ਗੋਪੀ ਦਾ ਘਰ ਤੇ ਗੋਪੀ ਦੇ ਸ਼ੌਕ ।ਗੱਲਾ ਤਜਰਬੇ ਚੋ ਨਿੱਕਲਦੀਆ ਐਵੇ ਨੀ ਦੁਨੀਆ ਦੀਵਾਨੀ ।ਸਰਪੰਚ ਉੱਠਣ ਨੂੰ ਫਿਰਦਾ

Sdílet
Vložit
  • čas přidán 26. 08. 2024
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Komentáře • 201

  • @Sarpanch.2
    @Sarpanch.2 Před 9 měsíci +28

    ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਦੀ ਵੀਡਿਉ ਬਣਾਉਣ ਤੂਰ ਜਾਦਾਂ ਸੁਆਦ ਤਾਂ ਆਂ ਜੇ ਪਹਿਲਾਂ ਕਿਸੇ ਗਰੀਬ ਦੀ ਬਾਂਹ ਫੜੇ

    • @Guri55136
      @Guri55136 Před 2 měsíci

      ਗਰੀਬ ਦੀ ਬਾਂਹ ਫੜਨੀ ਸਰਕਾਰ ਦੀ ਜ਼ਿੰਮੇਵਾਰੀ ਸੋ ਸਰਪੰਚ ਸਾਬ ਸਰਕਾਰ ਚੁਣਨ ਵੇਲੇ ਇਸ ਬਾਰੇ ਸੋਚਿਆ ਕਰੋ , ਹਰ ਬੰਦਾ ਆਪਣੀ ਮੌਜ ਲਈ ਕੰਮ ਕਰਦਾ ਤੈਨੂੰ ਚੰਗਾ ਲਗਦਾ ਵੇਖ ਨਹੀਂ ਹੋਰ ਕੁਝ ਬਥੇਰਾ ਵੇਖਣ ਨੂੰ । ਗਰੀਬ ਜਿੰਨਾ ਚਿਰ ਆਪ ਨੀ ਆਪਣਾ ਸੋਚਦਾ ਓਹਨਾ ਚਿਰ ਗਰੀਬ ਈ ਰਹੁ । ਤੇ ਗ਼ਰੀਬਾਂ ਬਾਰੇ ਸੋਚਣ ਲਈ ਸਰਕਾਰ ਨੂੰ ਪੁੱਛੋ ।

  • @jarmejasinghbrar9111
    @jarmejasinghbrar9111 Před 9 měsíci +18

    ਕੈਮਰਾ ਚੱਕਕੇ ਇੰਟਰਵਿਊ ਲੈਂਣੀ ਤੁਰ ਪੈਂਦਾ ਇੰਟਰਵਿਊ ਲੈਂਣੀ ਸਿੱਖਲੈ ਕੋਟਲੀ ਅਗਲੇ ਨੂੰ ਗੱਲ ਪੂਰੀ ਕਰਨ ਨੀ ਦਿੰਦਾ ਗੱਲ ਗੱਲ ਤੇ ਗੱਲ ਕੱਟੀ ਜਾਂਦਾ ਇੰਟਰਵਿਊ ਦਾ ਸਵਾਦ ਗਾਲੀ ਜਾਂਦਾਐ ਮੈਂ ਤਾਂ ਗੱਲ ਕੱਟਣ ਕਾਰਨ ਅੱਧ ਚੋ ਵਿਡੀਉ ਦੇਖਣੀ ਬੰਦ ਕਰ ਦਿੱਤੀ

