Swaraj 855 best aa bhut janne piche paye aa 855 de pr ehdi chadai even rahi aa hun tak 50 hp nal 57-58 hp da mukabal kra rahe o Fr v khichi firda kam nu Gal ta hai koi fr swaraj 855 ch
Bai massey te farmatrac di lift sab to vadia aa ena wargi lift kaisya tarctar di jede bnde eh tractar chlya liya oh bnde nj hor kise te beth da nale mera challenges aa 855 wala nu jd mrzi mera nall jod liya mera kol 6055 t20 farmtrac aa
5310 tractor di koi rees nhi,, johndeere company hi 5310 krke challi aa india ch,,, baki saare tractor apni lga chnge aa,,, messy wrga lift control nhi kise tractor da..
Brother tusi rpm normal 17 1800 chkr rkhne c geda v 1 hi rkhna c.. Kiu ki 2 gede ch modn lge frk pe jnda .. Te halan di ik side pehle gede ch rhndi c Baki 855 ta 855 hi a ❤ 🚜
ਜੋਡੀਅਰ ਵਾਲਾ ਬਿਨਾ ਹਲ ਲਗਾਏ ਅੱਧਾ ਕਿੱਲਾ ਤਾ ਅੱਗੇ ਲੈ ਗਿਆ😅😅ਮੈਸੀ ਸਭ ਤੋ ਬੈਸਟ ਹੈ
ਮੰਨਿਆ ਸਾਰੇ ਟ੍ਰੈਕਟਰ ਵਧੀਆ ਆ, ਪਰ 855 ਵਾਲ਼ੇ ਭਰਾ ਜਿਆਦਾ ਹੰਕਾਰ 'ਚ ਬੋਲਦੇ ਆ। ਹਰ ਟ੍ਰੈਕਟਰ ਦੀ ਆਪਣੀ ਵਿਸ਼ੇਸ਼ਤਾ ਆ ਪਰ 855 ਵਾਲ਼ੇ ਮੰਨਦੇ ਨੀਂ ਫਿਰ ਜਦ ਕੋਈ ਹੰਕਾਰ ਤੋੜ ਦਿੰਦਾ ਏ 9500 ਵਾਂਗ ਫੇਰ ਕਹਿ ਦਿੰਦੇ HP ਦਾ ਫਰਕ ਏ, ਟਾਇਰ ਸਾਈਜ ਦਾ ਫਰਕ ਏ, ਟਰਬੋ ਲੱਗੀ ਏ, ਵਗੈਰਾ-ਵਗੈਰਾ। ਸਾਡੇ ਪਿੰਡ ਵੀ ਨਿਊਹੌਲੈਂਡ ਨਾਲ਼ ਮਜ਼ਾਕ 'ਚ ਜੋਰ ਲਵਾਉਣ ਲੱਗ ਪਏ ਅਗਲੇ ਨੇ ਹਰ ਵਾਰ ਹੰਕਾਰ ਤੋੜ ਦਿੱਤਾ ਫੇਰ ਕੀ ਸੀ ਮਸਲਾ ਲੜਾਈ ਤੱਕ ਪਹੁੰਚ ਗਿਆ। ਕਹਿਣ ਦਾ ਭਾਵ ਟ੍ਰੈਕਟਰ ਸਾਰੇ ਜਬਰਦਸਤ ਆ ਪਰ ਹਰ ਕੋਈ ਸਰਵਗੁਣ ਸੰਪੰਨ ਨੀਂ ਹੁੰਦਾ।😊
855 ਰੇਟ ਦੇ ਹਿਸਾਬ ਨਾਲ ਸੱਭ ਤੋਂ ਵਧੀਆ ਟਰੈਕਟਰ ਆ 855 ਦੇਸੀ ਟਰੈਕਟਰ ਆ ਕਿਤੋਂ ਵੀ ਪਾਸਟ ਆਸਾਨੀ ਨਾਲ ਮਿਲ ਜਾਂਦਾ
Shi ji
Bai eh nalle sirf 52 horse power 😅😅
Bai massy v Ene rate ch hi a without turbo
ਭਲਿਉ ਲੋਕੋ ਟਿਲਰਾਂ ਦਾ ਮੁਕਾਬਲਾ ਉਹ ਵੀ ਮੈਸੀ ਨਾਲ 😂😂😂ਕਿਸ ਨੇ ਸਲਾਹ ਦਿੱਤੀ ਤੁਹਾਨੂੰ
sahi gal hai
Massey ta banea he halla lai aa 😂
52-58 hp 😂 parak hunda hai 😂
@@rupinderonce 52 ਛੱਡੋ 65 ਵੀ ਲੈ ਆਉ 655 ਹੱਲਾਂ ਤੇ ਲਿਫ਼ਟ ਦਾ ਮੁਕਾਬਲਾ ਮੈਸੀ ਨਾਲ ਨਹੀਂ ਹੋ ਸਕਦਾ 😂 ਪਰ ਟਰਾਲੀ ਤੇ ਮੁਕਾਬਲਾ ਬਰਾਬਰ ਰਹੇਗਾ 58 ਤੇ 65 ਵਿੱਚ 😂👍✌️
@@rupinderonceye massey 50 hp me hai
ਪਰ 855 ਹੁਣ 9500 ਨਾਲ ਪੰਗਾ ਨਹੀਂ ਲੇਦਾ😂😂😂😂😂😂😂😂💪💪💪💪💪💪💪💪💪💪💪👅👅👅👅👅👅👅👅👅👅
Veer 9500E aa ji
50 hp
Lift sensing ch Massey da koi mukabla ni haiga baaki tractor apni apni jga saare e vadia.
