ਇੱਕ ਬੱਲੀ ਤੋਂ ਬੀਜ਼ ਤਿਆਰ ਕੀਤਾ,, ਹਰੇਕ ਬੱਲੀ ਚ 150 ਤੋਂ ਜਿਆਦਾ ਦਾਣੇ ਆ,, ਨਾਂ ਕੋਈ ਬਿਮਾਰੀ ਨਾਂ ਡਿੱਗੀ

Sdílet
Vložit
  • čas přidán 15. 04. 2024
  • #sukhjinder_lopon

Komentáře • 138

  • @talwindersingh8929
    @talwindersingh8929 Před 2 měsíci +19

    ਪੰਜਾਬ ਤੇ ਮੇਹਰ ਹੈ ਅਕਾਲ ਪੁਰਖ ਜੀ ਦੀ ਇਹ ਧਰਤੀ ਸੋਨਾ ਉਗਾ ਸਕਦੀ ਹੈ।ਦੁਨੀਆ ਤੇ ਕਣਕ ਦੀ ਘਾਟ ਹੈ ਤੇ ਪੰਜਾਬ ਕਣਕ ਦੀ ਪੈਦਾਵਾਰ ਦੇ ਰਿਕਾਰਡ ਤੋੜ ਸਕਦਾ ਹੈ ਸੋ ਜਮੀਨਾਂ ਨਾਂ ਵੇਚੋ।

  • @KulbirSingh-ji7in
    @KulbirSingh-ji7in Před 2 měsíci +51

    ਜਿੰਨਾ ਚਿਰ ਕਣਕ ਵੱਢ ਕੇ ਤੋਲ ਵੇਚੀ ਨਹੀਂ ਜਾਂਦੀ, ਉਨ੍ਹਾਂ ਚਿਰ ਕੁਝ ਨਹੀਂ ਕਹਿ ਸਕਦੇ

  • @SukhwinderSingh-wq5ip
    @SukhwinderSingh-wq5ip Před 2 měsíci

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @DiwanaAgriFarm1313
    @DiwanaAgriFarm1313 Před 2 měsíci +1

    ਚਾਰ ਸਾਲ ਲਗਾਈ ਆ 2007 ਤੋ ਲੈਕੇ 11 ਤੱਕ ਕਦੇ 50-55ਤੋ ਨਹੀ ਵਧੀ
    ਜਦ ਵੱਢਦੇ ਸੀ ਤਾ ਮਸੀਨ ਦਾ ਡਾਟ ਪੈਂਦਾ ਸੀ
    ਮੇਰੇ ਨਾਨਕੇ ਹਾਲੇ ਵੀ ਲਗਾ ਰਹੇ ਨੇ ਅਸੀ ਵੀ ਉਹਨਾ ਕੋਲੋ ਹੀ ਅਸੀ ਬੀਜ ਲਿਆ ਸੀ

  • @MandeepSingh-dj2ni
    @MandeepSingh-dj2ni Před 2 měsíci +1

    ਬਾਈ ਜੀ ਕਰੀਬ ਸ਼ੂਗਰ ਫਰੀ ਕਣਕ ਦਾ ਦਾਣਾ ਵੀ ਬਹੁਤ ਵਧੀਆ ਹੈ ਤੇ ਕਣਕ ਦੀ ਬਿਜਾਈ 20 ਨਵੰਬਰ ਨੂੰ ਕੀਤੀ ਗਈ ਸੀ ਫਿਰ ਵੀ ਕਣਕ ਬਹੁਤ ਹੀ ਵਧੀਆ ਖੜੀ ਹੈ ਜੇਕਰ ਉਸ ਕਣਕ ਦੀ ਬਿਜਾਈ ਨਵੰਬਰ ਸ਼ੁਰੂ ਵਿੱਚ ਹੋ ਜਾਏ ਤਾ ਉਸ ਕਣਕ ਦਾ ਝਾੜ 80-85 ਮਣ ਅਰਾਮ ਨਾਲ ਹੋ ਜਾਏਗਾ ਨਾਲੇ ਸ਼ੂਗਰ ਵਾਲੇ ਮਰੀਜ਼ ਲਈ ਵਰਦਾਨ ਹੈ ਪਰ ਇਸ ਵਾਰ ਬੀਜ ਨਹੀ ਦਿੱਤਾ ਜਾ ਸਕਦਾ ਅਗਲੇ ਸਾਲ ਜਰੂਰ ਪੰਜਾਬੀਆ ਨੂੰ ਖਾਣ ਜੋਗੀ ਕਣਕ ਦਾ ਬੀਜ ਜਰੂਰ ਦਿੱਤਾ ਜਾਏਗਾ