  • @Vanshhacker444
    @Vanshhacker444 Před 9 měsíci +7

    ਬਾਈ ਕੰਮ ਕੀਤਾ ਹੈ ਬੇਰੋਜਗਾਰ ਕਰ ਦਿੱਤਾ ਮਨਿਗ ਬੰਦ ਕਰ ਦਿੱਤੀ ਬਾਹਰ ਤੋ ਰੇਤਾ ਬੱਜਰੀ ਆ ਰਿਹਾ ਹੈ ਧਰਨਾ ਵਿਚ ਨਾਰਾ ਦਿੰਦਾ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਮਜਦੂਰ ਦੇ ਨਾਲ ਕੋਈ ਸਾਥ ਨਹੀ ਦਿੰਦਾ

  • @channigill9396
    @channigill9396 Před 9 měsíci +12

    ਜਿਸ ਦੀ ਇੰਟਰਵਿਊ ਕਰਨ ਲਈ ਜਾਂਦੇ ਓਸ ਨੂੰ ਵੀ ਗੱਲ ਕਰਨ ਦਿਆ ਕਰੋ

    • @kuldeepgrewal1913
      @kuldeepgrewal1913 Před 9 měsíci

      Bai enu interview krni e nai andi.. chvlann mari jnda.. ik gl nu ta sirree la lee..

    • @SukhwinderSinghSukhwinde-tj6ij
      @SukhwinderSinghSukhwinde-tj6ij Před 7 měsíci

      ਉੱਲੂ ਪੱਤਰਕਾਰ ਗੱਲ ਵਿੱਚੇ ਕੱਟੀ ਜਾਂਦਾ ।

  • @RanjitSingh-ms2yu
    @RanjitSingh-ms2yu Před 7 měsíci +3

    ਗੋਪੀ ਦਿਆਂ ਗੰਲਾ ਬਹੁਤ ਸਮਝਣ ਵਾਲੀਆਂ ਜੈੜੇ ਕਹਿੰਦੇ ਪਿੰਡ ਕੰਮ ਕਰਨ ਦਾ ਫੈਦਾ ਨਹੀਂ ਉਹ ਨਾਂ ਦੇਖਣ ਉਨ੍ਹਾਂ ਨੂੰ ਦੇਖਣ ਦਾ ਫੈਦਾ ਨਹੀਂ

  • @satnam_bhangu.1915
    @satnam_bhangu.1915 Před 9 měsíci +16

    ਵਧੀਆ ਬੰਦਾ ਗੋਪੀ ❤❤

  • @avtargrewal3723
    @avtargrewal3723 Před 2 měsíci

    ਗੁਰਪ੍ਰੀਤ ਕੋਟਲੀ ਬਾਂਈ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @unitedcolors2920
    @unitedcolors2920 Před 9 měsíci +20

    ਗੋਪੀ ਬਾਈ ਇਹ ਬੰਦੇ ਨੂੰ ਕਿਉ ਇੰਟਰਵਿਊ ਦਿੱਤੀ,

  • @narmalsingh548
    @narmalsingh548 Před 9 měsíci +4

    ਗੋਪੀ ਬਾਈ ਦੀ ਗੱਲ ਸਹੀ ਐ ਠੇਕੇ ਵਾਲੇ ਜਿਆਦਾ ਰਸਤਾ ਭੱਢਦੇ ਨੇ

  • @nirvalsingh6516
    @nirvalsingh6516 Před 9 měsíci +27

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ

  • @jarmanbrar9376
    @jarmanbrar9376 Před 9 měsíci +6

    ਗੋਪੀ ਬਾਈ ਆਪਾ ਭਾਈ ਕੇਰੇ ਪਲੇਸ ਚ ਮਿਲੇ ਸੀ❤ਬਰਾੜ❤

    • @baldevsidhu7719
      @baldevsidhu7719 Před 9 měsíci

      ਬਾਈ ਤੁਸੀ ਭਾਦੀ ਕੇ ਕੇਰੇ ਤੋ ਜਿਥੇ ਗੂਗੂ ਗਿਲ ਵਿਆਹਾ ?

