 Před 3 lety

    Kot sukhia sadh nu bnut license dite Una lokan Diya jameena dabian

  • @OlllOHD
    @OlllOHD Před 3 lety +2

    All I need to watch is the pre interview . Annoying

  • @Vidiotfilms
    @Vidiotfilms Před 2 lety +1

    Ik aad interview ona da vi karo jede masooma nu tere bhindrawale ne marya... ikko pakh di gallan karke kadi sarbat da bhala nhi hunda
    Jo kuj hoya ode baare gallan maaran ton zyada aa dekho ki kyon hoya te agge ki kita jaave fer dobara koi innocent na mare

    • @Prabh0119
      @Prabh0119 Před rokem

      Masooma nu nhi marya jihde hindu galat si ohna nu marya...ja k oh 29 Hindus di interview sunla...eh gll ohna ne aap khi a
      Pehla pta kr lyida hunda comment krn lg jande ne thode vrge

  • @no1farmingwala
    @no1farmingwala Před rokem

    Jhot bol rahe lalgarh se bhaghe the inko 5 kilomiter hi jane diya army ne

  • @jitendargureja8587
    @jitendargureja8587 Před rokem +1

    Us sant ne kitne log mare the wo sant nhi ek gatiya insan tha jho begunah mare wo sant nhi hota

    • @Prabh0119
      @Prabh0119 Před rokem +1

      Pehla pta tn krla..29 Hindus di interview sunla ja k....ohna ne hi kya jo hindu galat c ohna nu marya
      Tere vrge comment krn nu mint launde a

    • @jitendargureja8587
      @jitendargureja8587 Před rokem

      @@Prabh0119tum afganistan bhaithe ho jho kissi ko bhi maar doge
      Kanoon hai law hai

  • @pindasandhu01
    @pindasandhu01 Před 3 lety

    enane ehe belt kyo layi?

  • @amanpreetkaur3281
    @amanpreetkaur3281 Před 3 lety

    hun pata laga kina ko Gaddar na eh desh vich ..

  • @BhupinderSingh-qd6db
    @BhupinderSingh-qd6db Před rokem

    Jhooth bol rhe ho...🙏🙏🙏

  • @samratkalra7216
    @samratkalra7216 Před 8 měsíci +1

    ਮੈ ਤਾ ਹੈਰਾਨ ਹਾ ਇਕ ਪਾਸੇ ਤਾ ਕਿਨੇ ਦੂਰ ਦਾ ਛੱਕਾ ਅਪਰੇਸ਼ਨ ਵੁੱਡ ਰੋਸ਼ ਰੋਕ ਲਿਆ ਜੇ ਸਰਕਾਰ ਨੇ ਕਰਨਾ ਸੀ ਸਰਕਾਰ ਨੇ ਬਾਹਾ ਖੜੀਆਂ ਕਰਾ ਕੇ ਖਾੜਕੂ ਬਾਹਰ ਕਿਉਂ ਕੱਢੇ ਬਾਹਰ ਕੱਢਣ ਤੋਂ ਬਾਅਦ ਭਾਵੇਂ ਇਕ ਇਕ ਦਾ ਅਪਰੇਸ਼ਨ ਕਲੀਨ ਸਵੀਪ ਕਰੀ ਜਾਂਦੀ ਹੋਰ ਤੇ ਹੋਰ ਤੁਹਾਡੇ ਮੁਤਾਬਿਕ ਤਾ ਸਰਕਾਰ ਤਾ ਮੰਨੀ 8 ਤਰੀਕ ਸਾਮ ਨੂੰ ਜਦੋਂ ਤਹਾਨੂੰ ਬਿਰਗੇਡਿਅਰ ਨੇ ਦੱਸਿਆ ਉਧਰੋ ਇਨਾਂ ਚਿਰ ਸਰਕਾਰ ਨੇ 6 ਤਰੀਕ ਸਵੇਰੇ ਅਕਾਲ ਤਖ਼ਤ ਤੇ ਕਬਜਾ ਤਾਂ ਕਰ ਲਿਆ ਸੀ ਫੇਰ 6 ਤਰੀਕ ਦਿਨ ਰਾਤ 7 ਤਰੀਕ ਦਿਨ ਰਾਤ ਅੱਠ ਤਰੀਕ ਸਾਮ ਤੱਕ ਕੀ ਸਰਕਾਰ ਥੰਨ ਫੜਦੀ ਸੀ ਉਸ ਨੇ ਵੱਡ ਨੂੰ ਰੋਸ਼ ਕਿਉਂ ਨਾ ਬਣਾਇਆ
    ਦੂਜਾ ਤੁਸੀਂ ਰਾਹ ਆਉਦੇ ਆਉਦੇ ਵੀਹ ਥਾ ਮਾਰ ਧਾਰ ਕਰਕੇ ਪਹੁੰਚੇ ਤਹਾਨੂੰ ਵਾਪਿਸ ਯੂਨਿਟਾਂ ਕੋਣ ਲਿਜਾਦਾ ਤਾ ਸੁੱਕਰ ਐ ਤੁਹਾਡੇ ਹਥਿਆਰ ਸੁੱਟਾ ਤੁਹਾਡੇ ਤੇ ਤੁਹਾਡੀ ਐਲ ਐਮ ਜੀ ਖਾਲੀ ਨਹੀਂ ਕੀਤੀ

