Mahindra novo 605 PS 4x4 ਜਮਾ ਨਵਾਂ ਪਰ ਜੋਰ ਜਮਾਂ ਨਹੀ ਲਾਉਦਾ ਚੱਕਰ ਬਹੂਤ ਤੋੜ ਦਾ ਦਸੋ ਕੋਈ ਹੱਲ ਵੀਰ ਨੂੰ

Sdílet
Vložit
  • čas přidán 26. 08. 2024

Komentáře • 202

  • @XEnFarmer1974
    @XEnFarmer1974 Před měsícem +9

    ਇਹਦੇ ਪੱਲੇ ਕੁਛ ਨੀ, ਬਾਈ ਅਸੀਂ 605 Di -i ਹੁਣੇ ਵੇਚਿਆ। ਇਹਦੀ ਪਾਵਰ ਤੋਂ 1%ਵੀ ਵੱਧ ਹੱਲ ਲਾ ਦਿਓ, ਇਹ ਸਿੱਧਾ ਈ ਬੰਦ ਹੋ ਜਾਂਦਾ।

  • @Technology_of_vlog
    @Technology_of_vlog Před 2 dny +1

    MAHINDRA TRACTOR IS KING IN TRACTOR WORLD ❤️❤️🇮🇳🇮🇳🇮🇳🇮🇳

  • @inder7109
    @inder7109 Před měsícem +5

    ਸੋਨਾਲੀਕਾ 750DLX ਲੈ ਲੈਂਦਾ ਵੀਰੇ ਚਾਰ ਸਿਲੰਡਰ 235 ਟਾਰਕ....
    ਮੈਂ ਲਿਅਾ ਹਾਲੇ 60 ਘੰਟੇ ਚੱਲਿਅਾ ਜ਼ੋਰ ਬਹੁਤ ਮਾਰਦਾ...ਪਰ ਮੇਰੇ ਦੋਸਤ ਕੋਲ ਕਿਰਾੲੇ ਦਾ ਕੰਮ ਅਾ ਓਹਦਾ 600+ ਚੱਲ ਿਗਅਾ ...ਜਮਾਂ ਧੂੰਅਾਂ ਨੀਂ ਜ਼ੋਰ ਅੰਨ੍ਹਾਂ ਓ ਮਾਰਦਾ....ਡੀਜ਼ਲ ਵੀ ਬਹੁਤਾ ਨੀੰ ਪੈਂਦਾ...
    ਬਿਨਾ ਵੇਟ 25 ਕਵੰਟਲ ਦਾ...
    ਬਜਨ

  • @AkashSandhu5911
    @AkashSandhu5911 Před měsícem +7

    Bai mere kol vii aa new lyia enu garm kro fr dkhi att kronda

  • @sandhufarmer7576
    @sandhufarmer7576 Před 29 dny +3

    ਪੀਸ ਚ ਹੀ ਨੁਕਸ ਆ ਸਾਡੇ ਕੋਲ ਵੀ ਆ 2 ਨੋਵੋ ਜਮਾ ਵੀ ਨੀ ਦਬਦੇ

  • @gobindmodelmaker7188
    @gobindmodelmaker7188 Před měsícem +7

    1 kise ne glt information deti tuhanu ha hi eh 50hp da edi plate te rc dekho 5911 nal comapre krna ta 605 di-i chlao phr dsio keda 60 da keda 50 da
    2 is di top te halla di bntar hi nhi shi tra j stra chkaune ta draft nu control krn lao phr hi eh shi chlu ga ehna aukha km nhi ga red nu 4 to 5 te set kro te black nu full thalle sut do
    3 eh chlda hi 3medium
    Te 1high ch hunda
    4 medium te 5 medium suhage aste aa
    Nale koi v tractor hove eda gille ch hall ehne thalee sit ge nhi gede lave ga
    5 baki jido comapny ne alram deta te tusi service nhi kra skde taa tusi ki bhalde ho is to😅😅

  • @jinderpoohla
    @jinderpoohla Před měsícem +3

    ਪਹਿਲਾਂ ਤਾਂ ਏਅਰ ਫਿਲਟਰ ਦੇਖੋ ਬਾਈ
    ਦੂਜਾ ਇਹਦੇ ਡੀਜਲ ਫਿਲਟਰ ਬਦਲੋ
    ਤੀਜਾ ਬਾਈ ਤੇਲ ਦੇਖੋ ਟੈਕੀ ਵਿੱਚੋ ਜਾਦਾ ਪੰਪ ਨੂੰ ਡੀਜਲ ਟੀ ਵਿੱਚ ਖਰਾਬੀ ਆ ਜਾਦੀ ਇਹਦੇ ਵਿੱਚ ਉਹ ਵੀ ਚੈਕ ਕਰੋ
    ਚੌਥਾ ਕੰਪਨੀ ਨੇ ਜਾਣਕੇ ਤੇਲ ਘੰਟ ਕੀਤਾ ਹੁੰਦਾ ਪੰਪ ਵਿੱਚੋ ਵੀ ਗਰਮ ਨਾ ਹੋਵੇ ਟਰੈਕਟਰ ਉਹ ਵੀ ਦੇਖਲੋ ਬਾਈ ਡੱਬੀ ਖੋਲ ਕੇ