ਬਾਈ ਜੋਡੀਅਰ ਵਾਲੇ ਨੇ ਹਲ ਬਹੁਤ ਘੱਟ ਲਾਏ
855 apni hp range vich best aa
Massy The Power
🔥🔥Massey 🔥🔥🔥🔥
Sawraj 855 1m58sec
ਇਹਨਾਂ ਟਰੈਕਟਰਾਂ ਦੀ ਕਿਨੀ ਹਾਰਸ ਪਾਵਰ ਹੈ। 50 HP ਦਾ ਸਭ ਤੋਂ ਅੱਛਾ ਕਿਹੜਾ ਟਰੈਕਟਰ ਹੈ ਜੀ
855 ਤੋਂ ਸਭ ਥੱਲੇ ਆ ਸਾਰੇ ਚਲਾਕੇ ਦੇਖਲੇ
Bi 855 good aaa
Massey 50 hp
ਹਜੇ ਤਾਂ50hp ਵਾਲਾਂ ਹੀ ਸੀ 58hp ਹੁੰਦਾ ਤਾਂ😂😂😂😂😂😂😂😂😂😂
Swaraj 855 best aa bhut janne piche paye aa 855 de pr ehdi chadai even rahi aa hun tak
50 hp nal 57-58 hp da mukabal kra rahe o
Fr v khichi firda kam nu
Gal ta hai koi fr swaraj 855 ch
Messy 50hp c 14 de tire wala c
Right bro. 💪💪
855 💪💪💪💪
@@jattboy9638855 alea nu bond deaa bai hor ta Tera hun koi hall nhi
Massey 50hp h ❤
57 hp h
Jatto 🚜🚜 Sara hi end ne . Baki apa jinu jad Pyar krde ohi vdiya lagda apa nu
11 ਹਲ਼ ਹੀ ਵਧੀਆ ਖਿੱਚਦੇ ਨੇ
855 Wale bai ne tik k wahe c nale rase ni diti
Shi gll aa y
Hun ta Kos marji kehla har geaa bai
ਨਵੇਂ ਮਾਲਡ ਵਾਲਾ ਅਰਜੁਨ ਸਾਰਿਆਂ ਨੂੰ ਮਾਤ ਪਾਉਂਦਾ
Bai ji mukabla brabar de naal hunda a 855 tan 50 hp ae te baki sare 55,57 hp ae bai ji
Messy ta 50hp he c
Massy 9500 58 ho ae bai ji
@@soamikaler8648 डोरेमोन देखो
855 ❤❤
ਸਾਰੇ ਹਾਰ ਗਏ😢😢😢😢😢😂😂😂😂11 ਹਲ ਪਾਓ ਮੰਜੀ ਲਾ ਕੇ ਵਾਹੋ😅😅😅😅😅👍👍👍👍
Arjun ❤❤
ਅਰਜਨ ਵੈਲੀ 🚜 855🚜🚜🔥🔥💪💪💪💪
ਬਾਈ 855 ,,50 hp ਦਾ ਟਰੈਕਟਰ aw,,,, ਬਾਕੀ ਇਹ ਸਾਰੇ 60 hp ਦੇ ਆ,,,ਸਵਰਾਜ 963 ਨਾਲ compare ਕਰੋ ਜੋ 60 hp ਦਾ 😊😊😊
22 Messy 50 HP da 14 de tyre vala
Messy v 50hp ha Bai gohar nal dekh
855❤❤
855 ❤❤❤❤
Massy ਗਧੇ ਨੂੰ ਲੈਦਾ ਤਾ ਕੋਈ ਹੈਨੀ855 ਦੇ ਨਾ ਤੇ ਮਿਰਚ ਲੱਗੀ
855
Right
Massage 9500 Sher h
ਬਾਈ RPM ਤਾਂ ਦੇਖੀਆਂ ਨੀ 855 ਤਾਂ 1500-1600 RPM ਤੇ ਸੀ
Massey ta fer🔥🔥a💪
855 king
arjun sira tracktor
855te 855ee
Massey di lift vdia
Johndeere ta baabe johndeere hi aa ❤❤❤❤❤
Massey 👍
Massey 50 hp h fer bhi bhut vadiya performance kiti. Massey best 👍👍
9500 Massey 57 hp aata hai ankho se dekh bhai
@@NeerajDhakad-ne1ln tu dekh bhai tu andha hai o nhi 50 hp likha hai
Kidhar likha hai 50 hp
Google pe sarch kar Massey 9500 kitne hp aata h pata chal jayega
