Super seeder vs 3 speed tractors like newholland3630, swaraj855 ,mahindra arjun novo 605 ,Hmt 5911
Vložit
- čas přidán 24. 08. 2024
- #viral #trending #jattlife #newholland #3630 #kheti #newholland3630 #superseeder #swaraj855 #swaraj #swarajtractor #arjunnovo #mahindraarjun555 #hmt5911 #hmt5911tractor #5911 #tractor #tractors #jattlife #jattlifestyle #kheti #khetibadi #khet #tractorfan #855 #855lovers #605 #mahindratractor #newholland5620 #newholland3630specialedition #superseeder
Arjun novo ghaint e safayi de hisaab naal novo vdia kyuki time v sahi aw esda
Arjun novo best a. Safai v vadiaa c ik number di. Time v thoda leya, 855 to.or disel v sab to thoda pina c
855❤ ਭਾਫ ਨੀ ਦਿਖਾਈ ਸਲਾਂਸਰ ਚੋ।
-ਬਾਕੀ 3630 ਸਪੈਸਲ ਅਡੀਸਨ ਟਰਬੋ ਆਲਾ। ਬਿਨਾਂ ਟਰਬੋ ਵਾਲਾ ਲਾ ਕੇ ਦੇਖੋ
855 da tora baut ghatt krea hoea a,,time baut zyada lgda
ਸਹੀ ਗੱਲ ਆ ਵੀਰ ਟਰਬੋ ਨਾਲ ਟ੍ਰੈਕਟਰ ਡਬਲ ਪਾਵਰ ਦਿਖਾਉਂਦਾ
855.thre saped good punjab da raja, 855
Arjun novo best 👌 👍
855 ਸਿਰਾਂ ਏ ਬਾਈ ਸਫ਼ਾਈ ਬਹੁਤ ਜਾਂਦੇ ਏ ਸਭ ਤੋਂ ਵੱਧ ਪਰਾਲੀ ਵੀ ਸਭ ਤੋਂ ਜਾਂਦੇ ਸੀ 855 ਅੱਗੇ ਬਾਕੀ ਸਾਰੇ ਟਰੈਕਟਰ ਸਿਰਾ ਸੀ ਜੀ
855👍💖
SWARAJ 50 Hp Arjun novo 60 Hp Holland 55 Hp apni hp de hisaab naal Swaraj best h
Swaraj Tractor powerful
Power de Saab naal 855 sab ton vadiya chaleya 💪💪💪💪
55 de hisab nal tan sham
Tak ik kila biju
@@mandeepmann5393 lagda tractor chalana ni aaunda chote tenu .... Tractor vich gear naa tha vi loha hunda 😂😂
@@mandeepmann5393 😆
Kuch bhi 😂😂😂
855 - 3 speed 👍
Arjun 605 good 🎉🎉
855💪💪💪
Arjun novo best aw👍
Arjun ♥️
25 ਸਾਲਾਂ ਬਾਅਦ ਵੀ 5911 ਸਿਰਾ ਕਰਵਾ ਗਿਆ
ਝੋਟਾ 5911 💪💪🔥🔥
ਹੁਣ ਇਹਦੇ ਚ ਇਹ ਨਹੀਂ ਪਤਾ ਲੱਗਾ ਵੀ ਚੱਕਰ ਰਲੇ ਕਿ ਨਹੀਂ ਸੁਪਰ ਸੀਡਰ ਨਾਲ , ਮੈਨੂੰ ਲੱਗਦਾ 5911 ਅਤੇ 3630 ਦੇ ਚੱਕਰ ਨਹੀਂ ਰਲੇ ਸੁਪਰ ਸੀਡਰ ਨਾਲ ।
ਚੱਕਰਾਂ ਦਾ ਤਾਲਮੇਲ ਟਰੈਕਟਰ ਨੂੰ ਵੀ ਸੌਖਾ ਰੱਖਦਾ ਹੈ ਤੇ ਕੰਮ ਵੀ ਵਧੀਆ ਕਰਦਾ
Shi gall aa veer
Chakker te 540 same he hunde ne
@@legendneverdie4774 nhi veer same nhi hunde frk bht hunda j same pto chakkar hunde ne ta toodi aali machine diya puliya kyu bdlniya pendiya hrek tractor de hsaab nll fer ikko Puli kyu ni rkh de hrek tractor te