  • @GurwinderSingh-ys5ic
    @GurwinderSingh-ys5ic Před měsícem +4

    ਬਾਈ ਜੀ ਜਿਹੜੀ ਤੁਸੀਂ ਗੱਲ ਕਰਦੇ ਸੀ ਅਰਜੁਨ ਨੋਵੋ ਪੀ ਐਸ ਬਾਰੇ ਬਾਈ ਜਿਹੜੇ ਟਰੈਕਟਰ ਉਪਰ 605 ਡੀ ਆਈ ਆਈ ਲਿਖਿਆ ਹੁੰਦਾ ਉਹ 57 ਐਚ ਪੀ ਦਾ ਆਉਦਾ ਜਿਹੜੇ ਉਪਰ ਪੀ ਐਸ ਅਤੇ ਐਮ ਐਸ ਲਿਖਿਆ ਹੰਦਾ ਉਹ 50 ਐਚ ਪੀ ਵਿੱਚ ਆਉਂਦੇ ਆ ਤੁਸੀਂ ਭਲਾ ਕਿਸੇ ਵੀ ਅਜੈਸੀ ਵਿਚ ਪਤਾ ਕਰ ਸਕਦੇ ਹੋ ਸਾਡੇ ਪਿੰਡ ਕਿਸੇ ਅਨਪੜ੍ਹ ਬੰਦੇ ਨੇ 2020ਮਾਡਲ 605 ਅਰਜਨ ਵਿਚ ਦੇ ਕੇ ਨੋਵੋ ਨਵਾ 50 ਐਚ ਪੀ ਵਾਲਾ ਲੈ ਲਿਆ ਉਸ ਬੰਦੇ ਨੂੰ ਵੀ ਦੱਸੇ ਤੋ ਹੀ ਪਤਾ ਲੱਗਾ ਉਸ ਬੰਦੇ ਦਾ ਵੀ ਕਹਿਣਾ ਸੀ ਕਿ 605 ਜਿਨਾ ਜੋਰ ਨਹੀਂ ਲਾਉਦਾ

  • @charanjeetsingh1934
    @charanjeetsingh1934 Před měsícem +12

    ਕੋਈ ਨਵਾਂ ਟਰੈਕਟਰ 200 ਘੰਟੇ ਚਲ ਕੇ ਜੋਰ ਲਾਉਂਦਾ ਹੈ ਪਲੈਨਟਰੀ ਹਿੱਸੇ ਵਾਲਾ ਹੋਰ ਰਮਾ ਹੋ ਕੇ ਜੋਰ ਲਾਉਂਦਾ ਹੈ ਗਰਮ ਕਰਨ ਦੀ ਕੋਈ ਲੋੜ ਨਹੀਂ

    • @arvinder98776
      @arvinder98776 Před měsícem +2

      No garm kite bina pistem tight rehnde aa boht

    • @tajinderdhanoa0575
      @tajinderdhanoa0575 Před měsícem

      ​@@arvinder98776jdo Bhai ehne nawa lya c tractor asi othe he c odo asi v lya c jor poora loda Sade kol aa

  • @tractorsknowledge5308
    @tractorsknowledge5308 Před měsícem +5

    Timing ik var check kryo ver jdo Timing one to one hogi fir check kr ke dekhyo

  • @balrajbali3548
    @balrajbali3548 Před měsícem +1

    Vr ada vach koi problem ni bs anu ik war garm karo full 💯thik hoju ga fr daso jurur thik hoya ja ni 😎

  • @all-runder-machanic
    @all-runder-machanic Před měsícem

    ਮੇਰੇ ਦੋਸਤ ਕੋਲ ਆ ਫੁੱਲ ਜ਼ੋਰ ਮਾਰਦਾ ਏਦੇ ਨਾਲ ਦਾ ਹੀ 50 hp ਦਾ eingen ਹੀ ਏਦਾਂ ਇਕ ਟਰਬੋ ਕੀਤਾ ਤੇ torque ਵਧਾਈਆਂ

  • @ManinderButtar-rr5xo
    @ManinderButtar-rr5xo Před měsícem +4

    Koi problem aa tractor ch ......Sade kol v same model aa bhut jor marda

  • @farmarfarming3846
    @farmarfarming3846 Před měsícem +3

    ਭਰਾਵੋ ਏਨੂੰ ਹਜਾਰ ਘੰਟੇ ਚਲਾਓ ਫਿਰ ਦੇਖਿਓ, ਕਿਸੇ ਪਿੱਛੇ ਲੱਗ ਕੇ ਗਰਮ ਜਿਆਦਾ ਨਾ ਕਰਿਓ

  • @Harshpagar._.28
    @Harshpagar._.28 Před 14 dny

    Bhai please video hindi mai banaya kro kukh shabd samjh nahi aate😅😅 ,
    Love from Maharashtra ❤

  • @FreakyOne
    @FreakyOne Před měsícem +1

    Veer ji sadde kol vi 605 novo ps aa 4x2 ohh vi pehla ghat joor marda si pher asi tel vadahta te hun ohhi pura joor marda

  • @narindersingh3140
    @narindersingh3140 Před měsícem

    ਬਾਈ ਜੀ ਸਾਡੇ ਪਿੰਡ ਜੋਡੀਅਰ 5405 ਲਿਆਂਦਾ ਸੀ ਉਹ ਬੜਾ ਦਬਦਾ ਸੀ ਮੋੜ ਮੁੜਿਆ ਹੀ ਨਹੀਂ ਸੀ ਜਾਂਦਾ 13 ਹਲ ਸੀ ਉਹਦੇ ਮਗਰ ਫਿਰ ਕੰਪਨੀਆਂ ਵਾਲੇ ਆਏ ਔਰ ਉਹਨਾਂ ਸੈੱਟ ਕੀਤਾ ਪਰ ਫਿਰ ਵੀ ਉਹਨੂੰ ਨਜ਼ਾਰਾ ਨਹੀਂ ਆਇਆ ਫਿਰ ਉਹਨੇ ਆਪਦਾ ਟਰੈਕਟਰ ਵੇਚ ਕੇ ਹੁਣ ਸੋਨਾ ਲੀਕਾ 60 ਲੈ ਆਂਦਾ ਹੈ ਕਿਸੇ ਪੀਸ ਦੇ ਵਿੱਚ ਇਸ ਤਰਾਂ ਹੋ ਜਾਂਦਾ ਹੈ