  • @jassichahal5833
    @jassichahal5833 Před 9 měsíci +8

    ਕੋਟਲੀ ਤੂੰ ਵੀ ਬਾਈ ਚੋਣ ਲੜੀ ਸੀ ਤੂੰ ਲੀਡਰ ਨੀ ਸੀ ਹੁਣ ਕਿਉ ਲੋਕਾ ਨੂੰ ਫੁੱਦੂ ਬਾਨਾਉਣੇ

  • @surjitkhosasajjanwalia9796
    @surjitkhosasajjanwalia9796 Před 7 měsíci +1

    ਜਾਹਲੀ ਗਰੁੱਪ ਬਣਾ ਕੇ, ਵੱਡੇ ਕਿਸਾਨਾਂ ਨੇ ਇੱਕ ਇੱਕ ਜਾਣੇ ਨੇ ਸਾਰੇ ਸੰਦਾ ਤੇ ਸਬਸਿਡੀ ਲੇ ਲਈ

  • @charankaoni5238
    @charankaoni5238 Před 9 měsíci +5

    ਪਹੀਆ ਵਡ ਵਡ ਟਰੇਕਟਰ ਟ੍ਰਾਲੀ ਨਹੀਂ ਨਗਦੀ ਖਾਲੀ ਗਿਆਰਾ ਫੁੱਟ ਟ੍ਰਾਲੀ ਨਹੀਂ ਮੁੜਦੀ ਲੋਕਾਂ ਨੇ ਵਡ ਵਡ ਸ਼ਰਮ ਲਾਹ ਦਿਤੀ

  • @balvirsingh2658
    @balvirsingh2658 Před 9 měsíci +19

    ਵਾਹਿਗੁਰੂ ਮਿਹਰ ਕਰਨ ਜੀ 🎉

  • @DavinderSinghSidhu60
    @DavinderSinghSidhu60 Před 7 měsíci +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏🙏

  • @jagseersingh5295
    @jagseersingh5295 Před 9 měsíci +4

    Kotli alya gl poori ta kr lain dya kr vich hi boli jna

  • @jsbrar4407
    @jsbrar4407 Před 9 měsíci +5

    jor ta kotli ne v bhut laya c ganda ja tractor lai ke bhut lashan kite hun mama tu loka nu pushda v politics kive a 😅😅😅

  • @MyOpinionMyLife
    @MyOpinionMyLife Před 9 měsíci +12

    Gall kyon katti janda Gopi Bai di viche ei ohnu bolan hi ni dinda puri gall

  • @AmandeepSingh-fh1ru
    @AmandeepSingh-fh1ru Před 9 měsíci +6

    Repotr veer ji koi gal gopi veer di puri bi ho laan day bach tok ka gal puri ni Hon deda

  • @jarmanbrar9376
    @jarmanbrar9376 Před 9 měsíci +66

    ਬਾਈ ਜੀ ਕੱਮਟ ਪਜਾਬੀ ਚ ਕਰੀਆ ਕਰੋ

    • @RanjeetSingh-tq4lw
      @RanjeetSingh-tq4lw Před 9 měsíci +6

      Bachay tuci bhar kad tay aa aa tay coment Punjabi vich os nal ki hoi ga bai

    • @avtarchaudry2851
      @avtarchaudry2851 Před 9 měsíci

      Bai m himachal vich ria apni bhooa kol prda c bai hun ds menu Punjabi likhni nhi aundi yar bai tusi eh dekho jdo kite sine krde uthe angrezi vich krde sare

