ਗੋਪੀ ਬਰਾੜ ਦਾ ਟ੍ਰੈਕਟਰ ਨਾਲ ਚਾਚੇ ਭਤੀਜੇ ਦਾ ਰਿਸ਼ਤਾ।। ਪਿਓ ਦਾਦੇ ਦਾ ਖ਼ਜ਼ਾਨਾ ਕਬਾੜ ਚ ਨਾ ਵੇਚੋ।।

Sdílet
Vložit
  • čas přidán 12. 09. 2024
  • ਗੋਪੀ ਬਰਾੜ ਦਾ ਟ੍ਰੈਕਟਰ ਨਾਲ ਚਾਚੇ ਭਤੀਜੇ ਦਾ ਰਿਸ਼ਤਾ।। ਪਿਓ ਦਾਦੇ ਦਾ ਖ਼ਜ਼ਾਨਾ ਕਬਾੜ ਚ ਨਾ ਵੇਚੋ।।

Komentáře • 73

  • @rupinderdhillon2374
    @rupinderdhillon2374 Před 11 měsíci +14

    ਮਾਂ ਬਾਪ ਵੱਲੋਂ ਕਮਾਈ ਕਰਕੇ ਬਣਾਈਆਂ ਵਸਤਾਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ ਹੈ।

  • @BalbirSingh-jj5sw
    @BalbirSingh-jj5sw Před rokem +31

    ਅਸੀਂ ਵੀ ਬਰਾੜ ਸਾਬ ਜੀਟਰ 3511 13 ਸਾਲ ਵਾਹਿਆ ਕਮਾਲ ਦਾ ਟਰੈਕਟਰ ਇਹ ਪਰ ਅਫ਼ਸੋਸ ਅਸੀਂ ਇਸ ਨੂੰ ਰੱਖ ਨੀ ਸਕੇ ਇਸ ਟਰੈਕਟਰ ਦੀ ਕਮਾਈ ਨੇ ਸਾਨੂੰ ਕੰਬਾਈਨਾਂ ਦੇ ਮਾਲਕ ਬਣਾਇਆ ਜੀਟਰ ਜਿੰਦਾਬਾਦ ਬਰਾੜ ਸਾਬ love you

  • @pargat_singh_sarao9592
    @pargat_singh_sarao9592 Před 11 měsíci +3

    ਗੋਪੀ ਬਾਈ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ

  • @RanjeetSarpanch
    @RanjeetSarpanch Před rokem +10

    ਬਹੁਤ ਵਧੀਆ ਜਾਣਕਾਰੀ

  • @amarjitranu4813
    @amarjitranu4813 Před 11 měsíci +5

    Phji ਸਾਡੇ ਕੋਲੋ FORD 3610 1990 old is gold 👌 PB08

  • @jassingh138
    @jassingh138 Před 11 měsíci +5

    ਵਾਹ ਬਾਈ ਵਾਹ ਸਹੀ ਗੱਲ ਆ

  • @user-wi5ny7ei2j
    @user-wi5ny7ei2j Před rokem +4

    ਮੇਰੇ ਕੋਲੇ ਵੀ ਇਹੀ ਐ ਬਾਈ 1992 ਮਾਡਲ ਨਵਾ ਲਿਆ ਸੀ ਅਸੀ 🥰🥰🥰🥰🥰🥰🥰🥰🥰

  • @AvnoorSingh-bw6vm
    @AvnoorSingh-bw6vm Před 10 měsíci +4

    ਉ ਵਾ ਉੲਏ ਤੇਰੇ ਸੋਹਣੇਆ ਯੱਟਾ ਗੱਲ ਬਾੲਈ 2511 ਦੀ ਨਈ ਗਲ ਤਾਂ ਬਾਪੂ ਜੀ ਦੇ ਪਿਆਰ ਦੀ ਆ ਯਾਰ

  • @Karmjit7582
    @Karmjit7582 Před rokem +6

    Good job Bro

  • @sarbbrar4173
    @sarbbrar4173 Před rokem +4

    Good job 👍👍

  • @bahadursingh9718
    @bahadursingh9718 Před 2 měsíci

    ਬਾਈਂ ਜੀ ਅਸੀਂ ਵੀ ਟਰੈਕਟਰ ਲਿਆ ਸੀ ਪੰਚੀ ਗਿਆਰਾਂ ਉਸ ਏਜੰਸੀ ਵਾਲੇ ਨੇਂ ਮੇਰੇ ਭਰਾਂ ਨਾਲ ਵੀ ਪੱਗ ਵਟਾਈਂ ਸੀ ਤੇ