  • @tractorlovers48
    @tractorlovers48 Před měsícem +1

    Aa tractor ch saria ch he pump ch problem aa pump de setting karni pandi aa fair londha aa jor

  • @zaildarsahb1831
    @zaildarsahb1831 Před měsícem +2

    ਪੈਲੀ ਤਾ ਗਿੱਲੀ ਆ ਉਪਰੋ ਆਪਾ ਕਹਿਣੇ ਆ ਹੱਲ ਪੂਰੇ ਸੁੱਟ ਕੇ ਤੇ ਕਾਰ ਵਾਂਗੂ ਭੱਜੇ
    ਬਾਹਰਲੇ ਟਰੈਕਟਰਾ ਦੀ ਚਾਲ ਵੇਖੋ ਉਹਨਾਂ ਦੇ ਸੰਦ ਵੱਡੇ ਹੁੰਦੇ ਤੋਰਾ ਸਲੋ ਹੁੰਦਾ
    ਮੇਰੇ ਵਾਲਾ ਤੇ 15 ਹੱਲ ਖਿੱਚੀ ਜਾਂਦਾ 5 ਕਵਾਂਟਲ ਦੇ ਹੱਲ ਆ ਤੇ ਟ੍ਰੈਕਟਰ 500 ਘੰਟਾ ਚੱਲ ਚਲਿਆ ਦੂਜੀ ਸਰਵਿਸ ਹੋਣੀ ਹੁਣ
    ਇਹਨੂੰ 2 ਮੀਡੀਅਮ ਚ ਚਲਾਓ 1700 1800 ਤੇ ਫੇਰ ਦੇਖਿਓ ਬਾਕੀ 700 ਕ ਘੈਂਟੇ ਬਾਅਦ ਸਹੀ ਹੋਣਾ ਇਹਨੇ ਇਸਦਾ ਹਿੱਸਾ ਪੈਲੇਂਟਰੀ ਡਰਾਈਵ ਆ ਹਿੱਸਾ ਟਾਈਟ ਆ ਅਜੇ ਸਰਵਿਸ ਵੀ ਕਰਾਓ 🙏

    • @gobindmodelmaker7188
      @gobindmodelmaker7188 Před měsícem +1

      Bai ehi gll aa koi v tractor gille ch nhi turda ehna baki 4by4 v unjh v heavy hunda gille ch dbb k chlda
      Baki ejna nu eh hi nhi pta b ha hi eh tractor 50 hp da eve 60 nal compare kri jande aa

    • @zaildarsahb1831
      @zaildarsahb1831 Před měsícem +1

      @@gobindmodelmaker7188 bai es tractor da weight mai karvaya 29 qwantal aa 855 new model 4x4 25 qwantal da aa online check kro eh ta krke chakkar tod da nale hisse da farak a

    • @gobindmodelmaker7188
      @gobindmodelmaker7188 Před měsícem +1

      @@zaildarsahb1831 veer apne kol 605 di i ha 57 hp ale 3 ne 2wd 2 ne oha da weihjt 26 ha te ik 4wd cabin a oh 33 da sar 57 hp ne sare hi vdia chke kise marji km te lado sgo 4wd 2wd nalo vadh jor launda trolly te cylrivators te harrow te

  • @tractorsgyan4414
    @tractorsgyan4414 Před měsícem +2

    5911 ta 3 high vich vi wadiya chal janda

  • @jassasing3864
    @jassasing3864 Před 12 dny

    bai massey 5245 4x4 dekhi jor laonda

  • @VikramSingh-tn5tl
    @VikramSingh-tn5tl Před měsícem +1

    Sade kol v a...a Jada dabda aa...
    500 h bad ok chlu
    Pichhla hissa heavy aa...
    Ade break de rod nu grees kro

  • @sukhbirdhanju8714
    @sukhbirdhanju8714 Před měsícem

    Bhi ji sede kol aho king of the technology and mahindra pump settlement te tarbo

  • @jinderpoohla
    @jinderpoohla Před měsícem +2

    ਬਾਈ 1 ਚੂੜੀ ਤੇਲ ਦੀ ਵਧਾਉ ਬਾਈ ਏਅਰ ਫਿਲਟਰ ਦੇਖੋ ਚੋਕ ਤਾ ਨੀ ਹੋਏ ਪਏ ਤੇ ਇਹ ਟਰੈਕਟਰ ਬਾਈ ਤਿੰਨ ਮੋੜਾ ਵਿੱਚ ਨਾ ਹੋਵੇ ਜਿਵੇ Eco Power ਉਹ ਛੋਟੇ ਮੋੜ ਤੇ ਤਾ ਨਹੀ ਚਲਾਈ ਜਾਦੇ ਬਾਈ ਇੰਨੇ ਹੱਲ 265 ਖਿੱਚ ਲੈਦਾ ਬਾਈ ਜਿੰਨੇ ਅਰਜਨ ਖਿੱਚ ਰਿਹਾ