@@NeerajDhakad-ne1ln a re likha hai Massey Ferguson 9500 ke niche dhekh pehle sahise मूर्ख
Bai massey te farmatrac di lift sab to vadia aa ena wargi lift kaisya tarctar di jede bnde eh tractar chlya liya oh bnde nj hor kise te beth da nale mera challenges aa 855 wala nu jd mrzi mera nall jod liya mera kol 6055 t20 farmtrac aa
Y lift da frk boht painda y sari umer hogi kheta ch khapdea nu.855 te arjun ne dugne dunge lae aw.
Tyre lgge ve aa vir
855❤❤❤
16 dy tyre wala 855 rpm drop krda 14 wala sira a
Aa v ok aa
9500 bally
Swaraj aala ta inj hall thoki firda jiwe khet eh shart lgi hundi ke hall kehda jyada londa.baki ta utte utte lake bhajai firde c.
Massy king
वीरे 9500 50 एचपी सीगा, जे अगर 58 एचपी हुंदा ने, ता फेर तुस्सी देखदे 9500 किन्ने कहंदे आ।
Jimmidar da fufkdu bnaode ne kyu k kuj ku jimm idar bhole nhhi taan sab nu pta 855 sab ka baap hai
Tara be fr baap aw 855 aw 😂😂😅
855 ne hal pure dunge laye bai
ਬਾੲਈ ਜੀ ਮੈਸੀ ਦੀ ਲਿਫਟ ਬਹੁਤ ਵਧੀਆ
855💪💪❤❤
855💪💪💪💪💪
855
Sawraj 855 brand aa sada bahar
Massy ne bond band karti
Baki sare fudhu aa 855 saan aa❤
Massey ne wdh e chlna tillera te
Kyuu bai
Jonedeere is best tractor in world
Sahi a
855 wale ne rpm ght rakhi veer
855 att
ਬਾਈ ਮੈਸੀ ਨੇ ਚਰੀਟਾ ਈ ਮਾਰੀਆ ਇਹ ਵੀ ਦੇਖੋ ਕੀ ਕੀਨੇ ਕਿੰਨੇ ਹੱਲ ਡੁਗੇ ਲਾਏ ਆ
22 Hall te pata ni lagda koi jayada Lagg rahe ne kai ghat ,tusi tawe pao and linka khol deo fer dekho
9500❤
Arjun best
855💪💪💪💪
855 best
Bai ji 855 ne hal dunge laye ne bakiya ne utte utte pher ta
855 di chadai aa❤❤❤❤❤
Bahut vdi.sawraj.jida.wad.🪴🪴👍💯
855❤
John Deere jitya 01.11 bai massy jitya bai 01.25
ਇਹੋ ਜਮੀਨਾਂ ਕਿਤੇ ਬਲ਼ਦਾ ਨਾਲ ਵਗਦੀਆਂ ਸੀ ਅੱਜ ਦੇਖਲੋ
Bai time de hisaab nal ta badlna hi pedda
Waheguru Ji Mehar kareo
5310 tractor di koi rees nhi,, johndeere company hi 5310 krke challi aa india ch,,, baki saare tractor apni lga chnge aa,,, messy wrga lift control nhi kise tractor da..