  • @jhandasingh2058
    @jhandasingh2058 Před 2 měsíci +23

    ਬਾਈ ਜੀ ਆਸੀ ਨੇ 2005 ਤੋਂ ਲੈ ਕੇ 2008 ਤੱਕ ਬੀਜੀ 50ਮਨ ਦੀ ਮਾਸਾ ਨਿਕਲ ਜਿਲਾ ਮਾਨਸਾ ਹੈ ਮੈਰਾ

  • @Pulsarala
    @Pulsarala Před 2 měsíci +4

    ਇਹ ਅੱਜ ਤੋਂ 16.. 17 ਸਾਲ ਪਹਿਲਾਂ ਮੈ ਰਾਜਸਥਾਨ ਚ ਦੇਖੀ ਸੀ ਉਸ ਟਾਈਮ ਇਹ ਵੀਡਿਉ ਵਾਲਾ ਸ਼ੋਸ਼ਾ ਨਈ ਹੁੰਦਾ ਸੀ

    • @Sidhumoosewalashub
      @Sidhumoosewalashub Před 2 měsíci

      ਫੇਰ ਕਾਮਜਾਬ ਨੀ ਹੋਈ ਬਾਈ ਆਪਣੇ ਪਿੰਡਾਂ ਬਣੀ ਬੀ ਕਿਉ ਨੀ ਆਇਆ ਏਹਦਾ

    • @vickymaan8449
      @vickymaan8449 Před 2 měsíci

      y sarkara eho je beez nhi deen dendian ehde te rok la den ge v eh eda oda eh khan laik ni

  • @rafimohd9426
    @rafimohd9426 Před 2 měsíci +3

    O Preet jiny shatty tode aa
    Srre jab cha pa la😮👍

  • @MandeepSingh-dj2ni
    @MandeepSingh-dj2ni Před 2 měsíci +13

    ਸੁਖਜਿੰਦਰ ਜੀ ਮੇਰੇ ਕੋਲ ਯੂਨਿਵਰਸਿਟੀ ਲੁਧਿਆਣ ਵੱਲੋ ਨਵਾਂ ਬੀਜ ਸ਼ੂਗਰ ਫਰੀ ਕਣਕ ਤਿਆਰ ਕੀਤਾ ਹੈ ਉਸ ਦੇ ਸਿੱਟੇ ਵਿੱਚ ਵੀ ਦਾਣੇ 130_135 ਨੇ ਝਾੜ ਵੀ ਬਹੁਤ ਵਧੀਆ ਰਹੇਗਾ ਨਾਲੇ ਸ਼ੂਗਰ ਵਾਲੇ ਭੈਣ ਭਰਾ ਕਣਕ ਦੇ ਆਟੇ ਦੀ ਰੋਟੀ ਖਾ ਸਕਣਗੇ ਉਸ ਕਣਕ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਪਰ ਬੀਜ ਮੁਸ਼ਕਿਲ ਨਾਲ ਤਿਆਰ ਕੀਤਾ ਗਿਆ ਹੈ ਅਗਲੇ ਸਾਲ ਉਹ ਬੀਜ ਦੇ ਦੇਵਾਂਗੇ

    • @harbhagwansingh6756
      @harbhagwansingh6756 Před 2 měsíci

      Number bhejjo ji please

    • @jeetgill3362
      @jeetgill3362 Před 2 měsíci

      ਸ਼ੂਗਰ ਕੇ ਗਲੁਟੈਨ ਘੱਟ ਆ

    • @MandeepSingh-dj2ni
      @MandeepSingh-dj2ni Před 2 měsíci +1

      ਬਾਈ ਜੀ ਪੰਜਾਬੀ ਵਿੱਚ ਦਸਣ ਦੀ ਕੋਸ਼ਿਸ਼ ਕੀਤੀ ਹੈ ਗਲੂਟੈਨ ਫਰੀ ਕਣਕ ਹੈ ਜੋ ਨਵੀ ਕਿਸਮ ਯੂਨੀਵਰਸਿਟੀ ਵੱਲੋ ਤਿਆਰ ਕੀਤੀ ਗਈ ਹੈ ਇਸ ਵਾਰ ਬੀਜ ਯੂਨੀਵਰਸਿਟੀ ਵੱਲੋ ਵੰਡਿਆ ਨਹੀ ਗਿਆ ਬਸ ਕੁੱਝ ਕੁ ਲੋਕਾ ਨੂੰ ਇਕ ਕਿਲੋ ਦੋ ਕਿਲੋ ਹੀ ਬੀਜ ਦਿੱਤਾ ਗਿਆ ਸੀ