  • @mrtirlok820
    @mrtirlok820 Před 3 lety +1

    Akhir gaddar he ho

    • @HarshJatt
      @HarshJatt Před 3 lety +4

      Ha hum to gaddar bhi he terrorist bhi he
      Bus tum jaise log hi to deshbhakat ho
      Waheguru g ka khalsa
      Waheguru g ki fateh

    • @MrCanadiansingh
      @MrCanadiansingh Před 3 lety +2

      ਰੰਡੀ ਨੇ ਜਦੋਂ ਕਤਲੇਆਮ ਕਰਵਾਇਆ ਤਾ ਮਾਸੂਮ ਕਿਹੜੇ ਪਾਸਿਓਂ ਹੋਯੀ
      ਬੱਚਿਆਂ ਨੂੰ ਮਾਰਿਆ ਗਿਆ ਦਰਬਾਰ ਸਾਬ ਇਹ ਹਿੰਦੂਆਂ ਦੇ ਕੰਮ ਨੇ ਔਰਤਾਂ ਤੇ ਬੰਬ ਚਲਾ ਕੇ ਮਾਰਿਆ ਗਿਆ ਹਿੰਦੂਆਂ ਦੀ ਗੰਦੀ ਸਰਕਾਰ ਨੇ ਸਾਲਿਓ ਵੱਡੇ ਯੋਧਿਓ ਕਿਥੇ ਮਰਦਾਨਾ ਤਾਕਤ ਸੀ ਤੁਹਾਡੀ
      Indira ਰੰਡੀ ਨੂੰ ਤੇ ਕਰਮਾਂ ਦੀ ਸਜਾ ਮਿਲੀ ਨਾਲੇ ਰਾਜਿਵ ਗਾਂਡੂ ਵੀ ਬੰਬ ਨਾਲ ਹੀ ਉਰ੍ਹਾਂਇਆ ਲਿੱਟੇ ਨੇ
      ਰਾਮਦੇਵ ਓਹੀ ਸੀ ਨਾ ਸਲਵਾਰ ਪਾ ਕੇ ਭਜਨ ਵਾਲਾ
      ਨਾਲੇ ਨੇਪਾਲ ਤੁਹਾਡੇ ਰਾਮ ਦਾ nepal si
      ਨੇਪਾਲ ਬਣ ਗਿਆ ਵੱਖਰਾ ਓਦੋ ਟੱਟੇ ਫੜ੍ਹ ਕੇ ਬੈਠੇ ਸੀ ਨੇਪਾਲੀਆਂ ਦੇ ??
      ਖਾਲਿਸਤਾਨ ਤੋਂ ਮਿਰਚਾਂ ਲੱਗ ਕੇ ਬੌਂਡ ਪਾਟ ਜਾਂਦੀ ਤੁਹਾਡੀ
      ਗੱਦਾਰ ਤੇ hindustani ਨੇ
      ਮਰੀ ਜ਼ਮੀਰ ਵਾਲਿਆ

    • @harkiransingh4220
      @harkiransingh4220 Před 3 lety +1

      Ghandu eh bhrave sikh a

    • @harkiransingh4220
      @harkiransingh4220 Před 3 lety

      Tere vagu chadyea ch push le khr vdd gye

    • @BaljinderSingh-ti4lo
      @BaljinderSingh-ti4lo Před 2 lety

      ਬਹੁਤ ਬਹੁਤ, ਵਧੀਆ, ਰਿਪੋਟਰ,ਯਾਦ ਇੰਦਰ,ਜੀ

  • @deensingh
    @deensingh Před 3 lety +2

    Waheguru ji

  • @vishavdeepsingh3918
    @vishavdeepsingh3918 Před 2 lety

    Waheguru ji 🙏🙏🙏🙏🙏🙏🙏🙏🙏🙏

  • @devghotra453
    @devghotra453 Před rokem

    Waheguru ji

  • @baljindersingh7802
    @baljindersingh7802 Před rokem

    Waheguru ji