  • @vmc8769
    @vmc8769 Před rokem

    ਬਲਦਾ ਵਾਲੀ ਗੱਲ ਜਮਾ ਸਹੀ ਜੀ ਡੰਡਾ ਮਾਰਦੇ ਜਦ ਬੁੱਢਾ ਹੋ ਜਾਂਦਾ

  • @ashwanikumar6889
    @ashwanikumar6889 Před 11 měsíci

    Satsiri kal ji aslei jimedar hai salute

  • @BrArRupinder786
    @BrArRupinder786 Před 11 měsíci +4

    Apne kol 81 modal Dana bna ke rkhyea bai ❤️❤️

  • @suchasingh3466
    @suchasingh3466 Před 2 měsíci

    Very nice👍👍🙏🙏🙏

  • @Bhangujatt3191
    @Bhangujatt3191 Před 11 měsíci

    Bai bahut vadhia soch a teri

  • @MohanSingh-jc8de
    @MohanSingh-jc8de Před rokem +3

    Good very

  • @kahlonarsh6502
    @kahlonarsh6502 Před rokem +1

    Boht wadiyaa vichaar

  • @SomnathChaudhary-if3we
    @SomnathChaudhary-if3we Před 11 měsíci +1

    Very nice ❤

  • @GurmeetSingh-wz6ik
    @GurmeetSingh-wz6ik Před 2 měsíci

    Very nice very nice ji

  • @GurinderSingh-qb8ub
    @GurinderSingh-qb8ub Před rokem +5

    Love ❤❤ you jatta Love 💕💕

  • @ParveenSharma-dq5tu
    @ParveenSharma-dq5tu Před 11 měsíci +1

    Very nice ji

  • @MSGaminG-cc4dz
    @MSGaminG-cc4dz Před 11 měsíci +2

    Very good Bai g K Moge Wala

  • @HarmanDeep-yq4mw
    @HarmanDeep-yq4mw Před 11 měsíci +1

    ਗੋਪੀ ਬਾਈ ਅਸੀਂ ਵੀ ਤੇਰੇ ਵਰਗੇ ਆ

  • @sandhupreetvlogs
    @sandhupreetvlogs Před 11 měsíci +3

    ਸਾਡੇ ਕੋਲ ਵੀ 86 ਮਾਡਲ ਹੈਗਾ ਸਾਡਾ 90 ਹਜ਼ਾਰ ਦਾ ਲਿਆਂਦਾ ਸੀ ਉਸ ਨੂੰ ਕਦੇ ਨਹੀਂ ਵੇਚਣਾ

    • @gurpreetrai3755
      @gurpreetrai3755 Před 2 měsíci

      ਅਸੀਂ ਵੀ ਉਦੋਂ ਹੀ ਲਿਆ ਸੀ ਪਰ ਅਫ਼ਸੋਸ ਅਮਰੀਕਾ ਆਓੁਣ ਵੇਲੇ ਵੇਚ ਗਏ ਸੀ ਅਸੀਂ ਵੀ ਜਲੰਧਰ ਤੇ ਨੱਬੇ ਹਜ਼ਾਰ ਦਾ ਹੀ ਲਿਆ ਸੀ

  • @JattLifeਜੱਟਮਹਿਕਮਾ

    ਗੋਪੀ ਬਾਈ 🎉

  • @sunnysaab4138
    @sunnysaab4138 Před rokem +1

    Bai. Very. Nice

  • @tech_lokinder6438
    @tech_lokinder6438 Před 4 měsíci

    Love you brother

  • @Official_lakhwinder__007
    @Official_lakhwinder__007 Před 11 měsíci

    bai bhut uchee vichar aa tere

  • @sonutakhar81
    @sonutakhar81 Před 9 měsíci

    Very good 22g

  • @pargat_singh_sarao9592
    @pargat_singh_sarao9592 Před 11 měsíci

    ਸਾਡੇ ਕੋਲ ਵੀ ਆਇਸਰ ਬਾਈ 1995 ਮਾਡਲ ਨਵਾਂ ਲਿਆਂਦਾ ਤੀ ਬਾਈ ਪਰ ਵੇਚਣਾ ਨੀ

  • @RanjeetSarpanch
    @RanjeetSarpanch Před rokem +10

    ਬਾਈ ਮੇਰੇ ਕੋਲ ਵੀ 2511

  • @Kailash-gw7by
    @Kailash-gw7by Před 3 měsíci

    Oh bai rajji ruh da malik hai mera Allah tenu hor tarrraqi dewe

  • @sumarbhaati4885
    @sumarbhaati4885 Před rokem +2

    🙏🙏🙏

  • @sukhjinderjassar2193
    @sukhjinderjassar2193 Před rokem +1

    Ble jatta jionda rhy

  • @karamsingh900
    @karamsingh900 Před 11 měsíci +1

    ਸਾਡੇ ਕੋਲ ਵੀ 2511

  • @pargat_singh_sarao9592
    @pargat_singh_sarao9592 Před 11 měsíci

    Nice bro 👍

  • @JagjeetSingh-yw9vt
    @JagjeetSingh-yw9vt Před 11 měsíci +4

    ਬਾਈ ਜੀ 12 ਕਿਲੇ ਤੁਹਾਡੇ ਕੋਲੇ ਪੈਲੀ ਦੇ ਸੀ ਹਜੇ ਤੂ ਆਂਦਾ ਰੋਟੀ ਐਨੇ ਪਾੲਇਆ 12 ਕਿਲਿਆਂ ਵਾਲਾ ਤਾਂ ੳਉਸ ਸਮੇਂ ਬੈਠ ਕੇ ਰੋਟੀ ਖਾਂਦਾ ਸੀ