    • @MandeepSingh-dj2ni
      @MandeepSingh-dj2ni Před 2 měsíci +1

      @@jeetgill3362 ਸ਼ੂਗਰ ਫਰੀ ਕਿਹਾ ਸੀ ਨਾ ਕੀ ਸ਼ੂਗਰ ਘੱਟ ਕਿਹਾ ਸੀ

    • @yourtube3933
      @yourtube3933 Před 2 měsíci

      Nmbr send kryeo y asi lavege beej thode kolo

  • @bajsingh8594
    @bajsingh8594 Před 2 měsíci +7

    ਭਰਾ ਇਸ ਦਾ ਸਿੱਟਾ ਤਾਂ ਲੰਬਾ. ਪਰ ਇਸ ਦਾ ਵਜਨ ਘੱਟ ਹੁੰਦਾ ਪਤਾ ਨਹੀਂ ਕਿੳ .ਤੁਸੀ ਵੀ ਦਸਿੳ ਜਰੂਰ ਝਾੜ ਦਾ.

  • @faqeerkhokhar4103
    @faqeerkhokhar4103 Před 2 měsíci +3

    ਕੈਮੀ ਵੀਰ ਇੱਕ ਸਲਾਹ ਇਕਲੀ ਯੂਨੀਵਰਸਿਟੀ ਲੁਧਿਆਣਾ ਨੂੰ ਨਾ ਪੇਜੀ ਕਣਕ , ਦਿੱਲੀ ਯੂਨੀਵਰਸਿਟੀ ICAR , ਹੈਦਰਾਬਾਦ ਯੂਨੀਵਰਸਿਟੀ ਨੂੰ ਵੀ ਪੇਜੀ ਤਾ ਜੋ ਪਰਤੱਖ ਨਤੀਜੇ ਸਾਹਮਣੇ ਆ ਸਕਣ । ਕਿਉਕੀ ਚਾਰ ਸਾਲ ਪਹਿਲਾ ਮੈ ਕਿਸਾਨ ਕੋਲ ਕਿਸਾਨ ਮੇਲੇ ਤੇ ਵੇਖੀ ਸੀ ਅਤੇ ਯੂਨਵਰਸਿਟੀ ਲੁਧਿਆਣਾ ਨੇ ਹਾਲੇ ਤੱਕ ਕੋਈ ਪ੍ਰਤੀ ਕਿਰਿਆ ਨਈ ਦਿਤੀ ਪਤਾ ਨੀ ਉਸ ਵਰਾਇਟੀ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਗਈ ਤਾ ਕਿ ਪੰਜਾਬ ਦਾ ਕਿਸਾਨ ਅੱਗੇ ਨਾ ਵੱਧ ਸਕੇ । seed certification ਮੁੱਖ ਤੌਰ ਤੇ Nutrition value , pest resistance, quality, ਦੇ ਅਧਾਰ ਤੇ ਕੀਤੀ ਜਾਦੀ ਹੈ । ਹੋ ਸਕਿਆ ਆਪਾ International level ਤੇ ਕਣਕ ਮੋਹਰੀ ਦੇਸ਼ ਤੋ ਵੀ ਨਿਰੀਖਣ ਕਰਾ ਲਵਾ ਗੇ

    • @vickymaan8449
      @vickymaan8449 Před 2 měsíci +1

      jma sahi aa y sarkar jo yada nikldia kank ja jhona ohna te rok la dindi a jeda basmti wrge 201 te rok lllai a😊

  • @jaspalsingh4959
    @jaspalsingh4959 Před 2 měsíci +2

    ਵਾਹ ਜੀ😮😮😮

  • @user-cf3du7qm3p
    @user-cf3du7qm3p Před 2 měsíci +3

    ਇਹਦੇ ਛਿੱਟੇ ਲੰਬੇ ਜਰੂਰ ਜੀ ਦਾਣੇ ਵਿਰਲੇ ਛਿੱਟੇ ਵਿੱਚ

  • @jagdevsamra2829
    @jagdevsamra2829 Před 2 měsíci +1

    A pehla bi sfw 1 te shere punjab de nam te aai si ajj to 30 sal pehla es de yield nahi auandi