    • @balrajbali3548
      @balrajbali3548 Před měsícem

      Vr eda crdi vach hunda a

    • @jinderpoohla
      @jinderpoohla Před měsícem

      @@balrajbali3548 ਇਨ ਲਾਈਨ ਪੰਪ ਲਗਵਾ ਲਉ ਬਾਈ ਇਹ ਨੀ ਚੱਲਦਾ ਆਪਣੇ ਸਿਸਟਮ Crdi ਪੰਪ ਦੀ ਰਿਪੇਅਰਿੰਗ ਵੀ ਮਹਿੰਗੀ ਆ ਤੇ ਕਰਨੀ ਵੀ ਘੱਟ ਹੀ ਆਉਦੀ ਬਾਈ ਮਿਸਤਰੀ ਡਰਦੇ ਇਹਨਾ ਪੰਪਾਂ ਤੋ

    • @jinderpoohla
      @jinderpoohla Před měsícem

      @@balrajbali3548 CRDI ਪੰਪ ਕਾਰਾਂ ਵਿੱਚ ਵਧੀਆ ਚੱਲਦੇ ਪਰ ਟ੍ਰੈਕਟਰਾਂ ਲਈ ਹਜੇ ਇੰਨੇ ਕਾਮਯਾਬ ਨਹੀ ਹੈਗੇ

  • @zaildarsahb1831
    @zaildarsahb1831 Před měsícem +1

    ਮੇਰੇ ਕੋਲ ਵੀ ਹੈਗਾ ਆ ਵੀਰ ਜੀ ਪੈਲੀ ਤੇ ਗਿੱਲੀ ਆ ਪੈਲੀ ਤਾ ਵੱਤਰ ਵਾਲੀ ਵਾਹੋ ਫੇਰ ਪਤਾ ਲੱਗਨਾ
    ਇਕ ਸਰਵਿਸ ਕਰੋ ਇਸਦੀ ਫੇਰ ਸਹੀ ਚੱਲੂ ਗਾ
    ਇਕ ਏਸਦੀਆ ਪਿਛਲੀਆਂ ਲਿੰਕਾ ਖੋਲ੍ਹੋ ਲਿੰਕ ਟਾਇਰ ਨਾਲ ਲੱਗਣ ਤਕ ਜਾਣੀ ਚਾਹੀਦੀ ਆ ਫੇਰ ਬੰਨੇ ਤੋ ਹੱਲ ਚੱਕਣ ਦੀ ਲੋੜ ਨੀ ਆ

    • @davinderhundal3305
      @davinderhundal3305 Před měsícem +1

      Bai mare kol v aa .. zor nhi lagodaa

    • @zaildarsahb1831
      @zaildarsahb1831 Před měsícem

      @@davinderhundal3305 pump setting krvao te tel thoda jeha vdha lo

    • @gobindmodelmaker7188
      @gobindmodelmaker7188 Před měsícem

      ​​@@davinderhundal3305bai apne kol novo 605 -i 3 tracyor ne ik v tarctor ch koi prpblm nhi 2wd v hege a ate 4wd v aa ik pr ha hege sare 57 shi ale a jina de rc te hi 57 likhya va ehna vang hi hega 49 d ate kehn 60 da😅

  • @dhattaldhattal9958
    @dhattaldhattal9958 Před měsícem

    ਸਾਡੇ ਵੀ ਚਾਚੇ ਨੇ ਲਿਆਂਦਾ ਸੀ ਪਰ ਬਿਲਕੁਲ ਜੋਰ ਨਹੀਂ ਸੀ ਲਾਉਂਦਾ ਉਹਨਾਂ ਨੇ ਹਫਤਾ ਚਲਾ ਕੇ ਪੀਸ ਬਦਲ ਕੇ ਦੂਜਾ ਪੀਸ ਲਿਆ

  • @RamanmaviHR03
    @RamanmaviHR03 Před měsícem +1

    Vapsi valve chack karo ehda. Badal do Valve. Fer chakkar ni toduga

  • @bakshindersingh3477
    @bakshindersingh3477 Před měsícem +6

    Ehnde nalo Sonalika di 60 lae lende..bhut jyada jor maarda tractor... cultivator chuk chuk marda

    • @RaviSinghBrar
      @RaviSinghBrar Před měsícem

      Tractor nahi bai .. jugaad a oh...

    • @ManpreetSingh-hl8xi
      @ManpreetSingh-hl8xi Před měsícem

      @@RaviSinghBrarkoi jugaad ni bhrawa jeede kol haiga ohnu pta jhoteya da❤

    • @RaviSinghBrar
      @RaviSinghBrar Před měsícem

      @@ManpreetSingh-hl8xi Sahi a bai par patiala. Kavaad Mandi bhari pyi sonalika naal … sade kol v hunde c .. pehlan sonalika da purane model c 2001 oh tan jhota c … asi galti krti c oh vech ke new model leya ke hor sudhar hona par ah hun wale model tan jugaad hi a bai … company da naam ban gya quality ghat gyi …

    • @RaviSinghBrar
      @RaviSinghBrar Před měsícem

      @@ManpreetSingh-hl8xi sonalika de purane model da koi tod nahi … maintenance bhot ghat mangda c te kharcha v ghat hi c … built quality v bhot strong c …. Hun company da naam bn gya te quality ghat gyi …