Race e ni krde 855 di
John Deere 🏆
Waheguru ji ka Khalsa
Jhiondear pehle sidha gya fir back kiya vo nhi note kiya hall uper uthe dikh gye
ਹੇਰਾ ਫੇਰੀ ਜੋਨਡੀਅਰ ਵਾਲੇ ਨੇ ਹੱਲ ਘੱਟ ਲਾਈ
Baai 855 2 mint ni 1.58 second ch hi aya pr oh modan lag geya oh time gin leya wich tu
855 11:10 ❤🎉
885❤
Arjan vest tractor❤
ਹੱਲ ਪਹਿਲੇ ਦੋਹਾਂ ਨੇ ਵਧੀਆ ਲਾਏ ਨੇ
tyar lagay hoe nay sab tractor tay same lagan gay
ਵੀਰ ਜੀ ਇਂਕ ਗਲਤੀ ਆ ਤੁਹਾਡੀ ਕਿਉ ਕੀ ਤੁਸੀ ਟਰੈਕਟਰਾ ਦੇ ਰੇਸ ਚੱਕਰ ਬਰਾਬਰ ਕਰਨੇ ਸੀ ਇਸ ਤਰਾ ਕੋਈ ਰੇਸ ਘੱਟ ਤੇ ਕੋਈ ਵੱਧ ਤੇ ਗੇੜੇ ਬਰਾਬਰ ਹੋਣ ਤਾ ਫਿਰ ਤਪਾ ਲੱਗ ਦਾ ਇਸ ਤਰਾ ਸਾਰੇ ਟਰੈਕਟਰ ਸਹੀ ਆ ਇਹ ਵੀ ਚਾਹਿਦਾ ਕੀ ਕਿਹੜੇ ਗੇਰ ਵਿੱਚ ਵਾਹਣਾ
855 1.57 ਸੀ
ਬਾਈ ਟਰੈਕਟਰ ਦੇ ਟਾਇਰਾ ਵਿੱਚ ਪਾਣੀ ਵੀ ਚੈਕ ਕਰਨਾ ਸੀ ਵੀ ਕਿਹੜਾ ਕਿਨਾ ਪਾਸ ਹੋਇਆ ਫੇਰ ਪਤਾ ਲੱਗਦਾ
855 da time 1:57 see to 2 dasi jana
ਬਾਈ ਜੀ ਤਵੀਆਂ ਪਾ
ਅਰਜਨ ਪਹਿਲੇ ਨੰਬਰ ਤੇ ਆਵੇਗਾ
855 sir
Lift diya links kd k payo tractor fr pta lgu, ik passe to tor k agle pase khadha krdo bs. Sirf jaan jaan da gedha.
ਇਹਨੂੰ ਕਹਿੰਦੇ ਬਾਈ ਤਵੀਆਂ ਪਾ ਕੇ ਦੇਖ ਪੂਰੋ
ਅਰਜੁਨ ਅਰਾਮ ਨਾਲ janda
ਇਹਨੂੰ ਕਦੇ 855 ਦਾ ਬਰੋਬਰ ਤਵੀਆਂ ਪਾ ਕੇ ਦੇਖਦੇ
Bai 855 da time 1:58 c
Massey bapu aa sab da
855 da 1.57 c
@@harmanmaan8037 2.2 c😂😂😂 massey da 1.23
@@Harman3600-2 phr massy 14 da tyr cha c
@@harmanmaan8037 eh chija Veere Challange krn to pehla sochnia Chahida …. nale 14 de Tyre nal ta Tora Ghat ho jnda Tractor da
@@Harman3600-2 veer dak jo mrji khi jho 855 di ress koe ni kr skada nam chl da 855 da
Arjun king
Brother tusi rpm normal 17 1800 chkr rkhne c
geda v 1 hi rkhna c.. Kiu ki 2 gede ch modn lge frk pe jnda .. Te halan di ik side pehle gede ch rhndi c
Baki 855 ta 855 hi a ❤ 🚜
Arjun
Y ਹੱਲ ਥੱਲੇ ਨਹੀ ਲਾਏ ਮੈਸੀ ਨੇ
Kue ni laaye bai 855 de utte cige hall
Teri bhi jali na
ਸਭ ਤੋਂ ਵਧੀਆ ਹੱਲ ਖਿੱਚੇ ਹੀ ਮੈਸੀ ਨੇ ਸਾਫ ਦਿਖਾਈ ਦੇ ਰਿਹਾ
Massy is king
855 rpm ਘੱਟ ਲੱਗ ਦੀ ਆ ਬਾਈ ਜੀ
5310 ne hall ghat lae
Swaraj 855 52to 55 hp ch Onda Massay 9500 57hp ch Onda
Ye 9500 50 hp wala h veer ji 58 hp wala nhi h