  • @kashmirsinghsingh4139
    @kashmirsinghsingh4139 Před 2 měsíci

    ਬਾਈ ਜੀ ਪਰਮੇਸ਼ੁਰ ਮੇਹਰ ਕਰੇ।

  • @naddha
    @naddha Před 2 měsíci +12

    ਪੋਣੇ ਵਿੱਗੇ ਚੋ 4 ਕਵੰਟਲ ਹੋਈ ਫ਼ਿਰ ਕਿੱਲੇ ਦੀ 30 ਕਵੰਟਲ ਕਿਵੇਂ ਹੋ ਸਕਦੀ

    • @user-wo3ll2ul8s
      @user-wo3ll2ul8s Před 2 měsíci +1

      Bai oo 1 kille de hisab nal 10 kg beej paia si es karke je ek kille ch 30,35 kg beej hunda fr 30 kuantal ton plus honi si

  • @JagpalSingh-vt8qt
    @JagpalSingh-vt8qt Před 2 měsíci +1

    ਸ਼ੇਰੇ ਪੰਜਾਬ ਆ ਬਾਈ ਇਹ ਅਸੀ ਦੇਖੀ ਆ 15 ‘ 20 ਸਾਲ ਪਹਿਲਾ

  • @InderjitSingh-eg2ws
    @InderjitSingh-eg2ws Před 2 měsíci +7

    ਸ਼ੇਰੇ ਪੰਜਾਬ ਕਣਕਹੈ ਇਹ ਮੈਚ 1994 ਵਿਚ ਬੀਜੀ ਸੀ ਥਰੈਸ਼ਰ ਦੀ ਬਸ ਕਰਾ ਦਿੰਦੀ ਸੀ ਝਾੜ27 ਕੁਇੰਟਲ ਸੀ।

  • @gurpreetsingh-wh8rv
    @gurpreetsingh-wh8rv Před 2 měsíci

    ਵੀਰ ਜੀ ਅਸੀਂ ਬੀਜਿਆ ਸੀ 3-4ਸਾਲ 50-54ਵੱਧ ਨਹੀਂ ਨਿਕਲੀ ਅੱਡੋ ਅੱਡੀ ਜਮੀਨ ਮੰਨਦੀ ਆ ਕੋਈ ਜਮੀਨ ਬੀਜ ਨਹੀਂ ਮੰਨਦੀ ਅਸੀਂ 2967ਬੀਜੀਆ ਸੀ 68-70ਮਣ ਨਿਕਲੀਆਂ ਤੇ ਹੁਣ 3086ਵੀ ਬਹੁਤ ਝਾੜ ਦਿੰਦੀਆਂ ਧਰਤੀ ਕੋਈ ਬੀਜ ਮੰਨਦੀ ਆ ਆਪੋ-ਆਪਣੀ ਜਮੀਨ ਦੇ ਹਿਸਾਬ ਨਾਲ ਬੀਜ ਬੀਜੋ ਕਿਸਾਨ ਵੀਰੋਂ ਕਿਸੇ ਦੇ ਨਾ ਲੱਗੋ ਜੀ
    🙏🙏🙏🙏🙏

  • @DaljitSingh-tv8eb
    @DaljitSingh-tv8eb Před 2 měsíci

    ਗੱਲ ਤਾਂ ਝਾੜ ਤੇ ਮੁੱਕੇਗੀ

  • @Beant-cheema
    @Beant-cheema Před 2 měsíci +5

    ਵਜ਼ਨ ਨਿ ਦਿੰਦੀ ਏ ਕਣਕ ਬਾਈ ਜੀ ਦਾਣੇ ਵਧੂ ਆ ਪਰ

  • @darshinsidhu6718
    @darshinsidhu6718 Před 2 měsíci

    Very good job 👍

  • @pyaarasingh1254
    @pyaarasingh1254 Před 2 měsíci +4

    ਵੀਰ ਜੀ ਇਸ ਬੀਜ ਦਾ ਝਾੜ ਘੱਟ ਆ 20 ਸਾਲ ਪੁਰਾਣਾ ਬੀਜ ਆ

  • @MandeepSingh-dj2ni
    @MandeepSingh-dj2ni Před 2 měsíci +1

    ਯੂਨੀਵਰਸਿਟੀ ਵੱਲੋ ਹੀ ਬੀਜ ਤਿਆਰ ਕੀਤਾ ਗਿਆ ਹੈ

  • @go-pbhangu
    @go-pbhangu Před 2 měsíci

    Veere 11 12 seed da name as karnal haryana di aa asi v 5 years pehla layi aa ah seed