    • @kabootarbazi3107
      @kabootarbazi3107 Před 9 měsíci +7

      ਸ਼ਰਮ ਕਰ ਪੰਜਾਬੀ ਵੀ ਗਲਤ ਲਿਖੀ ਤੂੰ 😂😂😂😂😂

    • @avtarchaudry2851
      @avtarchaudry2851 Před 9 měsíci

      @@kabootarbazi3107 veer ji m ta pehla bol dita ki menu Punjabi nhi likhni aundi

    • @amarpalsinghsidhu5965
      @amarpalsinghsidhu5965 Před 9 měsíci

      Bai ji Punjabi shi likho pehla.. Galt likhde o

  • @HarjeetKaurTutorials
    @HarjeetKaurTutorials Před 9 měsíci +5

    Gurpreet veer ji tuhanu contact kidan kr sakde aa agar koi news deni hove ta

  • @gurdevssingh3358
    @gurdevssingh3358 Před 9 měsíci +2

    Gopy. Bhi Dil da saf banda

  • @GillSaab-jh3nn
    @GillSaab-jh3nn Před 9 měsíci +4

    ਬਾਈ ਦੀਆਂ ਗੱਲਾਂ ਠੀਕ ਨੇ ਪਰ ਅਸਰ ਕੋਈ ਨਹੀਂ ਕਰਦਾ

  • @tarsemsinghjohal6748
    @tarsemsinghjohal6748 Před 9 měsíci +5

    Masala labda c Gopi bai ton kotli wala bni ni gl

  • @punjabsandhu6294
    @punjabsandhu6294 Před 9 měsíci +2

    MLA kotli saab 😂😂

  • @JaswinderKaur-ux9wd
    @JaswinderKaur-ux9wd Před 8 měsíci +1

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

    • @JaswinderKaur-ux9wd
      @JaswinderKaur-ux9wd Před 8 měsíci

      ਮੇਰਾ ਪਿੰਡ ਵੀ ਕੋਟਲੀ ਆ ਬਾਈ

  • @user-vq5vl9dh5i
    @user-vq5vl9dh5i Před 9 měsíci +1

    Bai kotli kot bhai vali gal sachi hou lagda 😂😂😂😂😂

  • @KalaSingh-mv9bm
    @KalaSingh-mv9bm Před 8 měsíci +1

    ਕੋਟਲੀ, ਬਾਈ, ਗੁਰਪ੍ਰੀਤ, ਗੋਪੀ, ਬਾਈ ਦਾ ਮੋਬਾਇਲ ਨੰਬਰ, ਤੇ, ਪਿੰਡ ਕਹਿੜਾ, ਗੋਪੀ ਬਾਈ, ਨੂੰ, ਮਿਲਕੈ, ਆਉਣਾ

  • @satnams1170
    @satnams1170 Před 9 měsíci +23

    ਕੋਟਲੀ ਕੰਜਰ ਬੰਦਾ ਸਿਰੇ ਦਾ ਵੋਟਾਂ ਚ ਗਰੀਬ ਲੋਕਾਂ ਨੇ ਇਹਨੂ 100-200 ਦਿੱਤਾ ਇਹਨੇ ਉਹਨਾਂ ਦੇ ਪੇਸੈ ਆ ਦੇ ਨਜ਼ਾਰੇ ਲਏ ਕਿਸੇ ਦੀ ਸਾਰ ਨਹੀ ਲਈ

