Sawraj 855 ਛੱਟਲ ਗੇਅਰ ਪਹਿਲਾ ਨਾਲੋ ਲੰਬਾ ਵੀ ਕਰਤਾ ਟਰੈਕਟਰ

Sdílet
Vložit
  • čas přidán 25. 08. 2024

Komentáře • 125

  • @kamgill5961
    @kamgill5961 Před měsícem +4

    ਸਭ ਤੋ ਸੋਹਣਾ ਤੇ ਜਾਣਦਾਰ ਟਰੈਕਟਰ ਹਾਲੈਂਡ 💙

  • @sonudanewala3831
    @sonudanewala3831 Před měsícem +11

    ਸਵਰਾਜ ਜ਼ਿਮੀਂਦਾਰ ਦੀ ਪਹਿਲੀ ਪਸੰਦ ਹੈ ਸਾਡੇ ਪਿੰਡ ਅਤੇ ਏਰੀਏ ਵਿੱਚ ਬਹੁਤ ਜਿਆਦਾ ਸਵਰਾਜ ਹੀ ਹੈ ਝੋਟਾ ਟਰੈਕਟਰ ਹੈ ਨਾ ਟੁੱਟ ਨਾ ਭੱਜ sirra aa tractor jatta

  • @lakhasandhu04231
    @lakhasandhu04231 Před měsícem +6

    ਪਲੇਟਫਾਰਮ 969 ਵਰਗਾ ਚਾਹੀਦਾ ।

  • @jeetmeetksidhwanwale8144
    @jeetmeetksidhwanwale8144 Před měsícem +1

    ਬਹੁਤ ਵਧੀਆ ਟਰੈਕਟਰ ਆਪਾਂ ਜਦੋਂ ਦੇ ਸਵਰਾਜ ਨਾਲ ਜੁੜੇ ਆਂ ਹੁਣ ਤੱਕ ਪੰਜਵਾਂ 855 ਆਪਣੇ ਕੋਲ 1997 ਮਾਡਲ ਤੋਂ ਲੈ ਕੇ ਹੁਣ 2022 ਮਾਡਲ ਆ

  • @abhishek_ji0001
    @abhishek_ji0001 Před měsícem +4

    16.9x28=❌
    15.9x28=✅Mileage

  • @BalwinderSingh-sx4zr
    @BalwinderSingh-sx4zr Před měsícem +2

    ਬਹੁਤ ਸੋਹਣੀ ਜਾਣਕਾਰੀ ਦਿੱਤੀ। 🙏🌹🌹🌹🌹🌹

  • @user-qj5xi3nb1w
    @user-qj5xi3nb1w Před měsícem +4

    ਪਲੇਟ ਫਾਰਮ ਵੀ ਬਣਾ ਦਿਉ ਚੱਜਦਾ

  • @ArshdeepSingh-bd5sx
    @ArshdeepSingh-bd5sx Před měsícem +2

    Veri Veri Veri Veri Veri Veri Veri Veri Veri Veri nice Swaraj ka koi bhi model ho Veri nice Swaraj ke sath bahut jyada pyar hai❤❤❤❤

  • @lovepreetsardarlovepreet4857
    @lovepreetsardarlovepreet4857 Před měsícem +1

    Swaraj day all Tractor 🚜🚜🚜🚜🚜 bhot jabrdas hai...saday kol 2. .Swaraj 744XT hai 4Star or 5Star..bhot jabardast Trector...hai

  • @HarvinderSingh-nz3my
    @HarvinderSingh-nz3my Před měsícem +6

    Bot pyar karde aa ji swaraj nu shuru to hi swaraj chla rye aa

  • @sukhrai4075
    @sukhrai4075 Před měsícem +4

    ਮੇਰੇ।ਕੋਲ।15ਮਾਡਲ।ਇਕ।ਪਾਸੇ।ਜੈਕ।ਐਕਸਲ।ਅੰਗਲੇ।ਬੇਕਾਰ।ਕਾਟਰ।ਪਵਾਈ।ਦੂਜੀਸਲਫ।ਬੈਕਾਰ।6ਮਹੀਨੀ।ਰਪੇਅਰ।।ਬੇਕ।ਟਰਾਲੀ।ਤੇ।ਬੰਦ।