  • @JoginderSingh-vm6ht
    @JoginderSingh-vm6ht Před 2 měsíci

    Sowing time and cutting time

  • @balwindersingh3803
    @balwindersingh3803 Před 2 měsíci +1

    ਬਾਈ pishle saal 78 dane c ਕਣਕ 50 ਮਨ ਹੋਈ ਸਿ jedi c 63 ਦਾਣੇ ਸਿ ਓ 60 ਹੋਗੀ ਸਿ ਕਿ ਬੁਝਾ ਗੇ

  • @ranashrafatkhanpunjabi1133
    @ranashrafatkhanpunjabi1133 Před 2 měsíci +1

    ਮੈਂ 170 ਦਾਣੇ ਤੱਕ ਦੇਖੇ ਨੇ ਇਸਦੇ ਇਸਦੀ ਨਕਲ ਹੈ ਬੜਬੜ

  • @Jssidhufarm
    @Jssidhufarm Před 2 měsíci +1

    ਜੇ ਬਜਣ ਨਾ ਹੋਈ ਫੇਰ

  • @hardeepsingh4142
    @hardeepsingh4142 Před 2 měsíci +1

    ਵੀਰ ਜੀ ਮੈਂ ਆਪ ਵੀਜੀ ਸੀ ਝਾੜ ਵੀਹ ਕੁਇੰਟਲ ਦਾ ਸੀ

  • @JaswantSingh-ew7ft
    @JaswantSingh-ew7ft Před 2 měsíci

    Kudrat 9 (UP) da sitta is ton v vadda hai, dana bahut mota hai, par jhaad 15-18 hi hai,
    Tusi Isda final jhaad dasso

  • @SukhwinderSingh-tj9vv
    @SukhwinderSingh-tj9vv Před 2 měsíci +1

    ਬੀਰ ਜੀ ਇਹ ਬੂਟਾ ਛੋਟੇ ਬਣਾਉਂਦੇ ਹਨ

  • @punjabilivekustihub
    @punjabilivekustihub Před 2 měsíci

    Good💯💯💯💯 pl s

  • @Sidhumoosewalashub
    @Sidhumoosewalashub Před 2 měsíci +5

    ਦਾਣੇ ਦਾ ਕੋਈ ਚੱਕਰ ਨੀ ਯਰ ਸਾਡੇ 3086 ਆ 40 ਦਾਣੇ ਨਿਕਲਦੇ ਸੀ ਬਲੀ ਚੋ 55 ਤੋਂ 60 ਮਣ ਦੇ ਵਿੱਚ ਨਿਕਲੀ ਜਨਦੀ ਆ

  • @jarnailsinghbadesha6858
    @jarnailsinghbadesha6858 Před 2 měsíci

    JHAR DA RECORD KI AA PICHHLA

  • @sukhrajsingh4767
    @sukhrajsingh4767 Před 2 měsíci +1

    ਮੇਰਾ ਅਡਰੈਸ,ਨਾਮ ਰਾਜਾ ਪੱਨਿਬਾਲਾ ਮੋਹਰੀਕਾ,ਜਿਲਾ ਸਿਰਸਾ,ਤਹਸਿਲ ਡੱਬਵਾਲੀ ਮੰਡੀ, ਹਰਿਆਣਾ।ਮੇਰੇ ਕੋਲੇ ਬੀ ਕਣਕ ਬਿਜੀ ਸੀ ਅੱਧੀ ਕਨਾਲ , ਇਕ ਬਲੀ ਚ ਦਾਣੇ 110ਤੋਂ149 ਤਕ ਹਨ,ਛਾੜ 205 ਕਿਲੋ ,ਅਧੀ ਕਨਾਲ ਚ ,ਬੀਜ 3ਕਿਲੋ 200ਗਰਾਮ ਨਾਲ ਬਿਜੀ ਅਧੀ ਕਨਾਲ ,