  • @HardeepSingh-kh2jk
    @HardeepSingh-kh2jk Před 8 měsíci

    ਗੋਪੀ ਗੱਲਾਂ ਤੇਰੀਆਂ ਬਿਲਕੁਲ ਸੱਚੀਆਂ ਨੇ

  • @SatnamSinghTung
    @SatnamSinghTung Před 2 měsíci

    ਗੋਪੀ ਭਾਜੀ ਚੰਗੀ ਗੱਲ ਕਰਦਾ ❤❤❤

  • @aboharjanthagaraje833
    @aboharjanthagaraje833 Před 9 měsíci +10

    Kotli wala Galt Banda
    Gopi to kuj Galt swal pusda c

  • @user-lu8hz1kk3h
    @user-lu8hz1kk3h Před 8 měsíci +2

    ਬਾਈ ਜੀ ਅਸਲ ਵਿੱਚ ਇਹ ਬਰਾੜਾਂ ਦੇ ਸ਼ੌਕ ਬਹੁਤ ਹੀ ਅਵੱਲੇ ਹੁੰਦੇ ਹਨ। ਧੰਨਵਾਦ ਜੀਉ।

  • @kulwindesingh8519
    @kulwindesingh8519 Před 9 měsíci +1

    Gopi banda very good es de naal da very puoor

  • @jagjeetphotographysivian5933

    16.00 te bhaut sohni gall kiti aa Bai ne

  • @sodhisingh4817
    @sodhisingh4817 Před 9 měsíci +4

    You are great brother ji ❤

  • @abhijotsingh8060
    @abhijotsingh8060 Před 9 měsíci +7

    ਬਾਈ ਗੋਪੀ ਘੈਂਟ ਬੰਦਾ

  • @GurjantSingh-vd8mt
    @GurjantSingh-vd8mt Před 9 měsíci +2

    Good job 👍

  • @KingHunter3597
    @KingHunter3597 Před 9 měsíci +4

    ਘੋੜੀਆਂ ਅਤੇ ਕੁੱਤਿਆਂ ਦਾ ਸ਼ੌਂਕ ਤਾਂ ਚਲੋ ਮੰਨਿਆਂ ਸਰਦਾਰੀ ਸ਼ੌਂਕ ਆ,
    ਵੈਸੇ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਯਾਰ ਬੱਕਰੀਆਂ ਤੇ ਕਬੂਤਰਾਂ ਦਾ ਸ਼ੌਂਕ ਤਾਂ......😅

  • @premmakkar3428
    @premmakkar3428 Před 9 měsíci +3

    You are great brother god bless you

  • @brar-bathindewala
    @brar-bathindewala Před 9 měsíci +1

    Apne page te bhut vidio a
    Apne Facebook page da star a gooi

  • @inderjitdhaliwal3447
    @inderjitdhaliwal3447 Před 8 měsíci +1

    Pastrkar saab, bai dia bhot gallan adhia ktt tia. O gll dsda te tuc topic change kr dinne

  • @jaspalkhoslababbu8594
    @jaspalkhoslababbu8594 Před 6 měsíci +1

    Good Gopi

  • @luckychaudhary4649
    @luckychaudhary4649 Před 9 měsíci

    Lucky chaudhary pp blue best of luck Gopi Veer❤👍🙏

  • @ramindersandhu1948
    @ramindersandhu1948 Před 9 měsíci +1

    Gopi veer ih jihra tery interweo lai riha ih bahut vadda fukkra aa.oh phir badd ch rondda v hondda. Kissy chaj de bandy nal interweo kar veer

  • @sukhwantgillgill6674
    @sukhwantgillgill6674 Před 9 měsíci +3

    Very good Gippy💖💖💖💖

  • @tarunkad12
    @tarunkad12 Před 8 měsíci

    Bohut vadeya gall kahi aw aag walli.

  • @kairontelecom7724
    @kairontelecom7724 Před 9 měsíci +2

    Sira banda gopy❤

  • @user-cv9os6eb8d
    @user-cv9os6eb8d Před 8 měsíci

    Gopi sirra bai

  • @harmanmaan8037
    @harmanmaan8037 Před 9 měsíci

    Veer tri rasta ale gal shi a pr rasta aya kitho a b dko o b jamna vich to he cuta hoya a

  • @gursewakdhaliwal3779
    @gursewakdhaliwal3779 Před 8 měsíci

    Bai yr Tu ohnu koi gal Puri ni krn ditti har gal vch Gopi Bai nu chup krwa k nmi gal tor lena edda thodi hunda yr oh enna Ghaint banda

  • @jashandeepsinghsekhon7032
    @jashandeepsinghsekhon7032 Před 7 měsíci

    ਸ਼ੇਅਰ ਤਾ ਰੰਡੇਆਲੇ ਆਲੇ ਦਾ ਚੋਰੀ ਕੀਤਾ ਸੀ

  • @JaswinderSingh-lg9wv
    @JaswinderSingh-lg9wv Před 9 měsíci +1

    Very good👍💯

  • @charanjitsingh837
    @charanjitsingh837 Před 9 měsíci

    Bai. Ji. Ghatha. Vale. Tarale. Bijli. Vali. Train. De. Fatak. De. Darvajia. Nal. Vi. Lagnge