    • @sukhbirsingh2415
      @sukhbirsingh2415 Před měsícem

      ਜਮਾ ਸਹੀ ਕਿਹਾ ਜੀ ਇਸ ਵਜਾ ਤੋਂ ਵੇਚਿਆ ਅਸੀਂ

    • @sandeepbasra7259
      @sandeepbasra7259 Před měsícem

      Bilkul kaatar Lvon da vadda dukh aa
      Exel free hon nu firde pump cho tel di slaab aundi c, dhuaa maarna start kr gya c 1500 hours chll k 4 star 2013 model wala, Cluth hadho vadh hard c nve da ee , vadde tyraa diya seals leak c dowe , Mtlb keh skde aa normal 20 kille di vaahi ch 1500 hours ch bss ho gya repair mngda c ene nal ee Hun massey 5245 rkheya ohvi 2013 model aa bss brekaan katt Lgdiaa baki eda di koi problem ni ayi

    • @manjindershergill2000
      @manjindershergill2000 Před měsícem

      Bai apne kol v 15 model aw Bai bilkul shi chal reha eho jhi koi problem nahi 5500 ghante chal geya

  • @sekhonfarm4055
    @sekhonfarm4055 Před měsícem +6

    ਸਵਰਾਜ ਨੂੰ ਟਰੈਕਟਰ ਦੋਨਾਂ ਸੋਆਂ ਵਿੱਚ ਕੱਢਣਾ ਚਾਹੀਦਾਂ ਹੈਂ

  • @user-ly3yp7rg3l
    @user-ly3yp7rg3l Před měsícem +2

    ਵੀਰ ace ਟਰੈਕਟਰ ਸਭ ਤੋਂ ਪਹਿਲਾ ਆ ਗਿਆ ਸੀ ਸਾਡੇ ਜਿੰਮੇਦਾਰਾ ਇੱਕੋ ਟਰੈਕਟਰ ਮਗਰ ਪੇ ਜਾਂਦੇ ਆ

  • @armansandhu4709
    @armansandhu4709 Před měsícem +1

    sirra swaraj nice 👌👍🏻👍🏻👍🏻

  • @pannu_vlogs154
    @pannu_vlogs154 Před měsícem +2

    Sohna Ni jwa v eh show ch nhi ehi Lena c hun Sonalika lya aw 60 ❤

  • @ajaykhemowaliya9260
    @ajaykhemowaliya9260 Před měsícem +4

    Dila di dhadkan aa 855

  • @sukhrai4075
    @sukhrai4075 Před měsícem +2

    ਪਾਏਦਾਨ।ਨਾ।ਦੇ।ਬਰੋਬਰ।।ਜਵਾ।ਛੋਟੇ

  • @BalwinderSingh-sx4zr
    @BalwinderSingh-sx4zr Před měsícem +1

    ਸਵਰਾਜ ਸਾਡੀ ਪਹਿਲੀ ਪਸੰਦ। ਵੀਰ ਜੀ। ਮੈਂ ਯੂ ਪੀ ਤੋ ਵੀਰ ਜੀ

  • @chihitepreetchihitepreet

    855god❤❤❤

  • @armansandhu4709
    @armansandhu4709 Před měsícem +1

    sirra swaraj 855 nice

  • @jinderpoohla
    @jinderpoohla Před měsícem +2

    ਇੱਕ ਕੰਪਨੀ ਨੂੰ ਹੋਰ ਬੇਨਤੀ ਜੇ ਕੀਤੇ 3 ਤੋ 4 ਸਲੈਡਰ ਹੋ ਜਾਵੇ 855 ਪਾਵਰ ਡਬਲ ਹੋ ਜਾਉ 3 ਸਲੈਡਰ ਇੰਜਣ ਬਹੁਤ ਸਫੀਸੈਟ ਆ ਤੇ ਸਟੇਬਲ ਵੀ ਆ ਪਰ ਚਾਰ ਸਲੈਡਰ ਹੋਵੇ ਤਾਂ ਪਾਵਰ ਹੋਰ ਵੱਧ ਜਾਉਗੀ ਤੇ ਇੰਨਾ ਜਿਆਦਾ ਸਮੂਥ ਹੋ ਜਾਉ ਵੀ ਪਾਣੀ ਦਾ ਗਲਾਸ ਰੱਖੇ ਤੋਂ ਵੀ ਨਹੀ ਡੁੱਲਣਾ 4 ਸਲੈਡਰ ਇੰਜਣ ਆ ਜੋ ਪਾਵਰ ਨੂੰ ਬਿਨਾ ਦਬੇ ਲਗਾਤਾਰ ਪਾਵਰ ਦਿੰਦਾ ਰਹਿੰਦਾ ਜਿਵੇ ਵਾਲੇ ਲੋਡ ਵਿੱਚ ਜਮਾਂ ਬੰਦ ਹੋ ਕੇ ਚੱਕਰ ਫੜਦਾ ਹੁਣ ਇਹ ਦਬਣੋ ਹੀ ਹੱਟ ਜਾਉ 4 ਸਲੈਡਰ ਹੋ ਗਿਆ ਤਾ