  • @urmindersamra2974
    @urmindersamra2974 Před měsícem +1

    ਕੋਈ ਹੱਲ ਨੀ ਏਹਦਾ ਭਾਊ ਜਦ 49 ਹਾਰਸਪਾਵਰ ਦਾ ਟਰੈਕਟਰ ਆ ਆਪਣੇ ਕੋਲੋ ਹੀ 60,65 ਕਹੀ ਜਾਦੇ ਆ ਲੋਕ ਸਰਕਾਰ ਨੂੰ ਕਾਹਨੂੰ ਪਤਾ ਲਗਦਾ ਪਾਵਰ ਕਾਪੀ ਤੇ ਘੱਟ ਲਿਖਕੇ ਵੇਚ ਵੱਧ ਪਾਵਰ ਰਹੇ ਨਾ ਬਿਨ CRDI ਟਰੈਕਟਰ ਕੀ ਲਗਦਾ ਏਹ ਹੋ ਸਕਦਾ ਕਦੇ ਵੀ ਨਹੀ ਅਸਲ ਵਿੱਚ ਅਸੀ ਸੇਲਜਮੈਨ ਦੀਆ ਗੱਲਾ ਚ ਆ ਜਾਦੇ ਆ ਓਹ ਕਹਿ ਦਿੰਦਾ ਕੇ ਪਾਵਰ ਏਨੀ ਆ ਆਪਾ ਕਾਪੀ ਤੇ ਘੱਟ ਤਾ ਲਿਖਦੇ ਆ ਪਾਸ ਕਰਵਾਉਣ ਲਈ ਲੋਕ ਮੂਰਖ ਬਣੇ ਏਹ ਨੀ ਪੁਛਦੇ ਚਲੋ ਕਾਪੀ ਬਣਾਉਣ ਲਈ ਮੰਨ ਲਿਆ ਘੱਟ ਪਾਵਰ ਲਿਖਦੇ ਓ ਸਰਕਾਰ ਦੀਆ ਹਦਾਇਤਾ ਦਾ ਡਰ ਹੀ ਨਹੀ
    ਕਦੇ ਏਹਨਾ ਕੰਪਨੀਆ ਲੇ ਦਲਾਲਾ ਮਗਰ ਨਾ ਲੱਗਿਆ ਕਰੋ ਟਰੈਕਟਰ ਲੈਣ ਤੋ ਪਹਿਲਾ ਚਲਾ ਕੇ ਵੇਖੋ ਨਾਲ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਕੋਲ ਹੁੰਦੇ ਆ ਓਹਨਾ ਤੋ ਜਰੂਰ ਰਾਇ ਲਵੋ
    ਹੁਣ ਏਥੇ ਹੀ ਬਹੁਤ ਆ ਜਾਣਗੇ ਵਿਦਵਾਨ ਜਿਹੜੇ ਲਕੀਰ ਦੇ ਫਕੀਰ ਬੱਸ ਸਿਫਤਾ ਹੀ ਕਰਨਗੇ ਸਾਇਦ ਓਹ ਆਪਣੇ ਕਮੈਟ ਕੰਪਨੀ ਚ ਦਿਖਾਕੇ ਵਾਹ ਵਾਹ ਫੋਕੀ ਲੈਦੇ ਹੋਣਗੇ

    • @gobindmodelmaker7188
      @gobindmodelmaker7188 Před měsícem

      Shi gll aa veer eh ha hi 50 hpda eh 2015 to le k 2018 tak up bihar ch vikde c jido apne 57hp ala model vikda c jido di crdi di norm chali aa ajjency ale glt info de k 50hp ala loka nu 60 keh k vech rhi aa jido rc te 50 likhya te plate te 50 likhya ta 57 ya 60 kive hoju
      J eh shi 60 ala model jeda ki 605 -i novo aa ta eh shi tra chlna c

  • @baljeetsaini7932
    @baljeetsaini7932 Před měsícem +1

    6049 bahut jor marda

  • @shaunkijatt1576
    @shaunkijatt1576 Před měsícem

    ਓ ਭਰਾਵਾ ਅਸੀਂ turbo ਵੀ ਲਵਾ ਕੇ ਦੇਖ ਲਿਆ ਸੀ ਬਾਹਲਾ ਫ਼ਰਕ ਨੀ ਪੈਂਦਾ ਇਹਨੂੰ ਵੇਚ ਕੇ holland le ਆ ਬਾਈ ਨਜ਼ਾਰਾ ਦੇ ਦਿੰਦਾ

  • @SukhchainSingh-u8w
    @SukhchainSingh-u8w Před 24 dny

    P sਬਾਈ ਨਵੀ ਨਹੀਂ 2015 ਆ ਏ ਸੀ ਵੀਰ

  • @bakshindersingh3477
    @bakshindersingh3477 Před měsícem +3

    Veer g Mahindra te swaraj nu bimari aaa..tel company ghat kar dendia...mera 855 vi bhut chakar torda si..par fer agency valea thori pump di setting kiti..fer ohi tractor jor maarn lag gea

    • @gobindmodelmaker7188
      @gobindmodelmaker7188 Před měsícem

      Koi bimari nhi gi eh hahi 49 to 50hp da km hi ehna k krna ehne
      Bakinjis tta eh vah rhe aa hall thalle sut k 4ny4 koi v hove dbb jana baki ehna nu gear da hi nhi pta 5meidim 4 medium eda ta 3 high jina turde aa
      Vahi da gear hi esa 1high aa