855+5911dove siraaa💪❤❤
5911
Did anyone notice at 855 exhaust no pollution at all
Holland sirra🔥🔥
ਸਾਡੇ ਸੁਨਾਮ ਏਰੀਆ ਵਿੱਚ ਸੱਭ ਤੋਂ ਵੱਧ,855,ਨੂੰ ਕਿਸਾਨ ਜਾਦਾ ਲੈਂਦਾ ਥਰੀ ਸਪੀਡ ਜੀ ਸੱਭ ਤੋਂ ਵਧਿਆ ਚੱਲਦਾ ਸੂਪਰ ਸੀਡਰ ਤਿ ਅਤੇ ਦਿਸਮੇਸ ਮਲੇਰਕੋਟਲਾ ਸੱਭ ਤੋਂ ਜਾਦਾ
855💪💪💪💪💪💪ਬਾਕੀ ਵੀ ਵਧੀਆ
ਬਹੁਤ ਵਧੀਆ ਵੀਡੀਓ ਬਣਾਈ ਵੀਰ। ਵਧੀਆ ਹੋਵੇ ਜੇਕਰ ਡੀਜ਼ਲ ਦੀ ਖ਼ਪਤ ਵੀ ਚੈੱਕ ਹੋਵੇ। ਤੁਲਨਾਤਮਕ ਮੁਕਾਬਲੇ ਵਿੱਚ ਜ਼ਿਮੀਂਦਾਰ ਭਰਾਵਾਂ ਨੂੰ ਚੰਗੇ ਮਾੜੇ ਦਾ ਚਾਨਣ ਹੁੰਦਾ ਹੈ। ਭਰਾਵੋਂ ਐਵੇਂ ਆਪਣੇ ਆਪਣੇ ਟਰੈਕਟਰਾਂ ਦੇ ਬਾਰੇ ਜਜ਼ਬਾਤੀ ਨਾ ਹੋਇਆ ਕਰੋ। ਕੋਈ ਟ੍ਰੈਕਟਰ ਪੀਟੀਉ ਚ ਵਧੀਆ ਕੋਈ ਖਿਚਾਈ ਚ ਤੇ ਕੋਈ ਲਿਫਿਟ ਦਾ ਵਧੀਆ ਹੁੰਦਾ ਹੈ।
855de performance bast c bai ji 💪
5911 nd 55
855🔥
855👍
855 sira
855 pasand ni tha kdi bi
Baki jd te liya 16.9.28 ma
Eb innu chhod ka
Koi pasand ni
855❤️🔥 King aa💯
Same bro❤️❤️
Pepperoni ward soaps was
Swaraj 855 best to best ♥️♥️♥️♥️
25 ਸਾਲ ਪੁਰਾਣਾ ਹੋਣ ਤੋਂ ਬਾਅਦ ਵੀ 21 22 ਮਾਡਲਾ ਦੇ ਵਿਚ ਖੜ੍ਹਾ 5911 ਮੈਨੂੰ ਨੀ ਲਗਦਾ
25 ਸਾਲਾਂ ਬਾਅਦ ਇਹ 21 22 ਮਾਡਲ ਟਾਇਰਾਂ ਤੇ
ਖੜੇ ਰਹਿਣਗੇ 7 8 ਸਾਲਾਂ ਵਿਚ ਬੁਢਾਪਾ ਆ ਜਾਂਦਾ ਨਵੇਂ ਮਾਡਲਾਂ ਤੇ ਸੋ ਵੀ ਅੱਧੀ ਪਲਾਸਟਿਕ ਦੀ ਹੁੰਦੀ ਆ
Sahi gal aa Bai 5911 is best ⛳
Meray kol aa bai 2000 model 7 feet aa superseeder 8 ltr aa bai killay da kharcha
22 saal purana a nawaya nu maat ponda a
Modification ton bina ni khrha
Swaraj 855❤❤❤
Arjun🔥🔥💪💪
Arjun da chakra da fark lgg reha vir g❤️
855 sirra c
Sawaraj loves🤞👑
855 king👑👑💪💪💪💪
855 Ghaint 👌🏻
855👌
Sonalika 750 HLM sabton vadhia
855👌🏻
3630 new Holland
855 wdia riha sbb to
963 full kamyab aa
duje 3 ch low high medium ta de ta but speed jyde aa
Bai g 855 age sab to jyde praal se siraa to end tkk sb to safai jyde
Holland best aa 👌🏻💥
855 ok
New holland 🤟🤟👌👌👌👌🤟🤟
Swaraj aur Arjun Novo ki safai kamal hy yar. Kaash Pakistan mein b itne achy tractor hoty.
5911 is old but performance is best
855
Arjun Novo bohut vadiya tractor hai super seeder layi,40% backup torque hai tractor da,without modification chalda super seeder te apna,rpm match nahi ho rahe tuhade tractor de super seeder naal.