  • @asdnews4880
    @asdnews4880 Před 2 měsíci +2

    ਇਹ ਤਾਂ ਅਲਾਦੀਨ ਦਾ ਚਿਰਾਗ ਹਥ ਆ ਗਿਆ ਲਗਦਾ😂😂😂

  • @buggabrar3202
    @buggabrar3202 Před 2 měsíci

    Bai sukjinder 3 video dheak chok ea sab di same story aa veer

  • @Maanvlogs577
    @Maanvlogs577 Před 2 měsíci +1

    ❤❤

  • @SukhdevSingh-fg7my
    @SukhdevSingh-fg7my Před 2 měsíci

    Sir ji beej mil javega

  • @HarpalSingh-nv2zp
    @HarpalSingh-nv2zp Před 2 měsíci +13

    ਨਸਲ ਨਹੀ ਹੁੰਦੀ ਕਾਕੇ ਕਿਸਮ ਹੁੱਦੀ ਹੈ

    • @gonasidhu9636
      @gonasidhu9636 Před 2 měsíci +1

      Baba ji nasal pure sud punjabi a kitabi language ch kisam khede a

    • @Ranbirkhattra
      @Ranbirkhattra Před 2 měsíci

      ਕਿਸਮ ਹਿੰਦੀ ਵਿਚ, ਨਸਲ ਪੰਜਾਬੀ ਵਿਚ ਇਹ ਪੰਜਾਬੀ ਵਿੱਚ ਹਿੰਦੀ ਐਨੀਂ ਰਲ ਗਈ ਕਿ ਸਾਨੂੰ ਸ਼ੁੱਧ ਪੰਜਾਬੀ ਸ਼ਬਦ ਹੀ ਭੁਲ ਗਏ। ਇਹ ਸਰਕਾਰਾਂ ਦੀ ਗੰਦੀ ਪੋਲਸੀ ਦਾ ਨਤੀਜਾ ਹੈ।ਜੋ ਪ੍ਰਾਈਵੇਟ ਸਕੂਲਾਂ ਵਿਚ ਤੇ ਸਰਕਾਰੀ ਸਕੂਲਾਂ ਵਿਚ ਚਲ ਰਹੀ ਹੈ।😢😢😢😢😢😢

  • @dilbagsinghmaan3155
    @dilbagsinghmaan3155 Před 2 měsíci

    Eh wadd to wadd 30 quintl nhi hundi. 30 quintl knk ta DBW verity de rahi aa

  • @sukhdevkaur5767
    @sukhdevkaur5767 Před 2 měsíci +1

    🙏❤🙏

  • @fanfarming4620
    @fanfarming4620 Před 2 měsíci

    Israil di ae variety

  • @Arslanahmad71113
    @Arslanahmad71113 Před 2 měsíci

    Delivery punjab ho skdy wa veer g

  • @kisanfarming8019
    @kisanfarming8019 Před 2 měsíci +4

    ਇਸ ਕਣਕ ਦਾ ਝਾੜ 35 ਮਨ

  • @GurvinderKakagurvinder
    @GurvinderKakagurvinder Před 2 měsíci +1

    Astaralia

  • @user-xk6gh6nh2e
    @user-xk6gh6nh2e Před 2 měsíci

    4:55

  • @tractorfansallworld4771
    @tractorfansallworld4771 Před 2 měsíci

    brar alea ne paras 550 da name ta 2008 da vich sale kiti c asi v leanda c seed haine nikal

  • @vijaysharmavlogs4998
    @vijaysharmavlogs4998 Před 2 měsíci

    Australia da ve ha mari dost kol ha bija da kam karda ho bo

  • @baljinderjawanda8810
    @baljinderjawanda8810 Před 2 měsíci +6

    ਵੀਰ ਸ਼ੇਰੇ ਪੰਜਾਬ ਬੀਜ਼ ਆ ਏ ਵਾਲਾ। ਇਸ ਦਾ 22 ਕੁਇੰਟਲ ਝਾੜ ਆ ਇਸਦਾ

  • @RupinderSingh-wm3um
    @RupinderSingh-wm3um Před 2 měsíci

    Sade khet de gwandi ne laayi c ehh ikk saal sohni ta bhaut lagdia par jhaad da koi bala fark ni ehda , ehna de khet ch ta height ghat a oda ehdi height vadh hundi a

  • @user-xk6gh6nh2e
    @user-xk6gh6nh2e Před 2 měsíci

    ਵੀਰੇ ਤੂੜੀ ਕਿਵੇਂ ਹੋ ਉ

  • @karanvirsingh6391
    @karanvirsingh6391 Před 2 měsíci

    😊

  • @JaswantSingh-ew7ft
    @JaswantSingh-ew7ft Před 2 měsíci

    Isda final jhaad dasso

  • @onlytruth612
    @onlytruth612 Před 2 měsíci

    Eh parmatama di den aw ,lalachi kissan apne app nu anndata te dharti da malik na samjhe, dharti te ann ugaun vala khuda he

