New holland 3630 ਵਾਲਾ ਵੀਰ ਕੁਝ ਜਾਦਾ ਈ ਦੁਖੀ ਆ

Sdílet
Vložit
  • čas přidán 26. 08. 2024

Komentáře • 71

  • @gurbajmander7987
    @gurbajmander7987 Před 2 měsíci +3

    ਕੰਪਿਉਟਰ ਕਰਾਹਾ ਤੇ ਸ਼ਭ ਤੋ ਜਿਆਦਾ ਹੌਲੈਂਡ ਚੱਲਦਾ ਹੈ ❤, ਸਾਡੇ ਮੈਂ 1000 ਰੁਪਏ ਲੈਂਦਾ ਹਾਂ

  • @bharane-wala-sandhu
    @bharane-wala-sandhu Před 3 měsíci +17

    ਬਾਈ ਜੀ ਲੰਮੀਆਂ ਲਿੰਕਾਂ ਦਾ ਫਾਇਦਾ ਏ ਜਦੋਂ ਲਿੰਕਾਂ ਕੋਲ ਖੜ ਕੇ ਮਗਰ ਕੋਈ ਸੰਦ ਰੋਟਾਵੇਟਰ ਜਾਂ ਹਲ ਵਗੈਰਾ ਪਾਉਣੇ ਹੋਣ ਤਾਂ ਉਦੋਂ ਲੰਮੀਆਂ ਲਿੰਕਾਂ ਦਾ ਸੁਖ ਪਤਾ ਲਗਦਾ ਏ।

  • @visionmusic5247
    @visionmusic5247 Před 2 měsíci +5

    ਬਾਈ ਜੇ ਕੰਪਨੀ ਵੱਡੀਆਂ ਲਿੰਕਾ ਨਾ ਪਾਉਂਦੀ ਤਾ ਤਵੀਆ ਟੈਰਾ ਨੰ ਹੀ ਵੱਡੀ ਜਿਦੀਆ

  • @perrysarpanch4500
    @perrysarpanch4500 Před 2 měsíci +4

    Veere holland or johndeer tracter wrga koi tracter ni, sade doabe ch sidhe gaate wali trali koi ni rakhda, 15 foot to le k 26 foot tralian a tractora nalo b mehngia a, kiuki je assi tracter vadhia rakhde a ta trali b update model long gaate wali bnoni chahidi a, te long gaate wali trali te tracter sokha rehnda, baaki je holland rakhna ta fer sand v vadhia rakhne pende a, tracter ch nukas na kadho, holland ghaint tracter a.

  • @ranbirsingh9171
    @ranbirsingh9171 Před 2 měsíci +6

    ਹੱਵਾ ਕੱਢਣ ਵਾਲਾ ਤਰੀਕਾ ਵੀਰ ਗੱਲਤ ਦੱਸ ਰਿਹਾ ਐ ਕੁੱਝ ਵੀ ਕਰਨ ਦੀ ਲੋੜ ਨਹੀਂ ਸਤਾਰਾਂ ਨੰਬਰ ਦੀ ਚਾਬੀ ਨਾਲ ਨੋਜਲ ਪਾਇਪ ਢਿੱਲੇ ਕਰੋ ਸਲਫ ਮਾਰਕੇ ਤੇਲ ਚੁਕਾ ਲਵੋ ਪਾਇਪਾਂ ਕਸਕੇ ਟਰੈਕਟਰ ਸਟਾਰਟ ਕਰ ਲਵੋ