  • @sukhrai4075
    @sukhrai4075 Před měsícem +2

    ਏਹ।ਟਰੈਕਟਰ।ਲੋੜ।ਬਹੁਤ।ਮੰਨਦੇ।।ਮਰਦੇ।ਜਾਦੇ।ਹੋਲੈਡ।ਲੈਣਾ।ਸੀ

  • @charanjeetsandhu1669
    @charanjeetsandhu1669 Před měsícem +8

    ਜੱਗੇ ਬੋਸ ਕੋਲ ਲੈ ਜਾਉ। ਜਹਾਜ਼ ਬਣਾਦੂ

  • @bikabatth9284
    @bikabatth9284 Před měsícem +1

    Bhai 2 medium 2000 chakar vaho full kam karavo

  • @zaildarsahb1831
    @zaildarsahb1831 Před měsícem +1

    24:10 ਇਹ 100 ਘੈਂਟੇ ਵਾਲਾ ਫਿਲਟਰ ਆ ਬਾਅਦ ਚ ਵੱਡਾ ਲਗਾ ਕੇ ਜਾਨ ਗੇ

  • @rajudaudpur7482
    @rajudaudpur7482 Před měsícem +1

    Veer ik vari radiater agge akhvaar la ke garam kar lo

  • @ArmaanjotSinghJohal-w6j
    @ArmaanjotSinghJohal-w6j Před měsícem +1

    Novo ❤

  • @PASHU-PALAK
    @PASHU-PALAK Před měsícem

    Veer same tractor mere kol aa bhot jor marda tuci ehnu check krao timing vgera da chakar hou ehde

  • @seratsandhuseratsandhu5783
    @seratsandhuseratsandhu5783 Před měsícem +2

    Gud tractor

  • @ArmaanjotSinghJohal-w6j
    @ArmaanjotSinghJohal-w6j Před měsícem +1

    Bai sade aala 5 medium 2hi vich chalda❤❤

  • @karamjitsahota3271
    @karamjitsahota3271 Před měsícem

    Ah tractor 🚜 605 ps 52 hp RC te mention kita hea . Te 605 ms 50 hp da tractor hea

  • @behlarecords7302
    @behlarecords7302 Před měsícem

    ਇਸ ਦਾ ਬੰਦ ਟਰੈਟਰ ਤੇ ਹਵਾ ਕਡਣ ਵਾਲਾ ਪੰਪ ਕਰਨਾ ਜੇ ਤਾਂ ਹੋਲਾ ਹੋਇਆ ਤਾਂ ਵਾਪਸੀ ਵਾਲਾ ਵਾਲ ਨਵਾ ਪਾ ਦਿਓ ਮਹਿੰਦਰਾ ਦੇ ਇਹ ਨੁਕਸ ਆਉਦਾ ਕਦੇ ਕਦੇ

  • @punjabivloggger7178
    @punjabivloggger7178 Před měsícem +1

    Bhapa g j rc te 49.5 aa te fer eh haiga v 49 hi aa . Company 60 kehke fudu bnoundi tuhanu . Eh govt ena saria di check up krke bhej di aa

  • @user-qo2qg3ts8w
    @user-qo2qg3ts8w Před měsícem

    Bai assi v lya cc ehde nal da sada v bilkul jor ni c londa tail 10-12 liter khanda cc assi oho vech k 655 crdi lya oho boht vadia jor londa

  • @manindersingh-zv6ut
    @manindersingh-zv6ut Před měsícem

    Bai ehi tractor sade mitar kol bina modification te 9563 nu raln ni c dinda

  • @PawanSingh-uq2dx
    @PawanSingh-uq2dx Před měsícem

    Bai mera novo nu bi same problem si ek esda wapsi bal change kro te eno rama kro radiator no news pepar nal cover kr k es da meter chadan do pir khol ke chalo

  • @balrajbali3548
    @balrajbali3548 Před měsícem

    Radiator aga newspaper la k full garm krka vedio pio nl ta dasio fr 💯thik hoju ga 😎garanti apni

  • @ArmaanjotSinghJohal-w6j
    @ArmaanjotSinghJohal-w6j Před měsícem +1

    Peace Vich kharabi aa novo bohut jorr lounda

  • @AnkushThakur0174
    @AnkushThakur0174 Před 17 dny

    Jagge mistri kol lai jao ehnu fer dekho jor marda

  • @harpreetsingh9498
    @harpreetsingh9498 Před měsícem

    pump toh oil diesel ⛽️ vadda deo 1 ਚੁੜੀ ਨੱਟ ਦੀ fark pe jana chaker torno hatt jana

  • @zaildarsahb1831
    @zaildarsahb1831 Před měsícem +1

    ਇਹ ਇੰਜੀਨ 1600 RPM RATED ਆ ਇਹਨੂੰ 1700 ਰੇਸ ਕਰਕੇ ਛੱਡੋ 100 ਹੀ ਤੋੜੂਗਾ ਤੇ ਪੈਲੀ ਵੱਤ ਵਾਹੋ ਗਿੱਲੀ ਪੈਲੀ ਆ
    ਅਖ਼ਬਾਰ ਲੱਗਾ ਕੇ ਗਰਮ ਕਰੋ

  • @Buntycheema7
    @Buntycheema7 Před měsícem

    Kai var vapi wal band hunda a check krlo nai te thoker vda lo thodi g

  • @sukhkhosa5668
    @sukhkhosa5668 Před měsícem

    Tap link halla wale paso ouchi karo ਕੰਟਰੋਲ ਨਹੀਂ ਕਰਦਾ

  • @tera2228
    @tera2228 Před měsícem

    Veer uje medweam vich he full hal khichu bake geara vech eh marde aa

  • @jiwanjotbhangu4384
    @jiwanjotbhangu4384 Před měsícem

    Bai mere kol sonalika 750 rx 16 de teyra vich 2023 model bai is tu jada jor Lona us ne te Sara Compny fiting a 🫂🫂 bai is jagge boss kol leju 🧎🧎🚜🚜