  • @jashanpreetSandhu-ms3ps
    @jashanpreetSandhu-ms3ps Před 8 měsíci

    Siraa bnda gopi veer ❤

  • @mannsabb9611
    @mannsabb9611 Před 9 měsíci

    Asi b ghata alia nal laye tarecter y raste n jama tarli vadia n fas jandi ghir jandi rehndia c roj ik do t

  • @kuldeepbuttar665
    @kuldeepbuttar665 Před 9 měsíci +3

    Good job 👏

  • @MangatRam-zo1ob
    @MangatRam-zo1ob Před 2 měsíci

    Kehda pind hai Bai Gopi
    Sahi adress dasso Bai ji

  • @kiranjeetkaur222
    @kiranjeetkaur222 Před 8 měsíci

    Bai kotli wala aap wahla bolda ,, duje di gall wahli kattda

  • @KuldipSingh-jr4bb
    @KuldipSingh-jr4bb Před 8 měsíci

    Bilkul sahi ki lokna ne drdiyna ne sarope pvae c

  • @ManjotSingh-sc9mb
    @ManjotSingh-sc9mb Před 3 měsíci

    Bai gopi bai nu b bol lain deo , tuc gl vicho ktt dinde oh , eniya vdiya gllna krda gopi veer tuc gl pori ni hon dinde !!