    • @shaunkijatt1576
      @shaunkijatt1576 Před dnem

      ਇਹਨੇ ਤਾਂ ਬਾਈ ਅੱਧਾ ਪੰਪ ਖੋਲਤਾ ਹਵਾ ਕੱਢ ਦੇ ਨੀ ਹੀ ਵੀਡੀਓ ਚ 😂

  • @RaghbirsinghDhaliwal
    @RaghbirsinghDhaliwal Před 3 měsíci +4

    ਬਾਈ ਜੀ ਮੇਰੇ ਟਰੈਕਟਰ ਦੇ ਬੰਪਰ ਉਤੇ ਪੁਰਾਣੇ ਪੰਜਾਬ ਦਾ ਪੂਰਾ ਨਕਸ਼ਾ ਹੈ ਵੀਰ

  • @user-cb1jg6uk2g
    @user-cb1jg6uk2g Před 2 měsíci +8

    ਸਾਡੇ ਕੋਲ 10 ਸਾਲ ਦਾ ਇਹ ਟਰੈਕਟਰ ਹੁਣ ਫੇਰ ਅਸੀ ਨਵਾ ਲਿਆ ਸੀ 2021 ਚ ਇਹਦੇ ਵਰਗਾ ਕੋਈ ਟਰੈਕਟਰ ਹੋਈ ਨੀ ਹੇਗਾ ਇਹਨਾ ਨੂੰ ਪਤਾ ਨੀ ਫਿਰ ਚਲਾਉਣਾ ਨੀ ਆਉਦਾ ਹੋਣਾ

    • @ravindergill8228
      @ravindergill8228 Před 19 dny

      johndeere tu uthe heni kush jine marzi aw jan

    • @user-cb1jg6uk2g
      @user-cb1jg6uk2g Před 12 dny

      @@ravindergill8228 y sadd koll 5405 aa 5310 aa 3630SE v aa ehde jihna jor ni maar skde 3630 jihna 3630 vrge ni bn skde

  • @user-wl4wx1os7k
    @user-wl4wx1os7k Před 3 měsíci +8

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @shaunkijatt1576
    @shaunkijatt1576 Před dnem

    ਨਾ ਬਾਈ ਹਵਾ kadan ਲਈ ਸਿਰਫ਼ ਨਿਊਜਲ ਢਿੱਲੀ ਕਰਨੀ ਪੈਂਦੀ ਜਿੰਨਾ ਬਾਈ ਦੱਸੀ ਜਾਂਦਾ ਏਡਾ ਕੁੱਝ ਨੀ

  • @SatnamSingh-yb8tx
    @SatnamSingh-yb8tx Před 3 měsíci +3

    5620 te 3630 same engine hai same came pandi aa pump ch fark aa

  • @JasmeetSingh-bh8xk
    @JasmeetSingh-bh8xk Před 3 měsíci +4

    Asi vi super seeder da kam krde aa Loki ande 1600 Lela 1800 Lela par asi nah kr dinde par kam nhi mada kri da

  • @gurbajmander7987
    @gurbajmander7987 Před 2 měsíci +2

    ਰਖਣਾ ਘੋੜਾ ਅਤੇ ਗਲਾਂ ਕਰਨੀਆਂ ਟਟੁਆਂ ਵਾਲਿਆਂ,ਜੇ ਟਰਾਲੀ ਹੀ 47 ਵੇਲੇ ਦੀ ਹੋਉ

  • @gurbajmander7987
    @gurbajmander7987 Před 2 měsíci +1

    ਲੰਬੀ ਰੇਸ ਦਾ ਘੋੜਾ ਹੈ ਹੌਲੈਂਡ, ਮਤਲਬ ਜੇ ਜ਼ਿਆਦਾ ਤੋਂ ਜ਼ਿਆਦਾ ਚਲਦਾ ਹੈ ਤਾਂ ਫ਼ਰਕ ਦਾ ਪਤਾ ਲੱਗਦਾ ਹੈ ਚਲਾਈ ਦਾ ਆਮ ਟਰੈਕਟਰ ਮੁਕਾਬਲੇ