  • @honeysidhu4179
    @honeysidhu4179 Před měsícem +1

    Vapsi walve check krlo bai

  • @jattwaad5263
    @jattwaad5263 Před měsícem

    Bai service krwa j air cleaner v saaf na howe tractor ta v dabh janda

  • @user-ms8lh1yx6v
    @user-ms8lh1yx6v Před měsícem

    ਤੁਸੀ ਵਾਈ ਉਸ ਮਿੱਸਤਰੀ ਨੂੰ ਦਖਾਉ ਜੋ ਵੀਡੀਉ ਬਣਾਉ ਸਮੇ ਧਾਪੀਆ ਮਾਰਦਾ ਹੁੰਦਾ ਉਸ ਦਿਆਬਹੁਤ ਵੀਡੀਉ ਆਉਦੀਆ ਹਨ ਪੰਪ ਦੀ ਸੈਟਿੰਗ ਦੀਆ

  • @prabhkhehra209
    @prabhkhehra209 Před měsícem

    Bai koi na koi chaker hona sade 585 ode nl superseder te repear chaliea bot vdia chlda

  • @manbeersingh3421
    @manbeersingh3421 Před měsícem

    Veer eh 49.5 hi aa edi budni di report vekh jaa k ,aavey na company waleya diyaa gala wich aao

  • @seratsandhuseratsandhu5783
    @seratsandhuseratsandhu5783 Před měsícem +1

    Vdea vir

  • @farmarfarming3846
    @farmarfarming3846 Před měsícem

    ਗੁੱਸਾ ਨਾ ਕਰਿਓ ਵਾਹੁਣ ਵਾਲੇ ਨੂੰ ਏਨਾ ਨਹੀਂ ਪਤਾ ਲੱਗਦਾ ਕਿ ਦੋ ਫਾਲ਼ੇ ਵਗੇ ਹੋਏ ਵਾਹਣ ਵਿਚ ਚੱਲ ਰਹੇ ਆ, ਦੂਜੀ ਗੱਲ ਇੱਕ ਦੂਜੇ ਟਰੈਕਟਰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਹਰ ਟਰੈਕਟਰ ਦਾ ਆਪਣਾ ਚਲਾਵਾ ਹੁੰਦਾ ਹੈ ਆਪਣੀ ਆਪਣੀ ਖਾਸੀਅਤ ਹੁੰਦੀ ਹੈ, ਬਾਈ ਪਹਿਲਾਂ ਆਪਣੇ ਦਿਮਾਗ ਨੂੰ ਠੰਡਾ ਰੱਖ ਕੇ ਚਲਾਉਣਾ ਸਿੱਖੋ ਮਸ਼ੀਨਰੀ ਨਾਲ ਪਿਆਰ ਕਰੋ ਧੱਕਾ ਨਾ ਕਰੋ ਨਹੀਂ ਜਿੰਦਗੀ ਵਿੱਚ ਕਾਮਯਾਬ ਨਹੀਂ ਹੋਵੋਗੇ

  • @seratsandhuseratsandhu5783
    @seratsandhuseratsandhu5783 Před měsícem +1

    Bhut vdea

  • @rajinderkaursangra8717
    @rajinderkaursangra8717 Před měsícem +1

    Bai holland le lo 3630 special edition

  • @user-mf3gb3xj2x
    @user-mf3gb3xj2x Před měsícem

    Baii sade wala taa pura jorr londa

  • @unseenfarmerlife
    @unseenfarmerlife Před měsícem

    Ki bhalde ho aish to service karwai nhi jaandi thonu a nhi pta jor suke che jyada lagda hai ya jyada gile che gear da pta nhi