Arjun novo sarya ďi bund parda sade kol novo 605 te 755 a koi nl ni kharda 3630 ja Jhn deer drama de dram kha jande lok shrm de mare dasde ni jive 855 nu jhoota kahi jan ge 4 sal chlaya comfortable bilkul ni ga purani tec a
855 te holland vdia chlde aa
holland ❣️❣️
New holland
ਸਾਰੇ ਵਧੀਆ ਟਰੈਕਟਰ ਵੀਰ ਜੀ
Holland 💪🏻
3630 siraa
855 3speed
855 ki sfai best 👍👍👍
5911 ਹੀ ਆ ਜਿਹੜਾ ਇੰਨਾ ਦਬਕੇ ਵੀ ਬੰਦ ਨਹੀਂ ਹੋਇਆ
5911 4 cylinder aa is kar k jaldi lod nai manda
59 ਨੂੰ 65 ਜਾ 75 ਕੀਤਾ ਹੋਇਆ
ਇਹ ਟਰੈਕਟਰ ਤਾਂ ਸਿਰਾ ਹੈ ਪਰ ਹੁਣ ਇਹ ਕਹਿੰਦਾ ਕਿ ਟਾਇਰ ਵੱਡੇ ਨੇ ਦੱਸ ਦਿਓ ਨਾਲੇ ਤਾਂ ਦਸ ਪੰਦਰਾਂ ਹਜ਼ਾਰ ਵੱਧ ਲਾਇਆ ਹੋਊ ਨਾਲੇ ਟਰੈਕਟਰ ਕੰਮ ਦਾ ਨਹੀਂ ਛੱਡਿਆ ਕੰਪਨੀ ਵਿਚ ਲੱਖ ਲੱਖ ਤਨਖਾਹ ਲੈਣ ਵਾਲੇ ਕੋਈ ਕਲੱਨ ਤਾਂ ਨਹੀਂ ਹੁੰਦੇ ਪਰ ਜੱਟਾਂ ਨੇ ਆਪਣੇ ਦਿਮਾਗ ਲਾ ਕੇ ਜੜ ਵੱਡ ਦਿੰਦੇ ਨੇ ਟਰੈਕਟਰਾਂ ਦੀ
59 ta fr 59 h a
Backup torqe bahot a 5911 da ta krke band n hunda
SWARAJ 💪💪
5911 ਦਾ ਤੋਰਾ ਬਹੁਤ ਜ਼ਿਆਦਾ 600ਚੱਕਰ ਤੋੜਨ ਤੋਂ ਬਾਅਦ ਵੀ 1400ਚੱਕਰਾ ਤੇ 1-5 ਮਿੰਟ ਵਿਚ ਲਾਇਆ
855❤️
605🚜👌👌👌👌👌
New holland da engine saukha bilkul v nhi dabb reha👍
3630 king 👑 tractor 🚜
That's right!
Yes
New holland bast
Arjun sirra
NEW HOLLAND TRACTOR SUPER POWER FULL
855 my favourite
Arjun Novo and Holland
855❤
Arjun or swraj winner h Holland sabse fadhu h
Holland 🔥🔥🔥🔥🔥🔥
855 sira y
855 di safai vdia c time jyda C 3.18 mint
Novo di safai vdia c time v thik c 2.04 mi
Holland safai jyda nhi c time ghat c 1.40
5911 de chaker nhi mil rhay c na taa safai c Tay time thik c 1.52 mint c
Saaray aapday vicharr dya kro Diesel ⛽ di avarage v dso y good 👍👍
855 king a y ✌
855 💪💪
855💪💪💪👌❤️🌹
Swraj 855
All tractor vadiya
Holland tractor best
3630 sira
855 💪
855sutra,,,chota❤❤❤❤❤
Sawaraj 855
855 sirra
ਸੱਭ ਤੋਂ ਜਿਆਦਾ ਪਰਾਲੀ 5911 ਮੂਹਰੇ ਸੀ ਬਾਕੀਆ ਅੱਗੇ ਥੋੜੀ ਸੀ ਫਿਰ ਵੀ 20 ਸਾਲ ਪੁਰਾਣਾ ਝੋਟਾ ਨਵਿਆ ਨਾਲ ਟੱਕਰ ਲੇ ਗਿਆ 599 ਸਭ ਤੋਂ ਵਧੀਆ
855❤⛳️💪💪💪
Only 855 the best performance
3630 ਜਮਾ ਨੋਰ ਮਿਲ ਚੱਲੇਅਾ
855 ❤❤
Arjun king A 😎
855swaraj best
Arjun ❤
Arjun 605
Swaraj 855 ❤❤❤
855,,,,,,
855 best tractor manufactured