  • @jeetucheema61
    @jeetucheema61 Před 3 měsíci +1

    ਜਦੋ ਤੁਸੀਂ ਮਨ ਹਿ ਲਿਆ ਪੰਜਾਬ ਛੋਟਾ ਰਹਿ ਗਿਆ

  • @user-wl4wx1os7k
    @user-wl4wx1os7k Před 3 měsíci +5

    Bai g sade kol ta holland ghaint chldaaa apa ta holland te new farmtrack psnd a hun baki 3630 5620 5630 farm 60 nd farm6055 siree de bomb tracter a

  • @seratsandhuseratsandhu5783
    @seratsandhuseratsandhu5783 Před 3 měsíci +3

    Bhut vdea tractor

  • @D_maniPB09
    @D_maniPB09 Před 2 měsíci

    Bhaji tyre nu jldi lgdi trali ya tyre tralli di badi nu lg janda. Ehnu lme ghate di tralli poni pendi
    Tuc kea deck nu trali lgdi oh kehra comany ne dita nale chatri to 7,8 inch bahr lga a company ne ni laeya

  • @GurkaranGhumaan-jd4os
    @GurkaranGhumaan-jd4os Před 2 měsíci +1

    Y kehda model a eh

  • @amansekhon5492
    @amansekhon5492 Před 3 měsíci +1

    Veer turbo company fitted a j bahro lgwaea

  • @onkartractorworkshopnawans9479

    Veer ji 5620 de pistons da koi frk hai k nhi jii

  • @ranbirsingh9171
    @ranbirsingh9171 Před 2 měsíci +1

    ਨਿਊ ਹੌਲੈਂਡ ਦੇ ਰਡੈਕਸਨ ਕਰਕੇ ਹੁੱਕ ਅੰਦਰ ਆ ਜਾਂਦੀ ਹੈ ਤੇ ਟਾਇਰ ਪਿਛੇ ਆ ਜਾਂਦੇ ਹਨ ਇਸੇ ਕਰਕੇ ਇਸ ਦੀਆਂ ਲਿੰਕਾਂ ਲੰਬੀਆਂ ਹਨ

  • @kharia_farms
    @kharia_farms Před 2 měsíci

    Tusi aap gearbox change karaya va UG ton creeper kraya boht jugaad laya

  • @user-xp7jb7zr9y
    @user-xp7jb7zr9y Před 3 měsíci +1

    Eh ta bai trctr da nuks nhi j thudi traali deck vich lgdi ja ta deck laah do ja fr traalia da gaata lmba kra lo

  • @charanjeetsandhu1669
    @charanjeetsandhu1669 Před 3 měsíci +1

    Bilkul sahi gall aa

  • @gurbajmander7987
    @gurbajmander7987 Před 2 měsíci +1

    ਓ ਭਰਾਵਾ ਕਿਉਂ ਛੱਡੀ ਜਾਂਦਾ ਹੈ ,ਇਕ ਮਿੰਟ ਦਾ ਸਮਾਂ ਲਗਦਾ ਹੈ ਹਵਾ ਕੱਢਣ ਲਈ

  • @ManpreetSingh-vt9pq
    @ManpreetSingh-vt9pq Před 3 měsíci +1

    ਕਰੀਪਰ ਗੇਅਰ ਦਾ ਬਾਕੀ ਸੰਦਾਂ ਤੇ ਫਾਇਦਾ ਹੋਵੇਗਾ ਪਰ ਲੇਜ਼ਰ ਲੈਵਲਰ ਤੇ ਫੇਲ ਆ ਕਿਉਂਕਿ ਜੇ ਪਹਿਲੇ ਹਾਈ ਵਿੱਚ ਤੋਰਾ ਘੱਟ ਹੋਣ ਕਰਕੇ ਇੰਜਣ rpm ਜ਼ਿਆਦਾ ਰੱਖਣੇ ਪੈਂਦੇ ਆ ਤੇ ਜੇ ਦੂਜੇ ਹਾਈ ਵਿੱਚ ਤੋਰਦੇ ਆ ਤਾਂ ਤੋਰਾ ਜ਼ਿਆਦਾ ਹੋਣ ਕਾਰਨ ਟਰੈਕਟਰ ਲੋਡ ਮੰਨਦਾ, ਜਿਸ ਕਾਰਨ ਕਰੀਪਰ ਗੇਅਰ ਵਾਲੇ ਦਾ ug ਗੇਅਰ ਵਾਲੇ ਨਾਲੋ ਵੱਧ ਤੇਲ ਖਰਚਾ ਲੇਜ਼ਰ ਕਰਾਹੇ ਤੇ