  • @arashchandi7942
    @arashchandi7942 Před 9 měsíci

    bai craaa laya pea 👌

  • @NarinderpalSingh-xh8vw
    @NarinderpalSingh-xh8vw Před 9 měsíci

    Banda. Dana. Te. Sidha. Rab. Khush. Rakhey. Ess nu

  • @harpreetharry3574
    @harpreetharry3574 Před 9 měsíci +2

    ਗੱਲਾ ਜਾਦਾ ਹੀ ਆਉਦੀਆ ਦੇਨੂੰ

  • @gurnaibsingh609
    @gurnaibsingh609 Před 2 měsíci

    ਸਹੀ ਗੱਲ ਐ

  • @AbhijitSingh-zt1hb
    @AbhijitSingh-zt1hb Před měsícem

    Good job ❤❤❤

  • @ManoharLal-gn9id
    @ManoharLal-gn9id Před 9 měsíci +1

    Very nice.ji

  • @tarsemlal9356
    @tarsemlal9356 Před 9 měsíci +1

    Dila ghar da kabila Gopi ji

  • @prxxt7368
    @prxxt7368 Před 6 měsíci

    tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢

  • @user-lh6yr9dq2x
    @user-lh6yr9dq2x Před 8 měsíci

    Very Good 22G

  • @KalaSingh-mv9bm
    @KalaSingh-mv9bm Před 8 měsíci

    ਦੱਸੀਂ, ਬਾਈ

  • @shukdevsingh691
    @shukdevsingh691 Před 2 měsíci

    Very nice video

  • @Bihari-br5cq
    @Bihari-br5cq Před 9 měsíci +2

    Waheguru ji

  • @RatanLal-ho5km
    @RatanLal-ho5km Před 7 měsíci

    😊 हरियाणा में 300 परालीरुपए क्विंटल

  • @chnnakamboj-nh4nz
    @chnnakamboj-nh4nz Před 9 měsíci +1

    You are Right

  • @amrindersingh4061
    @amrindersingh4061 Před 9 měsíci +3

    Nice❤

  • @harbhajansoomal4709
    @harbhajansoomal4709 Před 9 měsíci

    Very good Bai ji

  • @parwindersingh8945
    @parwindersingh8945 Před 9 měsíci

    Good job gopi ji

  • @lashkindersingh6585
    @lashkindersingh6585 Před 9 měsíci

    22g aapa v piar naal rakhya c pr aapa nu Khade put k dbniena pya

  • @rehrasssinghthindcanada-oi2th

    Andonlan. De. Vicho niklia kotly ajj bada chikna jiha bania

  • @binderkaurbhullar4559
    @binderkaurbhullar4559 Před 9 měsíci

    Jes de kothe dane os de kamle v seane wale gll a y jdo rupeya degan lag je tajarba apne app he banan lag janda ashle gll ta ehe a tehke wale jameen de move ch ke a oh felm da end ke keta klla rola he pae gae o bake gllan de kahte a hor khuj ne kaden poun nu

  • @jaggalambardaar8916
    @jaggalambardaar8916 Před 9 měsíci +3

    Gopi y di ਗੱਲ ਤਾਂ ਪੂਰੀ ਹੋ ਲੈਣ dea ਕਰ ਆਪਣੀਆਂ e ਜਬਲੀਆ shadi jana

  • @arrymaan9577
    @arrymaan9577 Před 8 měsíci

    Bai yaar tu agle nu gal puri ni karan dinda kotli

  • @bahadursinghkang1371
    @bahadursinghkang1371 Před 9 měsíci

    Gopi nice banda

  • @Vanshhacker444
    @Vanshhacker444 Před 9 měsíci +1

    ਬਾਈ ਪਾਰਲੀ ਦੀ ਗੱਲ ਕਰਦੇ ਹੋ ਪੰਜਾਬ ਵਿਚ ਪਾਣੀ ਨੂੰ ਤਰਸਣ ਗੇ ਪਾਰਲੀ ਵੇਚਣ ਲਈ ਜਮੀਨਾਂ ਨਹੀਂ ਰਹਿਣ ਗਾਇਆ

  • @ashwindersingh356
    @ashwindersingh356 Před 9 měsíci

    yrrrr oda gllan thodia seyania prrr kbootr ala km jma ni chnga mnn de apne pinda ch dso shi aa k nhi

  • @veerusingh1966
    @veerusingh1966 Před 8 měsíci

    Very good ji

  • @varindersinghprince553
    @varindersinghprince553 Před 9 měsíci +1

    Gopy tere naal ek banda police da shi aa te eda matlab sari police shi hogi tenu pta chuthe parche kine ho rhe aa

  • @gurpreetvirk8699
    @gurpreetvirk8699 Před 9 měsíci

    Gopi 22 da pind kehda aa

  • @AmritSidhu-hp9ok
    @AmritSidhu-hp9ok Před 9 měsíci

    Y gopi da pind khda

  • @harmanjotsingh6504
    @harmanjotsingh6504 Před 9 měsíci

    Bai da kabutar ta vedio bnao

  • @harmandeepsingh6381
    @harmandeepsingh6381 Před 9 měsíci

    Sade ta police wale khade 4 bje agg lae la kro 4 to phela ni loni

  • @GoraSandhu-up1mh
    @GoraSandhu-up1mh Před 8 měsíci

    Good bai

  • @sonusandhu922
    @sonusandhu922 Před 9 měsíci +1

    Nice person

  • @user-sm9zy7js9k
    @user-sm9zy7js9k Před 9 měsíci +1

    Bhrava weight ghat krla nhi okha hovege veer tere future vich bimariyan lgg jania bahut

  • @JatinderSingh-ee3vz
    @JatinderSingh-ee3vz Před 9 měsíci +1

    Gopi siaaaaaa 🙏

  • @jaswindersinghsandoha8778
    @jaswindersinghsandoha8778 Před 9 měsíci

    Nice pic brother gopi

  • @mahindrsingj1763
    @mahindrsingj1763 Před 9 měsíci +1

    🎉good

  • @user-gi6wi2ex8d
    @user-gi6wi2ex8d Před 7 měsíci

    Good👍👍