  • @GurwinderSingh-ys5ic
    @GurwinderSingh-ys5ic Před měsícem +1

    ਬੈਸ ਆਲੀਆ ਗੱਲਾਂ ਆਪ ਹੀ ਕਰੀ ਜਾਨਾ 31.5 ਕਿਲੋਮੀਟਰ ਦੀ ਸਪੀਡ ਆਉਦੀ ਆ 16,9,28 ਦੇ ਟਾਇਰ ਵਾਲੇ 855 ਦੀ ਬੱਸ ਨਾ ਰਲਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਬਾਈ ਬੱਸ ਦੀ ਸਪੀਡ ਤਾ 100,120 ਤੇ ਵੀ ਚਲੀ ਜਾਂਦੀ ਆ ਇਸੇ ਲਈ ਮੈਂ ਤੁਹਾਨੂੰ ਕਹਿਨਾਂ ਕੇ ਲੋਪੋ ਵਾਲੀ ਸੁਖਜਿੰਦਰ ਦੀ ਰੀਸ ਨਾਲ ਕਰੋ 😄😄😄

  • @varindertatla141
    @varindertatla141 Před měsícem

    ਅਵਾਜ ਦੀ ਕਮੀ ਏ ਪੁਰਾਨੀ ਅਵਾਜ ਦਿਉ

  • @ThalaArmy-07
    @ThalaArmy-07 Před měsícem +1

    855❤

  • @GurmukhSingh-rb9wq
    @GurmukhSingh-rb9wq Před měsícem +1

    Swaraj de ress nai koi 🥰

  • @dilbagsinghsarwara205
    @dilbagsinghsarwara205 Před měsícem +2

    Je ਬਿਨਾ ਕਲੱਚ ਦਬੇ ਤੋਂ ਕੱਮ ਕਰੁ ਫ਼ੇਰ ਤਾਂ ਠੀਕ ਆ ਨਈ ਕੋਈ ਫ਼ਾਇਦਾ ਨੀ ਵਾਦੁ ਪੈਸੇ ਲੋਣ ਦਾ

    • @JasmeetSingh-bh8xk
      @JasmeetSingh-bh8xk Před měsícem +1

      Corn da silage paun lai vdia aa par ode lai tractor vi 75 to 90 hp da lag da 😂

    • @harshpreet4964
      @harshpreet4964 Před měsícem

      Tu sawraj to jalda lagda 😂😂​@@JasmeetSingh-bh8xk

    • @JasmeetSingh-bh8xk
      @JasmeetSingh-bh8xk Před měsícem

      @@harshpreet4964 bhorti prawa swaraj vi 969 aunda aa khuse swaraj lover aa asi vi par sach bolna di himat rakhi aa 40 sal umer hogi swaraj nal wah Pye nu

  • @JasmeetSingh-bh8xk
    @JasmeetSingh-bh8xk Před měsícem +1

    Corn da silage paun lai vdia aa par ode lai tractor vi 75 to 90 hp da lag

  • @balvirsinghrandhawa8872
    @balvirsinghrandhawa8872 Před měsícem

    Swaraj l love you 2

  • @varinderdhindsa1087
    @varinderdhindsa1087 Před měsícem +1

    Nice 855

  • @jinderpoohla
    @jinderpoohla Před měsícem

    ਮੈ ਬਾਈ ਟੈਕਨੀਕਲ ਗੱਲ ਕਰ ਰਿਹਾ ਮੈਂ ਬਹੁਤ ਵਧੀਆਂ ਟਰੈਕਟਰ ਮੰਨਦਾ ਸਵਰਾਜ ਨੂੰ ਪਰ ਜੋ ਦਿੱਕਤਾਂ ਆ ਸਕਦੀਆਂ ਉਹਦੀ ਗੱਲ ਕਰ ਰਿਹਾ ਮੈ ਚੱਲਦੀ ਚੀਜ ਵਿੱਚ ਕਮੀਆਂ ਆਉਣੀਆ ਆਮ ਗੱਲ ਹੁੰਦੀ ਚਹੇ ਜਹਾਜ ਹੋਵੇ