    • @karanmattutractorsinformat3639
      @karanmattutractorsinformat3639 Před 3 měsíci

      17.9.28 tyres pao

    • @BhupinderSingh-ej4qw
      @BhupinderSingh-ej4qw Před 2 měsíci +1

      ਜੇ ਆਰ ਪੀ ਐਮ ਜਿਆਦਾ ਤੇ ਤੋਰਾ ਘੱਟ ਹੋਵੇਗਾ ਤਾਂ ਸੈਸਰ ਤਾਂ ਹੀ ਕੰਮ ਕਰੇਗਾ ਟੋਏ ਵਿੱਚ ਮਿੱਟੀ ਪੂਰੀ ਟਾਈਮਿੰਗ ਨਾਲ ਪਵੇਗੀ

    • @gurbajmander7987
      @gurbajmander7987 Před 2 měsíci

      ਵਾਈ ਇਹ ਸ਼ਭ ਝੂਠ ਹੈ ਗਲ਼ ਤੇਰੀ , ਮੇਰੇ ਕੋਲ ਵੀ ਕਰਿਪਰ ਗਿਅਰ ਵਾਲਾ ਹੀ ਚੱਲਦਾ ਹੈ

    • @ManpreetSingh-vt9pq
      @ManpreetSingh-vt9pq Před 2 měsíci

      ​@@gurbajmander7987ਬਾਈ ਫਿਰ ਕਦੇ ug ਗੇਅਰ ਵਾਲ਼ਾ ਵੀ ਚਲਾ ਕੇ ਦੇਖੀਂ,ਤੈਨੂੰ ਖੁਦ ਹੀ ਫਰਕ ਪਤਾ ਲੱਗ ਜਾਊ

  • @user-jf7wx2nm1m
    @user-jf7wx2nm1m Před 3 měsíci +1

    Veer g holland 3630 special edition te 3630 plus turbo 5620 vich came 3630 super de pande va ja 3630plus 2003 to 2011 plus 55 hp non turbo wale de ve pa jande v a ja ford 3630 Italy model1
    1998 to 2002 wale ve pande va

  • @DSingh099
    @DSingh099 Před 2 měsíci +2

    ਘੁਸਾ ਏਕ ਨੰਬਰ ਦਾ ,ਉਹੋ ਜਿਹੇ ਘੁਸੇ ਯੂਟਿਊਬਰ ਆ , ਚਵਾਨੀ ਦੇ ਯੂਟਿਊਬਰ ਕਰੋੜਾਂ ਰੁਪਏ ਦੀਆਂ reserchan ਨੂੰ ਨਿੰਦਣ ਲੱਗ ਜਾਂਦੇ ਆ , ਘਟੀਆ ਲੋਕ , ਹੱਦੋਂ ਲਾਹਨਤ

  • @sarbjeetsingh4415
    @sarbjeetsingh4415 Před 3 měsíci +1

    Nice 👌

  • @shamshergill1290
    @shamshergill1290 Před 3 měsíci +1

    O ta bai trolly di kami aa tractor di ni

  • @seratsandhuseratsandhu5783
    @seratsandhuseratsandhu5783 Před 3 měsíci +1

    Very nice

  • @akashmadara01
    @akashmadara01 Před 2 měsíci

    Ghaint kamm 👌👌👌👌

  • @SatnamSingh-jo7ci
    @SatnamSingh-jo7ci Před měsícem

    Dikk ena pishe nu krke layea tuc glti thodi aa company walya di ki glti koi engine de problem aundi tan ds