  • @ParminderSingh-xi7ph
    @ParminderSingh-xi7ph Před rokem +1

    Nice veer

  • @kahlonarsh6502
    @kahlonarsh6502 Před rokem +1

    22 mere kol v mere dadey di yaad Mahindra B275 high speed aa

  • @Kailash-gw7by
    @Kailash-gw7by Před 3 měsíci

    Bai kade kise de phuk which na sir veera jameen nal touch rahi

  • @gurjiwansingh2116
    @gurjiwansingh2116 Před rokem +1

    ❤❤❤

  • @labhbrar4790
    @labhbrar4790 Před 11 měsíci +1

    SIRRA 22 JI

  • @ch2india228
    @ch2india228 Před rokem +3

    Bot wadia soch a veer Teri

  • @j.kdairyfarm123
    @j.kdairyfarm123 Před 11 měsíci

    Good 👍👍

  • @gurujituhadijai6136
    @gurujituhadijai6136 Před 4 měsíci

    Veere Gopi veera da nomber send karna

  • @sarbjeet0404
    @sarbjeet0404 Před 10 měsíci

    ਗੋਪੀ ਬਾਈ ਤੇਰੀ ਸਿੱਧੂ ਮੂਸੇ ਆਲੇ ਜਿੰਨੀ ਚੜਾਈ ਆ

  • @totakhan171
    @totakhan171 Před 11 měsíci

    👌👌👌👍👍👍

  • @amarjitranu4813
    @amarjitranu4813 Před 11 měsíci

    Nice

  • @murgifarmsangrur
    @murgifarmsangrur Před 11 měsíci

    nice

  • @bahadursinghkang1371
    @bahadursinghkang1371 Před 11 měsíci

    Gopi banda good a

  • @GurmeetSingh-mm4mo
    @GurmeetSingh-mm4mo Před 4 měsíci

    ਵੀਰ ਜੀ ਨੰਬਰ ਜ਼ਰੂਰ ਦਿਓ

  • @gaggidhillon4653
    @gaggidhillon4653 Před rokem

    Bai ahde hall twiya trali kithe

  • @jagsirsingh2697
    @jagsirsingh2697 Před 11 měsíci

    Kehra pind ah bai ji da

  • @PB-08HSP
    @PB-08HSP Před 11 měsíci

    Veer mere dad kol 1994 swaraj 735 Hai, main kiha Ghar di taur khraab krda but Mera dad kehnda jad main Mar Gia Odon vech Dai , ajj vi 13 kille di kheti karda

  • @MangaJatt-jl5cw
    @MangaJatt-jl5cw Před 11 měsíci

    Pra apni seath da v dakh la

  • @anitrao-ww7sb
    @anitrao-ww7sb Před 11 měsíci

    Changi soch oóoth Jaan Balld vi samb lende

  • @Dilipmehla0008
    @Dilipmehla0008 Před 11 měsíci +1

    No

  • @AVTARSINGH-fp1dy
    @AVTARSINGH-fp1dy Před 11 měsíci

    Bi g mere kol v1983 modal 3511 hai

  • @HarshBajwa-gd8ry
    @HarshBajwa-gd8ry Před 11 měsíci

    Bro Mera kol v 3511 ga 92 madal

  • @gurpreetsidhu1408
    @gurpreetsidhu1408 Před rokem +2

    Bai mera kol v 4511

  • @ManpreetSingh-je3jx
    @ManpreetSingh-je3jx Před 11 měsíci

    Fukra gapi

  • @virksimranjeet5512
    @virksimranjeet5512 Před 11 měsíci

    Motaaa

  • @jijajino1
    @jijajino1 Před rokem +1

    Billi Pattu apne motape da hal kar nahi hor 4-5 Saal hi reh gaye tere kol.

  • @kamalsingh-dc1vs
    @kamalsingh-dc1vs Před 11 měsíci

    ਕੀ ਯਾਰ ਤੁਸੀਂ ਲੋਕ ਜੱਟ ਜੱਟ ਕਰਦੇ ਰਹਿੰਦੇ ਹੋ

  • @babbujatana12434
    @babbujatana12434 Před 9 měsíci

    ❤️❤️❤️

  • @pargat_singh_sarao9592
    @pargat_singh_sarao9592 Před 11 měsíci

    ❤️❤️