  • @makhanmakhan-jz8do
    @makhanmakhan-jz8do Před měsícem

    Very beautiful tractors

  • @gavichahal3391
    @gavichahal3391 Před měsícem

    Swaraj 🔥🔥🔥

  • @SimranjeetSingh-yh8qi
    @SimranjeetSingh-yh8qi Před měsícem

    Kreenik sand👌👌💪🏻💪🏻

  • @BrarInfotainment
    @BrarInfotainment Před měsícem +1

    ਇਹਨੂੰ shuttle ਦੀ ਕੀ ਲੋੜ ਆ ਪਹਿਲਾਂ ਵੀ ਪਹਿਲਾ ਤੇ ਬੈਕ ਇਕੋ ਲਾਈਨ ਚ ਪੈਂਦਾ, ਕਲੱਚ shuttle ਲਈ ਵੀ ਦੱਬਣ ਪੈਣਾ ਤੇ ਬਿਨ੍ਹਾਂ shuttle ਵਾਲੇ ਲਈ ਵੀ । ਫੇਰ shuttle ਦੀ ਲੋੜ ।

  • @satnam_bhangu.1915
    @satnam_bhangu.1915 Před měsícem

    Sira Swaraj ❤❤

  • @manojhongal1360
    @manojhongal1360 Před měsícem

    Bas spendel ki kami bas ❤swaraaj

  • @amitkumar-ey9fo
    @amitkumar-ey9fo Před měsícem

    Ver je eha tractor ta bhut vadea ha

  • @varindersingh2664
    @varindersingh2664 Před měsícem

    ਇੱਕ ਕੰਮ ਨੀ ਕੀਤਾ ਰੇਟ ਘੱਟ ਨੀ ਕੀਤਾ ਜੀ

  • @pappurana4546
    @pappurana4546 Před měsícem

    Red bull 855

  • @bahadertonsa5816
    @bahadertonsa5816 Před měsícem

    Siraaa 855

  • @jinderpoohla
    @jinderpoohla Před měsícem

    ਟਰੈਕਟਰ ਸਿਰਾ ਬਾਈ ਆਪਣੀ ਥਾ ਸਵਰਾਜ ਬਹੁਤ ਵਧੀਆਂ ਲੰਬਾਈ ਵਧਾਉਣ ਨਾਲ ਤਿੰਨ ਕਮੀਆਂ ਆਉਣਗੀਆਂ ਹੁਣ ਵਾਲੇ ਨਵੇ ਟਰੈਕਟਰ ਵਿੱਚ ਪਹਿਲੀ ਹਾਡੀ ਟੁੱਟਣ ਦਾ ਖਤਰਾ ਵੱਧ ਹੋ ਜਾਉ ਜਦੋ ਖੜਾ ਹੋ ਕੇ ਡਿੱਗਦਾ ਟਰੈਕਟਰ ਦੂਜੀ ਦਿੱਕਤ ਵਿੱਚੋ ਵੀ ਸਾਫਟ ਲੰਬੀ ਹੋਣ ਕਰਕੇ ਅਵਾਜ ਕਰੇਆਂ ਕਰੋ ਲੋੜ ਵਿੱਚ ਚੱਲਦਾ ਗੇਅਰ ਚੇਜ ਕਰਦਾ ਤੀਜਾ ਟੋਚਨ ਪਾ ਕੇ ਅੱਗੋ ਖਿੱਚਣ ਸਮੇ ਲੰਬਾਈ ਵਾਲੀ ਚੀਜ ਦੇ ਦੋ ਜੋੜ ਹੋਣ ਕਰਕੇ ਨੰਟ ਸੂਤੇ ਜਾਣ ਦਾ ਖਤਰਾ ਵੱਧ ਹੋ ਗਿਆ