  • @SUBHASHCHANDER-yc8cq
    @SUBHASHCHANDER-yc8cq Před 2 měsíci

    Hun kad Li Bai kina Hoya Jada ek akd

  • @jattmind9660
    @jattmind9660 Před 2 měsíci +1

    Veer sadi v ahi kanak a prr danna breek hunda a km othaa e jnda a vhm a bss 1 killa pishe 200kg vdd da

  • @user-gm8dv6wv8n
    @user-gm8dv6wv8n Před 2 měsíci

    Paliya jila Kheda Banda

  • @user-gm8dv6wv8n
    @user-gm8dv6wv8n Před 2 měsíci

    Pareshan movie Bijli chabana si

  • @kalasharma683
    @kalasharma683 Před 2 měsíci

    es kanak da koi jyada jhaad ni bai g eve lokan nu gumrah na kita jave g es da jhaad takreeban 20 ton 22 quantil a

  • @Punjab-cz7mz
    @Punjab-cz7mz Před 2 měsíci

    Be kehda shi time

  • @saabpalyal..satpalsinghblo3987

    Kilo ku bij mil skhda y

  • @dineshgodara202
    @dineshgodara202 Před měsícem

    गेहूं ओर चावल जमीन बंजर कर रही है। ना इनमें ज्यादा पोषण होता है पानी और कीटनाशक ज्यादा मांगती है। मोटा अनाज जो ज्यादा पोषण देता है पानी और कीटनाशक भी कम मांगता है जमीन भी उपजाऊ रखता है उससे हमने मुंह फेर रखा है।