  • @seratsandhuseratsandhu5783
    @seratsandhuseratsandhu5783 Před 3 měsíci +1

    🎉🎉

  • @ManinderButtar-rr5xo
    @ManinderButtar-rr5xo Před 3 měsíci

    Good information 👍

  • @seratsandhuseratsandhu5783
    @seratsandhuseratsandhu5783 Před 3 měsíci +1

    ❤❤

  • @SukhdeepSingh-tw5ek
    @SukhdeepSingh-tw5ek Před měsícem

    ਘੂਸੇ ਜੰਮਣ ਕੰਧਾ ਕਬਣ ਇਹ ਪਿਛਲੇ ਸਮੇਂ ਦੀਆਂ ਗੱਲਾਂ ਕਰਦਾ

  • @KulwinderKaur-sx7ze
    @KulwinderKaur-sx7ze Před 2 měsíci

    Veer fr 6010 Le Lena c

  • @jassdosanjh3630
    @jassdosanjh3630 Před 3 měsíci

    Donna wich same came hi aa 5620 te 3630 ch je badlni hovve ta v 3630 super d binna toe walli pendi aa donna wich

  • @rohitgodara7828
    @rohitgodara7828 Před 2 měsíci

    Bai kamiya hi h sariya es ch..mere kol h special edition 2021 model.... do baar pump change krva lya.nojla nviya pva liya.hje 1400 chlya h clich Bering todte..

  • @ajaygill348
    @ajaygill348 Před 3 měsíci

  • @user-xs3em2mx6v
    @user-xs3em2mx6v Před 3 měsíci +3

    ਬੇਕਾਰ ਟਰੈਕਟਰ ਆ ਸਾਰੀਆ ਨਾਲੋ

  • @jatindersekhon5519
    @jatindersekhon5519 Před 3 měsíci

    👍

  • @GauravYadav-ps2xp
    @GauravYadav-ps2xp Před 3 měsíci

    Gooddddddd

  • @GauravYadav-ps2xp
    @GauravYadav-ps2xp Před 3 měsíci

    Nic

  • @sukhbirdhanju8714
    @sukhbirdhanju8714 Před 3 měsíci +2

    Arjun novo no1 tractor and world of the technology

  • @surinderpalsingh485
    @surinderpalsingh485 Před 2 měsíci

    800 rs thora bai?

    • @Malwabelt3630
      @Malwabelt3630 Před 2 měsíci

      Thoda he aa garmi dekh kini aa nla mera kol hai ni

  • @GurpreetSingh-ci7hi
    @GurpreetSingh-ci7hi Před 3 měsíci

    3630

  • @ਖੇਤੀਬਾੜੀ
    @ਖੇਤੀਬਾੜੀ Před 3 měsíci

    Gubgulat

  • @ARSH_AULAKH855
    @ARSH_AULAKH855 Před 3 měsíci +2

    Kubota best

  • @bhupinderbhullar5500
    @bhupinderbhullar5500 Před 2 měsíci +2

    3630 ਰੱਖਣੇ ਸੁਖਾਲੀ ਗੱਲ ਨੀ ਆੜੀ ਹਰ ਇੱਕ ਦੇ ਵੱਸ ਦੀ ਗੱਲ ਨੀ 😅

  • @seratsandhuseratsandhu5783
    @seratsandhuseratsandhu5783 Před 3 měsíci

    Gud

  • @user-wl4wx1os7k
    @user-wl4wx1os7k Před 3 měsíci +2

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @narindersingh3140
    @narindersingh3140 Před 3 měsíci

  • @GauravYadav-ps2xp
    @GauravYadav-ps2xp Před 3 měsíci

    Gooddddddd

  • @GauravYadav-ps2xp
    @GauravYadav-ps2xp Před 3 měsíci

    Gooddddddd