  • @Sukh_aujla_jatt05
    @Sukh_aujla_jatt05 Před měsícem

    Only 855

  • @dayalaram6503
    @dayalaram6503 Před 25 dny

    Swaraj 855 second tractor ka vate kitna hai

  • @communitylife4850
    @communitylife4850 Před měsícem +1

    Painda cluch naap ke he ah

  • @bhullarpb8822
    @bhullarpb8822 Před měsícem

    Sade ve swaraj e chal da va jayda bhot att a

  • @Pendu_Jatt_vlog
    @Pendu_Jatt_vlog Před měsícem +2

    Bai chahu hi chad gya vekh ke

  • @sonu7283
    @sonu7283 Před měsícem

    855❤💪💪💪💪

  • @sandeepsidhu1138
    @sandeepsidhu1138 Před měsícem

    855❤❤

  • @JaggiJatt-re4ri
    @JaggiJatt-re4ri Před měsícem

    Swaraj di kro pajji video full support❤❤

  • @sukhjitpandher7281
    @sukhjitpandher7281 Před měsícem +1

    Ghuse suka air cleaner and dry same hunda

  • @jattblogger3630
    @jattblogger3630 Před měsícem

    Ki haal aa gill Bai Bai soda kehra pind a

  • @vickysangha4372
    @vickysangha4372 Před měsícem +1

    Plate form plan kro bs

  • @KiratThable
    @KiratThable Před měsícem

    855 ❤

  • @seratsandhuseratsandhu5783
    @seratsandhuseratsandhu5783 Před měsícem

    Nyc tractor

  • @karandhaliwal1477
    @karandhaliwal1477 Před měsícem

    855 lovers ❤❤

  • @HardeepSingh-l5w
    @HardeepSingh-l5w Před měsícem

    ❤❤❤

  • @seratsandhuseratsandhu5783
    @seratsandhuseratsandhu5783 Před měsícem

    Bhut vdea

  • @PardeepSingh-wf9bv
    @PardeepSingh-wf9bv Před měsícem

    ❤❤❤❤

  • @gobindsingh314
    @gobindsingh314 Před měsícem

    ਇਹ ਤਾਂ ਝੋਟਾ

  • @user-hg1hh7vu6d
    @user-hg1hh7vu6d Před měsícem

    ❤❤❤ 855

  • @Arshdeepgill20
    @Arshdeepgill20 Před měsícem

    Swaraj 744 vi auna chahida

  • @GillDariyFarm
    @GillDariyFarm Před měsícem

    ❤❤❤❤❤❤❤

  • @rajwinderdhaliwal1367
    @rajwinderdhaliwal1367 Před měsícem

    Gear levera da ki jalos kadia

  • @seratsandhuseratsandhu5783
    @seratsandhuseratsandhu5783 Před měsícem

    Vdea vir

  • @buntysivia2573
    @buntysivia2573 Před měsícem

    855

  • @GurpreetSingh-qj8pz
    @GurpreetSingh-qj8pz Před měsícem

    Shuttle gear ta Lana hi c es Nu, ehi tractor reh geya c, sonalika nu ta 2019 year da shuttle gear a rea 😅

  • @amandeepsinghgarcha5413
    @amandeepsinghgarcha5413 Před měsícem

    Swaraj 855 Sira 22

  • @baggabanipal575
    @baggabanipal575 Před měsícem

    Bai ahh kreenik hissa ki hunde

  • @varindersingh5519
    @varindersingh5519 Před měsícem

    Swaraj jind jaan ya

  • @GursewakSinghSingh-wx2xq
    @GursewakSinghSingh-wx2xq Před měsícem +1

    Swaraj 855 ❤❤❤

  • @seratsandhuseratsandhu5783
    @seratsandhuseratsandhu5783 Před měsícem

    🎉🎉

  • @Harman23534
    @Harman23534 Před měsícem +1

    ਸਪੀਡ ਆਲੀ ਤੂੰ ਗੱਲ ਸ਼ਾਡ ਦੇ ਬਈ ਨਿਊ ਸੋਨਾਲੀਕਾ 750 ਨਾਲ ਭੱਜਾ ਲਈ ਤੂੰ ਸਿੰਪਲ ਕੰਪਨੀ ਫਿਟਡ ਦੋਮੇ। ਨਾਲੇ ਜੋਰ ਵਿਚ ਵੀ ਦੇਖ ਲਈ ਸੋਨਾਲੀਕਾ ਨਾਲ । ਤੂੜੀ ਆਲ਼ੀ ਦੀਆਂ ਚੀਕਾਂ ਇਹ ਨੀ ਤੂੜੀ ਆਲੀ ਕਢਾਉਂਦੀ ਆ ਏਧੀਆਂ 😂