  • @desiCrown36
    @desiCrown36 Před 2 měsíci

    Bai es waar 272 shri ram c .. 22 kawantal

  • @user-bi9ko8st6w
    @user-bi9ko8st6w Před 2 měsíci +1

    छिटेगट

  • @SgndeepGill-hp2lt
    @SgndeepGill-hp2lt Před 2 měsíci +1

    Sade v lai c ik war Sade gawandi ne eh par dubara ni lai

  • @AmrinderDhillon-vf3wb
    @AmrinderDhillon-vf3wb Před 2 měsíci

    Na gap mar kanjra asi 2006 wich biji c 40 man nikli c 2967 53 man nikli c

  • @arunsaini7615
    @arunsaini7615 Před 2 měsíci

    Seed mil ju ga

  • @user-cq2ep9yi4l
    @user-cq2ep9yi4l Před 2 měsíci +1

    ਡਿਗਦੀ ਬਹੁਤ ਬੁਰੀ ਤਰਾਂ ਅੇਵੇ

  • @paramjeetsidhu5652
    @paramjeetsidhu5652 Před 2 měsíci +1

    303 ਦੇ y ਅਪਣੇ 105 ਤੋਂ 107 ਦਾਣੇ ਆਂ

  • @oldpanjabpoultryandnatural4052

    Vere eh vadanak kanak a pehla apne dade babe beej deh hunde c hun nahi

  • @sukhrai4075
    @sukhrai4075 Před 2 měsíci +2

    ਏਹ।ਬੀਜ।ਦਾ।ਝਾੜ।ਵੀ।ਦੂਜੇ।ਆ।ਜਿੰਨਾ

  • @Arslanahmad71113
    @Arslanahmad71113 Před 2 měsíci

    Jawab hi nhi deeta

  • @Aviationlife777
    @Aviationlife777 Před 2 měsíci

    We also made kisaan 888 with the help of Dr Dalip gosai

  • @gilljagtar4259
    @gilljagtar4259 Před 2 měsíci

    Bai main biji si bai 45 mannn nikli si

  • @GurpreetSinghDhillon-je1en
    @GurpreetSinghDhillon-je1en Před 2 měsíci

    Bro beej mil jo ji

  • @Simarjeetsandhu735
    @Simarjeetsandhu735 Před 2 měsíci

    ਕਿਸਾਨ 444 ਕਣਕ ਬੀਜ ਈ

  • @harmanrandhawa3980
    @harmanrandhawa3980 Před 2 měsíci

    Kush ni nikli Di aahe

  • @nagindersingh9711
    @nagindersingh9711 Před 2 měsíci +1

    ❤️👍👍👌

  • @sidhu2083
    @sidhu2083 Před 2 měsíci

    Eh ta bahout tym da aaya beez
    Wala vdiaa ni normal ja hi aa

  • @OnlinePlusStudy
    @OnlinePlusStudy Před 2 měsíci

    1.5 kg cho 4 quentel bolda sachi

  • @GurjitSingh-wl1ee
    @GurjitSingh-wl1ee Před 2 měsíci +6

    ਵੀਰ ਜੀ ਬੀਜ਼ ਮਿਲ ਜਾਓ

  • @dalbirsingh2004
    @dalbirsingh2004 Před 2 měsíci

    1112 a

  • @surindersingh1737
    @surindersingh1737 Před 2 měsíci

    ਮੈਨੂੰ ਤੂੰ ਦੱਸ ਕਦੀ ਫ਼ਸਲ ਬੀਜ ਕੇ ਫਿਰ ਵੱਢ ਕੇ ਵੇਚੀ ਉ?? ਇੱਕੋ ਜਵਾਬ ਦਈ????????

  • @lakhveersandhu400
    @lakhveersandhu400 Před 2 měsíci

    Balli patli aa

  • @vedparkash1877
    @vedparkash1877 Před 2 měsíci

    22ji ehda beej chahida je milje ta

    • @Zee_Sandhu
      @Zee_Sandhu Před 2 měsíci

      ਟਰੇਲ ਆ ਹਜੇ ਵੀਰ, ਝਾੜ ਘੱਟ ਹੋ ਸਕਦਾ, ਪਹਿਲਾ ਵੀ ਏਦਾ ਦਾ ਇੱਕ ਬੀਜ ਆਇਆ ਸੀ 55 ਮਨ ਨੀ ਟਪਿਆ

  • @amanmiani
    @amanmiani Před 2 měsíci

    ਬਾਈ ਕੋਈ ਫ਼ਾਇਦਾ ਨੀ ਹੈਗਾ

  • @arunsaini7615
    @arunsaini7615 Před 2 měsíci

    २० kilo de de

  • @inderjit748
    @inderjit748 Před 2 měsíci

    😂😂😂

  • @gurindersingh7782
    @gurindersingh7782 Před 2 měsíci

    Good work bro

  • @jaspreetsekhon4633
    @jaspreetsekhon4633 Před 2 měsíci

    ਮਾਨਾਵਾਲਾ ਕਿਹੜੇ ਜਿਲੇ ਵਿੱਚ ਪੈਦਾ ਸਹਿਬ

  • @harjindersingh3804
    @harjindersingh3804 Před 2 měsíci

    Harjinder Singh sanghera Uttrakhand
    Very good

  • @Malwa__jatt
    @Malwa__jatt Před 2 měsíci

    Bli ta shri ram 111 di vi boht wddi aa 😂 chaad ta dbw 327 toh sab thle aa

  • @harshjakhar8569
    @harshjakhar8569 Před 2 měsíci

    Bhai ji ye hamne 3 saal phle lga k chod di

  • @sukhpurewal1360
    @sukhpurewal1360 Před měsícem

    6 7 saal pehla asi londe hunde c eh boota Jada ni mardi

  • @ranashrafatkhanpunjabi1133
    @ranashrafatkhanpunjabi1133 Před 2 měsíci

    ਇੱਕ ਵੱਲੀ ਪਾਕਿਸਤਾਨ ਤੋਂ ਮੰਗਵਾਈ ਸੀ ਮੈ

  • @sarabjitsingh6481
    @sarabjitsingh6481 Před 2 měsíci

    ਬਸ ਕਰ ਭਰਾ ਹੁਣ ਹੋਰ ਮੁੱਦਾ ਨਾ ਛੇੜ ਲਈ ਪਹਿਲਾ ਮਸਾ ਜਾਨ ਛੁੱਟੀ ਸੀ ਤੇਰੀ ਪਹਿਲਾ ਨਾਲੋ ਜਾਦਾ ਜਲੂਸ ਨਿਕਲ ਜਾਣਾ ਤੇਰਾ ਉਦਾ ਦੇ ਵੀਡੀਉ ਕਰੋਣ ਵਾਲੇ😅

  • @user-gm8dv6wv8n
    @user-gm8dv6wv8n Před 2 měsíci

    Pali bich mein bhejo

  • @jeetgill3362
    @jeetgill3362 Před 2 měsíci

    ਵਡਣਕ ਕਣਕ ਲਗਦੀ ਇਹ