  • @user-yw1gr8kl3b
    @user-yw1gr8kl3b Před měsícem

    Veer load te rakho full newspaper la ka retratira te

  • @GurlalSingh-mb4wt
    @GurlalSingh-mb4wt Před měsícem

    Egr tractor da sab to vadde dushman

  • @jashandeepsingh7527
    @jashandeepsingh7527 Před měsícem +1

    5911 te hi hor paise la dinda

  • @jinderpoohla
    @jinderpoohla Před měsícem +1

    ਇਹ ਟਰੈਕਟਰ ਬਾਈ 60 hp ਜਿੰਨਾ ਜੋਰ ਮਾਰਦਾ ਇਹਦੇ ਵਿੱਚ ਕੋਈ ਨੁਕਸ ਕਾਰਨ ਨਹੀ ਜੋਰ ਲਾ ਰਿਹਾ

  • @jogindersinghgill3704
    @jogindersinghgill3704 Před měsícem +1

    Jor are nalo j d 5105 jyada landa h

  • @sohisaab5590
    @sohisaab5590 Před měsícem +1

    Radiator te akhbar la ke garm kro

  • @user-hb3vr5qb9d
    @user-hb3vr5qb9d Před měsícem

    855👌👍

  • @jattwaad5263
    @jattwaad5263 Před měsícem

    Ehne 500 ghanta chal k khulna bai

  • @baljeetsaini7932
    @baljeetsaini7932 Před měsícem

    Bhai filter chok hunda kayi baar

  • @urmindersamra2974
    @urmindersamra2974 Před měsícem

    ਇਕ ਕੰਮ ਹੋਰ ਚੈਕ ਕਰੀਓ ਵਾਪਸੀ ਵਾਲੀ ਪਾਈਪ ਚੈਕ ਕਰਿਓ ਓਹ ਬੰਦ ਹੋਣ ਤੇ ਵੀ ਦਬਣ ਲੱਗ ਜਾਦਾ ਸਾਡਾ ਨਵਾ ਫਾਰਮਟਰੈਕ 65 ਸੀ ਓਹ ਦਬਣ ਲੱਗ ਪਿਆ ਕੰਪਨੀ ਵਾਲੇਆ ਨੇ ਬੰਦੇ ਭੇਜੇ ਓਹ ਫਿਲਟਰ ਬਦਲ ਗਏ ਫੇਰ ਓਹੋ ਕੰਮ ਅੱਧੀ ਦਿਹਾੜੀ ਓਹਨਾ ਨੇ ਹੀ ਚਲਾਏਏ ਟਰੈਕਟਰ ਖੇਤ ਵਿੱਚ ਫੇਰ ਓਹਨਾ ਉਪਰ ਗੱਲ ਕੀਤੀ ਜਦ ਵਾਪਸੀ ਪਾਈਪ ਖੋਲੀ ਪੰਪ ਵਾਲੇ ਪਾਸੇ ਤੂੜੀ ਦਾ ਕਚਰਾ ਸੀ ਨਿਕਾ ਜਿਆ ਓਹ ਕੱਢਣ ਤੋ ਬਾਅਦ ਅੱਗ ਕੱਢਣ ਲੱਗ ਪਿਆ ਬਹੁਤ ਜੋਰ ਲਾਓਦਾ ਸੀ ਜਿਥੇ ਮਰਜੀ ਜੋੜ ਲੈਦੇ ਦਬਣ ਆਲਾ ਕੰਮ ਹੀ ਨਹੀ ਸੀ

  • @pushpinderpaalsinghchahal7030

    Y g cultivator hmesha lever bnn k hi chlda hunda .dono lever down krke kehda paani kdna dhrti cho

  • @bulletwala678
    @bulletwala678 Před měsícem +1

    John deere 5210

  • @PrabhjotSingh-qf9mu
    @PrabhjotSingh-qf9mu Před měsícem

    Haiga hall Bai ASI avde tractor kita set aee kr da see Bai GNT BARGARI CZcams TE research kr le siraa la ta Bai ne novo puraa jor mrr da hun paise ve 10 hajr lagaa

  • @user-qr1pp8qf5y
    @user-qr1pp8qf5y Před měsícem +4

    Nanna beta 😂😊

  • @birlasingh3153
    @birlasingh3153 Před měsícem

    Vrr ji anu ik var full garm kro fir set ho jo ga

  • @savender1
    @savender1 Před měsícem +1

    Oh bai ji pehle 10 min ena jyada useless talking da ki fayada. Ena time ni hunda faltu gallan sunan da.

  • @user-mf3gb3xj2x
    @user-mf3gb3xj2x Před měsícem

    13 halla te

  • @jinderpoohla
    @jinderpoohla Před měsícem

    ਮੈਨੂੰ ਜਾ ਆ ਕੇ ਲੈ ਕੇ ਜਾਉ ਮੈਂ ਕਰੋ ਸੀਟੀ ਆਲਾ ਅਰਜਨ ਬਾਈ ਇਹਨੂੰ

  • @user-zm7ce9iy5t
    @user-zm7ce9iy5t Před měsícem

    ਬਾਈ ਜੱਗੇ ਬੌਸ ਨਾਲ਼ ਗੱਲ ਕਰੋ ਭਰਾ

  • @gursewaksingh6558
    @gursewaksingh6558 Před měsícem

    Ehnu jagge bossvkol lyja dekhi jidar mrji lye firi

  • @davindershah7816
    @davindershah7816 Před měsícem

    ਵੀਰ ਅਖਬਾਰ ਲਾ ਕੇ ਗਰਮ ਕਰੋ 5ਸੈੱਲ ਤੱਕ‌ ਮੇਰੇ ਕੋਲ ਵੀ ਹੈ ਓਵੀ ਏਦਾਂ ਈ ਕਰਦਾ ਸੀ ਹੁਣ ਵਧੀਆ ਚੱਲਦਾ

  • @sukhdevsingh1979
    @sukhdevsingh1979 Před měsícem

    ਬਾੲੀ ਜੀ ਪੀ ਬੀ 04 ਵਾਲੇ ਨੂੰ ਪੁੱਛ ੳੁ ਬੰਦਾ ਸਿਰਾ ਨਾਲੇ ਫਰੀ ਦਸੂ

  • @shaunkijatt1576
    @shaunkijatt1576 Před měsícem

    ਤੇਲ ਬਾਈ ਤੂੰ ਕਢਿਆ ਨੀ ਇਹਤਾ ਖ਼ਾਲੀ ਵੀ 8 ਤੋਂ ਘੱਟ ਨੀ ਖਾਂਦਾ

  • @iqbalkarwasravlogfarmerbnd9667

    Tractor CHL ke sat hou bai eh 200 hrs CHL ke khulu bai thoda ja disel khol do 😊😊

  • @JasdevSingh-ue6me
    @JasdevSingh-ue6me Před měsícem +1

    Eh bai nhi c leana

  • @seasea2106
    @seasea2106 Před měsícem

    ਇਹ ਠੀਕ ਨਹੀਂ ਹੋਣਾ, ਮੈਨੂੰ ਦੇਦੋ

  • @jugrajsingh3064
    @jugrajsingh3064 Před měsícem

    Veer 13 hal nahi. 11 hal sahi aa.

  • @gurpreetgill5371
    @gurpreetgill5371 Před měsícem

    Sade kol ve 655 a bilkul same zor ne marda

  • @ravindersingh9727
    @ravindersingh9727 Před měsícem

    22 ji release wall check,

  • @GurlalSingh-mb4wt
    @GurlalSingh-mb4wt Před měsícem

    Addi churi oil vadda deyo

  • @tractorlovers48
    @tractorlovers48 Před měsícem

    Bro 40 no de turbo la do

  • @user-tp5xz4lk2y
    @user-tp5xz4lk2y Před 25 dny

    50 Hp kihra khichda 13 haal Fudia