  • @user-kk7ez5yp2o
    @user-kk7ez5yp2o Před měsícem

    Kinne da veer deso

  • @VickySingh-jv7se
    @VickySingh-jv7se Před měsícem

    ❤❤❤❤855

  • @JaggiJatt-re4ri
    @JaggiJatt-re4ri Před měsícem

    Ajj kiti asli tractor di video

  • @007jagtar2
    @007jagtar2 Před měsícem

    Raja bai karina aa punjab da putar aa

  • @seratsandhuseratsandhu5783
    @seratsandhuseratsandhu5783 Před měsícem

    Att

  • @seratsandhuseratsandhu5783
    @seratsandhuseratsandhu5783 Před měsícem

    Gud

  • @GurwinderSingh-ys5ic
    @GurwinderSingh-ys5ic Před měsícem

    ਸੁਖਜਿੰਦਰ ਲੋਪੋ ਆਲੇ ਵਾਂਗੂੰ ਪੂਰੀ ਤਰੀਫ ਕਰਨੀ ਨਹੀ ਆਉਦੀ ਹਜੇ ਤੁਹਾਨੂੰ 😄

  • @seratsandhuseratsandhu5783
    @seratsandhuseratsandhu5783 Před měsícem

    🎉❤

  • @Ts_music_official
    @Ts_music_official Před měsícem

    Front axel upgrade krta

  • @seratsandhuseratsandhu5783
    @seratsandhuseratsandhu5783 Před měsícem

    ❤❤

  • @gurnaibbassi6654
    @gurnaibbassi6654 Před měsícem +1

    Platform nu. Bdia bnao j koi cheej gir jave sidha thalle jndia

  • @Gorasandhu1575-oe1jt
    @Gorasandhu1575-oe1jt Před měsícem

    Karina kehda veer ji sat Sri akal bhai ji

  • @PB-RJtractor
    @PB-RJtractor Před měsícem

  • @gurwinderbarth4991
    @gurwinderbarth4991 Před měsícem +1

    Jatt di jaan a 855 love you swaraj ❤❤❤❤❤

  • @gurveergil5752
    @gurveergil5752 Před měsícem

    ❤🎉❤❤

  • @talwindersingh8530
    @talwindersingh8530 Před měsícem

    ਬਾਈ ਫਲੈਟ ਪਲੇਟਫਾਰਮ ਦੀ ਕਮੀ

  • @seratsandhuseratsandhu5783
    @seratsandhuseratsandhu5783 Před měsícem

    Nyc

  • @yadwindergill2391
    @yadwindergill2391 Před měsícem

    Gear di speed kuz fark pyia za same hi aw 22

  • @khushwindersidhu2199
    @khushwindersidhu2199 Před měsícem

    Platform di kmi hje baki aa

  • @user-ew9mk9zw4u
    @user-ew9mk9zw4u Před měsícem

    ❤❤❤❤❤

  • @lakhasandhu04231
    @lakhasandhu04231 Před měsícem

    ਕਰੀਨਕ ਨਹੀਂ , ਕਰੀਨਾ ਗਰੁੱਪ ।

  • @narindersingh3140
    @narindersingh3140 Před měsícem

    ❤👍

  • @Kisan_ka_adda
    @Kisan_ka_adda Před měsícem

    Oye paji enu thoda chala k to dikhao

  • @sandookpigeonbreed
    @sandookpigeonbreed Před měsícem

    Apne kol 2 1998 model 855

  • @shamshergill7671
    @shamshergill7671 Před měsícem

    Badak ha ni 15 model wali

  • @taranjitsingh8446
    @taranjitsingh8446 Před měsícem

    Old batter

  • @karamjeetgill5653
    @karamjeetgill5653 Před měsícem

    ❤😅

  • @karamjitgill7844
    @karamjitgill7844 Před měsícem

    swaraj ❤❤👌🏼👌🏼🔥🔥🔥